• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 20, 2026, 7:29 pm

BREAKING NEWS
6:40 pm ਸਿੱਖ ਵਿਦਿਆਰਥੀ ਕਿਰਪਾਨ ਪਾ ਕੇ ਦੇ ਸਕਣਗੇ ਪ੍ਰੀਖਿਆਵਾਂ, ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ
6:05 pm ਅੰਮ੍ਰਿਤਸਰ ‘ਚ ਬਦਮਾਸ਼ ਮਨੀ ਸੂਰਮਾ ਢੇਰ, ਹਸਪਤਾਲੋਂ ਫਰਾਰ ਹੋਣ ਮਗਰੋਂ ਹੋਇਆ ਪੁਲਿਸ ਐਨਕਾਊਂਟਰ
5:45 pm ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ ‘ਚ ਮੌਤ, ਡਿਊਟੀ ‘ਤੇ ਜਾਂਦਿਆਂ ਅਣਪਛਾਤੇ ਵਾਹਨ ਨੇ ਮਾਰੀ ਟੱਕਰ
5:16 pm ਪਲੰਬਰ ਬਣ ਕੇ ਆਏ ਬੰਦੇ ਔਰਤ ਨਾਲ ਕਰ ਗਏ ਵੱਡਾ ਕਾਰਾ, ਫਿਲਮੀ ਸਟਾਈਲ ‘ਚ ਲੁੱਟੇ 25 ਲੱਖ ਰੁ.
4:40 pm ਪੰਜਾਬ ‘ਚ ਸ਼੍ਰੀਰਾਮ ਦੇ ਜੀਵਨ ‘ਤੇ ਆਧਾਰਤ ਹੋਣਗੇ 40 ਸ਼ੋਅ, ਕੈਬਨਿਟ ਮੀਟਿੰਗ ‘ਚ ਲਿਆ ਗਿਆ ਫੈਸਲਾ
2:40 pm ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ‘ਆਪ੍ਰੇਸ਼ਨ ਪ੍ਰਹਾਰ’ ਸ਼ੁਰੂ: 2 ਹਜ਼ਾਰ ਤੋਂ ਵੱਧ ਟੀਮਾਂ ਕਰ ਰਹੀਆਂ ਰੇਡ; ਟੋਲ-ਫ੍ਰੀ ਨੰਬਰ ਜਾਰੀ
2:18 pm ਬੰਗਾ ਤੋਂ MLA ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਵੱਡਾ ਸਦਮਾ, ਪਿਤਾ ਚੌਧਰੀ ਰਾਮ ਕਿਸ਼ਨ ਦਾ ਹੋਇਆ ਦਿਹਾਂਤ
2:03 pm ਜਲੰਧਰ: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਇੱਕ ਬਦਮਾਸ਼ ਹੋਇਆ ਜ਼ਖਮੀ, 2 ਗ੍ਰਿਫ਼ਤਾਰ
12:53 pm ਬਰਨਾਲਾ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ, ਮਾਪਿਆ ਨੇ ਇਕਲੌਤੇ ਪੁੱਤ ਨੂੰ 18 ਲੱਖ ਰੁਪਏ ਲਗਾ ਕੇ ਭੇਜਿਆ ਸੀ ਵਿਦੇਸ਼
12:27 pm ਜਲੰਧਰ ਕਾਂਗਰਸੀ MLA ਦੇ ਰਿਸ਼ਤੇਦਾਰ ਦੇ ਘਰ ਲੱਗੀ ਅੱਗ, ਮਾਨਸਿਕ ਤੌਰ ‘ਤੇ ਬੀਮਾਰ 28 ਸਾਲਾ ਕੁੜੀ ਦੀ ਮੌਤ
Home ਖ਼ਬਰਾਂ ਮਨੋਰੰਜਨ Lahu Di Awaaz ਗੀਤ ਦੀ ਗਾਇਕਾ Simiran kaur Dhadli ਨੂੰ ਮਿਲੀ ਸੱਚ ਬੋਲਣ ਦੀ ਸਜ਼ਾ, ਅਕਾਊਂਟ ਹੋਇਆ ਬੰਦ

Lahu Di Awaaz ਗੀਤ ਦੀ ਗਾਇਕਾ Simiran kaur Dhadli ਨੂੰ ਮਿਲੀ ਸੱਚ ਬੋਲਣ ਦੀ ਸਜ਼ਾ, ਅਕਾਊਂਟ ਹੋਇਆ ਬੰਦ

Sep 17, 2021 9:15 am

  • Facebook
  • Twitter
  • Email
  • whatsapp
  • sharechat

simran kaur dhadli instagram account : ਪੰਜਾਬੀ ਇੰਡਸਟਰੀ ਦੀ ਉੱਭਰਦੀ ਹੋਈ ਗਾਇਕਾ ਸਿਮਰਨ ਕੌਰ ਧਾਂਦਲੀ ਜਿਹਨਾਂ ਦਾ ਹਾਲ ਹੀ ਵਿੱਚ ਗੀਤ ‘ ਲਹੂ ਦੀ ਆਵਾਜ਼ ‘ ਪ੍ਰਸ਼ੰਸਕਾਂ ਦੇ ਰੂਬਰੂ ਹੋਇਆ ਹੈ। ਦੱਸ ਦੇਈਏ ਇਸ ਗੀਤ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਪਸੰਦ ਕੀਤਾ ਗਿਆ ਸੀ ਤੇ ਬਹੁਤਿਆਂ ਵਲੋਂ ਨਹੀਂ ਵੀ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਗੀਤ ਗਲਤ ਹੈ ਇਸ ਵਿੱਚ ਸਿਮਰਨ ਕੌਰ ਨੂੰ ਔਰਤਾਂ ਬਾਰੇ ਇੰਝ ਨਹੀਂ ਸੀ ਕਹਿਣਾ ਚਾਹੀਦਾ।

ਇਸ ਸਭ ਦੇ ਚਲਦੇ ਇੱਕ ਹੋਰ ਨਵੀ ਖ਼ਬਰ ਸਾਹਮਣੇ ਆਈ ਹੈ ਕਿ ਇੰਸਟਾਗ੍ਰਾਮ ਤੋਂ ਸਿਮਰਨ ਕੌਰ ਧਾਂਦਲੀ ਦਾ ਅਕਾਊਂਟ ਹਟਾ ਦਿੱਤਾ ਗਿਆ ਹੈ। ਇਸ ਗੀਤ ਦੇ ਨਿੰਦਕਾ ਵਲੋਂ ਸਿਮਰਨ ਦੇ ਅਕਾਊਂਟ ਨੂੰ ਰਿਪੋਰਟ ਕਰਵਾਇਆ ਗਿਆ ਹੈ। ਜਾਂ ਫਿਰ ਇੰਝ ਕਹਿ ਲਾਈਏ ਕਿ ਸਿਮਰਨ ਕੌਰ ਧਾਂਦਲੀ ਨੂੰ ਸੱਚੀਆਂ ਗੱਲਾਂ ਕਹਿਣ ਦੀ ਮਿਲੀ ਹੈ। ਦੱਸਣਯੋਗ ਹੈ ਕਿ ਗਾਇਕਾ ਸਿਮਰਨ ਕੌਰ ਧਾਂਦਲੀ ਨੇ ‘ ਮਾਡਰਨਗਿਰੀ ‘ ਦੇ ਨਾਮ ਤੇ ਪਰੋਸੀ ਜਾ ਰਹੀ ਲੱਚਰਤਾ ਤੇ ਕਟਾਕਸ਼ ਕੀਤਾ ਹੈ ਜੋ ਕਿ ਕੁੱਝ ਲੋਕਾਂ ਨੂੰ ਪਸੰਦ ਨਹੀਂ ਆਇਆ।

simran kaur dhadli instagram account
simran kaur dhadli instagram account

ਦੂਜੇ ਪਾਸੇ ਗਾਇਕਾ ਦੇ ਪ੍ਰਸ਼ੰਸਕਾਂ ਵਲੋਂ ਸਿਮਰਨ ਕੌਰ ਨੂੰ ਪੂਰੀ ਤਰਾਂ ਸੁਪੋਰਟ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਸਿਮਰਨ ਕੌਰ ਦੇ ਸਮਰਥਨ ਦੇ ਵਿੱਚ ਸਟੋਰੀਆਂ ਸਾਂਝੀਆਂ ਕਰ ਰਹੇ ਹਨ। ਸਿਮਰਨ ਕੌਰ ਵਲੋਂ ਨਵਾਂ ਅਕਾਊਂਟ ਵੀ ਬਣਾ ਲਿਆ ਗਿਆ ਹੈ। ਸਿਮਰਨ ਕੌਰ ਅਕਸਰ ਆਪਣੇ ਗੀਤਾਂ ਦੇ ਵਿੱਚ ਔਰਤਾਂ ਦੀ ਦਲੇਰੀ ਨੂੰ ਵੀ ਬਿਆਨ ਕਰਦੀ ਹੈ ਪਰ ਇਸ ਵਾਰ ਉਹਨਾਂ ਆਪਣੇ ਬੇਬਾਕ ਅੰਦਾਜ਼ ਨਾਲ ਗ਼ਲਤ ਚੀਜ਼ ਨੂੰ ਗ਼ਲਤ ਕਹਿਣ ਦੀ ਵੀ ਹਿੰਮਤ ਰੱਖੀ ਹੈ। ਸਿਮਰਨ ਕੌਰ ਦੇ ਗੀਤਾਂ ਦੇ ਵਿੱਚ ਅੜਬ ਪੁਣੇ ਦੇ touch ਅਤੇ ਆਪਣੇ ਬੇਬਾਕ ਅੰਦਾਜ਼ ਲਈ ਅਕਸਰ ਜਾਣੀ ਜਾਂਦੀ ਹੈ ਤੇ ਜਿਸ ਕਾਰਨ ਉਹਨਾਂ ਹੁਣ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਵੀ ਉਹਨਾਂ ਖਾਸ ਜਗ੍ਹਾ ਬਣਾ ਲਈ ਹੈ।

ਇਹ ਵੀ ਦੇਖੋ : ਹਰਿੰਦਰ ਕਾਹਲੋਂ ਦੇ ਘਰ ਗੋਹਾ ਸੁੱਟਣ ਪਿੱਛੋਂ, BJP ਆਗੂ ਦਾ ਪਿਆ ਡੱਲੇਵਾਲ ਨਾਲ ਪੇਚਾ, ਸੁਣੋ ਫੋਨ ‘ਤੇ ਤਿੱਖੀ ਤਕਰਾਰ !

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGInstagram account latestnews news Pollywood simran kaur dhadli topnews
  • Facebook
  • Twitter
  • Email
  • whatsapp
  • sharechat

Amanpreet Kaur

ਸਮਾਨ ਸ਼੍ਰੇਣੀ ਦੇ ਲੇਖ

ਸਿੱਖ ਵਿਦਿਆਰਥੀ ਕਿਰਪਾਨ ਪਾ ਕੇ ਦੇ ਸਕਣਗੇ...

Jan 20, 2026 6:40 pm

ਅੰਮ੍ਰਿਤਸਰ ‘ਚ ਬਦਮਾਸ਼ ਮਨੀ ਸੂਰਮਾ ਢੇਰ, ਹਸਪਤਾਲੋਂ...

Jan 20, 2026 6:05 pm

ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ ‘ਚ ਮੌਤ, ਡਿਊਟੀ...

Jan 20, 2026 5:45 pm

ਪਲੰਬਰ ਬਣ ਕੇ ਆਏ ਬੰਦੇ ਔਰਤ ਨਾਲ ਕਰ ਗਏ ਵੱਡਾ ਕਾਰਾ,...

Jan 20, 2026 5:16 pm

ਪੰਜਾਬ ‘ਚ ਸ਼੍ਰੀਰਾਮ ਦੇ ਜੀਵਨ ‘ਤੇ ਆਧਾਰਤ ਹੋਣਗੇ 40...

Jan 20, 2026 4:40 pm

ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ...

Jan 20, 2026 2:40 pm


Admissions Open_360x510

ਤਾਜ਼ਾ ਖ਼ਬਰਾਂ

  • ਸਿੱਖ ਵਿਦਿਆਰਥੀ ਕਿਰਪਾਨ ਪਾ ਕੇ ਦੇ ਸਕਣਗੇ ਪ੍ਰੀਖਿਆਵਾਂ, ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ

    Jan 20, 2026 6:40 pm

  • ਅੰਮ੍ਰਿਤਸਰ ‘ਚ ਬਦਮਾਸ਼ ਮਨੀ ਸੂਰਮਾ ਢੇਰ, ਹਸਪਤਾਲੋਂ ਫਰਾਰ ਹੋਣ ਮਗਰੋਂ ਹੋਇਆ ਪੁਲਿਸ ਐਨਕਾਊਂਟਰ

    Jan 20, 2026 6:05 pm

  • ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ ‘ਚ ਮੌਤ, ਡਿਊਟੀ ‘ਤੇ ਜਾਂਦਿਆਂ ਅਣਪਛਾਤੇ ਵਾਹਨ ਨੇ ਮਾਰੀ ਟੱਕਰ

    Jan 20, 2026 5:45 pm

  • ਪਲੰਬਰ ਬਣ ਕੇ ਆਏ ਬੰਦੇ ਔਰਤ ਨਾਲ ਕਰ ਗਏ ਵੱਡਾ ਕਾਰਾ, ਫਿਲਮੀ ਸਟਾਈਲ ‘ਚ ਲੁੱਟੇ 25 ਲੱਖ ਰੁ.

    Jan 20, 2026 5:16 pm

  • ਪੰਜਾਬ ‘ਚ ਸ਼੍ਰੀਰਾਮ ਦੇ ਜੀਵਨ ‘ਤੇ ਆਧਾਰਤ ਹੋਣਗੇ 40 ਸ਼ੋਅ, ਕੈਬਨਿਟ ਮੀਟਿੰਗ ‘ਚ ਲਿਆ ਗਿਆ ਫੈਸਲਾ

    Jan 20, 2026 4:40 pm

  • ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ‘ਆਪ੍ਰੇਸ਼ਨ ਪ੍ਰਹਾਰ’ ਸ਼ੁਰੂ: 2 ਹਜ਼ਾਰ ਤੋਂ ਵੱਧ ਟੀਮਾਂ ਕਰ ਰਹੀਆਂ ਰੇਡ; ਟੋਲ-ਫ੍ਰੀ ਨੰਬਰ ਜਾਰੀ

    Jan 20, 2026 2:40 pm

  • ਬੰਗਾ ਤੋਂ MLA ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਵੱਡਾ ਸਦਮਾ, ਪਿਤਾ ਚੌਧਰੀ ਰਾਮ ਕਿਸ਼ਨ ਦਾ ਹੋਇਆ ਦਿਹਾਂਤ

    Jan 20, 2026 2:18 pm

  • ਜਲੰਧਰ: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਇੱਕ ਬਦਮਾਸ਼ ਹੋਇਆ ਜ਼ਖਮੀ, 2 ਗ੍ਰਿਫ਼ਤਾਰ

    Jan 20, 2026 2:03 pm

  • ਬਰਨਾਲਾ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ, ਮਾਪਿਆ ਨੇ ਇਕਲੌਤੇ ਪੁੱਤ ਨੂੰ 18 ਲੱਖ ਰੁਪਏ ਲਗਾ ਕੇ ਭੇਜਿਆ ਸੀ ਵਿਦੇਸ਼

    Jan 20, 2026 12:53 pm

  • ਜਲੰਧਰ ਕਾਂਗਰਸੀ MLA ਦੇ ਰਿਸ਼ਤੇਦਾਰ ਦੇ ਘਰ ਲੱਗੀ ਅੱਗ, ਮਾਨਸਿਕ ਤੌਰ ‘ਤੇ ਬੀਮਾਰ 28 ਸਾਲਾ ਕੁੜੀ ਦੀ ਮੌਤ

    Jan 20, 2026 12:27 pm

  • ਨਿਤਿਨ ਨਵੀਨ ਬਣੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ, PM ਮੋਦੀ ਨੇ ਹਾਰ ਪਾ ਕੇ ਕੀਤਾ ਸਵਾਗਤ

    Jan 20, 2026 12:11 pm

  • ਅਕਸ਼ੈ ਕੁਮਾਰ ਦੇ ਕਾਫ਼ਿਲੇ ਦੀ ਗੱਡੀ ਤੇ ਆਟੋ ਵਿਚਾਲੇ ਹੋਈ ਟੱਕਰ, ਆਟੋ ਡ੍ਰਾਈਵਰ ਤੇ ਇੱਕ ਸਵਾਰੀ ਗੰਭੀਰ ਜ਼ਖਮੀ

    Jan 20, 2026 11:31 am

  • ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 20-1-2026

    Jan 20, 2026 8:18 am

  • ਪੰਜਾਬ ‘ਚ ਈ-ਨੀਲਾਮੀ ਨੀਤੀ ‘ਚ ਬਦਲਾਅ, ਪ੍ਰਾਪਰਟੀ ‘ਤੇ ਲੋਨ ਲੈਣ ਦੇ ਚਾਹਵਾਨਾਂ ਨੂੰ ਹੋਵੇਗਾ ਫਾਇਦਾ

    Jan 19, 2026 8:19 pm

  • ਚੀਆ ਸੀਡਸ ਖਾਣਾ ਸਿਹਤ ਨੂੰ ਪੈ ਸਕਦੈ ਮਹਿੰਗਾ! ਇਨ੍ਹਾਂ ਲੋਕਾਂ ਨੂੰ ਕਰਨਾ ਚਾਹੀਦੈ ਪਰਹੇਜ

    Jan 19, 2026 7:48 pm

Copyright All rights reserved
  • Home
  • Privacy Policy
  • About Us
  • Contact Us