hardeep singh puri: ਭਾਰਤ ‘ਚ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕਈ ਨੇਤਾਵਾਂ ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ।ਇਸ ਕ੍ਰਮ ‘ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਤਵਾਰ ਨੂੰ ਅਖਿਲੇਸ਼ ਯਾਦਵ, ਜੈਰਾਮ ਰਮੇਸ਼ ਅਤੇ
ਸ਼ਸ਼ੀ ਥਰੂਰ ‘ਤੇ ਨਿਸ਼ਾਨਾ ਸਾਧਿਆ ਹੈ।ਉਨ੍ਹਾਂ ਨੇ ਕਿਹਾ ਕਿ ਸਾਡੇ ਮਿੱਤਰ ਇਸ ਗੱਲ ਤੋਂ ਦੁਖੀ ਹਨ ਕਿ ਡੀਸੀਜੀਆਈ ਤੋਂ ਜਿਨਾਂ ਦੋ ਵੈਕਸੀਨ ਨੂੰ ਮਨਜ਼ੂਰੀ ਮਿਲੀ ਹੈ ਉਹ ਭਾਰਤ ‘ਚ ਬਣੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਨੇਤਾ ਸਾਡੀ ਸੈਨਾ ਦੀ ਬਹਾਦਰੀ ‘ਤੇ ਵੀ ਸਵਾਲ ਚੁੱਕਦੇ ਰਹਿੰਦੇ ਹਨ।ਜਾਹਿਰ ਹੈ ਕਿ ਉਹ ਸਥਾਈ ਤੌਰ ‘ਤੇ ਸਿਆਸੀ ਹਾਸ਼ੀਏ ‘ਤੇ ਹਨ।
ਮੋਦੀ ਸਰਕਾਰ ਨੂੰ ਹਿਲਾਕੇ ਰੱਖ ਦੇਵੇਗਾ ਇਹ Tractor March, ਨਹੀਂ ਕਰ ਸਕਦੇ ਟਰੈਕਟਰਾਂ ਦੀ ਗਿਣਤੀ