Breast Size home remedies: ਹਰ ਔਰਤ ਪਰਫੈਕਟ ਬਾਡੀ ਚਾਹੁੰਦੀ ਹੈ ਜਿਸ ਨਾਲ ਉਨ੍ਹਾਂ ਦੀ ਪਰਸੈਨਲਿਟੀ ਹੋਰ ਵੀ ਖੂਬਸੂਰਤ ਨਜ਼ਰ ਆਵੇ। ਇਸ ਦੇ ਲਈ ਬ੍ਰੈਸਟ ਸ਼ੇਪ ਵੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਕਈ ਔਰਤਾਂ ਦੀ ਬ੍ਰੈਸਟ ਢਿੱਲੀ ਅਤੇ ਛੋਟੇ ਆਕਾਰ ਦੀ ਹੁੰਦੀ ਹੈ ਜੋ ਸੁੰਦਰਤਾ ਨੂੰ ਖਰਾਬ ਕਰਨ ਦਾ ਕੰਮ ਕਰਦੀਆਂ ਹਨ। ਪਰ ਤੁਸੀਂ ਕੁਝ ਭੋਜਨ ਅਤੇ ਐਕਸਰਸਾਈਜ਼ ਦੀ ਮਦਦ ਨਾਲ ਕੁਦਰਤੀ ਤਰੀਕੇ ਨਾਲ ਆਪਣੀ ਬ੍ਰੈਸਟ ਨੂੰ ਸਹੀ ਆਕਾਰ ਦੇ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…
ਭੋਜਨ ਨਾਲ ਵਧਾਓ ਛਾਤੀ ਦਾ ਆਕਾਰ: ਤੁਸੀਂ ਡੇਲੀ ਡਾਇਟ ‘ਚ ਫਲ, ਦੁੱਧ, ਮੇਵੇ ਆਦਿ ਨੂੰ ਸ਼ਾਮਲ ਕਰਕੇ ਆਪਣੇ ਬ੍ਰੈਸਟ ਸਾਈਜ਼ ਨੂੰ ਵਧਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…
ਦੁੱਧ: ਦੁੱਧ ‘ਚ ਫੈਟ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਬ੍ਰੈਸਟ ਦੇ ਆਕਾਰ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਸ ਦੇ ਲਈ ਰੋਜ਼ਾਨਾ 1-2 ਗਲਾਸ ਦੁੱਧ ਦਾ ਸੇਵਨ ਕਰੋ। ਇਸ ਤੋਂ ਇਲਾਵਾ ਰੋਜ਼ਾਨਾ ਡਾਈਟ ‘ਚ ਫੈਟ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ।
ਪਪੀਤਾ: ਤੁਸੀਂ ਬ੍ਰੈਸਟ ਆਕਾਰ ਨੂੰ ਵਧਾਉਣ ਲਈ ਦੁੱਧ ‘ਚ ਪਪੀਤਾ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ। ਪਰ ਪ੍ਰੈਗਨੈਂਸੀ ਦੌਰਾਨ ਪਪੀਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਅਲਸੀ ਦੇ ਬੀਜ: ਅਲਸੀ ਦੇ ਬੀਜ ਖਾਣ ਨਾਲ ਵੀ ਬ੍ਰੈਸਟ ਆਕਾਰ ਵਧਾਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਤੁਸੀਂ ਇਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾਓ।
ਨਟਸ: ਸੁੱਕੇ ਮੇਵੇਆਂ ‘ਚ ਮੋਨੋਅਨਸੈਚੁਰੇਟਿਡ ਫੈਟ ਨਾਲ ਭਰਪੂਰ ਹੁੰਦੇ ਹਨ। ਇਹ ਛਾਤੀ ਦੇ ਟਿਸ਼ੂ ਦੇ ਗਠਨ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਹਾਡੀ ਬ੍ਰੈਸਟ ਦਾ ਆਕਾਰ ਛੋਟਾ ਹੈ ਤਾਂ ਤੁਹਾਨੂੰ ਇਸ ਨੂੰ ਵਧਾਉਣ ਲਈ ਆਪਣੀ ਡੇਲੀ ਡਾਇਟ ‘ਚ ਨਟਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਸੋਇਆਬੀਨ: ਫਾਈਟੋਸਟ੍ਰੋਜਨ ਇੱਕ ਹਾਰਮੋਨ ਹੈ ਜੋ ਬ੍ਰੈਸਟ ਸਾਈਜ਼ ਨੂੰ ਵੱਡਾ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸੋਇਆਬੀਨ ਖਾਣ ਨਾਲ ਇਹ ਸਰੀਰ ‘ਚ ਕੈਂਸਰ ਪੈਦਾ ਕਰਨ ਵਾਲੇ ਫ੍ਰੀ ਰੈਡੀਕਲਸ ਨੂੰ ਰੋਕਣ ‘ਚ ਵੀ ਕਾਰਗਰ ਹੈ। ਇਨ੍ਹਾਂ ‘ਚੋਂ ਕੋਈ ਵੀ ਉਪਾਅ ਲਗਾਤਾਰ 1 ਮਹੀਨੇ ਤੱਕ ਕਰਨ ਨਾਲ ਤੁਹਾਨੂੰ ਫਰਕ ਨਜ਼ਰ ਆਵੇਗਾ।
ਬ੍ਰੈਸਟ ਸਾਈਜ਼ ਵਧਾਉਣ ਲਈ ਕਰੋ ਮਸਾਜ: ਤੁਸੀਂ ਬ੍ਰੈਸਟ ਦੀ ਆਇਲ ਮਸਾਜ ਕਰਕੇ ਵੀ ਨੈਚੂਰਲੀ ਤਰੀਕੇ ਨਾਲ ਇਸ ਦਾ ਆਕਾਰ ਵਧਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਅਲਸੀ ਦੇ ਤੇਲ, ਬ੍ਰੈਸਟ ਵਧਾਉਣ ਵਾਲੀ ਕਰੀਮ, ਸੌਂਫ ਦਾ ਪੇਸਟ ਅਤੇ ਜੈਤੂਨ ਦੇ ਤੇਲ ਦੀ ਜ਼ਰੂਰਤ ਹੋਵੇਗੀ।
ਇਨ੍ਹਾਂ ਨਾਲ ਮਸਾਜ ਕਰਨ ਨਾਲ ਵੀ ਹੋਵੇਗਾ ਫ਼ਾਇਦਾ
- ਮੇਥੀ ਦੇ ਦਾਣੇ: ਐਸਟ੍ਰੋਜਨ ਦਾ ਭਰਪੂਰ ਸਰੋਤ ਹੋਣ ਕਾਰਨ ਇਹ ਬ੍ਰੈਸਟ ਸਾਈਜ਼ ਵਧਾਉਣ ‘ਚ ਮਦਦ ਕਰਦੇ ਹਨ। ਇਸ ਦੇ ਲਈ ਸਰ੍ਹੋਂ ਦੇ ਤੇਲ ‘ਚ ਮੇਥੀ ਦੇ ਬੀਜਾਂ ਦਾ ਪੇਸਟ ਮਿਲਾ ਕੇ ਬ੍ਰੈਸਟ ‘ਤੇ ਗੋਲਾਕਾਰ ਮੋਸ਼ਨ ‘ਚ ਹਲਕੀ ਜਿਹੀ ਮਾਲਿਸ਼ ਕਰਦੇ ਹੋਏ ਲਗਾਓ। 5-10 ਮਿੰਟ ਤੱਕ ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰ ਲਓ।
- ਸੌਂਫ: ਤੁਸੀਂ ਜੈਤੂਨ ਦੇ ਤੇਲ ‘ਚ ਸੌਂਫ ਦੇ ਬੀਜਾਂ ਦੇ ਪਾਊਡਰ ਨੂੰ ਮਿਲਾ ਕੇ ਵੀ ਬ੍ਰੈਸਟ ਦੀ ਮਾਲਿਸ਼ ਕਰ ਸਕਦੇ ਹੋ। ਤੁਹਾਨੂੰ ਇਸ ਦਾ ਫਾਇਦਾ ਵੀ ਹੋਵੇਗਾ।
ਕੀ ਦਵਾਈ ਖਾਣ ਨਾਲ ਬ੍ਰੈਸਟ ਦਾ ਸਾਈਜ਼ ਵਧਾਉਣਾ ਸਹੀ: ਕਈ ਔਰਤਾਂ ਬ੍ਰੈਸਟ ਦਾ ਸਾਈਜ਼ ਵਧਾਉਣ ਲਈ ਦਵਾਈਆਂ ਦਾ ਸਹਾਰਾ ਲੈਂਦੀਆਂ ਹਨ। ਪਰ ਇਸ ਨਾਲ ਸਾਈਡ ਇਫੈਕਟ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਇਸ ਨੂੰ ਖਾਣ ਬਾਰੇ ਸੋਚ ਰਹੇ ਹੋ ਤਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।