BJP district president makes : ਲੁਧਿਆਣਾ : ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਲੁਧਿਆਣਾ ਮੰਡਲਾਂ ਦੇ ਇੰਚਾਰਜ – ਯੋਗੇਂਦਰ ਮਕੋਲ ਨੂੰ ਕੈਲਾਸ਼ ਨਗਰ ਮੰਡਲ, ਕੈਲਾਸ਼ ਚੌਧਰੀ ਨੂੰ ਟਿੱਬਾ ਰੋਡ ਮੰਡਲ, ਜੱਜਬੀਰ ਮਨਚੰਦਾ ਨੂੰ ਫੋਕਲ ਪੁਆਇੰਟ, ਨਵਲ ਜੈਨ ਨੂੰ ਜਮਾਲਪੁਰ, ਰਮੇਸ਼ ਜੈਨ ਬੀਟਾ ਨੂੰ ਤਾਜਪੁਰ ਰੋਡ, ਸੁਨੀਲ ਸਿੰਗਲ ਨੂੰ ਢਾਬਾ ਲੋਹਰਾ, ਕੇਵਲ ਗੁਪਤਾ ਨੂੰ ਗਿਆਸਪੁਰਾ, ਧਰਮਿੰਦਰ ਸ਼ਰਮਾ ਨੂੰ ਢੋਲੇਵਾਲ, ਰਾਜੇਸ਼ਵਰੀ ਗੋਸਾਈਂ ਨੂੰ ਜਨਤਾ ਨਗਰ, ਕਿਰਨ ਸ਼ਰਮਾ ਨੂੰ ਆਤਮ ਨਗਰ, ਅਮਿਤ ਡੋਗਰਾ ਨੂੰ ਦੁੱਗਰੀ, ਵਿੱਕੀ ਸਹੋਤਾ ਨੂੰ ਕਿਦਵਈ ਨਗਰ, ਸੁਮਨ ਵਰਮਾ ਨੂੰ ਸ਼ਿਵਾਜੀ ਨਗਰ, ਅੰਕਿਤ ਬੱਤਰਾ ਨੂੰ ਸੁਭਾਨੀ ਬਿਲਡਿੰਗ, ਮਨਮੀਤ ਸਿੰਘ ਚਾਵਲਾ ਨੂੰ ਮਾਧੋਪੁਰੀ, ਪੰਕਜ ਜੈਨ ਨੂੰ ਗੁਰੂ ਨਾਨਕ ਪੁਰਾ, ਡਿੰਪੀ ਮੱਕੜ ਨੂੰ ਦਰੇਸੀ, ਭੂਸ਼ਨ ਗੋਇਲ ਨੂੰ ਹੈਬੋਵਾਲ, ਮਹੇਸ਼ ਸ਼ਰਮਾ ਨੂੰ ਸਲੇਮ ਟਾਬਰੀ, ਪਰਵੀਨ ਸ਼ਰਮਾ ਨੂੰ ਸ਼ਿਵਪੁਰੀ, ਦੀਪਕ ਗੋਇਲ ਨੂੰ ਐਸਬੀਐਸ ਨਗਰ, ਹਰਸ਼ ਸ਼ਰਮਾ ਨੂੰ ਘੁਮਾਰ ਮੰਡੀ, ਸੰਜੇ ਗੋਸਾਈਂ ਨੂੰ ਭਾਰਤ ਨਗਰ, ਸੁਮਿਤ ਟੰਡਨ ਨੂੰ ਅਗਰ ਨਗਰ, ਰਾਜੇਸ਼ ਕਸ਼ਯਪ ਨੂੰ ਰਿਸ਼ੀ ਨਗਰ ਮੰਡਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ! ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲਾ ਨੇ ਚੋਣਾਂ ‘ਤੇ ਪੂਰੀ ਨਜ਼ਰ ਰੱਖਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਨੂੰ 6 ਵਿਧਾਨ ਸਭਾ ਹਲਕਿਆਂ ਦਾ ਇੰਚਾਰਜ ਲਗਾਇਆ!
ਰਾਮ ਗੁਪਤਾ ਪੂਰਬੀ ਤਰਨਜੀਤ ਸਿੰਘ ਨੂੰ ਹਲਕਾ ਦੱਖਣ, ਅਸ਼ਵਨੀ ਬਹਿਲ ਨੂੰ ਹਲਕਾ ਆਤਮ ਨਗਰ, ਸੁਨੀਲ ਮੋਦਗਿਲ ਨੂੰ ਕੇਂਦਰੀ, ਕਾਂਟੇਂਦੂ ਸ਼ਰਮਾ ਨੂੰ ਹਲਕਾ ਉਤਰੀ ਯਸ਼ਪਾਲ ਜਨੋਤ੍ਰਾ ਜੀ ਨੂੰ ਹਲਕਾ ਪੱਛਮੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਿਸ ਵਿਚ ਕਿਰਨ ਸ਼ਰਮਾ ਨੂੰ ਮਹਿਲਾ ਮੋਰਚਾ, ਮਹੇਸ਼ ਸ਼ਰਮਾ ਨੂੰ ਨੌਜਵਾਨ ਮੋਰਚਾ, ਨਰਿੰਦਰ ਸਿੰਘ ਮੱਲ੍ਹੀ ਨੂੰ ਕਿਸਾਨ ਮੋਰਚਾ, ਯੋਗੇਂਦਰ ਮਕੋਲ ਨੂੰ ਐਸਸੀ ਮੋਰਚਾ, ਵਿਜੇ ਸੂਰੀ ਨੂੰ ਬੀਸੀ ਮੋਰਚਾ ਅਤੇ ਘੱਟ ਗਿਣਤੀ ਮੋਰਚਾ ਆਰਡੀ ਸ਼ਰਮਾ ਨਿਯੁਕਤ ਕੀਤਾ ਗਿਆ ਹੈ।