ਉੱਤਰ ਪ੍ਰਦੇਸ਼ ਦੇ ਮੰਤਰੀ ਅਜੈ ਮਿਸ਼ਰ ਦੇ ਬੇਟੇ ਆਸ਼ੀਸ਼ ਮਿਸ਼ਰਾ ਦੇ ਅੱਜ ਪੁਲਿਸ ਅਗੇ ਪੇਸ਼ ਹੋਣ ਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਮੰਤਰੀ ਦਾ ਪੁੱਤਰ ਹੈ ਤਾ ਪੁਲਿਸ ਇਸ ਢੰਗ ਨਾਲ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਯੂਪੀ ਦੇ ਮੁਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਸਿਧੇ ਨਿਸ਼ਾਨੇ ਸਾਦੇਅਤੇ ਕਿਹਾ ਕਿ ਅੱਜ ਕੇਂਦਰ ਸਰਕਾਰ ਅਤੇ ਦੇਸ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਇਕ ਅੜੀਅਲ ਰਵਈਆ ਅਪਣਾ ਰਹੇ ਹਨ ਅਤੇ ਡਿਟੈਟਰਸ਼ਿਪ ਕਰ ਰਹੇ ਹਨ।
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe

ਉਥੇ ਹੀ ਬਟਾਲਾ ਨੂੰ ਜਿਲਾ ਬਣਾਉਣ ਦੀ ਮੰਗ ਦੇ ਸਵਾਲ ਤੇ ਮੰਤਰੀ ਬਾਜਵਾ ਨੇ ਕਿਹਾ ਕਿ ਉਮੀਦ ਹੈ ਜਲਦ ਪੰਜਾਬ ਸਰਕਾਰ ਚੰਗਾ ਫੈਸਲਾ ਲਾਏਗੀ।























