ਇੱਕ ਔਰਤ ਵੱਲੋਂ ਇੱਕ ਚਰਚਿਤ ਵਧਾਇਕ ਅਤੇ ਉਸਦੇ ਭਰਾ ‘ਤੇ ਬਲਾਤਕਾਰ ਅਤੇ ਤੰਗ ਪ੍ਰੇਸ਼ਾਨ ਕਰਨ ਦੋਸ਼ ਲਗਾਏ ਗਏ ਹਨ। ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ਇੱਕ ਜ਼ਮੀਨੀ ਵਿਵਾਦ ਦਾ ਮਾਮਲਾ ਸੀ ਜਿਸ ‘ਚ ਔਰਤ ਨੇ ਦੱਸਿਆ ਕਿ ਉਸਨੂੰ ਵਧਾਇਕ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਇਸ ਨੂੰ ਸੁਲਝਾ ਲਿਆ ਗਿਆ ਸੀ। ਲੁਧਿਆਣਾ ਦੇ GNE ਕਾਲਜ ਦੇ ਪਿਛਲੇ ਪਾਸੇ 75 ਗਜ਼ ਦੇ ਪਲਾਟ ਦੇ ਪੈਸਿਆ ਦੇ ਲੈਣ ਦੇਣ ਦੇ ਮਾਮਲੇ ‘ਚ ਇਹ ਅਲੋਪ ਲਗਾਏ ਗਏ ਹਨ।