after separation from nda now akali dal: ਸ਼੍ਰੋਮਣੀ ਅਕਾਲੀ ਦਲ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦੇ ਨਾਲ ਸਿਆਸੀ ਮੈਦਾਨ ‘ਚ ਉਤਰਨ ਦਾ ਫੈਸਲਾ ਕੀਤਾ ਹੈ।ਅਕਾਲੀ ਦਲ ਅਤੇ ਬੀਏਪੀ ਦੇ ਇਸ ਗਠਬੰਧਨ ਦਾ ਸ਼ਨੀਵਾਰ ਨੂੰ ਚੰਡੀਗੜ੍ਹ ‘ਚ ਐਲਾਨ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ, ਸਾਲ 1996 ਦੀ ਲੋਕਸਭਾ ਚੋਣਾਂ ‘ਚ ਵੀ ਦੋਵੇਂ ਦਲਾਂ ਨੇ ਮਿਲ ਕੇ ਚੋਣਾਂ ਲੜੀਆਂ ਸਨ।ਬੀਐੱਸਪੀ ਸੁਪਰੀਮੋ ਕਾਂਸੀਰਾਮ ਪੰਜਾਬ ਤੋਂ ਚੋਣ ਜਿੱਤੇ ਸਨ।ਮਹੱਤਵਪੂਰਨ ਹੈ ਕਿ ਪੰਜਾਬ ਦੇ 30 ਫੀਸਦੀ ਦਲਿਤ ਵੋਟ ਬੈਂਕ ਲਈ ਸੁਖਬੀਰ ਬਾਦਲ ਦਾ ਇਹ ਇੱਕ ਵੱਡਾ ਸਿਆਸੀ ਦਾਅ ਹੈ।
ਇਹ ਵੀ ਪੜੋ:ਚਾਂਪਾਂ ਵੇਚਣ ਵਾਲੀ ਨਵ ਵਿਆਹੀ ਪੰਜਾਬ ਦੀ ਇਹ ਧੀ ਬਣੇਗੀ ਮਹਿਲਾ ਕਮਿਸ਼ਨ ਦੀ ਅਗਲੀ ਚੇਅਰਮੈਨ ?