Mushroom ਦੀ ਵਰਤੋਂ ਬਹੁਤ ਸਾਰੇ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ। ਚੀਨੀ, ਇਟਾਲੀਅਨ, ਯੂਰਪੀਅਨ ਅਤੇ ਕੋਰੀਅਨ ਪਕਵਾਨਾਂ ਵਿੱਚ Mushroom ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ Mushroom Chilli ਰੈਸਿਪੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਹ ਇੱਕ ਬਹੁਤ ਹੀ ਵਧੀਆ ਰੈਸਿਪੀ ਹੈ। ਇਸਨੂੰ ਮਸ਼ਰੂਮ, ਬੈੱਲ ਪੇਪਰਸ ਤੇ ਮਿਰਚਾਂ ਨਾਲ ਬਣਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ ਬਾਰੇ: