baapu Archives - Daily Post Punjabi

ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਨਵਾਂ ਗੀਤ ‘ Baapu’ ਹੋਇਆ ਰਿਲੀਜ਼ , ਕਰ ਰਿਹਾ ਹੈ ਹਰ ਕਿਸੇ ਨੂੰ ਭਾਵੁਕ
Amrit Maan new song Baapu : ਪੰਜਾਬੀ ਮਸ਼ਹੂਰ ਗਾਇਕ ਅੰਮ੍ਰਿਤ ਮਾਨ (Amrit Maan) ਜੋ ਕਿ ਆਪਣੇ ਨਵੇਂ ਟਰੈਕ ਦੇ ਨਾਲ ਅੱਜ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਜੀ ਹਾਂ ‘ਮਾਂ’ ਗੀਤ ਤੋਂ ਬਾਅਦ ਉਹ ‘ਬਾਪੂ’ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ । Baapu ਗੀਤ ਦੇ ਰਾਹੀਂ ਅੰਮ੍ਰਿਤ ਮਾਨ ਨੇ ਪਿਉ-ਪੁੱਤ ਦੇ ਪਿਆਰੇ ਜਿਹੇ ਰਿਸ਼ਤੇ ਨੂੰ ਬਹੁਤ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਗੀਤ ਦੇ ਰਾਹੀਂ ਅੰਮ੍ਰਿਤ ਮਾਨ ਬਿਆਨ ਕਰ ਰਹੇ ਹਨ ਕਿ ਬਾਪੂ ਸਾਰੀ ਜਿੰਦਗੀ ਸਾਡੇ ਲਈ ਕਿੰਨਾ ਕੁੱਝ ਕਰਦਾ ਹੈ ਪਰ ਥੱਕਦਾ ਨਹੀਂ।

ਇਸ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। Guri Bhandal ਵੱਲੋਂ ਇਸ ਮਿਊਜ਼ਿਕ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਗੀਤ ਦਾ ਵੀਡੀਓ ਪਿਉ-ਪੁੱਤ ਦੇ ਰਿਸ਼ਤੇ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਗੀਤ ਨੂੰ Cocktail Music ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਵੀ ਕੰਮ ਕਰ ਰਹੇ ਨੇ।

Amrit Maan new song Baapu

ਕੁੱਝ ਹੀ ਸਮੇਂ ਦੇ ਵਿੱਚ ਗੀਤ ਦੇ ਬਹੁਤ ਵਿਊਜ਼ ਹੋ ਚੁਕੇ ਹਨ ਤੇ ਪ੍ਰਸ਼ੰਸਕ ਪੋਸਿਟੀਵ ਕਮੈਂਟਸ ਕਰ ਰਹੇ ਹਨ । ਅੰਮ੍ਰਿਤ ਮਾਨ ਦੇ ‘ਮਾਂ’ ਗੀਤ ਨੇ ਵੀ ਪ੍ਰਸ਼ੰਸਕਾਂ ਨੂੰ ਇਸੇ ਤਰਾਂ ਹੀ ਭਾਵੁਕ ਕੀਤਾ ਸੀ ਤੇ ਹੁਣ ਬਾਪੂ ਗੀਤ ਨੇ ਵੀ। ਅੰਮ੍ਰਿਤ ਮਾਨ ਦੇ ਹੁਣ ਤੱਕ ਬਹੁਤ ਸਾਰੇ ਗੀਤ ਆ ਚੁਕੇ ਹਨ ਜਿਹਨਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ।

ਇਹ ਵੀ ਦੇਖੋ : ਕੀ ਤੁਸੀਂ ਵੀ ਜਾਣਦੇ ਹੋ ਬਰਗਾੜੀ ਵਾਲੇ ਪੀਤਾ ਲੱਥ ਨੂੰ, ਦੇਖੋ ਤੇ ਦੱਸੋ ਤੁਹਾਨੂੰ ਕੀ ਲੱਗਦਾ

The post ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਨਵਾਂ ਗੀਤ ‘ Baapu’ ਹੋਇਆ ਰਿਲੀਜ਼ , ਕਰ ਰਿਹਾ ਹੈ ਹਰ ਕਿਸੇ ਨੂੰ ਭਾਵੁਕ appeared first on Daily Post Punjabi.

ਪੰਜਾਬੀ ਗਾਇਕ ਨਰੇਸ਼ ਧੀਰ ਦੇੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼
Naresh Dhir New Song: ਪੰਜਾਬੀ ਗਾਇਕ ਨਰੇਸ਼ ਧੀਰ ਦਾ ਗੀਤ ਬਾਪੂ ਅਗਲੇ 5 Nov 2020 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਫੈੰਜ਼ ਵੱਲੋ ਖੂਬ ਪੰਸਦ ਕੀਤਾ ਜਾ ਰਿਹਾ ਹੈ। ਇਹ ਪੋਸਟਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਇਸ ਗੀਤ ਦੇ ਗਾਇਕ ਨਰੇਸ਼ ਧੀਰ ਹਨ। ਇਸ ਗੀਤ ਦੇ ਗੀਤਕਾਰ ਰਮਨ ਖਾਬੜਾ ਹਨ। ਇਸ ਗੀਤ ਨੂੰ ਸੰਗੀਤ ਸਚਿਨ ਸ਼ਾਹ ਨੇ ਦਿੱਤਾ ਹੈ।

Naresh Dhir New Song

ਇਸ ਗੀਤ ਦੇ ਪ੍ਰਡਿਊਸਰ ਨੀਤੂ ਸੰਧੂ ਐਂਡ ਪ੍ਰਗਟ ਸੰਧੂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਗਾਣੇ ਦੀ ਵੀਡੀਓ ਸੋਨੂੰ ਢਿੱਲੋਂ ਦੁਆਰਾ ਕੀਤੀ ਗਈ ਐਂਡ ਡਾਇਰੈਕਟਰ ਵੀ ਸੋਨੂੰ ਢਿੱਲੋਂ ਵੱਲੋ ਕੀਤਾ ਗਿਆ ਹੈ। ਇਸ ਗਾਣੇ ਦੀ ਪ੍ਰੋਡਿਊਸਰ ਨੀਤੂ ਸੰਧੂ ਦੁਆਰਾ ਐਂਡ ਪ੍ਰਗਟ ਸੰਧੂ ਦੁਆਰਾ ਡੀਐੱਸਪੀ ਸੁਖਦੀਪ ਸਿੰਘ ਵੱਲੋਂ ਦੁਆਰਾ ਕੀਤਾ ਗਿਆ ਹੈ।

ਇਸ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਹ ਗੀਤ ਪੀਐੱਨ ਸੰਧੂ ਐਂਡ ਸਤਰੰਗੀ ਬੀਟਸ ਵੱਲੋਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ।

The post ਪੰਜਾਬੀ ਗਾਇਕ ਨਰੇਸ਼ ਧੀਰ ਦੇੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.