ਪੰਜਾਬ ਸਰਕਾਰ ਵੱਲੋਂ ਡੀ. ਜੀ. ਪੀ. ਦਿਨਕਰ ਗੁਪਤਾ ਦੀ ਸਿਫਾਰਸ਼ ‘ਤੇ 2007 ਦੇ IPS ਅਧਿਕਾਰੀ ਇੰਦਰਬੀਰ ਸਿੰਘ ਨੂੰ ਡੀ. ਆਈ. ਜੀ. ਵਜੋਂ ਪ੍ਰਮੋਟ ਕੀਤਾ ਗਿਆ ਹੈ।
ਸਕ੍ਰੀਨਿੰਗ ਕਮੇਟੀ ਨੇ ਇੰਦਰਬੀਰ ਸਿੰਘ ਦੇ ਕੇਸ ਦੀ ਸਮੀਖਿਆ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਜੂਨੀਅਰ ਦੀ ਤਰੱਕੀ ਦੀ ਮਿਤੀ ਤੋਂ ਭਾਵ 2 ਫਰਵਰੀ, 2021 ਤੋਂ ਪੇਅ ਮੈਟ੍ਰਿਕਸ ਦੇ ਲੈਵਲ 13-ਏ ਵਿੱਚ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ ਰੈਂਕ ਲਈ ਢੁਕਵਾਂ ਪਾਇਆ ਹੈ। ਪੰਜਾਬ ਦੇ ਰਾਜਪਾਲ ਦੀ ਤਰਫੋਂ ਇਹ ਪੱਤਰ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 2 ਮਾਸੂਮਾਂ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦ ਵੀ ਨਿਗਲਿਆ, 1 ਸਾਲਾ ਬੇਟੇ ਦੀ ਮੌਤ