Greta thunberg comment on farmers protest : ਸ਼ੁੱਕਰਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਵਰਚੁਅਲ ਸੰਮੇਲਨ ਵਿੱਚ ਇੱਕ ਪਲੇਟਫਾਰਮ ‘ਤੇ ਆਏ ਸਨ, ਤਾਂ ਕੀ ਇਸ ਸਮੇ ਦੌਰਾਨ ਦੋਵਾਂ ਰਾਜਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਸਵੀਡਨ ਦੀ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਦਾ ਮੁੱਦਾ ਉੱਠਿਆ ਸੀ ? ਦਰਅਸਲ ਗ੍ਰੇਟਾ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਕਿਸਾਨਾਂ ਦੀ ਹਮਾਇਤ ਕਰਦਿਆਂ ਨੌਜਵਾਨ ਜਲਵਾਯੂ ਕਾਰਕੁਨ ਗ੍ਰੇਟਾ ਨੇ ਕਿਹਾ ਕਿ ਅਸੀਂ ਭਾਰਤ ਦੇ ਕਿਸਾਨਾਂ ਦੇ ਸਮਰਥਨ ਪ੍ਰਤੀ ਇੱਕਜੁੱਟ ਖੜੇ ਹਾਂ।
Greta thunberg comment on farmers protest
ਹੁਣ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ‘ਚ ਆਪਣਾ ਬਿਆਨ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਤੋਂ ਪੁੱਛਿਆ ਗਿਆ ਕਿ ਕੀ ਗ੍ਰੇਟਾ ਥਨਬਰਗ ਦੀ ਟਿੱਪਣੀ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵੀਡਨ ਦੇ ਪ੍ਰਧਾਨਮੰਤਰੀ ਸਟੀਫਨ ਲੋਫਵੇਨ ਵਿਚਾਲੇ ਡਿਜੀਟਲੀ ਸੰਮੇਲਨ ਵਿੱਚ ਚੁੱਕਿਆ ਗਿਆ ਸੀ ? ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਜਵਾਬ ਵਿੱਚ ਕਿਹਾ ਕਿ ਨਹੀਂ। ਕਿਉਂਕ ਇਹ ਭਾਰਤ ਅਤੇ ਸਵੀਡਨ ਦਰਮਿਆਨ ਕੋਈ ਦੁਵੱਲਾ ਮੁੱਦਾ ਨਹੀਂ ਹੈ। ਜ਼ਿਕਰਯੋਗ ਹੈ ਇਸ ਦੌਰਾਨ ਗ੍ਰੇਟਾ ਨੇ ਕਿਸਾਨਾਂ ਦੇ ਸਮਰਥਨ ਵਿੱਚ ਕਈ ਟਵੀਟ ਕੀਤੇ ਸੀ। ਜਿਸ ਤੋਂ ਬਾਅਦ ਇਸ ਮਸਲਾ ਇੱਕ ਵੱਡਾ ਮੁੱਦਾ ਵੀ ਬਣਿਆ ਸੀ।
ਇਹ ਵੀ ਦੇਖੋ : ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”
ਕਿਸਾਨ ਅੰਦੋਲਨ ‘ਤੇ ਗ੍ਰੇਟਾ ਥਨਬਰਗ ਦੀ ਟਿੱਪਣੀ ਨਹੀਂ ਹੈ ਭਾਰਤ-ਸਵੀਡਨ ਦਾ ਦੁਵੱਲਾ ਮੁੱਦਾ : MEA
Mar 06, 2021 2:48 pm
Greta thunberg comment on farmers protest : ਸ਼ੁੱਕਰਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਵਰਚੁਅਲ ਸੰਮੇਲਨ ਵਿੱਚ ਇੱਕ ਪਲੇਟਫਾਰਮ ‘ਤੇ ਆਏ ਸਨ, ਤਾਂ ਕੀ ਇਸ ਸਮੇ ਦੌਰਾਨ ਦੋਵਾਂ ਰਾਜਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਸਵੀਡਨ ਦੀ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਦਾ ਮੁੱਦਾ ਉੱਠਿਆ ਸੀ ? ਦਰਅਸਲ ਗ੍ਰੇਟਾ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਕਿਸਾਨਾਂ ਦੀ ਹਮਾਇਤ ਕਰਦਿਆਂ ਨੌਜਵਾਨ ਜਲਵਾਯੂ ਕਾਰਕੁਨ ਗ੍ਰੇਟਾ ਨੇ ਕਿਹਾ ਕਿ ਅਸੀਂ ਭਾਰਤ ਦੇ ਕਿਸਾਨਾਂ ਦੇ ਸਮਰਥਨ ਪ੍ਰਤੀ ਇੱਕਜੁੱਟ ਖੜੇ ਹਾਂ।
ਹੁਣ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ‘ਚ ਆਪਣਾ ਬਿਆਨ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਤੋਂ ਪੁੱਛਿਆ ਗਿਆ ਕਿ ਕੀ ਗ੍ਰੇਟਾ ਥਨਬਰਗ ਦੀ ਟਿੱਪਣੀ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵੀਡਨ ਦੇ ਪ੍ਰਧਾਨਮੰਤਰੀ ਸਟੀਫਨ ਲੋਫਵੇਨ ਵਿਚਾਲੇ ਡਿਜੀਟਲੀ ਸੰਮੇਲਨ ਵਿੱਚ ਚੁੱਕਿਆ ਗਿਆ ਸੀ ? ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਜਵਾਬ ਵਿੱਚ ਕਿਹਾ ਕਿ ਨਹੀਂ। ਕਿਉਂਕ ਇਹ ਭਾਰਤ ਅਤੇ ਸਵੀਡਨ ਦਰਮਿਆਨ ਕੋਈ ਦੁਵੱਲਾ ਮੁੱਦਾ ਨਹੀਂ ਹੈ। ਜ਼ਿਕਰਯੋਗ ਹੈ ਇਸ ਦੌਰਾਨ ਗ੍ਰੇਟਾ ਨੇ ਕਿਸਾਨਾਂ ਦੇ ਸਮਰਥਨ ਵਿੱਚ ਕਈ ਟਵੀਟ ਕੀਤੇ ਸੀ। ਜਿਸ ਤੋਂ ਬਾਅਦ ਇਸ ਮਸਲਾ ਇੱਕ ਵੱਡਾ ਮੁੱਦਾ ਵੀ ਬਣਿਆ ਸੀ।
ਇਹ ਵੀ ਦੇਖੋ : ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Sukhpreet Singh
ਸਮਾਨ ਸ਼੍ਰੇਣੀ ਦੇ ਲੇਖ
‘ਤੁਸੀਂ ਸਾਨੂੰ ਬੇਵਕੂਫ਼ ਬਣਾ ਰਹੇ ਓ…’, ਦਲੇਰ...
Oct 19, 2026 5:56 pm
ਫਾਇਰਿੰਗ ਦੀ ਘਟਨਾ ਮਗਰੋਂ Tiger Shroff ਦੀ ਪਹਿਲੀ ਤਸਵੀਰ ਆਈ...
Oct 19, 2026 10:13 am
CM ਮਾਨ ਨੇ ਪੈਰਿਸ ‘ਚ ਚੱਲ ਰਹੇ ‘SIAL Paris’ ਪ੍ਰੋਗਰਾਮ...
Oct 18, 2026 5:33 pm
ਕੈਨੇਡਾ ਦੇ ਫੌਜੀ ਅੱਡੇ ‘ਤੇ ਲੱਗੀ ਭਿਆਨਕ ਅੱਗ: ਕੁਝ...
Oct 18, 2026 12:52 pm
ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲ ‘ਚ ਭਗਦੜ, 19 ਮੌਤਾਂ,...
Oct 18, 2026 11:17 am
ਨੀਲਾ ਡਰੰਮ ਕੇਸ ‘ਚ ਕੋਰਟ ਨੇ ਸੁਣਾਇਆ ਵੱਡਾ ਫੈਸਲਾ,...
Oct 14, 2026 5:22 pm