AGNI 5 missile Archives - Daily Post Punjabi

ਅਗਨੀ-5 ਮਿਜ਼ਾਈਲ ਦਾ ਹੋਇਆ ਸਫਲ ਪ੍ਰੀਖਣ, PM ਮੋਦੀ ਨੇ DRDO ਦੇ ਵਿਗਿਆਨਕਾਂ ਨੂੰ ਦਿੱਤੀ ਵਧਾਈ
ਭਾਰਤ ਨੇ ਅੱਜ ਅਗਨੀ-5 ਮਿਜ਼ਾਈਨ ਦੀ ਪਹਿਲੀ ਫਲਾਈਟ ਟੈਸਟਿੰਗ ਕੀਤੀ ਜੋ ਸਫਰ ਲਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਕ ਇਨ ਇੰਡੀਆ ਪ੍ਰਾਜੈਕਟ ਤਹਿਤ ਵਿਕਸਿਤ ਅਗਨੀ-5 ਮਿਜ਼ਾਈਲ ਦੇ ਪਹਿਲੇ ਸਫਲ ਫਲਾਈਟ ਟੈਸਟ ਲਈ DRDO ਦੇ ਵਿਗਿਆਨਕਾਂ ਨੂੰ ਵਧਾਈ ਦਿੱਤੀ ਹੈ।

ਟਵੀਟ ਕਰਦਿਆਂ PM ਮੋਦੀ ਨੇ ਲਿਖਿਆ-‘ਮਿਸ਼ਨ ਦਿਵਿਆਸਤਰ’ ਅਗਨੀ-5 ਸਾਡੇ DRDO ਵਿਗਿਆਨੀਆਂ ਲਈ ਮਾਣ ਹੈ। ਵਿਗਿਆਨਕਾਂ ਦੀ ਮਦਦ ਨਾਲ ਮਲਟੀਪਲ ਇੰਡੀਪੇਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵ੍ਹੀਕਲ (MIRV) ਟੈਕਨਾਲੋਜੀ ਦੇ ਵਿਕਸਿਤ ਅਗਨੀ-5 ਮਿਜ਼ਾਈਨਲ ਦਾ ਪਹਿਲਾ ਫਲਾਈਟ ਟੈਸਟ ਹੋਇਆ ਹੈ।

ਅਗਨੀ-5 ਮਿਜ਼ਾਈਲ ਦੀ ਗੱਲ ਕੀਤੀ ਜਾਵੇ ਤਾਂ ਇਹ ਪ੍ਰਮਾਣੂ ਦਾਗਣ ਵਿਚ ਸਮਰੱਥ ਹੈ। ਇਸ ਦੀ ਮਾਰਕ ਸਮਰੱਥਾ 5400 ਕਿਲੋਮੀਟਰ ਤੱਕ ਹੈ। ਇਸ ਤਰ੍ਹਾਂ ਦੀ ਅਗਨੀ-5 ਮਿਜ਼ਾਈਲ ਪੂਰੇ ਚੀਨ ਵਿਚ ਕਿਤੇ ਵੀ ਤਬਾਹੀ ਮਚਾ ਸਕਦੀ ਹੈ।

ਇਹ ਵੀ ਪੜ੍ਹੋ : ਦੇਸ਼ ਵਿਚ ਲਾਗੂ ਹੋਇਆ ਨਾਗਰਿਕਤਾ ਸੋਧ ਕਾਨੂੰਨ CAA, ਕੇਂਦਰ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

MIRV ਟੈਕਨਾਲੋਜੀ ਨਾਲ ਇਹ ਨਿਸ਼ਚਿਤ ਹੋਵੇਗਾ ਕਿ ਇਕ ਹੀ ਮਿਜ਼ਾਈਲ ਵੱਖ-ਵੱਖ ਲੋਕੇਸ਼ਨ ‘ਤੇ ਕਈ ਯੁੱਧ ਮੁਖੀਆਂ ਨੂੰ ਤਾਇਨਾਤ ਕਰ ਸਕਦੀ ਹੈ। ਇਸ ਪ੍ਰਾਜੈਕਟ ਦੀ ਡਾਇਰੈਕਟਰ ਇਕ ਮਹਿਲਾ ਹੈ। ਇਰ ਪੂਰੇ ਪ੍ਰਾਜੈਕਟ ਵਿਚ ਮਹਿਲਾਵਾਂ ਦਾ ਮਹੱਤਵਪੂਰਨ ਯੋਗਦਾਨ ਹੈ।

The post ਅਗਨੀ-5 ਮਿਜ਼ਾਈਲ ਦਾ ਹੋਇਆ ਸਫਲ ਪ੍ਰੀਖਣ, PM ਮੋਦੀ ਨੇ DRDO ਦੇ ਵਿਗਿਆਨਕਾਂ ਨੂੰ ਦਿੱਤੀ ਵਧਾਈ appeared first on Daily Post Punjabi.

AGNI-5 ਮਿਜ਼ਾਇਲ ਦੀ ਸਫਲ ਲਾਂਚਿੰਗ, ਚੀਨ-ਪਾਕਿਸਤਾਨ ਤੱਕ ਕਰ ਸਕਦੀ ਹੈ ਮਾਰ, ਦੇਖੋ ਰੇਂਜ
AGNI 5 missile launches: ਦੇਸ਼ ਨੇ ਸਰਹੱਦੀ ਸੁਰੱਖਿਆ ਅਤੇ ਮਿਜ਼ਾਈਲ ਤਕਨੀਕ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਅਗਨੀ-5 ਮਿਜ਼ਾਈਲ ਦਾ ਬੁੱਧਵਾਰ ਨੂੰ ਓਡੀਸ਼ਾ ਦੇ ਅਬਦੁਲ ਕਲਾਮ ਦੀਪ ‘ਤੇ ਸਫਲ ਪ੍ਰੀਖਣ ਕੀਤਾ ਗਿਆ। ਇਹ ਮਿਜ਼ਾਈਲ 5000 ਕਿਲੋਮੀਟਰ ਦੀ ਦੂਰੀ ਤੱਕ ਨਿਸ਼ਾਨਾ ਬਣਾਉਣ ਦੀ ਸਮਰੱਥਾ ਰੱਖਦੀ ਹੈ। ਇਸ ਦੀ ਜਦ ਚੀਨ ਅਤੇ ਪਾਕਿਸਤਾਨ ਸਮੇਤ ਪੂਰੇ ਏਸ਼ੀਆ ਨੂੰ ਕਵਰ ਕਰੇਗੀ। ਅਗਨੀ-5 ਦਾ ਇਹ ਅੱਠਵਾਂ ਟੈਸਟ ਸੀ।

ਅਗਨੀ-5 ਭਾਰਤ ਦੀ ਪਹਿਲੀ ਅਤੇ ਇਕਲੌਤੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਹੈ, ਜਿਸ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੁਆਰਾ ਵਿਕਸਤ ਕੀਤਾ ਗਿਆ ਹੈ। ਇਹ ਭਾਰਤ ਕੋਲ ਮੌਜੂਦ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਵਿੱਚੋਂ ਇੱਕ ਹੈ। ਇਸ ਦੀ ਰੇਂਜ 5 ਹਜ਼ਾਰ ਕਿਲੋਮੀਟਰ ਹੈ। ਅਗਨੀ-5 ਬੈਲਿਸਟਿਕ ਮਿਜ਼ਾਈਲ ਇੱਕੋ ਸਮੇਂ ਕਈ ਵਾਰਹੈੱਡ ਲੈ ਜਾਣ ਦੇ ਸਮਰੱਥ ਹੈ।

ਇਹ ਮਲਟੀਪਲ ਇੰਡੀਪੈਂਡਲੀ ਟਾਰਗੇਟੇਬਲ ਰੀਐਂਟਰੀ ਵਹੀਕਲ (MIRV) ਨਾਲ ਲੈਸ ਹੈ। ਯਾਨੀ ਇਸ ਨੂੰ ਇੱਕੋ ਸਮੇਂ ਕਈ ਟੀਚਿਆਂ ਲਈ ਲਾਂਚ ਕੀਤਾ ਜਾ ਸਕਦਾ ਹੈ। ਇਹ ਮਿਜ਼ਾਈਲ ਡੇਢ ਟਨ ਤੱਕ ਪ੍ਰਮਾਣੂ ਹਥਿਆਰ ਲਿਜਾ ਸਕਦੀ ਹੈ। ਇਸ ਦੀ ਸਪੀਡ ਮੈਕ 24 ਹੈ, ਯਾਨੀ ਆਵਾਜ਼ ਦੀ ਗਤੀ ਤੋਂ 24 ਗੁਣਾ ਜ਼ਿਆਦਾ।

ਅਗਨੀ-5 ਦੇ ਲਾਂਚਿੰਗ ਸਿਸਟਮ ‘ਚ ਕੈਨਿਸਟਰ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਕਾਰਨ ਇਸ ਮਿਜ਼ਾਈਲ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਅਗਨੀ-5 ਮਿਜ਼ਾਈਲ ਦਾ ਇਸਤੇਮਾਲ ਕਰਨਾ ਵੀ ਬਹੁਤ ਆਸਾਨ ਹੈ, ਜਿਸ ਕਾਰਨ ਇਸ ਨੂੰ ਦੇਸ਼ ‘ਚ ਕਿਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਇਹ ਅਗਨੀ ਸੀਰੀਜ਼ ਦੀ 5ਵੀਂ ਮਿਜ਼ਾਈਲ ਹੈ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post AGNI-5 ਮਿਜ਼ਾਇਲ ਦੀ ਸਫਲ ਲਾਂਚਿੰਗ, ਚੀਨ-ਪਾਕਿਸਤਾਨ ਤੱਕ ਕਰ ਸਕਦੀ ਹੈ ਮਾਰ, ਦੇਖੋ ਰੇਂਜ appeared first on Daily Post Punjabi.