ਲੁਧਿਆਣਾ ਓਮੈਕਸ ਰੈਜ਼ੀਡੈਂਸੀ ਵਿੱਚ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਹੈ। ਸੂਤਰਾਂ ਮੁਤਾਬਕ ਪੂਰੇ ਭਾਰਤ ਵਿਚ ਓਮੈਕਸ ਗਰੁੱਪ ਦੇ ਟਿਕਾਣਿਆਂ ਉਪਰ ਰੇਡ ਕੀਤੀ ਜਾ ਰਹੀ ਹੈ। ਰੇਡ ਕਰਮਚਾਰੀਆਂ ਨਾਲ ਪੈਰਾ ਮਿਲਟਰੀ ਫੋਰਸ ਤੈਨਾਤ ਹਨ। ਵਿਭਾਗ ਦੇ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਇਹ ਛਾਪੇਮਾਰੀ ਕੀਤੀ ਗਈ ਹੈ। ਦਸਤਾਵੇਜ਼ਾਂ ਅਤੇ ਹੋਰ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਪੱਖੋਵਾਲ ਰੋਡ ਤੇ ਓਮੈਕਸ ਰੈਜੀਡੈਂਸ ਫਲੈਟ ਸਥਿਤ ਹੈ ਜਿੱਥੇ ਸਵੇਰ ਤੋਂ ਹੀ ਪੁਲਿਸ ਦੀ ਨਿਗਰਾਨੀ ‘ਚ ਇਹ ਰੇਡ ਚੱਲ ਰਹੀ ਹੈ ।
ਵੀਡੀਓ ਲਈ ਕਲਿੱਕ ਕਰੋ -: