cm mamata banerjee writes pm narendra modi: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਪੀਐੱਮ ਮੋਦੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਨੂੰ
ਰਾਸ਼ਟਰੀ ਛੁੱਟੀ ਦੇ ਰੂਪ ‘ਚ ਐਲਾਨ ਕਰਨ ਦੀ ਅਪੀਲ ਕੀਤੀ ਹੈ।ਉਨਾਂ੍ਹ ਨੇ ਚਿੱਠੀ ‘ਚ ਅੱਗੇ ਲਿਖਿਆ ਕਿ ਨੇਤਾ ਜੀ ਦੇ ਨਾਲ ਕੀ ਹੋਇਆ ਅਤੇ ਇਸ ਮਾਮਲੇ ਦੀ ਜਨਤਕ ਡੋਮੇਨ ‘ਚ ਰੱਖਣ ਲਈ ਫੈਸਲਾਕੁੰਨ ਕਦਮ ਚੁੱਕਣ।ਦੱਸਣਯੋਗ ਹੈ ਕਿ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮਨਾਈ ਜਾਂਦੀ ਹੈ।
ਇਹ ਵੀ ਦੇਖੋ:ਇਹ ਔਰਤਾਂ ਖੋਲ੍ਹਣਗੀਆਂ ਮੋਦੀ ਸਰਕਾਰ ਦੇ ਕੰਨ ? ਕਿਸਾਨੀ ਅੰਦੋਲਨ ‘ਚ ਹੁਣ ਭਰਨਗੀਆਂ ਜੇਲ੍ਹਾਂ