• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Nov 24, 2025, 5:34 am

BREAKING NEWS
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਨੋਰਾ ਫਤੇਹੀ ਦਾ ਅਕਾਊਂਟ ਹੋਇਆ ਡਿਲੀਟ, 36.7 ਮਿਲੀਅਨ ਫਾਲੋਅਰਜ਼ ਨਾਲ ਸ਼ੇਅਰ ਕੀਤੀ ਇਹ ਆਖਰੀ ਪੋਸਟ

ਨੋਰਾ ਫਤੇਹੀ ਦਾ ਅਕਾਊਂਟ ਹੋਇਆ ਡਿਲੀਟ, 36.7 ਮਿਲੀਅਨ ਫਾਲੋਅਰਜ਼ ਨਾਲ ਸ਼ੇਅਰ ਕੀਤੀ ਇਹ ਆਖਰੀ ਪੋਸਟ

Feb 04, 2022 7:31 pm

  • Facebook
  • Twitter
  • Email
  • whatsapp
  • sharechat

Nora Fatehi Instagram Delete: ਬਾਲੀਵੁੱਡ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਆ ਰਹੀ ਹੈ। ਦਰਅਸਲ, ਅਦਾਕਾਰਾ ਦਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਦੁਪਹਿਰ ਨੂੰ ਜਦੋਂ ਪ੍ਰਸ਼ੰਸਕਾਂ ਨੇ ਨੋਰਾ ਦੀ ਪੋਸਟ ਦੇਖਣੀ ਸ਼ੁਰੂ ਕੀਤੀ ਤਾਂ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ‘ਕੰਟੈਂਟ ਦਿਖਾਈ ਨਹੀਂ ਦਿੱਤਾ।

Nora Fatehi Instagram Delete
Nora Fatehi Instagram Delete

ਹਾਲਾਂਕਿ ਨੋਰਾ ਨੇ ਆਪਣਾ ਅਕਾਊਂਟ ਕਿਉਂ ਡਿਲੀਟ ਕੀਤਾ ਹੈ, ਇਸ ਬਾਰੇ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ ਹੈ। ਜਾਂ ਕੀ ਇਹ ਸਿਰਫ ਤਕਨੀਕੀ ਨੁਕਸ ਕਾਰਨ ਦਿਖਾਈ ਦੇ ਰਿਹਾ ਹੈ। ਕੋਈ ਅਦਾਕਾਰ ਇਸ ਤਰ੍ਹਾਂ ਆਪਣਾ ਅਕਾਊਂਟ ਡਿਐਕਟੀਵੇਟ ਕਿਵੇਂ ਕਰ ਸਕਦਾ ਹੈ? ਜਦੋਂ ਤੁਸੀਂ ਨੋਰਾ ਫਤੇਹੀ ਦਾ ਇੰਸਟਾਗ੍ਰਾਮ ਅਕਾਊਂਟ ਖੋਲ੍ਹਦੇ ਹੋ, ਤਾਂ ਤੁਹਾਨੂੰ ਇਸ ਵਿੱਚ ‘ਕੰਟੈਂਟ ਅਣਉਪਲਬਧ’ ਲਿਖਿਆ ਦਿਖਾਈ ਦੇਵੇਗਾ। ਲੋਕਾਂ ਦਾ ਕਹਿਣਾ ਹੈ ਕਿ ਨੋਰਾ ਫਤੇਹੀ ਦਾ ਅਕਾਊਂਟ ਬਲਾਕ ਕਿਉਂ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨੋਰਾ ਫਤੇਹੀ ਦੇ 37.6 ਮਿਲੀਅਨ ਫਾਲੋਅਰਜ਼ ਸਨ। ਅਦਾਕਾਰਾ ਅਕਸਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਸੀ। ਗਲੈਮਰਸ ਫੋਟੋਆਂ ਤੋਂ ਲੈ ਕੇ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਤੱਕ, ਉਹ ਇਸ ਪਲੇਟਫਾਰਮ ਰਾਹੀਂ ਪ੍ਰਸ਼ੰਸਕਾਂ ਨੂੰ ਸੂਚਿਤ ਕਰਦੀ ਸੀ।

View this post on Instagram

A post shared by 𝐍𝐨𝐫𝐚 𝐅𝐚𝐭𝐞𝐡𝐢 𝐋𝐨𝐯𝐞 (@nora.fatehi_love)

ਕੁਝ ਘੰਟੇ ਪਹਿਲਾਂ ਤੱਕ ਨੋਰਾ ਦੁਬਈ ਤੋਂ ਪੋਸਟ ਸ਼ੇਅਰ ਕਰ ਰਹੀ ਸੀ। ਛੁੱਟੀਆਂ ਦੀਆਂ ਕਈ ਤਸਵੀਰਾਂ ਨੋਰਾ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਇੱਥੋਂ ਤੱਕ ਕਿ ਨੋਰਾ ਨੇ ਵੀ ‘ਵ੍ਹਾਈਟ ਲਾਇਨਜ਼’ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਵੀਡੀਓ ਵਿੱਚ ਨੋਰਾ ਸ਼ੇਰਾਂ ਨੂੰ ਖੁਆਉਂਦੀ ਵੀ ਨਜ਼ਰ ਆ ਰਹੀ ਹੈ। ਨੋਰਾ ਫਤੇਹੀ ਦੇ ਵਰਕ ਦੀ ਗੱਲ ਕਰੀਏ ਤਾਂ ਉਹ ਹਾਲ ਹੀ ‘ਚ ਗੁਰੂ ਰੰਧਾਵਾ ਦੇ ਟ੍ਰੈਕ ‘ਡਾਂਸ ਮੇਰੀ ਰਾਣੀ’ ‘ਚ ਨਜ਼ਰ ਆਈ ਸੀ। ਇਸ ਦੌਰਾਨ ਨੋਰਾ ਨੇ ਕਈ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਨੋਰਾ ਦਾ ਇਹ ਗੀਤ ਅਤੇ ਡਾਂਸ ਸਟੈਪ ਦਰਸ਼ਕਾਂ ‘ਚ ਕਾਫੀ ਮਸ਼ਹੂਰ ਹੋਇਆ। ਗੁਰੂ ਅਤੇ ਨੋਰਾ ਦੀ ਸਿਜ਼ਲਿੰਗ ਕੈਮਿਸਟਰੀ ਕਾਫੀ ਸ਼ਾਨਦਾਰ ਸੀ। ਇਸ ਗੀਤ ਨੂੰ ਰਸ਼ਮੀ ਵਿਰਾਗ ਨੇ ਲਿਖਿਆ ਅਤੇ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਹੈ। ਇਸ ਗੀਤ ਵਿੱਚ ਗੁਰੂ ਸੰਗ ਨੋਰਾ ਦਾ ਦੂਜੀ ਵਾਰ ਸਹਿਯੋਗ ਸੀ। ਇਸ ਗੀਤ ਦੀ ਸ਼ੂਟਿੰਗ ਗੋਆ ‘ਚ ਹੋਈ ਸੀ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGaccount delete Bollywood Instagram post latestnews Nora Fatehi Nora Fatehi Instagram Delete
  • Facebook
  • Twitter
  • Email
  • whatsapp
  • sharechat

Pawan Rana

ਸਮਾਨ ਸ਼੍ਰੇਣੀ ਦੇ ਲੇਖ

‘ਲੋਕ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪਸੰਦ...

Nov 14, 2025 4:53 pm

ਜਲੰਧਰ ਸਪੈਸ਼ਲ ਟਾਸਕ ਫੋਰਸ ਨੂੰ ਮਿਲੀ ਵੱਡੀ ਸਫਲਤਾ,...

Oct 07, 2025 2:55 pm

71ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ ‘ਚ ਪੰਜਾਬੀਆਂ ਨੇ ਕਰਵਾਈ...

Sep 25, 2025 12:33 pm

PSEB ਨੇ ਐਲਾਨਿਆ 10ਵੀਂ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ,...

May 16, 2025 2:40 pm

PM ਮੋਦੀ ਤੇ ਦਿਲਜੀਤ ਦੀ ਮੁਲਾਕਾਤ ‘ਤੇ ਬੋਲੀ ਕੰਗਨਾ-...

Jan 17, 2025 8:19 pm

ਘਰ ‘ਚ ਮੌਜੂਦ ਇਹ 5 ਚੀਜ਼ਾਂ ਨਹੀਂ ਹਨ ਕਿਸੀ...

Dec 02, 2024 11:17 am


cgc university

ਤਾਜ਼ਾ ਖ਼ਬਰਾਂ

  • ਕੇਐੱਲ ਰਾਹੁਲ ਬਣੇ ਕਪਤਾਨ, BCCI ਨੇ ਦੱਖਣੀ ਅਫਰੀਕਾ ਵਨਡੇ ਸੀਰੀਜ ਲਈ ਕੀਤਾ ਟੀਮ ਇੰਡੀਆ ਦਾ ਐਲਾਨ

    Nov 23, 2025 8:29 pm

  • ਪਟਿਆਲਾ ਪੁਲਿਸ ‘ਤੇ ਬਦਮਾਸ਼ਾਂ ਨੇ ਕੀਤੀ ਫਾਇਰਿੰਗ, ਜਵਾਬੀ ਕਾਰਵਾਈ ‘ਚ ਮੁਲਜ਼ਮਾਂ ਦੇ ਪੈਰਾਂ ’ਚ ਲੱਗੀਆਂ ਗੋਲੀਆਂ, ਹੋਏ ਜ਼ਖਮੀ

    Nov 23, 2025 7:22 pm

  • ਸੰਗਰੂਰ ਦੇ ਦਿੜ੍ਹਬਾ ‘ਚ BMW ਗੱਡੀ ਨੂੰ ਲੱਗੀ ਅੱਗ, ਗੱਡੀ ‘ਚ ਸਵਾਰ 2 ਨੌਜਵਾਨਾਂ ਦੀ ਮੌਤ, 3 ਗੰਭੀਰ ਜ਼ਖਮੀ

    Nov 23, 2025 7:02 pm

  • ਸਮ੍ਰਿਤੀ ਮੰਧਾਨਾ ਤੇ ਪਲਾਸ਼ ਦਾ ਵਿਆਹ ਹੋਇਆ Postpone, ਸਮ੍ਰਿਤੀ ਦੇ ਪਿਤਾ ਦੀ ਸਿਹਤ ਵਿਗੜਨ ਦੇ ਬਾਅਦ ਲਿਆ ਫੈਸਲਾ

    Nov 23, 2025 6:34 pm

  • ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ’ : CM ਮਾਨ

    Nov 23, 2025 6:12 pm

  • ਫਰਾਂਸ ਤੋਂ ਪੰਜਾਬ ਆਇਆ ਨੌਜਵਾਨ ਸ਼ੱਕੀ ਹਾਲਾਤਾਂ ‘ਚ ਹੋਇਆ ਲਾਪਤਾ, ਪਰਿਵਾਰ ਵੱਲੋਂ ਮਦਦ ਦੀ ਲਗਾਈ ਜਾ ਰਹੀ ਗੁਹਾਰ

    Nov 23, 2025 5:39 pm

  • ਚੰਡੀਗੜ੍ਹ ਬਾਰੇ ਬਿੱਲ ਨੂੰ ਕੇਂਦਰ ਨੇ ਲਿਆ ਵਾਪਸ, CM ਮਾਨ ਨੇ ਟਵੀਟ ਕਰ ਫੈਸਲੇ ‘ਤੇ ਪ੍ਰਗਟਾਈ ਖੁਸ਼ੀ

    Nov 23, 2025 5:01 pm

  • ਚੰਡੀਗੜ੍ਹ ਦਾ ਸਟੇਟਸ ਬਦਲਣ ‘ਤੇ ਕੇਂਦਰ ਦਾ ਯੂ-ਟਰਨ, ਕਿਹਾ-‘ਸੈਸ਼ਨ ‘ਚ ਇਸ ਸਬੰਧੀ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ’

    Nov 23, 2025 4:32 pm

  • ਬਠਿੰਡਾ ਦੇ ਭਾਈ ਘੱਨਈਆ ਚੌਂਕ ‘ਚ ਬੇਕਾਬੂ ਹੋ ਕੇ ਪਲਟਿਆ ਟਰੱਕ, ਡ੍ਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ

    Nov 23, 2025 1:33 pm

  • ਜਲੰਧਰ : ਨਾਬਾਲਗ ਬੱਚੀ ਦੇ ਕਤਲ ਮਾਮਲੇ ‘ਚ ASI ਸਸਪੈਂਡ, ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼, ACP ਵੱਲੋਂ ਵੱਡਾ ਖੁਲਾਸਾ

    Nov 23, 2025 1:18 pm

  • ਲੁਧਿਆਣਾ ਦੇ ਘੁਮਾਰ ਮੰਡੀ ਸਥਿਤ ਪਰਸ ਦੇ ਸ਼ੋਅਰੂਮ ‘ਚ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

    Nov 23, 2025 12:45 pm

  • ਮੁਅੱਤਲ DIG ਭੁੱਲਰ ਨੇ ਕੀਤਾ ਹਾਈਕੋਰਟ ਦਾ ਰੁਖ, ਪਟੀਸ਼ਨ ਦਾਇਰ ਕਰ ਕੇ ਆਪਣੀ ਗ੍ਰਿਫ਼ਤਾਰੀ ਨੂੰ ਦਿੱਤੀ ਚੁਣੌਤੀ

    Nov 23, 2025 11:00 am

  • ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਤਾਬਦੀ ਸਮਾਰੋਹ ਸ਼ੁਰੂ, ਰਾਜਪਾਲ ਕਟਾਰੀਆ, CM ਮਾਨ ਸਣੇ ਕਈ ਆਗੂ ਹੋਏ ਨਤਮਸਤਕ

    Nov 23, 2025 10:45 am

  • ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 23-11-2025

    Nov 23, 2025 8:07 am

  • ਚੰਡੀਗੜ੍ਹ ਦਾ ਸਟੇਟਸ ਬਦਲੇ ਜਾਣ ਦੀ ਤਿਆਰੀ ‘ਚ ਕੇਂਦਰ ਸਰਕਾਰ, CM ਮਾਨ ਤੇ ਸੁਖਬੀਰ ਬਾਦਲ ਨੇ ਕੀਤਾ ਵਿਰੋਧ

    Nov 22, 2025 8:14 pm

Copyright All rights reserved
  • Home
  • Privacy Policy
  • About Us
  • Contact Us