atal tunnel Archives - Daily Post Punjabi

ਮਨਾਲੀ ‘ਚ ਮੌਸਮ ਨੇ ਬਦਲਿਆ ਮਿਜਾਜ਼ ! ਭਾਰੀ ਬਰਫਬਾਰੀ ਦੇ ਮੱਦੇਨਜ਼ਰ ਅਟਲ ਰੋਹਤਾਂਗ ਟਨਲ ਕੀਤੀ ਗਈ ਬੰਦ
ਹਿਮਾਚਲ ਪ੍ਰਦੇਸ਼ ਦੀ ਸੈਲਾਨੀ ਨਗਰੀ ਮਨਾਲੀ ਸਣੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਮੌਸਮ ਦੇ ਕਰਵਟ ਲੈਂਦਿਆਂ ਹੀ ਬਰਫਬਾਰੀ ਤੋਂ ਬਾਅਦ ਅਟਲ ਰੋਹਤਾਂਗ ਸੁਰੰਗ ਨੂੰ ਸੈਲਾਨੀਆਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ । ਸੁਰੰਗ ਦੇ ਦੋਵੇਂ ਸਿਰਿਆਂ ਦੇ ਨਾਲ-ਨਾਲ ਲਾਹੌਲ ਦੇ ਕੋਕਸਰ ਤੇ ਸਿਸੂ ਵਿੱਚ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ।

Atal Tunnel closed

ਇਸਦੇ ਨਾਲ ਹੀ ਕੁੱਲੂ-ਮਨਾਲੀ ਸਮੇਤ ਕਈ ਨੀਵੇਂ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਦਾ ਦੌਰ ਜਾਰੀ ਹੈ । ਘਾਟੀ ਵਿੱਚ ਬਦਲੇ ਮੌਸਮ ਦੇ ਕਾਰਨ ਜਿੱਥੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਸੈਰ ਸਪਾਟਾ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਦੇ ਚਿਹਰੇ ਵੀ ਖਿੜ ਗਏ ਹਨ । ਇਸ ਮਾਮਲੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਘਾਟੀ ਵਿੱਚ ਚੰਗੀ ਬਰਫਬਾਰੀ ਹੋਵੇ ਤਾਂ ਜੋ ਉਨ੍ਹਾਂ ਦਾ ਸੈਰ-ਸਪਾਟਾ ਕਾਰੋਬਾਰ ਵੀ ਚੱਲ ਸਕੇ।

ਇਹ ਵੀ ਪੜ੍ਹੋ: ਬੀਬਾ ਬਾਦਲ ਨੇ ਚੂੜ੍ਹੀਆਂ ਖਰੀਦਣ ਦੀ ਫੋਟੋ ਕੀਤੀ ਟਵੀਟ, ਕਰਵਾ ਚੌਥ ‘ਤੇ ਸਾਰੀਆਂ ਔਰਤਾਂ ਨੂੰ ਦਿੱਤੀ ਵਧਾਈ

ਘਾਟੀ ਵਿੱਚ ਮੌਸਮ ਦੇ ਇਸ ਬਦਲਾਅ ਦੇ ਮੱਦੇਨਜ਼ਰ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਾਰੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਵੀ ਦਿੱਤੇ ਹਨ । ਇਸ ਦੇ ਨਾਲ ਹੀ ਮਨਾਲੀ ਆਉਣ ਵਾਲੇ ਸੈਲਾਨੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਖਰਾਬ ਮੌਸਮ ਦੌਰਾਨ ਕੋਈ ਵੀ ਵਿਅਕਤੀ ਉੱਚਾਈ ਵਾਲੇ ਇਲਾਕਿਆਂ ਵੱਲ ਨਾ ਜਾਵੇ।

Atal Tunnel closed

ਗੌਰਤਲਬ ਹੈ ਕਿ ਮਨਾਲੀ ਜ਼ਿਲ੍ਹੇ ਦੇ ਐਸਡੀਐਮ ਸੁਰਿੰਦਰ ਠਾਕੁਰ ਨੇ ਮਨਾਲੀ ਆਉਣ ਵਾਲੇ ਸੈਲਾਨੀਆਂ ਅਤੇ ਆਮ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਉੱਚਾਈ ਵਾਲੇ ਇਲਾਕਿਆਂ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਅੱਜ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ । ਇਸ ਦੇ ਨਾਲ ਹੀ ਉੱਚੇ ਖੇਤਰਾਂ ਵਿੱਚ ਭਾਰੀ ਬਰਫਬਾਰੀ ਹੋ ਸਕਦੀ ਹੈ। ਅਜਿਹੇ ਵਿੱਚ ਮਨਾਲੀ ਪ੍ਰਸ਼ਾਸਨ ਵੀ ਸਾਰੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਕੋਈ ਵੀ ਵਿਅਕਤੀ ਉੱਚਾਈ ਵਾਲੇ ਇਲਾਕਿਆਂ ਵੱਲ ਨਾ ਜਾਵੇ।

ਵੀਡੀਓ ਲਈ ਕਲਿੱਕ ਕਰੋ -:

ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !

The post ਮਨਾਲੀ ‘ਚ ਮੌਸਮ ਨੇ ਬਦਲਿਆ ਮਿਜਾਜ਼ ! ਭਾਰੀ ਬਰਫਬਾਰੀ ਦੇ ਮੱਦੇਨਜ਼ਰ ਅਟਲ ਰੋਹਤਾਂਗ ਟਨਲ ਕੀਤੀ ਗਈ ਬੰਦ appeared first on Daily Post Punjabi.

ਅਟਲ ਸੁਰੰਗ ਪ੍ਰੋਜੈਕਟ ਨਾਲ ਜੁੜੇ ਸੋਨੀਆ ਗਾਂਧੀ ਦੇ ਨਾਮ ਦਾ ਉਦਘਾਟਨ ਪੱਥਰ ਗਾਇਬ, ਕਾਂਗਰਸ ਨੇ ਦਿੱਤੀ ਪ੍ਰਦਰਸ਼ਨ ਦੀ ਧਮਕੀ
Foundation Stone Laid by Sonia Gandhi: ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੇ ਰਾਜ ਵਿੱਚ ਅਟਲ ਸੁਰੰਗ ਤੋਂ ਪਾਰਟੀ ਮੁਖੀ ਸੋਨੀਆ ਗਾਂਧੀ ਦੇ ਉਦਘਾਟਨ ਪੱਥਰ ਨੂੰ ਕਥਿਤ ਤੌਰ ‘ਤੇ ਹਟਾਉਣ ਦੇ ਵਿਰੋਧ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੀ ਧਮਕੀ ਦਿੱਤੀ ਹੈ । ਰਣਨੀਤਕ ਤੌਰ ‘ਤੇ ਮਹੱਤਵਪੂਰਨ ਅਟਲ ਸੁਰੰਗ, ਜੋ ਮਨਾਲੀ ਨੂੰ ਲਾਹੌਲ-ਸਪੀਤੀ ਘਾਟੀ ਨਾਲ ਜੋੜਦੀ ਹੈ ਅਤੇ ਲੱਦਾਖ ਵਿੱਚ ਲੇਹ ਤੱਕ ਯਾਤਰਾ ਦੇ ਸਮੇਂ ਨੂੰ ਪੰਜ ਘੰਟਿਆਂ ਤੱਕ ਘਟਾਉਂਦੀ ਹੈ, ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਅਕਤੂਬਰ ਨੂੰ ਕੀਤਾ ਸੀ।

Foundation Stone Laid by Sonia Gandhi

ਇਸ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਨੇਤਾਵਾਂ ਨੇ ਦੋਸ਼ ਲਾਇਆ ਹੈ ਕਿ ਸੋਨੀਆ ਗਾਂਧੀ ਦੇ ਨਾਮ ਦੇ ਉਦਘਾਟਨ ਪੱਥਰ ਨੂੰ ਇਸ ਸੁਰੰਗ ਦੇ ਉਦਘਾਟਨ ਤੋਂ ਪਹਿਲਾਂ ਹਟਾ ਦਿੱਤਾ ਗਿਆ ਸੀ। ਪਾਰਟੀ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਰਾਠੌਰ ਨੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਪੱਤਰ ਲਿਖ ਕੇ ਵਿਰੋਧ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ ਹੈ। ਰਾਠੌਰ ਨੇ ਪੱਤਰ ਵਿੱਚ ਲਿਖਿਆ, “ਜੇਕਰ ਗੁੰਮਸ਼ੁਦਾ ਨੀਂਹ ਪੱਥਰ ਦਾ ਕੰਮ ਫਿਰ ਤੋਂ ਨਾ ਕੀਤਾ ਗਿਆ ਤਾਂ ਕਾਂਗਰਸ ਸਰਕਾਰ ਵਿਰੁੱਧ ਰਾਜ ਵਿਆਪੀ ਅੰਦੋਲਨ ਦੀ ਸ਼ੁਰੂਆਤ ਕਰੇਗੀ।” “ਇਹ (ਪੱਥਰ ਹਟਾਉਣਾ) ਇੱਕ ਗੈਰ-ਲੋਕਤੰਤਰੀ, ਗੈਰ ਰਵਾਇਤੀ ਅਤੇ ਗੈਰਕਾਨੂੰਨੀ ਕਦਮ ਹੈ।”

Foundation Stone Laid by Sonia Gandhi

ਕਾਂਗਰਸ ਨੇ ਕਿਹਾ ਕਿ ਸੋਨੀਆ ਗਾਂਧੀ ਨੇ 28 ਜੂਨ 2010 ਨੂੰ ਦੱਖਣੀ ਪੋਰਟਲ ‘ਤੇ ਮਨਾਲੀ ਦੇ ਧੂੰਡੀ ਵਿਖੇ ਰੋਹਤਾਂਗ ਸੁਰੰਗ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ । ਪਾਰਟੀ ਦੇ ਦੋ ਨੇਤਾਵਾਂ – ਜੀਆਚੇਨ ਠਾਕੁਰ ਅਤੇ ਹਰੀ ਚੰਦ ਸ਼ਰਮਾ ਨੇ ਕੀਲੋਂਗ ਅਤੇ ਮਨਾਲੀ ਵਿੱਚ ਪੁਲਿਸ ਕੇਸ ਦਰਜ ਕੀਤਾ ਹੈ ਅਤੇ ਜਾਂਚ ਦੀ ਮੰਗ ਕੀਤੀ ਹੈ ਕਿ ਨੀਂਹ ਪੱਥਰ ਕਿਵੇਂ ਗਾਇਬ ਹੋਇਆ। ਇਸ ਮਹੀਨੇ ਦੇ ਸ਼ੁਰੂ ਵਿੱਚ ਸੁਰੰਗ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਦੀ ਵਰਤੋਂ ਕਾਂਗਰਸ ‘ਤੇ ਕਈ ਤਰ੍ਹਾਂ ਦੇ ਵਿਅੰਗ ਕੱਸੇ।

ਦੱਸ ਦੇਈਏ ਕਿ ਹਿਮਾਚਲ ਵਿੱਚ ਰੋਹਤਾਂਗ ਦਰੇ ਹੇਠ ਇੱਕ ਰਣਨੀਤਕ ਸੁਰੰਗ ਬਣਾਉਣ ਦਾ ਫੈਸਲਾ 3 ਜੂਨ 2000 ਨੂੰ ਲਿਆ ਗਿਆ ਸੀ, ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ । ਕੇਂਦਰੀ ਮੰਤਰੀ ਮੰਡਲ ਨੇ ਸਾਲ 2019 ਵਿੱਚ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪਾਏ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਰੋਹਤਾਂਗ ਸੁਰੰਗ ਦਾ ਨਾਮ ਅਟਲ ਟਨਲ ਰੱਖਿਆ । ਦੁਨੀਆ ਵਿਚ ਆਪਣੀ ਕਿਸਮ ਦੇ ਸਭ ਤੋਂ ਲੰਬੇ ਰਾਜਮਾਰਗ ਦੇ ਨਿਰਮਾਣ ਵਜੋਂ ਦਰਸਾਈ ਗਈ, 9.02 ਕਿਲੋਮੀਟਰ ਲੰਮੀ ਅਟਲ ਸੁਰੰਗ ਹਿਮਾਲਿਆ ਦੀ ਪੀਰ ਪੰਜਾਲ ਰੇਂਜ ਵਿੱਚ 3,000 ਮੀਟਰ (10,000 ਫੁੱਟ) ਦੀ ਉਚਾਈ ‘ਤੇ ਬਣਾਈ ਗਈ ਹੈ।

The post ਅਟਲ ਸੁਰੰਗ ਪ੍ਰੋਜੈਕਟ ਨਾਲ ਜੁੜੇ ਸੋਨੀਆ ਗਾਂਧੀ ਦੇ ਨਾਮ ਦਾ ਉਦਘਾਟਨ ਪੱਥਰ ਗਾਇਬ, ਕਾਂਗਰਸ ਨੇ ਦਿੱਤੀ ਪ੍ਰਦਰਸ਼ਨ ਦੀ ਧਮਕੀ appeared first on Daily Post Punjabi.

ਅਟਲ ਸੁਰੰਗ ਦੇ ਉਦਘਾਟਨ ਮੌਕੇ PM ਮੋਦੀ ਨੇ ਕਿਹਾ- 2014 ਤੋਂ ਬਾਅਦ ਤੇਜ਼ੀ ਨਾਲ ਹੋਇਆ ਸੁਰੰਗ ਦਾ ਕੰਮ
PM Modi said on atal tunnel inaugurating: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਦੀ ਸ਼ੁਰੂਆਤ ਕੀਤੀ ਹੈ। ਪੀਐਮ ਮੋਦੀ ਅੱਜ ਸਵੇਰੇ ਸ਼ੁਰੂਆਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਦਿੱਲੀ ਤੋਂ ਹਵਾਈ ਮਾਰਗ ਰਾਹੀਂ ਹਿਮਾਚਲ ਪ੍ਰਦੇਸ਼ ਪਹੁੰਚੇ। ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਸਰਦੀਆਂ ਵਿੱਚ ਪੂਰਬੀ ਲੱਦਾਖ ਨੂੰ ਪੂਰੇ ਭਾਰਤ ਨਾਲ ਜੋੜਨ ਵਾਲੀ ਇਸ ਸੁਰੰਗ ਦਾ ਨਾਮ ‘ਅਟਲ ਸੁਰੰਗ‘ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਸਾਲ 2002 ਵਿੱਚ ਅਟਲ ਜੀ ਨੇ ਇਸ ਸੁਰੰਗ ਲਈ ਪਹੁੰਚ ਸੜਕ ਦਾ ਨੀਂਹ ਪੱਥਰ ਰੱਖਿਆ ਸੀ। ਅਟਲ ਜੀ ਦੀ ਸਰਕਾਰ ਤੋਂ ਬਾਅਦ, ਇਸ ਤਰ੍ਹਾਂ ਦਾ ਕੰਮ ਵੀ ਭੁੱਲ ਗਿਆ ਸੀ। ਸਥਿਤੀ ਇਹ ਸੀ ਕਿ ਸਾਲ 2013-14 ਤੱਕ, ਸੁਰੰਗ ਲਈ ਸਿਰਫ 1300 ਮੀਟਰ ਦਾ ਕੰਮ ਪੂਰਾ ਹੋਇਆ ਸੀ। ਇਸ ਦੇ ਨਾਲ, ਪੀਐਮ ਮੋਦੀ ਨੇ ਕਿਹਾ ਕਿ “ਮਾਹਿਰ ਦੱਸਦੇ ਹਨ ਕਿ ਅਟਲ ਟਨਲ ਦਾ ਕੰਮ ਜਿਸ ਗਤੀ ਨਾਲ 2014 ਵਿੱਚ ਕੀਤਾ ਜਾ ਰਿਹਾ ਸੀ, ਜੇਕਰ ਕੰਮ ਉਸੇ ਰਫਤਾਰ ਨਾਲ ਹੁੰਦਾ ਤਾਂ ਇਹ ਸੁਰੰਗ ਸਾਲ 2040 ਤੱਕ ਮੁਕੰਮਲ ਹੁੰਦੀ। ਅੱਜ ਤੁਹਾਡੀ ਉਮਰ ਵਿੱਚ 20 ਸਾਲ ਹੋਰ ਸ਼ਾਮਿਲ ਕਰੋ, ਫਿਰ ਜਾ ਕੇ ਇਹ ਦਿਨ ਲੋਕਾਂ ਦੇ ਜੀਵਨ ਵਿੱਚ ਆਉਂਦਾ ਅਤੇ ਉਨ੍ਹਾਂ ਦਾ ਸੁਪਨਾ ਪੂਰਾ ਹੁੰਦਾ।”

PM Modi said on atal tunnel inaugurating

ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ “ਜਦੋਂ ਕਿਸੇ ਨੂੰ ਵਿਕਾਸ ਦੇ ਰਾਹ ‘ਤੇ ਤੇਜ਼ੀ ਨਾਲ ਅੱਗੇ ਵੱਧਣਾ ਹੋਵੇ, ਜਦੋਂ ਦੇਸ਼ ਦੇ ਲੋਕਾਂ ‘ਚ ਵਿਕਾਸ ਦੀ ਪੁਰਜ਼ੋਰ ਇੱਛਾ ਹੋਵੇ, ਤਾਂ ਗਤੀ ਵਧਾਉਣੀ ਪੈਂਦੀ ਹੈ। 2014 ਤੋਂ ਬਾਅਦ ਅਟਲ ਟਨਲ ਦੇ ਕੰਮ ਵਿੱਚ ਵੀ ਤੇਜ਼ੀ ਲਿਆਂਦੀ ਗਈ ਹੈ। ਇਸਦੇ ਨਾਲ, ਉਨ੍ਹਾਂ ਨੇ ਕਿਹਾ ਕਿ ‘ਨਤੀਜਾ ਇਹ ਹੋਇਆ ਕਿ ਜਿੱਥੇ ਹਰ ਸਾਲ 300 ਮੀਟਰ ਸੁਰੰਗ ਬਣ ਰਹੀ ਸੀ, ਉਥੇ ਇਸ ਦੀ ਰਫਤਾਰ ਵੱਧ ਕੇ 1400 ਮੀਟਰ ਪ੍ਰਤੀ ਸਾਲ ਹੋ ਗਈ ਸੀ। ਸਿਰਫ 6 ਸਾਲਾਂ ਵਿੱਚ, ਅਸੀਂ 26 ਸਾਲ ਦਾ ਕੰਮ ਪੂਰਾ ਕੀਤਾ।” ਇਸ ਦੇ ਨਾਲ ਹੀ ਅਟਲ ਸੁਰੰਗ ਦੇ ਉਦਘਾਟਨ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰ ਵਾਜਪਾਈ ਨੇ ਇਸ ਸੁਰੰਗ ਨੂੰ ਬਣਾਉਣ ਦਾ ਸੁਪਨਾ ਲਿਆ ਸੀ। ਪੀਐਮ ਮੋਦੀ ਨੇ ਕਿਹਾ ਕਿ ‘ਅੱਜ ਨਾ ਸਿਰਫ ਅਟਲ ਜੀ ਦਾ ਸੁਪਨਾ ਪੂਰਾ ਹੋਇਆ ਹੈ, ਬਲਕਿ ਹਿਮਾਚਲ ਪ੍ਰਦੇਸ਼ ਦੇ ਕਰੋੜਾਂ ਲੋਕਾਂ ਦਾ ਦਹਾਕਿਆਂ ਪੁਰਾਣਾ ਇੰਤਜ਼ਾਰ ਖਤਮ ਹੋ ਗਿਆ ਹੈ।’

The post ਅਟਲ ਸੁਰੰਗ ਦੇ ਉਦਘਾਟਨ ਮੌਕੇ PM ਮੋਦੀ ਨੇ ਕਿਹਾ- 2014 ਤੋਂ ਬਾਅਦ ਤੇਜ਼ੀ ਨਾਲ ਹੋਇਆ ਸੁਰੰਗ ਦਾ ਕੰਮ appeared first on Daily Post Punjabi.

Atal Tunnel inauguration: PM ਮੋਦੀ ਬੋਲੇ- ਲੇਹ, ਲੱਦਾਖ ਦੀ ਲਾਈਫਲਾਈਨ ਬਣੇਗੀ ‘ਅਟਲ ਸੁਰੰਗ’
Atal Tunnel inauguration: ਲਾਹੌਲ ਘਾਟੀ ਦੇ ਵਸਨੀਕਾਂ ਲਈ ਅੱਜ ਇੱਕ ਵੱਡਾ ਦਿਨ ਹੈ। ਰਣਨੀਤਕ ਦ੍ਰਿਸ਼ਟੀਕੋਣ ਤੋਂ ਬੇਹੱਦ ਮਹੱਤਵਪੂਰਨ ‘ਅਟਲ ਸੁਰੰਗ’ ਦਾ ਉਦਘਾਟਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸ਼ਨੀਵਾਰ ਨੂੰ ਦੁਨੀਆ ਦੀ ਸਭ ਤੋਂ ਵੱਡੀ ‘ਅਟਲ ਸੁਰੰਗ’ ਦਾ ਉਦਘਾਟਨ ਕੀਤਾ । ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਰਹੇ।  ਇਹ ਸੁਰੰਗ 9.02 ਕਿਮੀ ਲੰਬੀ ਹੈ।

Atal Tunnel inauguration

ਦਰਅਸਲ, ਇਸ ਸੁਰੰਗ ਦੇ ਉਦਘਾਟਨ ਤੋਂ ਬਾਅਦ ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਾ ਸਿਰਫ ਅਟਲ ਜੀ ਦਾ ਸੁਪਨਾ ਅੱਜ ਪੂਰਾ ਹੋਇਆ ਹੈ, ਬਲਕਿ ਹਿਮਾਚਲ ਪ੍ਰਦੇਸ਼ ਦੇ ਕਰੋੜਾਂ ਲੋਕਾਂ ਦਾ ਦਹਾਕਿਆਂ ਪੁਰਾਣਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਅਟਲ ਸੁਰੰਗ ਨੂੰ ਲਾਂਚ ਕਰਨ ਦਾ ਮੌਕਾ ਮਿਲਿਆ। ਅਕਸਰ ਲੋਕ ਲਾਂਚ ਦੀ ਝਲਕ ਵਿੱਚ ਪਿੱਛੇ ਰਹਿ ਜਾਂਦੇ ਹਨ, ਜਿਨ੍ਹਾਂ ਦੀ ਮਿਹਨਤ ਨੇ ਇਹ ਸਭ ਸੰਭਵ ਬਣਾਇਆ ਹੈ। ਇਸ ਮਹਾਯੱਗ ਵਿੱਚ ਆਪਣਾ ਪਸੀਨਾ ਵਹਾਉਣ ਵਾਲੇ, ਆਪਣੀ ਜਾਂ ਜੋਖਿਮ ਵਿੱਚ ਪਾਉਣ ਵਾਲੇ, ਮਿਹਨਤ ਕਰਨ ਵਾਲੇ ਜਵਾਨਾਂ, ਇੰਜੀਨੀਅਰ ਅਤੇ ਮਜ਼ਦੂਰ ਭੈਣ-ਭਰਾ ਨੂੰ ਨਮਨ ਕਰਦਾ ਹਾਂ।

Atal Tunnel inauguration

ਪੀਐਮ ਮੋਦੀ ਨੇ ਕਿਹਾ ਕਿ ਅਟਲ ਸੁਰੰਗ ਲੇਹ, ਲੱਦਾਖ ਦੀ ਲਾਈਫਲਾਈਨ ਬਣੇਗੀ । ਲੇਹ-ਲੱਦਾਖ ਦੇ ਕਿਸਾਨਾਂ, ਬਾਗਵਾਨਾਂ ਅਤੇ ਜਵਾਨਾਂ ਲਈ ਹੁਣ ਰਾਜਧਾਨੀ ਦਿੱਲੀ ਅਤੇ ਹੋਰ ਬਾਜ਼ਾਰਾਂ ਵਿੱਚ ਤੱਕ ਪਹੁੰਚ ਆਸਾਨੀ ਨਾਲ ਹੋਵੇਗੀ। ਅਟਲ ਟਨਲ ਤੋਂ ਮਨਾਲੀ ਅਤੇ ਕੈਲੋਂਗ ਦੀ ਦੂਰੀ 3-4 ਘੰਟਿਆਂ ਤੱਕ ਘੱਟ ਜਾਵੇਗੀ। ਪੀਐਮ ਮੋਦੀ ਨੇ ਕਿਹਾ ਕਿ ਮੇਰੇ ਪਹਾੜ ਦੇ ਭੈਣ-ਭਰਾ ਸਮਝ ਸਕਦੇ ਹਨ ਕਿ ਪਹਾੜ ‘ਤੇ 3-4 ਘੰਟੇ ਦੀ ਦੂਰੀ ਨੂੰ ਘਟਾਉਣ ਦਾ ਕੀ ਅਰਥ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਟਲ ਸੁਰੰਗ ਭਾਰਤ ਦੇ ਸਰਹੱਦੀ ਢਾਂਚੇ ਨੂੰ ਨਵੀਂ ਤਾਕਤ ਦੇਣ ਜਾ ਰਹੀ ਹੈ। ਇਹ ਵਿਸ਼ਵ-ਪੱਧਰੀ ਬਾਰਡਰ ਸੰਪਰਕ ਦੀ ਇੱਕ ਜੀਵਿਤ ਉਦਾਹਰਣ ਹੈ।

Atal Tunnel inauguration

ਰੋਹਤਾਂਗ ਵਿੱਚ ਸਥਿਤ ਇਹ 9.02 ਕਿਲੋਮੀਟਰ ਲੰਬੀ ਸੁਰੰਗ ਮਨਾਲੀ ਨੂੰ ਲਾਹੌਲ ਸਪਿਤੀ ਨਾਲ ਜੋੜਦੀ ਹੈ। ਇਸ ਸੁਰੰਗ ਦੇ ਕਾਰਨ ਮਨਾਲੀ ਅਤੇ ਲਾਹੌਲ ਸਪਿਤੀ ਘਾਟੀ ਕਈ ਸਾਲਾਂ ਤੱਕ ਇੱਕ ਦੂਜੇ ਨਾਲ ਜੁੜੇ ਰਹਿਣਗੇ। ਇਸ ਤੋਂ ਪਹਿਲਾਂ ਬਰਫਬਾਰੀ ਕਾਰਨ ਲਾਹੌਲ ਸਪਿਤੀ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਤੋਂ ਸਾਲ ਦੇ 6 ਮਹੀਨਿਆਂ ਲਈ ਕੱਟ ਦਿੱਤਾ ਜਾਂਦਾ ਸੀ।

ਦੱਸ ਦੇਈਏ ਕਿ ‘ਅਟਲ ਸੁਰੰਗ’ ਦਾ ਨਿਰਮਾਣ ਅਤਿ ਆਧੁਨਿਕ ਤਕਨਾਲੋਜੀ ਦੀ ਸਹਾਇਤਾ ਨਾਲ ਪੀਰ ਪੰਜਾਲ ਦੀਆਂ ਪਹਾੜੀਆਂ ਵਿੱਚ ਕੀਤਾ ਗਿਆ ਹੈ। ਇਹ ਸਮੁੰਦਰ ਤੱਟ ਤੋਂ 10,000 ਫੁੱਟ ਦੀ ਉਚਾਈ ‘ਤੇ ਸਥਿਤ ਹੈ। ‘ਅਟਲ ਸੁਰੰਗ’ ਦੇ ਬਣਨ ਕਾਰਨ ਮਨਾਲੀ ਅਤੇ ਲੇਹ ਵਿਚਾਲੇ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਦੋਵਾਂ ਥਾਵਾਂ ਦੇ ਵਿਚਕਾਰ ਯਾਤਰਾ ਦੇ ਸਮੇਂ ਵਿੱਚ 4 ਤੋਂ 5 ਘੰਟਿਆਂ ਤੱਕ ਦੀ ਕਮੀ ਆਵੇਗੀ ।

The post Atal Tunnel inauguration: PM ਮੋਦੀ ਬੋਲੇ- ਲੇਹ, ਲੱਦਾਖ ਦੀ ਲਾਈਫਲਾਈਨ ਬਣੇਗੀ ‘ਅਟਲ ਸੁਰੰਗ’ appeared first on Daily Post Punjabi.

ਮਨਾਲੀ ਪਹੁੰਚੇ PM ਮੋਦੀ, ਰੋਹਤਾਂਗ ‘ਚ ਕਰਨਗੇ ਅਟਲ ਸੁਰੰਗ ਦਾ ਉਦਘਾਟਨ
PM Modi reaches Manali: ਲਾਹੌਲ ਘਾਟੀ ਦੇ ਵਸਨੀਕਾਂ ਲਈ ਅੱਜ ਇੱਕ ਵੱਡਾ ਦਿਨ ਹੈ। ਰਣਨੀਤਕ ਦ੍ਰਿਸ਼ਟੀਕੋਣ ਤੋਂ ਬੇਹੱਦ ਮਹੱਤਵਪੂਰਨ ‘ਅਟਲ ਸੁਰੰਗ’ ਦਾ ਉਦਘਾਟਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ 3 ਅਕਤੂਬਰ ਸਵੇਰੇ 10 ਵਜੇ ਦੁਨੀਆ ਦੀ ਸਭ ਤੋਂ ਵੱਡੀ ‘ਅਟਲ ਸੁਰੰਗ’ ਦਾ ਉਦਘਾਟਨ ਕਰਨ ਜਾ ਰਹੇ ਹਨ।

PM Modi reaches Manali

ਦਰਅਸਲ, ਇਸ ਸੁਰੰਗ ਦੇ ਉਦਘਾਟਨ ਲਈ ਪੀਐਮ ਮੋਦੀ ਮਨਾਲੀ ਪਹੁੰਚ ਗਏ ਹਨ। ਉਹ ਸਵੇਰੇ 9:35 ‘ਤੇ ਸਾਊਥ ਪੋਰਟਲ ਤੋਂ ਰਵਾਨਾ ਹੋ ਚੁੱਕੇ ਹਨ।  ਜਿਸ ਤੋਂ ਬਾਅਦ ਉਦਘਾਟਨੀ ਸਮਾਰੋਹ ਸਵੇਰੇ 10 ਵਜੇ ਤੋਂ 11:45 ਵਜੇ ਤੱਕ ਚੱਲੇਗਾ। ਇਸ ਤੋਂ ਬਾਅਦ 11:50 ਵਜੇ ਪੀਐੱਮ ਮੋਦੀ ਸੁਰੰਗ ਦੇ ਰਸਤੇ ਤੋਂ ਹੋ ਕੇ ਨਾਰਥ ਪੋਰਟਲ ਪਹੁੰਚਣਗੇ। ਜਿੱਥੇ ਦੁਪਹਿਰ 12 ਤੋਂ 12: 45 ਵਜੇ ਤੱਕ ਸਿਸੂ ਵਿੱਚ ਜਨਤਕ ਮੀਟਿੰਗ ਕਰਨਗੇ, ਜਦੋਂ ਕਿ ਸੁਰੰਗ ਰਾਹੀਂ 12:50 ‘ਤੇ ਸਲੰਗਨਾਲਾ ਵਾਪਸ ਆਉਣਗੇ ਅਤੇ ਭਾਜਪਾ ਨੇਤਾਵਾਂ ਨੂੰ ਸੰਬੋਧਨ ਕਰਨਗੇ।

PM Modi reaches Manali

ਦੱਸ ਦੇਈਏ ਕਿ ‘ਅਟਲ ਸੁਰੰਗ’ ਦਾ ਨਿਰਮਾਣ ਅਤਿ ਆਧੁਨਿਕ ਤਕਨਾਲੋਜੀ ਦੀ ਸਹਾਇਤਾ ਨਾਲ ਪੀਰ ਪੰਜਾਲ ਦੀਆਂ ਪਹਾੜੀਆਂ ਵਿੱਚ ਕੀਤਾ ਗਿਆ ਹੈ। ਇਹ ਸਮੁੰਦਰ ਤੱਟ ਤੋਂ 10,000 ਫੁੱਟ ਦੀ ਉਚਾਈ ‘ਤੇ ਸਥਿਤ ਹੈ। ‘ਅਟਲ ਸੁਰੰਗ’ ਦੇ ਬਣਨ ਕਾਰਨ ਮਨਾਲੀ ਅਤੇ ਲੇਹ ਵਿਚਾਲੇ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਦੋਵਾਂ ਥਾਵਾਂ ਦੇ ਵਿਚਕਾਰ ਯਾਤਰਾ ਦੇ ਸਮੇਂ ਵਿੱਚ 4 ਤੋਂ 5 ਘੰਟਿਆਂ ਤੱਕ ਦੀ ਕਮੀ ਆਵੇਗੀ ।

‘ਅਟਲ ਸੁਰੰਗ’ ਦਾ ਆਕਾਰ ਘੋੜੇ ਦੀ ਨਾਲ ਵਰਗਾ ਹੈ। ਇਸ ਦਾ ਦੱਖਣੀ ਕਿਨਾਰਾ ਮਨਾਲੀ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਮੁੰਦਰੀ ਤਲ ਤੋਂ 3060 ਮੀਟਰ ਦੀ ਉਚਾਈ ‘ਤੇ ਸਥਿਤ ਹੈ, ਜਦੋਂ ਕਿ ਉੱਤਰੀ ਕਿਨਾਰਾ ਲਾਹੌਲ ਘਾਟੀ ਵਿੱਚ ਤੇਲਿੰਗ ਅਤੇ ਸਿਸੂ ਪਿੰਡ ਦੇ ਨੇੜੇ ਸਮੁੰਦਰ ਦੇ ਪੱਧਰ ਤੋਂ 3071 ਮੀਟਰ ਦੀ ਉੱਚਾਈ ‘ਤੇ ਸਥਿਤ ਹੈ। 10.5 ਮੀਟਰ ਚੌੜੀ ਇਸ ਸੁਰੰਗ ‘ਤੇ 3.6 x 2.25 ਮੀਟਰ ਦਾ ਅੱਗ ਬੁਝਾਉਣ ਵਾਲਾ ਐਮਰਜੈਂਸੀ ਐਗਜ਼ਿਟ ਗੇਟ ਬਣਾਇਆ ਗਿਆ ਹੈ। ‘ਅਟਲ ਸੁਰੰਗ’ ਤੋਂ ਰੋਜ਼ਾਨਾ 3000 ਕਾਰਾਂ, ਅਤੇ 1500 ਟਰੱਕ 80 ਕਿਲੋਮੀਟਰ ਦੀ ਰਫਤਾਰ ਨਾਲ ਨਿਕਲ ਸਕਣਗੇ।

The post ਮਨਾਲੀ ਪਹੁੰਚੇ PM ਮੋਦੀ, ਰੋਹਤਾਂਗ ‘ਚ ਕਰਨਗੇ ਅਟਲ ਸੁਰੰਗ ਦਾ ਉਦਘਾਟਨ appeared first on Daily Post Punjabi.

PM ਮੋਦੀ ਅੱਜ ਕਰਨਗੇ ‘Atal Tunnel’ ਦਾ ਉਦਘਾਟਨ, ਘੱਟ ਜਾਵੇਗੀ ਮਨਾਲੀ-ਲੇਹ ਦੀ ਦੂਰੀ
PM Modi to inaugurate Atal Tunnel: ਲਾਹੌਲ ਘਾਟੀ ਦੇ ਵਸਨੀਕਾਂ ਲਈ ਅੱਜ ਇੱਕ ਵੱਡਾ ਦਿਨ ਹੈ। ਰਣਨੀਤਕ ਦ੍ਰਿਸ਼ਟੀਕੋਣ ਤੋਂ ਬੇਹੱਦ ਮਹੱਤਵਪੂਰਨ ‘ਅਟਲ ਸੁਰੰਗ’ ਦਾ ਉਦਘਾਟਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ 3 ਅਕਤੂਬਰ ਸਵੇਰੇ 10 ਵਜੇ ਦੁਨੀਆ ਦੀ ਸਭ ਤੋਂ ਵੱਡੀ ‘ਅਟਲ ਸੁਰੰਗ’ ਦਾ ਉਦਘਾਟਨ ਕਰਨ ਜਾ ਰਹੇ ਹਨ। ਰੋਹਤਾਂਗ ਵਿੱਚ ਸਥਿਤ ਇਹ 9.02 ਕਿਲੋਮੀਟਰ ਲੰਬੀ ਸੁਰੰਗ ਮਨਾਲੀ ਨੂੰ ਲਾਹੌਲ ਸਪਿਤੀ ਨਾਲ ਜੋੜਦੀ ਹੈ। ਇਸ ਸੁਰੰਗ ਦੇ ਕਾਰਨ ਮਨਾਲੀ ਅਤੇ ਲਾਹੌਲ ਸਪਿਤੀ ਘਾਟੀ ਕਈ ਸਾਲਾਂ ਤੱਕ ਇੱਕ ਦੂਜੇ ਨਾਲ ਜੁੜੇ ਰਹਿਣਗੇ। ਇਸ ਤੋਂ ਪਹਿਲਾਂ ਬਰਫਬਾਰੀ ਕਾਰਨ ਲਾਹੌਲ ਸਪਿਤੀ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਤੋਂ ਸਾਲ ਦੇ 6 ਮਹੀਨਿਆਂ ਲਈ ਕੱਟ ਦਿੱਤਾ ਜਾਂਦਾ ਸੀ।

PM Modi to inaugurate Atal Tunnel

ਦੱਸ ਦੇਈਏ ਕਿ ‘ਅਟਲ ਸੁਰੰਗ’ ਦਾ ਨਿਰਮਾਣ ਅਤਿ ਆਧੁਨਿਕ ਤਕਨਾਲੋਜੀ ਦੀ ਸਹਾਇਤਾ ਨਾਲ ਪੀਰ ਪੰਜਾਲ ਦੀਆਂ ਪਹਾੜੀਆਂ ਵਿੱਚ ਕੀਤਾ ਗਿਆ ਹੈ। ਇਹ ਸਮੁੰਦਰ ਤੱਟ ਤੋਂ 10,000 ਫੁੱਟ ਦੀ ਉਚਾਈ ‘ਤੇ ਸਥਿਤ ਹੈ। ‘ਅਟਲ ਸੁਰੰਗ’ ਦੇ ਬਣਨ ਕਾਰਨ ਮਨਾਲੀ ਅਤੇ ਲੇਹ ਵਿਚਾਲੇ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਦੋਵਾਂ ਥਾਵਾਂ ਦੇ ਵਿਚਕਾਰ ਯਾਤਰਾ ਦੇ ਸਮੇਂ ਵਿੱਚ 4 ਤੋਂ 5 ਘੰਟਿਆਂ ਤੱਕ ਦੀ ਕਮੀ ਆਵੇਗੀ ।

PM Modi to inaugurate Atal Tunnel

ਘੋੜੇ ਦੀ ਨਾਲ ਵਰਗਾ ਆਕਾਰ
ਦਰਅਸਲ, ‘ਅਟਲ ਸੁਰੰਗ’ ਦਾ ਆਕਾਰ ਘੋੜੇ ਦੀ ਨਾਲ ਵਰਗਾ ਹੈ। ਇਸ ਦਾ ਦੱਖਣੀ ਕਿਨਾਰਾ ਮਨਾਲੀ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਮੁੰਦਰੀ ਤਲ ਤੋਂ 3060 ਮੀਟਰ ਦੀ ਉਚਾਈ ‘ਤੇ ਸਥਿਤ ਹੈ, ਜਦੋਂ ਕਿ ਉੱਤਰੀ ਕਿਨਾਰਾ ਲਾਹੌਲ ਘਾਟੀ ਵਿੱਚ ਤੇਲਿੰਗ ਅਤੇ ਸਿਸੂ ਪਿੰਡ ਦੇ ਨੇੜੇ ਸਮੁੰਦਰ ਦੇ ਪੱਧਰ ਤੋਂ 3071 ਮੀਟਰ ਦੀ ਉੱਚਾਈ ‘ਤੇ ਸਥਿਤ ਹੈ। 10.5 ਮੀਟਰ ਚੌੜੀ ਇਸ ਸੁਰੰਗ ‘ਤੇ 3.6 x 2.25 ਮੀਟਰ ਦਾ ਅੱਗ ਬੁਝਾਉਣ ਵਾਲਾ ਐਮਰਜੈਂਸੀ ਐਗਜ਼ਿਟ ਗੇਟ ਬਣਾਇਆ ਗਿਆ ਹੈ। ‘ਅਟਲ ਸੁਰੰਗ’ ਤੋਂ ਰੋਜ਼ਾਨਾ 3000 ਕਾਰਾਂ, ਅਤੇ 1500 ਟਰੱਕ 80 ਕਿਲੋਮੀਟਰ ਦੀ ਰਫਤਾਰ ਨਾਲ ਨਿਕਲ ਸਕਣਗੇ।

ਸੁਰੱਖਿਆ ਦੇ ਪੁਖਤਾ ਇੰਤਜ਼ਾਮ
ਦੱਸ ਦੇਈਏ ਕਿ ‘ਅਟਲ ਸੁਰੰਗ’ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ । ਹਰ 150 ਮੀਟਰ ਦੀ ਦੂਰੀ ‘ਤੇ ਟੈਲੀਫੋਨਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਐਮਰਜੈਂਸੀ ਵਿੱਚ ਸੰਪਰਕ ਸਥਾਪਿਤ ਕੀਤਾ ਜਾ ਸਕੇ। ਹਰ 60 ਮੀਟਰ ਦੀ ਦੂਰੀ ‘ਤੇ ਅੱਗ ਬੁਝਾਉਣ ਵਾਲੇ ਈਂਟੇਂ ਰੱਖੇ ਗਏ ਹਨ। 250 ਮੀਟਰ ਦੀ ਦੂਰੀ ‘ਤੇ CCTV ਦੀ ਵਿਵਸਥਾ ਕੀਤੀ ਗਈ ਹੈ। ਹਵਾ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਹਰ 1 ਕਿਲੋਮੀਟਰ ਦੀ ਦੂਰੀ ‘ਤੇ ਮਸ਼ੀਨ ਲੱਗੀ ਹੋਈ ਹੈ। ਗੌਰਤਲਬ ਹੈ ਕਿ ਰੋਹਤਾਂਗ ਪਾਸ ਦੇ ਨੀਚੇ ਇਸਨੂੰ ਬਣਾਉਣ ਦਾ ਫੈਸਲਾ 3 ਜੂਨ, 2000 ਨੂੰ ਲਿਆ ਗਿਆ ਸੀ । ਇਸ ਦਾ ਨੀਂਹ ਪੱਥਰ 26 ਮਈ 2002 ਨੂੰ ਰੱਖਿਆ ਗਿਆ ਸੀ।

The post PM ਮੋਦੀ ਅੱਜ ਕਰਨਗੇ ‘Atal Tunnel’ ਦਾ ਉਦਘਾਟਨ, ਘੱਟ ਜਾਵੇਗੀ ਮਨਾਲੀ-ਲੇਹ ਦੀ ਦੂਰੀ appeared first on Daily Post Punjabi.

ਮਨਾਲੀ ਨੂੰ ਲੇਹ ਨਾਲ ਜੋੜਨ ਵਾਲੀ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ 10 ਸਾਲਾਂ ‘ਚ ਬਣ ਕੇ ਤਿਆਰ
World longest highway tunnel: ਮਨਾਲੀ ਨੂੰ ਲੇਹ ਨਾਲ ਜੋੜਨ ਵਾਲੀ ਦੁਨੀਆ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ‘ਅਟਲ ਸੁਰੰਗ’ ਦਾ ਨਿਰਮਾਣ ਦਸ ਸਾਲਾਂ ਵਿੱਚ ਪੂਰਾ ਲਿਆ ਗਿਆ ਹੈ। ਇਸ ਸੁਰੰਗ ਦੀ ਲੰਬਾਈ 10,000 ਫੁੱਟ ਤੋਂ ਵੱਧ ਹੈ। ਇਸ ਦੇ ਪੂਰਾ ਹੋਣ ਦਾ ਅਨੁਮਾਨਿਤ ਸਮਾਂ ਛੇ ਸਾਲਾਂ ਤੋਂ ਘੱਟ ਸੀ। ਮੁੱਖ ਇੰਜੀਨੀਅਰ ਕੇਪੀ ਪੁਰਸ਼ੋਥਮਨ ਨੇ ਕਿਹਾ, “ਅਟਲ ਸੁਰੰਗ ਮਨਾਲੀ ਨੂੰ ਲੇਹ ਨਾਲ ਜੋੜਦੀ ਹੈ, ਇਹ ਦੁਨੀਆ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਹੈ ਜਿਸਦੀ ਲੰਬਾਈ 10,000 ਫੁੱਟ ਤੋਂ ਵੱਧ ਹੈ । ਇਸ ਸੁਰੰਗ ਦੇ ਮੁਕੰਮਲ ਹੋਣ ਦੀ ਅਨੁਮਾਨਤ ਮਿਆਦ 6 ਸਾਲ ਤੋਂ ਵੀ ਘੱਟ ਸੀ, ਪਰ ਇਸਨੂੰ 10 ਸਾਲਾਂ ਵਿੱਚ ਪੂਰਾ ਕੀਤਾ ਗਿਆ ਹੈ।”

World longest highway tunnel

ਪੁਰਸ਼ੋਥਮਨ ਨੇ ਕਿਹਾ, “ਹਰ 60 ਮੀਟਰ ‘ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਸੁਰੰਗ ਦੇ ਅੰਦਰ ਹਰ 500 ਮੀਟਰ ‘ਤੇ ਐਮਰਜੈਂਸੀ ਐਗਜ਼ਿਟ ਸੁਰੰਗ ਹਨ। ਇਹ ਸੁਰੰਗ ਮਨਾਲੀ ਅਤੇ ਲੇਹ ਦੇ ਵਿਚਕਾਰ ਦੀ ਦੂਰੀ ਨੂੰ 46 ਕਿਲੋਮੀਟਰ ਘੱਟ ਕਰੇਗੀ।  ਜਿਸ ਨਾਲ 4 ਘੰਟੇ ਬਚਾਏ ਜਾ ਸਕਦੇ ਹਨ।” ਅੱਗ ਲੱਗਣ ਦੀ ਸੂਰਤ ਵਿੱਚ ਸੁਰੰਗ ਦੇ ਅੰਦਰ ਫਾਇਰ ਹਾਈਡ੍ਰੈਂਟ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ, “ਨਿਰਮਾਣ ਦੌਰਾਨ ਉਥੇ ਸਰੋਤਾਂ ਨੂੰ ਪ੍ਰਾਪਤ ਕਰਨਾ ਅਤੇ ਇਸ ਦੀ ਵਰਤੋਂ ਕਰਨਾ ਇੱਕ ਮੁਸ਼ਕਿਲ ਕੰਮ ਸੀ। ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਮਿਲ ਕੇ ਅਸੀਂ ਉਸਾਰੀ ਨੂੰ ਪੂਰਾ ਕਰਨ ਦੇ ਯੋਗ ਹੋਏ । ਉਨ੍ਹਾਂ ਦੱਸਿਆ ਕਿ ਸੁਰੰਗ ਦੀ ਚੌੜਾਈ 10.5 ਮੀਟਰ ਹੈ, ਜਿਸ ਨਾਲ ਦੋਵਾਂ ਪਾਸਿਆਂ ਤੋਂ 1 ਮੀਟਰ ਦਾ ਫੁੱਟਪਾਥ ਵੀ ਸ਼ਾਮਿਲ ਹੈ।”

ਦੱਸ ਦੇਈਏ ਕਿ ਅਟਲ ਸੁਰੰਗ ਪ੍ਰਾਜੈਕਟ ਦੇ ਡਾਇਰੈਕਟਰ ਕਰਨਲ ਪ੍ਰੀਸ਼ਿਤ ਮਹਿਰਾ ਨੇ ਗਲਬਾਤ ਦੌਰਾਨ ਦੱਸਿਆ ਕਿ ਟੀਮ ਦੇ ਅੰਦਰ ਕੰਮ ਕਰਨ ਵਾਲੇ ਬਹੁਤ ਸਾਰੇ ਮਾਹਿਰ ਸੁਰੰਗ ਦੇ ਢਾਂਚੇ ਨੂੰ ਬਦਲਣ ਦੇ ਵਿਚਾਰ ਵਿੱਚ ਸਨ ।ਉਨ੍ਹਾਂ ਦੱਸਿਆ, “ਲੇਹ ਨੂੰ ਜੋੜਨ ਲਈ ਸਾਡਾ ਇਹ ਸੁਪਨਾ ਸੀ ਅਤੇ ਇਹ ਸੰਪਰਕ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਸੀ। ਇਹ ਸੁਰੰਗ ਇੱਕ ਚੁਣੌਤੀਪੂਰਨ ਪ੍ਰੋਜੈਕਟ ਸੀ, ਕਿਉਂਕਿ ਅਸੀਂ ਸਿਰਫ ਦੋ ਸਿਰੇ ਤੋਂ ਕੰਮ ਕਰ ਰਹੇ ਸੀ । ਦੂਸਰਾ ਸਿਰਾ ਰੋਹਤਾਂਗ ਉੱਤਰ ਵੱਲ ਪਾਸ ਵਿੱਚ ਸੀ, ਜਿੱਥੇ ਇੱਕ ਸਾਲ ਵਿੱਚ ਸਿਰਫ ਪੰਜ ਮਹੀਨੇ ਕੰਮ ਕੀਤਾ ਜਾ ਸਕਦਾ ਸੀ।”

The post ਮਨਾਲੀ ਨੂੰ ਲੇਹ ਨਾਲ ਜੋੜਨ ਵਾਲੀ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ 10 ਸਾਲਾਂ ‘ਚ ਬਣ ਕੇ ਤਿਆਰ appeared first on Daily Post Punjabi.