shri guru teg bahadur ji: ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਹੋਏ ਹਨ।ਉਨ੍ਹਾਂ ਨੂੰ ਸਿੱਖ ਧਰਮ ‘ਚ ‘ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ।ਗੁਰੂ ਜੀ ਨੂੰ ਪੂਰੇ ਅੱਠ ਦਿਨ ਦਿੱਲੀ ਦੀ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਰੱਖਿਆ ਗਿਆ।ਉਨ੍ਹਾਂ ਨੂੰ ਡੁਲਾਉਣ ਲਈ ਹਰ ਤਰ੍ਹਾਂ ਦੀ ਸਖਤੀ ਕੀਤੀ ਗਈ
, ਪਰ ਗੁਰੂ ਜੀ ਸ਼ਾਂਤ ਅਤੇ ਅਡੋਲ ਰਹੇ।ਅੰਤ ਆਪ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ।ਇਹ ਮਕਾਨ ਬਲੀਦਾਨ 11 ਨਵੰਬਰ 1675 ਈਸਵੀ ਨੂੰ ਹੋਇਆ।ਇਸ ਸਮੇਂ ਗੁਰੂ ਜੀ ਨੇ ਕੀਰਤਪੁਰ ਸਾਹਿਬ ਦੇ ਨੇੜੇ ਇੱਕ ਨਗਰ ਵਸਾਇਆ।ਇਸ ਨਗਰ ਦਾ ਪਹਿਲਾਂ ਨਾਂ ਆਪ ਦੇ ਮਾਤਾ ਜੀ ਦੇ ਨਾਂ ‘ਤੇ ‘ਚੱਕ ਨਾਨਕੀ’ ਰੱਖਿਆ ਗਿਆ।ਇਹੋ ਨਗਰ ਦਸਵੇਂ ਗੁਰੂ ਜੀ ਦੇ ਸਮੇਂ ਖਾਲਸੇ ਦੀ ਜਨਮ-ਭੂਮੀ ਦੇ ਤੌਰ ‘ਤੇ ਆਨੰਦਪੁਰ ਸਾਹਿਬ ਨਾਂ ਨਾਲ ਸੰਸਾਰ ਵਿੱਚ ਜਾਣਿਆ ਗਿਆ।
ਸ਼ਰਮ ਕਰੋ ਮੋਦੀ ਸਾਬ ਹੁਣ ਤਾਂ ਸਾਡੇ 13-13 ਸਾਲ ਦੇ ਬੱਚੇ ਵੀ ਭੁੱਖ ਹੜਤਾਲ ‘ਤੇ ਨੇ, ਗੱਲਾਂ ਸੁਣੋ ਕਿਆ ਖੂਬ ਨੇ !