Agra News Archives - Daily Post Punjabi

ਆਗਰਾ ‘ਚ ਡਿਵਾਈਡਰ ‘ਤੇ ਬੈਠੇ ਲੋਕਾਂ ‘ਤੇ ਪਲਟੀ ਪਿੱਕਅਪ ਗੱਡੀ, ਸਵੇਰ ਦੀ ਸੈਰ ਲਈ ਨਿਕਲੇ 3 ਲੋਕਾਂ ਦੀ ਮੌਤ
ਦਿੱਲੀ ਦੇ ਆਗਰਾ ਆਗਰਾ ਵਿੱਚ ਤੜਕੇ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇੱਥੇ ਮੈਕਸ ਗੱਡੀ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ। ਹਾਦਸੇ ਸਮੇਂ, ਸਵੇਰ ਦੀ ਸੈਰ ਲਈ ਨਿਕਲੇ ਤਿੰਨ ਲੋਕ ਡਿਵਾਈਡਰ ‘ਤੇ ਬੈਠੇ ਸਨ। ਮੈਕਸ ਦੇ ਹੇਠਾਂ ਕੁਚਲਣ ਨਾਲ ਤਿੰਨਾਂ ਦੀ ਮੌਤ ਹੋ ਗਈ। ਪੁਲਿਸ ਨੇ ਤਿੰਨਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ।

ਹਾਦਸੇ ਤੋਂ ਬਾਅਦ, ਡ੍ਰਾਈਵਰ ਗੱਡੀ ਵਿੱਚ ਫਸਿਆ ਰਿਹਾ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਿਸੇ ਤਰ੍ਹਾਂ ਡ੍ਰਾਈਵਰ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਡਰਾਈਵਰ ਤੋਂ ਇਲਾਵਾ, ਮੈਕਸ ਵਿੱਚ ਇੱਕ ਹੋਰ ਵਿਅਕਤੀ ਸੀ। ਪੁਲਿਸ ਨੇ ਉਸਨੂੰ ਬਾਹਰ ਕੱਢਿਆ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ। ਇਹ ਹਾਦਸਾ ਬੁੱਧਵਾਰ ਸਵੇਰੇ ਥਾਣਾ ਟ੍ਰਾਂਸ ਯਮੁਨਾ ਖੇਤਰ ਦੇ ਸ਼ਾਹਦਰਾ ਵਿੱਚ ਵਾਪਰਿਆ।

ਮਿਲੀ ਜਾਣਕਾਰੀ ਅਨੁਸਾਰ ਆਗਰਾ ਵਾਸੀ ਰਾਜੇਸ਼ (55), ਹਰੀਬਾਬੂ (65) ਅਤੇ ਰਾਮੇਸ਼ਵਰ ਬੁੱਧਵਾਰ ਸਵੇਰੇ 4 ਵਜੇ ਘਰ ਤੋਂ ਸੈਰ ਲਈ ਨਿਕਲੇ ਸਨ। ਸੈਰ ਤੋਂ ਬਾਅਦ, ਤਿੰਨੋਂ ਸੜਕ ਦੇ ਡਿਵਾਈਡਰ ‘ਤੇ ਬੈਠ ਗਏ। ਇਸ ਦੌਰਾਨ ਲਖਨਊ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਅੰਬਾਂ ਨਾਲ ਭਰੀ ਇੱਕ ਮੈਕਸ ਗੱਡੀ ਡਿਵਾਈਡਰ ਨਾਲ ਟਕਰਾ ਗਈ ਅਤੇ ਤਿੰਨਾਂ ‘ਤੇ ਪਲਟ ਗਈ। ਹਾਦਸੇ ਵਿੱਚ ਤਿੰਨੋਂ ਗੱਡੀ ਹੇਠਾਂ ਦੱਬ ਗਏ। ਉੱਥੋਂ ਪੈਦਲ ਜਾ ਰਹੇ ਲੋਕ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ।

ਇਹ ਵੀ ਪੜ੍ਹੋ : ਜਲੰਧਰ ‘ਚ ED ਦਾ ਵੱਡਾ ਐੈਕਸ਼ਨ, ਸੈਲੂਨ ਮਾਲਕ ਦੇ ਘਰ ਛਾਪਾ, ਨ/ਸ਼ਾ ਕਾਰੋਬਾਰ ਨਾਲ ਜੋੜੇ ਜਾ ਰਹੇ ਤਾਰ

ਸੂਚਨਾ ਮਿਲਦੇ ਹੀ ਥੋੜ੍ਹੀ ਦੇਰ ਬਾਅਦ ਪੁਲਿਸ ਵੀ ਪਹੁੰਚ ਗਈ ਅਤੇ ਇੱਕ ਕਰੇਨ ਬੁਲਾਈ ਗਈ। ਪੁਲਿਸ ਨੇ ਕਰੇਨ ਦੀ ਮਦਦ ਨਾਲ ਗੱਡੀ ਹੇਠਾਂ ਦੱਬੇ ਤਿੰਨਾਂ ਲੋਕਾਂ ਨੂੰ ਅਤੇ ਡ੍ਰਾਈਵਰ ਨੂੰ ਬਾਹਰ ਕੱਢਿਆ। ਪਰ ਉਦੋਂ ਤੱਕ ਉਸ ਨੇ ਵੀ ਦਮ ਤੋੜ ਦਿੱਤਾ। ਡ੍ਰਾਈਵਰ ਨੇ ਨਾਲ ਮੌਜੂਦ ਇੱਕ ਹੋਰ ਵਿਅਕਤੀ ਅਤੇ ਸਵੇਰ ਦੀ ਸੈਰ ਲਈ ਨਿਕਲੇ ਤਿੰਨ ਲੋਕਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ। ਇੱਥੇ ਡਾਕਟਰਾਂ ਨੇ ਰਾਜੇਸ਼, ਹਰੀਬਾਬੂ ਅਤੇ ਰਾਮੇਸ਼ਵਰ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਮੈਕਸ ਵਿੱਚ ਲੱਦੇ ਅੰਬ ਸੜਕ ‘ਤੇ ਖਿੰਡ ਗਏ। ਹਾਦਸੇ ਕਾਰਨ ਹਾਈਵੇਅ ‘ਤੇ ਇੱਕ ਘੰਟੇ ਤੱਕ ਲੰਮਾ ਜਾਮ ਰਿਹਾ। ਪੁਲਿਸ ਨੇ ਕਰੇਨ ਦੀ ਮਦਦ ਨਾਲ ਗੱਡੀ ਨੂੰ ਹਟਾਇਆ ਅਤੇ ਆਵਾਜਾਈ ਬਹਾਲ ਕੀਤੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਆਗਰਾ ‘ਚ ਡਿਵਾਈਡਰ ‘ਤੇ ਬੈਠੇ ਲੋਕਾਂ ‘ਤੇ ਪਲਟੀ ਪਿੱਕਅਪ ਗੱਡੀ, ਸਵੇਰ ਦੀ ਸੈਰ ਲਈ ਨਿਕਲੇ 3 ਲੋਕਾਂ ਦੀ ਮੌਤ appeared first on Daily Post Punjabi.

ਬੈੱਡ-ਅਲਮਾਰੀ ‘ਚ ਲੁਕੋਏ ਸਨ ਨੋਟਾਂ ਦੇ ਬੰਡਲ, ਆਗਰਾ ‘ਚ ਸ਼ੂਜ਼ ਕਾਰੋਬਾਰੀ ਦੇ ਟਿਕਾਣੇ ਤੇ IT ਨੇ ਕੀਤੀ ਛਾਪੇਮਾਰੀ
ਆਗਰਾ ਵਿੱਚ ਇਨਕਮ ਟੈਕਸ ਵਿਭਾਗ ਨੇ ਸ਼ਹਿਰ ਦੇ ਤਿੰਨ ਵੱਡੇ ਜੁੱਤੀ ਕਾਰੋਬਾਰੀਆਂ ਦੇ ਘਰ ਤੇ ਛਾਪੇਮਾਰੀ ਕੀਤੀ। ਇਸ ਵਿੱਚ ਹੁਣ ਤੱਕ 40 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਇਨਕਮ ਟੈਕਸ ਵਿਭਾਗ ਨੇ ਸ਼ਨੀਵਾਰ ਨੂੰ ਐਮਜੀ ਰੋਡ ਦੇ ਬੀਕੇ ਸ਼ੂਜ਼, ਧਾਕਰਾਨ ਦੇ ਮਨਸ਼ੂ ਫੁਟਵੀਅਰ ਅਤੇ ਹੀਂਗ ਮੰਡੀ ਦੇ ਹਰਮਿਲਾਪ ਵਪਾਰੀਆਂ ਦੇ ਖਿਲਾਫ ਕਾਰਵਾਈ ਕੀਤੀ। ਬੈਂਕਾਂ ਤੋਂ ਨੋਟ ਗਿਣਨ ਲਈ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਰਾਤ ਤੱਕ ਨੋਟਾਂ ਦੀ ਗਿਣਤੀ ਜਾਰੀ ਰਹੀ।

ਇਨਕਮ ਟੈਕਸ ਚੋਰੀ ਦੀ ਸੂਚਨਾ ‘ਤੇ ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਆਗਰਾ, ਲਖਨਊ ਅਤੇ ਕਾਨਪੁਰ ਤੋਂ ਆਪਣੇ ਕਰਮਚਾਰੀਆਂ ਨਾਲ ਮਿਲ ਕੇ ਇਨ੍ਹਾਂ ਕਾਰੋਬਾਰੀਆਂ ਦੇ 6 ਟਿਕਾਣਿਆਂ ‘ਤੇ ਕਾਰਵਾਈ ਕੀਤੀ। ਇਨ੍ਹਾਂ ਵਿੱਚ ਐਮਜੀ ਰੋਡ ਸਥਿਤ ਬੀਕੇ ਸ਼ੂਜ਼ ਦੇ ਅਦਾਰੇ ਅਤੇ ਸੂਰਿਆ ਨਗਰ ਸਥਿਤ ਘਰ ਦੀ ਤਲਾਸ਼ੀ ਲਈ ਗਈ। ਜੁੱਤੀਆਂ ਦਾ ਵਪਾਰ ਕਰਨ ਵਾਲੇ ਮਨਸ਼ੂ ਫੁਟਵੀਅਰ ਅਤੇ ਬੀਕੇ ਸ਼ੂਜ਼ ਦੇ ਮਾਲਕ ਰਿਸ਼ਤੇਦਾਰ ਹਨ ਅਤੇ ਪਿਛਲੇ ਕੁਝ ਸਾਲਾਂ ਵਿੱਚ ਮਾਰਕੀਟ ਵਿੱਚ ਵੱਡਾ ਨਾਮ ਬਣ ਗਏ ਹਨ। ਹਰਮਿਲਾਪ ਟਰੇਡਰਜ਼ ਜੁੱਤੀ ਸਮੱਗਰੀ ਦਾ ਸੌਦਾ ਕਰਦਾ ਹੈ।

ਇਹ ਵੀ ਪੜ੍ਹੋ : ਬਟਾਲਾ : ਗੱਡੀ ਚਲਾਉਣੀ ਸਿੱਖਦੇ ਸਮੇਂ ਚਾਲਕ ਨੇ 4 ਸਾਲਾ ਮਾਸੂਮ ਨੂੰ ਦ.ਰ.ੜਿਆ, ਹੋਈ ਮੌ.ਤ

ਇਨਵੈਸਟੀਗੇਸ਼ਨ ਵਿੰਗ ਦੀਆਂ 12 ਤੋਂ ਵੱਧ ਟੀਮਾਂ ਨੇ ਕਾਰਵਾਈ ਕੀਤੀ। ਕਾਰੋਬਾਰੀਆਂ ਤੋਂ ਜ਼ਮੀਨਾਂ ‘ਚ ਵੱਡੀ ਮਾਤਰਾ ‘ਚ ਨਿਵੇਸ਼ ਅਤੇ ਸੋਨਾ ਖਰੀਦਣ ਦੀ ਸੂਚਨਾ ਵੀ ਮਿਲੀ ਹੈ। ਇਨਰ ਰਿੰਗ ਰੋਡ ਨੇੜੇ ਕਾਰੋਬਾਰੀਆਂ ਨੇ ਵੱਡਾ ਨਿਵੇਸ਼ ਕੀਤਾ ਹੈ। ਲੈਪਟਾਪ, ਕੰਪਿਊਟਰ ਅਤੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਹਨ ਅਤੇ ਉਨ੍ਹਾਂ ਤੋਂ ਡਾਟਾ ਲਿਆ ਗਿਆ ਹੈ। ਰਸੀਦਾਂ ਅਤੇ ਬਿੱਲਾਂ ਸਮੇਤ ਸਟਾਕ ਰਜਿਸਟਰ ਦੀ ਜਾਂਚ ਵਿੱਚ ਕਈ ਹੈਰਾਨੀਜਨਕ ਜਾਣਕਾਰੀਆਂ ਸਾਹਮਣੇ ਆਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਬੈੱਡ-ਅਲਮਾਰੀ ‘ਚ ਲੁਕੋਏ ਸਨ ਨੋਟਾਂ ਦੇ ਬੰਡਲ, ਆਗਰਾ ‘ਚ ਸ਼ੂਜ਼ ਕਾਰੋਬਾਰੀ ਦੇ ਟਿਕਾਣੇ ਤੇ IT ਨੇ ਕੀਤੀ ਛਾਪੇਮਾਰੀ appeared first on Daily Post Punjabi.