• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 21, 2026, 12:03 am

BREAKING NEWS
Home ਖ਼ਬਰਾਂ ਪੰਜਾਬ ਕਾਂਗਰਸ ਪਾਰਟੀ ਪੰਜਾਬ ਰਾਹੁਲ ਸਮੇਤ ਕਈ ਵੱਡੇ ਆਗੂਆਂ ਤੋਂ ਬਾਅਦ ਹੁਣ ਕਾਂਗਰਸ ਦਾ ਟਵਿੱਟਰ ਅਕਾਊਂਟ ਵੀ ਹੋਇਆ ਬੰਦ, ਪਾਰਟੀ ਨੇ ਕਿਹਾ – ‘ਅਸੀਂ ਲੜਦੇ ਰਹਾਂਗੇ’

ਰਾਹੁਲ ਸਮੇਤ ਕਈ ਵੱਡੇ ਆਗੂਆਂ ਤੋਂ ਬਾਅਦ ਹੁਣ ਕਾਂਗਰਸ ਦਾ ਟਵਿੱਟਰ ਅਕਾਊਂਟ ਵੀ ਹੋਇਆ ਬੰਦ, ਪਾਰਟੀ ਨੇ ਕਿਹਾ – ‘ਅਸੀਂ ਲੜਦੇ ਰਹਾਂਗੇ’

Aug 12, 2021 11:04 am

  • Facebook
  • Twitter
  • Email
  • whatsapp
  • sharechat
congress twitter account locked

ਟਵਿੱਟਰ ਅਤੇ ਕਾਂਗਰਸ ਵਿਚਾਲੇ ਲਗਾਤਾਰ ਟਕਰਾਅ ਵੱਧਦਾ ਜਾਂ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਅਕਾਊਂਟ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਟਵਿੱਟਰ ਅਕਾਊਂਟ ਨੂੰ ਵੀ ਲਾਕ ਕਰ ਦਿੱਤਾ ਗਿਆ ਹੈ।

congress twitter account locked
congress twitter account locked

ਵੀਰਵਾਰ ਨੂੰ, ਕਾਂਗਰਸ ਦੁਆਰਾ ਇਹ ਦੋਸ਼ ਲਗਾਇਆ ਗਿਆ ਹੈ ਕਿ ਉਸ ਦੇ ਟਵਿੱਟਰ ਅਕਾਊਂਟ ਨੂੰ ਲੌਕ ਕਰ ਦਿੱਤਾ ਗਿਆ ਹੈ, ਪਰ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ। ਇਹ ਜਾਣਕਾਰੀ ਕਾਂਗਰਸ ਨੇ ਫੇਸਬੁੱਕ ‘ਤੇ ਦਿੱਤੀ ਹੈ। ਕਾਂਗਰਸ ਨੇ ਲਿਖਿਆ ਹੈ ਕਿ ਜਦੋਂ ਸਾਡੇ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਸੀ, ਅਸੀਂ ਓਦੋਂ ਨਹੀਂ ਡਰੇ, ਤਾਂ ਹੁਣ ਟਵਿੱਟਰ ਅਕਾਊਂਟ ਬੰਦ ਕਰਨ ‘ਤੇ ਕੀ ਡਰਾਂਗੇ। ਅਸੀਂ ਕਾਂਗਰਸ ਹਾਂ, ਇਹ ਲੋਕਾਂ ਦਾ ਸੰਦੇਸ਼ ਹੈ, ਅਸੀਂ ਲੜਾਂਗੇ, ਲੜਦੇ ਰਹਾਂਗੇ। ਕਾਂਗਰਸ ਵੱਲੋਂ ਕਿਹਾ ਗਿਆ ਹੈ ਕਿ ਜੇ ਬਲਾਤਕਾਰ ਪੀੜਤ ਲੜਕੀ ਨੂੰ ਨਿਆਂ ਦਿਵਾਉਣ ਲਈ ਆਪਣੀ ਆਵਾਜ਼ ਬੁਲੰਦ ਕਰਨਾ ਅਪਰਾਧ ਹੈ, ਤਾਂ ਅਸੀਂ ਇਸ ਅਪਰਾਧ ਨੂੰ ਸੌ ਵਾਰ ਕਰਾਂਗੇ। ਜੈ ਹਿੰਦ, ਸੱਤਿਆਮੇਵ ਜਯਤੇ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਨੇ ਮੋਦੀ ਨਾਲ ਕੀਤੀ ਮੁਲਾਕਾਤ, ਖੇਤੀਬਾੜੀ ਕਾਨੂੰਨ ਰੱਦ ਕਰਨ ਤੇ ਕਿਸਾਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸ਼੍ਰੇਣੀ ‘ਚ ਸ਼ਾਮਲ ਕਰਨ ਦੀ ਕੀਤੀ ਮੰਗ

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਇੱਕ ਨੌ ਸਾਲ ਦੀ ਬੱਚੀ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਉਸ ਦੇ ਪਰਿਵਾਰ ਨੂੰ ਮਿਲੇ ਸਨ। ਇਸ ਮੁਲਾਕਾਤ ਦੀ ਤਸਵੀਰ ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਰਾਹੁਲ ਗਾਂਧੀ ਦੇ ਖਾਤੇ ਨੂੰ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਇਸਨੂੰ ਲਾਕ ਕਰ ਦਿੱਤਾ ਗਿਆ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਇਲਾਵਾ ਕਈ ਹੋਰ ਕਾਂਗਰਸੀ ਨੇਤਾਵਾਂ ਦੇ ਖਾਤੇ ਵੀ ਬੰਦ ਸਨ, ਜਿਨ੍ਹਾਂ ਵਿੱਚ ਰਣਦੀਪ ਸੁਰਜੇਵਾਲਾ, ਅਜੇ ਮਾਕਨ, ਸੁਸ਼ਮਿਤਾ ਦੇਵ ਅਤੇ ਕੁੱਝ ਹੋਰ ਨੇਤਾ ਸ਼ਾਮਿਲ ਹਨ। ਕਾਂਗਰਸ ਇਸ ਮੁੱਦੇ ‘ਤੇ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਟਵਿੱਟਰ ਦੁਆਰਾ ਸਰਕਾਰ ਦੇ ਦਬਾਅ ਹੇਠ ਅਜਿਹੀ ਕਾਰਵਾਈ ਕੀਤੀ ਗਈ ਹੈ। ਹਾਲ ਹੀ ਵਿੱਚ ਯੂਥ ਕਾਂਗਰਸ ਨੇ ਵੀ ਦਿੱਲੀ ਵਿੱਚ ਟਵਿੱਟਰ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ।

ਇਹ ਵੀ ਦੇਖੋ : ਰਾਤੋਂ-ਰਾਤ ਅੱਗ ਵਾਂਗ ਫੈਲ ਗਈ Video ਤੇ ਵਿਛੜ ਗਏ ਮੁੰਡੇ ਨੂੰ ਮਿਲ ਗਈ ਉਸਦੀ ਮਾਂ…

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGCongress party congress twitter account locked latest national news latest news top news
  • Facebook
  • Twitter
  • Email
  • whatsapp
  • sharechat

Sukhpreet Singh

ਸਮਾਨ ਸ਼੍ਰੇਣੀ ਦੇ ਲੇਖ

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 8 IPS...

Jan 20, 2026 8:06 pm

ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਕੁਰਲੀ ਦਾ ਮਾਮਲਾ,...

Jan 20, 2026 7:54 pm

ਹੁਣ PhonePe ਵੀ ਲਿਆਏਗਾ IPO, ਸੇਬੀ ਤੋਂ ਮਿਲੀ ਮਨਜ਼ੂਰੀ,...

Jan 20, 2026 7:21 pm

ਸਿੱਖ ਵਿਦਿਆਰਥੀ ਕਿਰਪਾਨ ਪਾ ਕੇ ਦੇ ਸਕਣਗੇ...

Jan 20, 2026 6:40 pm

ਅੰਮ੍ਰਿਤਸਰ ‘ਚ ਬਦਮਾਸ਼ ਮਨੀ ਸੂਰਮਾ ਢੇਰ, ਹਸਪਤਾਲੋਂ...

Jan 20, 2026 6:05 pm

ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ ‘ਚ ਮੌਤ, ਡਿਊਟੀ...

Jan 20, 2026 5:45 pm


Admissions Open_360x510

ਤਾਜ਼ਾ ਖ਼ਬਰਾਂ

  • ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 8 IPS ਅਧਿਕਾਰੀਆਂ ਦੇ ਹੋਏ ਤਬਾਦਲੇ

    Jan 20, 2026 8:06 pm

  • ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਕੁਰਲੀ ਦਾ ਮਾਮਲਾ, ਮੁਸਲਿਮ ਨੌਜਾਵਨ ਨੂੰ ਦੂਜੀ ਵਾਰ ਮੰਗਣੀ ਪਈ ਮੁਆਫੀ

    Jan 20, 2026 7:54 pm

  • ਹੁਣ PhonePe ਵੀ ਲਿਆਏਗਾ IPO, ਸੇਬੀ ਤੋਂ ਮਿਲੀ ਮਨਜ਼ੂਰੀ, ਤੁਹਾਨੂੰ ਮਿਲੇਗਾ ਕਮਾਈ ਦਾ ਮੌਕਾ

    Jan 20, 2026 7:21 pm

  • ਸਿੱਖ ਵਿਦਿਆਰਥੀ ਕਿਰਪਾਨ ਪਾ ਕੇ ਦੇ ਸਕਣਗੇ ਪ੍ਰੀਖਿਆਵਾਂ, ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ

    Jan 20, 2026 6:40 pm

  • ਅੰਮ੍ਰਿਤਸਰ ‘ਚ ਬਦਮਾਸ਼ ਮਨੀ ਸੂਰਮਾ ਢੇਰ, ਹਸਪਤਾਲੋਂ ਫਰਾਰ ਹੋਣ ਮਗਰੋਂ ਹੋਇਆ ਪੁਲਿਸ ਐਨਕਾਊਂਟਰ

    Jan 20, 2026 6:05 pm

  • ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ ‘ਚ ਮੌਤ, ਡਿਊਟੀ ‘ਤੇ ਜਾਂਦਿਆਂ ਅਣਪਛਾਤੇ ਵਾਹਨ ਨੇ ਮਾਰੀ ਟੱਕਰ

    Jan 20, 2026 5:45 pm

  • ਪਲੰਬਰ ਬਣ ਕੇ ਆਏ ਬੰਦੇ ਔਰਤ ਨਾਲ ਕਰ ਗਏ ਵੱਡਾ ਕਾਰਾ, ਫਿਲਮੀ ਸਟਾਈਲ ‘ਚ ਲੁੱਟੇ 25 ਲੱਖ ਰੁ.

    Jan 20, 2026 5:16 pm

  • ਪੰਜਾਬ ‘ਚ ਸ਼੍ਰੀਰਾਮ ਦੇ ਜੀਵਨ ‘ਤੇ ਆਧਾਰਤ ਹੋਣਗੇ 40 ਸ਼ੋਅ, ਕੈਬਨਿਟ ਮੀਟਿੰਗ ‘ਚ ਲਿਆ ਗਿਆ ਫੈਸਲਾ

    Jan 20, 2026 4:40 pm

  • ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ‘ਆਪ੍ਰੇਸ਼ਨ ਪ੍ਰਹਾਰ’ ਸ਼ੁਰੂ: 2 ਹਜ਼ਾਰ ਤੋਂ ਵੱਧ ਟੀਮਾਂ ਕਰ ਰਹੀਆਂ ਰੇਡ; ਟੋਲ-ਫ੍ਰੀ ਨੰਬਰ ਜਾਰੀ

    Jan 20, 2026 2:40 pm

  • ਬੰਗਾ ਤੋਂ MLA ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਵੱਡਾ ਸਦਮਾ, ਪਿਤਾ ਚੌਧਰੀ ਰਾਮ ਕਿਸ਼ਨ ਦਾ ਹੋਇਆ ਦਿਹਾਂਤ

    Jan 20, 2026 2:18 pm

  • ਜਲੰਧਰ: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਇੱਕ ਬਦਮਾਸ਼ ਹੋਇਆ ਜ਼ਖਮੀ, 2 ਗ੍ਰਿਫ਼ਤਾਰ

    Jan 20, 2026 2:03 pm

  • ਬਰਨਾਲਾ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ, ਮਾਪਿਆ ਨੇ ਇਕਲੌਤੇ ਪੁੱਤ ਨੂੰ 18 ਲੱਖ ਰੁਪਏ ਲਗਾ ਕੇ ਭੇਜਿਆ ਸੀ ਵਿਦੇਸ਼

    Jan 20, 2026 12:53 pm

  • ਜਲੰਧਰ ਕਾਂਗਰਸੀ MLA ਦੇ ਰਿਸ਼ਤੇਦਾਰ ਦੇ ਘਰ ਲੱਗੀ ਅੱਗ, ਮਾਨਸਿਕ ਤੌਰ ‘ਤੇ ਬੀਮਾਰ 28 ਸਾਲਾ ਕੁੜੀ ਦੀ ਮੌਤ

    Jan 20, 2026 12:27 pm

  • ਨਿਤਿਨ ਨਵੀਨ ਬਣੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ, PM ਮੋਦੀ ਨੇ ਹਾਰ ਪਾ ਕੇ ਕੀਤਾ ਸਵਾਗਤ

    Jan 20, 2026 12:11 pm

  • ਅਕਸ਼ੈ ਕੁਮਾਰ ਦੇ ਕਾਫ਼ਿਲੇ ਦੀ ਗੱਡੀ ਤੇ ਆਟੋ ਵਿਚਾਲੇ ਹੋਈ ਟੱਕਰ, ਆਟੋ ਡ੍ਰਾਈਵਰ ਤੇ ਇੱਕ ਸਵਾਰੀ ਗੰਭੀਰ ਜ਼ਖਮੀ

    Jan 20, 2026 11:31 am

Copyright All rights reserved
  • Home
  • Privacy Policy
  • About Us
  • Contact Us