andhra pradesh Archives - Daily Post Punjabi

ਆਂਧਰਾ ਪ੍ਰਦੇਸ਼ ‘ਚ ਟਮਾਟਰਾਂ ਨੇ ਕਰਜ਼ਾਈ ਕਿਸਾਨ ਨੂੰ ਬਣਾਇਆ ਕਰੋੜਪਤੀ, ਡੇਢ ਮਹੀਨੇ ‘ਚ ਕਮਾਏ 4 ਕਰੋੜ
ਇੱਕ ਪਾਸੇ ਜਿੱਥੇ ਦੇਸ਼ ਵਿੱਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਕਈ ਕਿਸਾਨ ਇਸ ਨੂੰ ਵੇਚ ਕੇ ਅਮੀਰ ਹੋ ਰਹੇ ਹਨ। ਇਸੇ ਵਿਚਾਲੇ ਇੱਕ ਮਾਮਲਾ ਹੁਣ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ 48 ਸਾਲਾ ਕਿਸਾਨ ਮੁਰਲੀ ਟਮਾਟਰ ਵੇਚ ਕੇ ਕਰੋੜਪਤੀ ਬਣ ਗਿਆ ਹੈ। ਮੁਰਲੀ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ । ਮੁਰਲੀ ਨੇ ਟਮਾਟਰ ਵੇਚ ਕੇ 45 ਦਿਨਾਂ ਵਿੱਚ 4 ਕਰੋੜ ਕਮਾ ਲਏ ਹਨ।

Andhra Pradesh farmer earns

ਕਿਸਾਨ ਮੁਰਲੀ ​​ਨੇ ਆਪਣੀ ਉਪਜ ਮਦਨਪੱਲੇ ਮੰਡੀ ਦੇ ਨਾਲ ਹੀ ਕੀਮਤ ਵੱਧ ਹੋਣ ‘ਤੇ ਗੁਆਂਢੀ ਰਾਜ ਕਰਨਾਟਕ ਨੂੰ ਭੇਜੀ ਸੀ । ਕਿਸਾਨ ਮੁਰਲੀ ​​ਅਤੇ ਉਸਦੀ ਪਤਨੀ ਨੇ ਅਪ੍ਰੈਲ ਵਿੱਚ ਕਰਕਮੰਡਲਾ ਪਿੰਡ ਵਿੱਚ 22 ਏਕੜ ਜ਼ਮੀਨ ਵਿੱਚ ਟਮਾਟਰ ਦੀ ਖੇਤੀ ਕੀਤੀ ਸੀ । ਮਹਿਜ਼ 45 ਦਿਨਾਂ ਵਿੱਚ ਉਸ ਨੇ ਟਮਾਟਰ ਦੇ 40,000 ਬਾਕਸ ਵੇਚ ਕੇ 4 ਕਰੋੜ ਰੁਪਏ ਕਮਾਏ ਹਨ। ਹਰੇਕ ਡੱਬੇ ਵਿੱਚ 25 ਕਿਲੋ ਟਮਾਟਰ ਹੁੰਦੇ ਹਨ।

ਇਹ ਵੀ ਪੜ੍ਹੋ: ਸਕੂਲ ਹੈੱਡਮਾਸਟਰਾਂ ਨੂੰ ਖਾਸ ਟ੍ਰੇਨਿੰਗ ਲਈ IIM ਅਹਿਮਦਾਬਾਦ ਭੇਜੇਗੀ ਮਾਨ ਸਰਕਾਰ, 50 ਲੋਕਾਂ ਦੀ ਟੀਮ ਅੱਜ ਹੋਵੇਗੀ ਰਵਾਨਾ

ਚੰਗੀ ਕਮਾਈ ਦੀ ਮਦਦ ਨਾਲ ਉਸਨੇ 1.5 ਕਰੋੜ ਰੁਪਏ ਦਾ ਕਰਜ਼ਾ ਵੀ ਚੁਕਾ ਦਿੱਤਾ । ਕਿਸਾਨ ਨੇ ਇਹ ਕਰਜ਼ਾ ਪਿਛਲੇ ਸਾਲ ਟਮਾਟਰ ਦੀ ਖੇਤੀ ਕਰਨ ਲਈ ਹੀ ਲਿਆ ਸੀ। ਮੁਰਲੀ ​​ਨੇ ਦੱਸਿਆ ਕਿ ਇਸ ਵਾਰ ਬਿਜਲੀ ਦੀ ਸਪਲਾਈ ਵਧੀਆ ਹੋਣ ਕਾਰਨ ਝਾੜ ਵੀ ਚੰਗਾ ਰਿਹਾ ਹੈ। ਹਾਲਾਂਕਿ, ਟਮਾਟਰ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਸਭ ਤੋਂ ਵੱਡਾ ਬਦਲਾਅ ਸਾਬਤ ਹੋਇਆ।

Andhra Pradesh farmer earns

ਮੁਰਲੀ ​​ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਸ ਨੂੰ ਕਦੇ ਉਮੀਦ ਨਹੀਂ ਸੀ ਕਿ ਉਹ ਟਮਾਟਰ ਦੇ ਉਤਪਾਦਨ ਤੋਂ ਇੰਨੀ ਕਮਾਈ ਕਰੇਗਾ। ਉਸਨੇ ਲਾਭ ਦਾ ਇੱਕ ਹਿੱਸਾ ਬਾਗਬਾਨੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਲਈ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਪਹਿਲਾਂ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਕਿਸਾਨ ਬੰਸੁਵਦਾ ਮਹੀਪਾਲ ਨੇ ਇੱਕ ਮਹੀਨੇ ਵਿੱਚ ਟਮਾਟਰ ਵੇਚ ਕੇ ਦੋ ਕਰੋੜ ਰੁਪਏ ਕਮਾਏ ਸਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਆਂਧਰਾ ਪ੍ਰਦੇਸ਼ ‘ਚ ਟਮਾਟਰਾਂ ਨੇ ਕਰਜ਼ਾਈ ਕਿਸਾਨ ਨੂੰ ਬਣਾਇਆ ਕਰੋੜਪਤੀ, ਡੇਢ ਮਹੀਨੇ ‘ਚ ਕਮਾਏ 4 ਕਰੋੜ appeared first on Daily Post Punjabi.

ਸਾਫਟਵੇਅਰ ਇੰਜੀਨੀਅਰ ਦਾ ਖੌਫਨਾਕ ਕਾਰਾ, ਰੁੱਸੀ ਗਰਲਫ੍ਰੈਂਡ ਦੇ ਨਾ ਮੰਨਣ ‘ਤੇ ਉਤਾਰਿਆ ਮੌਤ ਦੇ ਘਾਟ
ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲੇ ‘ਚ ਲੜਕੀ ਦੀ ਅਣਦੇਖੀ ਤੋਂ ਗੁੱਸੇ ‘ਚ ਆ ਕੇ ਇਕ ਸਾਫਟਵੇਅਰ ਇੰਜੀਨੀਅਰ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਸਰਜੀਕਲ ਚਾਕੂ ਨਾਲ ਲੜਕੀ ਦਾ ਗਲਾ ਵੱਢ ਦਿੱਤਾ। ਇਸ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਫਿਲਹਾਲ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਲੜਕੀ ਦੀ ਪਛਾਣ ਤਪੱਸਵੀ ਵਿਜੇਵਾੜਾ (20) ਵਜੋਂ ਹੋਈ ਹੈ, ਜੋ ਕਿ ਬੈਚਲਰ ਆਫ਼ ਡੈਂਟਲ ਸਰਜਰੀ ਦੀ ਵਿਦਿਆਰਥਣ ਸੀ। ਉਹ ਦੋ ਸਾਲ ਪਹਿਲਾਂ ਸੋਸ਼ਲ ਮੀਡੀਆ ‘ਤੇ ਦੋਸ਼ੀ ਗਣੇਸ਼ਵਰ (24) ਦੇ ਸੰਪਰਕ ‘ਚ ਆਈ ਸੀ। ਬਾਅਦ ਵਿਚ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ, ਪਰ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਵਿਚਕਾਰ ਮਨ-ਮੁਟਾਵ ਪੈਦਾ ਹੋ ਗਏ ਸਨ। ਇਸ ਤੋਂ ਬਾਅਦ ਦੋਸ਼ੀ ਨੇ ਲੜਕੀ ਨਾਲ ਗੱਲ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਪਰ ਲੜਕੀ ਇਨਕਾਰ ਕਰਦੀ ਰਹੀ।

ਜਾਣਕਾਰੀ ਅਨੁਸਾਰ ਕੁਝ ਮਹੀਨੇ ਪਹਿਲਾਂ ਲੜਕੀ ਨੇ ਉਸਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਲੜਕੇ ਨੂੰ ਲੜਕੀ ਨੂੰ ਪ੍ਰੇਸ਼ਾਨ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ। ਤਪੱਸਵੀ ਪਿਛਲੇ ਇੱਕ ਹਫ਼ਤੇ ਤੋਂ ਗੁੰਟੂਰ ਨੇੜੇ ਤੱਕੇਲਾਪਡੂ ਵਿੱਚ ਆਪਣੇ ਦੋਸਤ ਨਾਲ ਰਹਿ ਰਹੀ ਸੀ। ਲੜਕੀ ਦਾ ਪਤਾ ਜਾਣਨ ਤੋਂ ਬਾਅਦ ਗਣੇਸ਼ਵਰ ਸੋਮਵਾਰ ਨੂੰ ਉੱਥੇ ਗਿਆ ਅਤੇ ਲੜਕੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਲਿਆਂ ਲਈ ਖੁਸ਼ਖਬਰੀ ! 24 ਘੰਟੇ ਪਾਣੀ ਮਿਲਣ ਦਾ ਰਾਹ ਹੋਇਆ ਸਾਫ਼, ਡੀਲ ਸਾਈਨ

ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਹੋ ਗਈ। ਗੁੱਸੇ ‘ਚ ਆ ਕੇ ਲੜਕੇ ਨੇ ਸਰਜੀਕਲ ਚਾਕੂ ਕੱਢ ਕੇ ਉਸ ਦਾ ਗਲਾ ਵੱਢ ਦਿੱਤਾ। ਇਹ ਦੇਖ ਕੇ ਤਪੱਸਵੀ ਦੀ ਸਹੇਲੀ ਗੁਆਂਢੀਆਂ ਨੂੰ ਬੁਲਾਉਣ ਲਈ ਘਰੋਂ ਬਾਹਰ ਭੱਜੀ। ਗਣੇਸ਼ਵਰ ਖੂਨ ਨਾਲ ਲਹੂ ਲੁਹਾਨ ਤਪੱਸਵੀ ਨੂੰ ਘਸੀਟ ਕੇ ਨਾਲ ਵਾਲੇ ਕਮਰੇ ‘ਚ ਲੈ ਗਿਆ ਅਤੇ ਸਥਾਨਕ ਲੋਕਾਂ ਦੇ ਆਉਣ ਤੋਂ ਪਹਿਲਾਂ ਦਰਵਾਜ਼ਾ ਬੰਦ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਗੁਆਂਢੀਆਂ ਨੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਆਪਣਾ ਹੱਥ ਵੱਢਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਨੂੰ ਗੁੰਟੂਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

The post ਸਾਫਟਵੇਅਰ ਇੰਜੀਨੀਅਰ ਦਾ ਖੌਫਨਾਕ ਕਾਰਾ, ਰੁੱਸੀ ਗਰਲਫ੍ਰੈਂਡ ਦੇ ਨਾ ਮੰਨਣ ‘ਤੇ ਉਤਾਰਿਆ ਮੌਤ ਦੇ ਘਾਟ appeared first on Daily Post Punjabi.

ਕਾਰ-ਟਰੱਕ ਦੀ ਭਿਆਨਕ ਟੱਕਰ ‘ਚ 9 ਲੋਕਾਂ ਦੀ ਮੌਤ, PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ
ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਬੁਡਾਗਵੀ ਪਿੰਡ ਵਿੱਚ ਇੱਕ ਕਾਰ ਅਤੇ ਲਾਰੀ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਵਿੱਚ 9 ਲੋਕਾਂ ਦੀ ਮੋਤ ਹੋ ਗਈ । ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਇਹ ਸੜਕ ਦੁਰਘਟਨਾ ਅਨੰਤਪੁਰਮ-ਬੇਲਾਰੀ ਰਾਸ਼ਟਰੀ ਰਾਜਮਾਰਗ ‘ਤੇ ਕੋਟਲਾਪੱਲੀ ਇਲਾਕੇ ਵਿੱਚ ਹੋ। ਇਸ ਘਟਨਾ ਵਿੱਚ ਮਰਨ ਵਾਲੇ ਲੋਕਾਂ ਵਿੱਚ 6 ਔਰਤਾਂ ਅਤੇ ਇੱਕ ਬੱਚਾ ਵੀ ਸ਼ਾਮਿਲ ਹੈ।

Andhra Pradesh Road Accident

ਇਸ ਸੜਕ ਹਾਦਸੇ ‘ਤੇ PMO ਵੱਲੋਂ ਟਵੀਟ ਕਰ ਕੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਦੱਸਿਆ ਕਿ ਪ੍ਰਧਾਨ ਮੰਤਰੀ ਅਨੰਤਪੁਰ ਜ਼ਿਲ੍ਹੇ ਵਿੱਚ ਵਾਪਰੇ ਇਸ ਦਰਦਨਾਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਤੋਂ ਦੁਖੀ ਹੈ। ਉਨ੍ਹਾਂ ਨੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫ਼ੰਡ ਵਿੱਚੋਂ ਦੋ-ਦੋ ਲੱਖ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਵੱਡੀ ਖੁਸ਼ਖਬਰੀ! ਸਕੌਟ ਮੋਰਿਸਨ ਦਾ ਐਲਾਨ, 21 ਫਰਵਰੀ ਤੋਂ ਖੁੱਲ੍ਹਣਗੇ ਆਸਟ੍ਰੇਲੀਆ ਦੇ ਬਾਰਡਰ

ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਮਾਰੇ ਗਏ ਸਾਰੇ ਲੋਕ ਰਿਸ਼ਤੇਦਾਰ ਸਨ, ਜੋ SUV ਕਾਰ ਵਿੱਚ ਸਵਾਰ ਹੋ ਕੇ ਐਤਵਾਰ ਨੂੰ ਕਰਨਾਟਕ ਦੇ ਬੇਲਾਰੀ ਤੋਂ ਆਪਣੇ ਜੱਦੀ ਪਿੰਡ ਓਰਵਾਕੋਂਡਾ ਵਾਪਿਸ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਟੱਕਰ ਸਾਹਮਣਿਓਂ ਅਚਾਨਕ ਇੱਕ ਤੇਜ਼ ਰਫਤਾਰ ਵਾਲੀ ਲਾਰੀ ਟਕਰਾ ਗਈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਲਾੜੀ ਸਿੱਧੇ SUV ਕਾਰ ਵਿੱਚ ਵੜ ਗਈ।

ਵੀਡੀਓ ਲਈ ਕਲਿੱਕ ਕਰੋ -:

“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”

The post ਕਾਰ-ਟਰੱਕ ਦੀ ਭਿਆਨਕ ਟੱਕਰ ‘ਚ 9 ਲੋਕਾਂ ਦੀ ਮੌਤ, PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ appeared first on Daily Post Punjabi.

SC ਨੇ ਆਂਧਰਾ ਪ੍ਰਦੇਸ਼ ਸਰਕਾਰ ਦੀ ਸਰਕਾਰੀ ਸਕੂਲਾਂ ਨੂੰ ਅੰਗਰੇਜ਼ੀ ਮਾਧਿਅਮ ਵਿਚ ਤਬਦੀਲ ਕਰਨ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ ਮੁਲਤਵੀ
sc adjourned hearing andhra pradesh govt plea: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਨੂੰ ਅੰਗਰੇਜ਼ੀ ਮਾਧਿਅਮ ਵਿੱਚ ਤਬਦੀਲ ਕਰਨ ਦੇ ਮਾਮਲੇ ਵਿੱਚ ਸੁਣਵਾਈ ਮੁਲਤਵੀ ਕਰ ਦਿੱਤੀ। ਆਂਧਰਾ ਪ੍ਰਦੇਸ਼ ਹਾਈ ਕੋਰਟ ਵੱਲੋਂ ਸਰਕਾਰੀ ਆਦੇਸ਼ ਰੱਦ ਕਰਨ ਵਿਰੁੱਧ ਰਾਜ ਸਰਕਾਰ ਵੱਲੋਂ ਦਾਇਰ ਪਟੀਸ਼ਨ ’ਤੇ ਅਦਾਲਤ ਸੁਣਵਾਈ ਕਰ ਰਹੀ ਸੀ।ਚੀਫ਼ ਜਸਟਿਸ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੇ ਬੈਂਚ ਨੇ ਇਸ ਕੇਸ ਦੀ ਸੁਣਵਾਈ ਅੱਗੇ ਤੋਂ ਮੁਲਤਵੀ ਕਰ ਦਿੱਤੀ ਹੈ ਅਤੇ ਅਗਲੀ ਸੁਣਵਾਈ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਆਂਧਰਾ ਪ੍ਰਦੇਸ਼ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਸੀ।

sc adjourned hearing andhra pradesh govt plea

ਮਹੱਤਵਪੂਰਣ ਗੱਲ ਇਹ ਹੈ ਕਿ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਰਾਜ ਦੀ ਜਗਨਮੋਹਨ ਰੈਡੀ ਸਰਕਾਰ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਜਿਸ ਨੇ ਸਾਰੇ ਸਕੂਲਾਂ ਵਿਚ ਸਰਕਾਰੀ ਸਕੂਲ ਨੂੰ ਇਕ ਤੋਂ ਛੇਵੀਂ ਜਮਾਤ ਤੋਂ ਅੰਗਰੇਜ਼ੀ ਮਾਧਿਅਮ ਵਿਚ ਤਬਦੀਲ ਕਰਨਾ ਲਾਜ਼ਮੀ ਕਰ ਦਿੱਤਾ ਸੀ।ਗਰੀਬ ਵਰਗ ਦੇ ਬੱਚਿਆਂ ਨੂੰ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਅਤੇ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਰੈਡੀ ਸਰਕਾਰ ਨੇ ਅਕਾਦਮਿਕ ਸੈਸ਼ਨ 2020-21 ਤੋਂ ਸਾਰੇ ਸਰਕਾਰੀ ਸਕੂਲਾਂ ਨੂੰ ਅੰਗਰੇਜ਼ੀ ਮਾਧਿਅਮ ਵਿਚ ਤਬਦੀਲ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਵਿਰੋਧ ਵਿਚ ਆਂਧਰਾ ਪ੍ਰਦੇਸ਼ ਹਾਈ ਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ, ਜਿਸ ‘ਤੇ ਅਦਾਲਤ ਨੇ ਰਾਜ ਸਰਕਾਰ ਦੇ ਆਦੇਸ਼ ਨੂੰ ਰੱਦ ਕਰ ਦਿੱਤਾ।

The post SC ਨੇ ਆਂਧਰਾ ਪ੍ਰਦੇਸ਼ ਸਰਕਾਰ ਦੀ ਸਰਕਾਰੀ ਸਕੂਲਾਂ ਨੂੰ ਅੰਗਰੇਜ਼ੀ ਮਾਧਿਅਮ ਵਿਚ ਤਬਦੀਲ ਕਰਨ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ ਮੁਲਤਵੀ appeared first on Daily Post Punjabi.

ਆਂਧਰਾ ਪ੍ਰਦੇਸ਼ ਦੀ ਸਾਖਰਤਾ ਦਰ ਸਭ ਤੋਂ ਘੱਟ, ਕੇਰਲ ਤੋਂ ਬਾਅਦ ਦਿੱਲੀ ਦੂਜੇ ਸਥਾਨ ‘ਤੇ
andhra pradesh literacy rate worst : ਅਜਿਹਾ ਮੰਨਿਆ ਜਾਂਦਾ ਹੈ ਕਿ ਦੱਖਣ ਭਾਰਤ ਦੇ ਸੂਬਿਆਂ ‘ਚ ਸਾਖਰਤਾ ਦਰ ਵੱਧ ਹੈ ਪਰ ਆਂਧਰਾ ਪ੍ਰਦੇਸ਼ ‘ਚ ਭਾਰਤ ਦੇ ਬਾਕੀ ਸੂਬਿਆਂ ਦੀ ਸਾਖਰਤਾ ਦਰ ਤੋਂ ਬਹੁਤ ਘੱਟ ਹੈ।ਮੌਜੂਦਾ ਸਮੇਂ ‘ਚ ਦੱਖਣ ਭਾਰਤ ਦੇ ਸੂਬੇ ਆਂਧਰਾ ਪ੍ਰਦੇਸ਼ ਦੀ ਸਾਖਰਤਾ ਦਰ 66.4 ਫੀਸਦੀ ਹੈ, ਜੋ ਕਿ ਬਿਹਾਰ ਤੋਂ ਵੀ ਘੱਟ ਹੈ।ਬਿਹਾਰ ਦੀ ਸਾਖਰਤਾ ਦਰ 70.9 ਫੀਸਦੀ, ਤੇਲੰਗਾਨਾ ਦੀ 72.8 ਫੀਸਦੀ ਹੈ।ਕਰਨਾਟਕ ਦੀ 77.2 ਫੀਸਦੀ ਹੈ।ਅਸਾਮ ਦੀ 85.9 ਫੀਸਦੀ ਅਤੇ ਉਤਰਾਖੰਡ ਦੀ 87.6 ਫੀਸਦੀ ਹੈ।ਰਾਸ਼ਟਰੀ ਅੰਕੜੇ ਦਫਤਰ ਵਲੋਂ ਸਿੱਖਿਆ ‘ਤੇ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਜਦੋਂ ਸਾਖਰਤਾ ਦੀ ਗੱਲ ਆਉਂਦੀ ਹੈ ਤਾਂ ਵਿਕਸਿਤ ਸੂਬਿਆਂ ਦੀ ਧਾਰਨਾ ਗੁੰਮਰਾਹ ਕਰ ਸਕਦੀ ਹੈ।ਕੇਰਲ ਬਾਕੀ ਸਾਰੇ ਸੂਬਿਆਂ ਤੋਂ ਸਾਖਰਤਾ ਦਰ ‘ਚ ਬਹੁਤ ਅੱਗੇ ਹੈ।ਕੇਰਲ ਦੀ ਸਾਖਰਤਾ ਦਰ 96.2 ਫੀਸਦੀ ਹੈ।ਇਸ ਤੋਂ ਇਲਾਵਾ ਸੂਬੇ ‘ਚ ਔਰਤਾਂ ਅਤੇ ਮਰਦ ਦਰਮਿਆਨ ਸਾਖਰਤਾ ਦਾ ਅੰਤਰ ਬਹੁਤ ਘੱਟ ਭਾਵ ਕਿ 2.2 ਫੀਸਦੀ ਹੈ।ਜੇਕਰ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਤਰ 14.4 ਫੀਸਦੀ ਹੈ।ਜਿਸ ‘ਚ ਮਰਦ ਸਾਖਰਤਾ ਦਰ 84.7 ਫੀਸਦੀ ਅਤੇ ਸਾਖਰਤਾ ਦਰ 70.3 ਫੀਸਦੀ ਹੈ।

andhra pradesh literacy rate worst

ਦੂਜੇ ਪਾਸੇ ਆਂਧਰਾ-ਪ੍ਰਦੇਸ਼ ‘ਚ ਔਰਤ ਅਤੇ ਮਰਦ ਦਰਮਿਆਨ ਸਾਖਰਤਾ ਦਰ ਦਾ ਅੰਤਰ 13.9 ਫੀਸਦੀ ਹੈ।ਜਦੋਂ ਕਿ ਰਾਜਸਥਾਨ ‘ਚ 23.2 ਫੀਸਦੀ, ਬਿਹਾਰ ‘ਚ 19.2 ਫੀਸਦੀ ਅਤੇ ਉੱਤਰ-ਪ੍ਰਦੇਸ਼ ‘ਚ 18.4 ਫੀਸਦੀ ਹੈ।ਆਂਧਰਾ-ਪ੍ਰਦੇਸ਼ ਨੂੰ ਛੱਡ ਕੇ ਬਾਕੀ ਸੂਬਿਆਂ ‘ਚ ਜਿਥੇ ਸਾਖਰਤਾ ਦਰ ਬਿਹਤਰ ਪੱਧਰ ‘ਤੇ ਹੈ।ਉੱਥੇ ਆਂਧਰਾ ਪ੍ਰਦੇਸ਼ ‘ਚ ਔਰਤਾਂ ਅਤੇ ਮਰਦਾਂ ਦਰਮਿਆਨ ਸਾਖਰਤਾ ਦਰ ਦਾ ਅੰਤਰ 13.9 ਫੀਸਦੀ ਹੈ।ਜਦੋਂ ਕਿ ਰਾਜਸਥਾਨ ‘ਚ 23.2 ਫੀਸਦੀ, ਬਿਹਾਰ ‘ਚ 19.2 ਫੀਸਦੀ ਅਤੇ ਉੱਤਰ-ਪ੍ਰਦੇਸ਼ ‘ਚ 18.4 ਫੀਸਦੀ ਹੈ।ਆਂਧਰਾ ਪ੍ਰਦੇਸ਼ ਨੂੰ ਛੱਡ ਕੇ ਬਾਕੀ ਸੂਬੇ ਅਜਿਹੇ ਹੁੰਦੇ ਹਨ, ਜਿਥੇ ਸਾਖਰਤਾ ਦਰ ਬਿਹਤਰ ਪੱਧਰ ‘ਤੇ ਹੈ। ਇਸ ਤੋਂ ਇਲਾਵਾ ਸ਼ਹਿਰੀ ਅਤੇ ਪੇਂਡੂ ਸਾਖਰਤਾ ‘ਚ ਵੀ ਉਨ੍ਹਾਂ ਦੀ ਅੰਤਰ ਹੈ।ਜਿੰਨਾ ਔਰਤਾਂ ਅਤੇ ਮਰਦਾਂ ਵਿਚਕਾਰ ਹੈ।ਪਰ ਇੱਕ ਵਾਰ ਫਿਰ ਕੇਰਲ ਇਸ ਅੰਤਰ ਨੂੰ ਮਾਤ ਦੇ ਕੇ ਪਹਿਲੇ ਨੰਬਰ ‘ਤੇ ਖੜ੍ਹਾ ਹੈ।ਕੇਰਲ ‘ਚ ਇਹ ਅੰਤਰ ਸਿਰਫ 1.9 ਫੀਸਦੀ ਹੈ।ਉੱਥੇ ਤੇਲੰਗਾਨਾ ‘ਚ ਸ਼ਹਿਰੀ ਸਾਖਰਤਾ, ਪੇਂਡੂ ਸਾਖਰਤਾ ਤੋਂ ਕਿਤੇ ਘੱਟ ਹੈ।ਦੱਸਣਯੋਗ ਹੈ ਕਿ 4 ਵੱਡੇ ਸ਼ਹਿਰਾਂ ‘ਚ ਮਰਦ ਸਾਖਰਤਾ ਦਰ 90 ਫੀਸਦੀ ਤੋਂ ਹੇਠਾਂ ਹੈ।ਜਦੋਂ ਕਿ ਸਿਰਫ ਕੇਰਲ ‘ਚ ਪੇਂਡੂ ਮਹਿਲਾ ਸਾਖਰਤਾ ਦਰ 80 ਫੀਸਦੀ ਹੈ ਅਤੇ 22 ‘ਚੋਂ 13 ਸੂਬਿਆਂ ‘ਚ 70 ਫੀਸਦੀ ਘੱਟ ਹੈ।

The post ਆਂਧਰਾ ਪ੍ਰਦੇਸ਼ ਦੀ ਸਾਖਰਤਾ ਦਰ ਸਭ ਤੋਂ ਘੱਟ, ਕੇਰਲ ਤੋਂ ਬਾਅਦ ਦਿੱਲੀ ਦੂਜੇ ਸਥਾਨ ‘ਤੇ appeared first on Daily Post Punjabi.