amit shah and mamta banerjee: ਪੱਛਮੀ ਬੰਗਾਲ ‘ਚ ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਹਨ।ਪਰ ਚੋਣਾਂ ਨੂੰ ਲੈ ਕੇ ਹੁਣ ਤੋਂ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ।ਬੀਜੇਪੀ ਅਤੇ ਟੀਐੱਮਸੀ ਉਮੀਦਵਾਰਾਂ ਨੂੰ ਆਪਣੇ ਵੱਲ ਖਿੱਚਣ ‘ਚ ਕੋਈ ਕਸਰ ਨਹੀਂ ਛੱਡ ਰਹੀਆਂ ਹਨ।ਦੋਵਾਂ ਪਾਰਟੀਆਂ ‘ਚ ਪੂਰੀ ਖਿੱਚੋਤਾਣ ਜਾਰੀ ਹੈ।ਬੀਜੇਪੀ ਦੇ ਸੀਨਅਰ ਨੇਤਾ ਲਗਾਤਾਰ ਬੰਗਾਲ ‘ਚ ਰੈਲੀਆਂ ਕਰ ਰਹੇ ਹਨ ਤਾਂ ਦੂਜੇ ਪਾਸੇ
ਅੱਜ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੀਰਭੂਮ ਦੇ ਫੁਲਪੁਰ ‘ਚ ਰੈਲੀ ਕਰ ਰਹੀ ਹੈ।ਮਮਤਾ ਦੇ ਰੋਡ ਸ਼ੋਅ ‘ਚ ਪਹਿਲਾਂ ਦਿਲਚਸਪ ਨਜ਼ਾਰੇ ਦੇਖਣ ਨੂੰ ਮਿਲ ਰਹੇ ਹਨ।ਦੱਸਣਯੋਗ ਹੈ ਕਿ ਪਿਛਲੇ ਦਿਨੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਉਲ ਸੰਪਰਦਾਇ ਦੇ ਜਿਸ ਸਖਸ਼ ਦੇ ਘਰ ਖਾਣਾ ਖਾਧਾ ਸੀ ਉਹ ਵੀ ਰੋਡ ਸ਼ੋਅ ‘ਚ ਨਜ਼ਰ ਆਏ ਹਨ।
ਸਰਕਾਰ ਨਾਲ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਸਟੇਜ ਤੇ ਪਹੁੰਚੀਆਂ ਜਥੇਬੰਦੀਆਂ ਦਾ ਵੱਡਾ ਐਲਾਨ ਧਿਆਨ ਨਾਲ ਸੁਣਿਓ ਇਹ ਗੱਲਾਂ