border 2 Archives - Daily Post Punjabi

” ‘ਬਾਰਡਰ’ ਦੇਖਣ ਲਈ ਨਹੀਂ ਸਨ ਪੈਸੇ, ਹੁਣ ‘ਬਾਰਡਰ 2’ ‘ਚ ਮਿਲੀ ਭੂਮਿਕਾ”, ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀਆਂ ਯਾਦਾਂ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ 23 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਆਪਣੀ ਫ਼ਿਲਮ “ਬਾਰਡਰ” ਤੋਂ ਪਹਿਲਾਂ ਫ਼ਿਲਮ “ਬਾਰਡਰ” ਨਾਲ ਸਬੰਧਤ ਕਿੱਸੇ ਸਾਂਝੇ ਕੀਤੇ। ਦੋਸਾਂਝਾਵਾਲੇ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਅਪਲੋਡ ਕੀਤਾ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਜਦੋਂ “ਬਾਰਡਰ” ਰਿਲੀਜ਼ ਹੋਈ, ਤਾਂ ਉਹ ਪੈਸੇ ਦੀ ਕਮੀ ਕਾਰਨ ਇਸਨੂੰ ਸਿਨੇਮਾਘਰ ਵਿੱਚ ਨਹੀਂ ਦੇਖ ਸਕੇ ਸੀ।

ਦਿਲਜੀਤ ਨੇ ਦੱਸਿਆ ਕਿ ਜਦੋਂ ਪਹਿਲੀ ਬਾਰਡਰ ਆਈ ਸੀ ਤਾਂ ਸਾਡੇ ਮੁਹੱਲੇ ਦੇ ਕੁਝ ਲੋਕ ਫ਼ਿਲਮ ਦੇਖਣ ਗਏ ਸਨ। ਮੇਰਾ ਵੀ ਫ਼ਿਲਮ ਦੇਖਣ ਦਾ ਬਹੁਤ ਮਨ ਸੀ ਪਰ ਮੇਰੇ ਕੋਲ ਪੈਸੇ ਨਹੀਂ ਸਨ, ਜਿਸ ਕਰਕੇ ਮੈਂ ਫ਼ਿਲਮ ਦੇਖਣ ਲਈ ਨਹੀਂ ਜਾ ਸਕਿਆ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇੱਕ ਦਿਨ ਮੈਨੂੰ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ।

ਦਿਲਜੀਤ ਨੇ ਅੱਗੇ ਕਿਹਾ ਕਿ ਨਿਰਮਲਜੀਤ ਸਿੰਘ ਸੇਖੋਂ ਬਹੁਤ ਵੱਡਾ ਕਿਰਦਾਰ ਹੈ। ਸਾਰਿਆਂ ਨੂੰ ਉਨ੍ਹਾਂ ਬਾਰੇ ਪੜ੍ਹਨਾ ਚਾਹੀਦਾ ਹੈ। ਫ਼ਿਲਮ ਵਿੱਚ ਸਾਡੇ ਆਪਣੇ ਬੰਦੇ ਦੀ ਗੱਲ ਹੋ ਰਹੀ ਸੀ ਇਸ ਲਈ ਮੈਂ ਇਸ ਫ਼ਿਲਮ ਨੂੰ ਕਰਨ ਲਈ ਹਾਂ ਕਿਹਾ। ਉਨ੍ਹਾਂ ਦੇ ਕਿਰਦਾਰ ਕਰਕੇ ਹੀ ਮੈਂ ਇਹ ਫ਼ਿਲਮ ਕੀਤੀ ਹੈ ਤੇ ਮੈਂ ਫ਼ਿਲਮ ਵਿੱਚ ਉਨ੍ਹਾਂ ਦੀ ਭੂਮਿਕਾ ਨਿਭਾ ਰਿਹਾ ਹਾਂ। ਦਿਲਜੀਤ ਨੇ ਕਿਹਾ ਕਿ 1997 ਵਿੱਚ ਆਈ ਪਹਿਲੀ ਬਾਰਡਰ ਫ਼ਿਲਮ ਬਹੁਤ ਹੀ ਵਧੀਆ ਸੀ ਅਤੇ ਬਾਰਡਰ-2 ਦੀ ਕਹਾਣੀ ਵੀ ਬਹੁਤ ਵਧੀਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਵਾਪਰਿਆ ਵੱਡਾ ਹਾ/ਦਸਾ, ਫਾਰਚੂਨਰ ਕਾਰ ਨੇ 3 ਗੱਡੀਆਂ ਨੂੰ ਮਾ/ਰੀ ਟੱਕਰ; ਕਾਰ ਚਾਲਕ ਦੀ ਹੋਈ ਮੌ/ਤ

ਦਿਲਜੀਤ ਨੇ ਖੁਲਾਸਾ ਕੀਤਾ ਕਿ ਉਹ ਸੰਨੀ ਦਿਓਲ ਦਾ ਬਹੁਤ ਵੱਡਾ ਪ੍ਰਸ਼ੰਸਕ ਰਿਹਾ ਹੈ। ਉਸਨੇ ਸਾਂਝਾ ਕੀਤਾ ਕਿ ਸੈੱਟ ‘ਤੇ ਸੰਨੀ ਪਾਜੀ ਨਾਲ ਕੰਮ ਕਰਨਾ ਉਸਦੇ ਲਈ ਇੱਕ “ਫੈਨ ਪਲ” ਵਰਗਾ ਸੀ। ਉਸਨੇ ਕਿਹਾ, “ਉਸ ਵਿਅਕਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਕ੍ਰੀਨ ਸਾਂਝੀ ਕਰਨਾ ਮਾਣ ਦੀ ਗੱਲ ਹੈ ਜਿਸਦੀਆਂ ਫਿਲਮਾਂ ਅਸੀਂ ਬਚਪਨ ਵਿੱਚ ਦੇਖਦੇ ਹੋਏ ਵੱਡੇ ਹੋਏ ਹਾਂ।”

ਦਿਲਜੀਤ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਜਦੋਂ ਉਸਨੂੰ ਭੂਮਿਕਾ ਲਈ ਕਾਲ ਮਿਲੀ, ਤਾਂ ਉਸਨੇ ਸਕ੍ਰਿਪਟ ਪੜ੍ਹੇ ਬਿਨਾਂ ਵੀ ਹਾਂ ਕਹਿ ਦਿੱਤੀ। ਉਸਦੇ ਲਈ, “ਬਾਰਡਰ” ਸਿਰਫ਼ ਇੱਕ ਫਿਲਮ ਨਹੀਂ ਹੈ, ਸਗੋਂ ਇੱਕ ਭਾਵਨਾ ਹੈ। ਉਸਨੇ ਕਿਹਾ ਕਿ ਇੱਕ ਪੰਜਾਬੀ ਹੋਣ ਦੇ ਨਾਤੇ, ਸਿਪਾਹੀਆਂ ਦੀ ਕਹਾਣੀ ਨੂੰ ਪਰਦੇ ‘ਤੇ ਜੀਉਣਾ ਉਸਦੇ ਲਈ ਬਹੁਤ ਵੱਡਾ ਸਨਮਾਨ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ” ‘ਬਾਰਡਰ’ ਦੇਖਣ ਲਈ ਨਹੀਂ ਸਨ ਪੈਸੇ, ਹੁਣ ‘ਬਾਰਡਰ 2’ ‘ਚ ਮਿਲੀ ਭੂਮਿਕਾ”, ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀਆਂ ਯਾਦਾਂ appeared first on Daily Post Punjabi.

ਸੰਨੀ ਦਿਓਲ ਦੀ ‘ਬਾਰਡਰ 2’ ‘ਚ ਦਿਲਜੀਤ ਦੋਸਾਂਝ ਦੀ ਹੋਈ ਐਂਟਰੀ, ਸੰਨੀ ਨੇ ਪੋਸਟ ਸਾਂਝੀ ਕਰ ਕੀਤਾ ਸਵਾਗਤ
ਸੰਨੀ ਦਿਓਲ ਦੀ ‘ਬਾਰਡਰ 2’ ਵਿੱਚ ਵਰੁਣ ਧਵਨ ਤੋਂ ਬਾਅਦ ਹੁਣ ਦਿਲਜੀਤ ਦੁਸਾਂਝ ਦੀ ਐਂਟਰੀ ਹੋ ਗਈ ਹੈ। ਗਾਇਕ-ਅਦਾਕਾਰ ਦਿਲਜੀਤ ਦੁਸਾਂਝ ‘ਬਾਰਡਰ 2’ ਦੇ ਕਲਾਕਾਰਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਏ ਹਨ। ਸੰਨੀ ਦਿਓਲ ਨੇ ਸੋਹਲ ਮੀਡੀਆ ‘ਤੇ ਵੀਡੀਓ ਸਾਂਝੀ ਕਰਦੇ ਹੋਏ ਫੈਨਜ਼ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਸੰਨੀ ਦਿਓਲ ਨੇ ਦਿਲਜੀਤ ਦੁਸਾਂਝ ਦਾ ਖਾਸ ਅੰਦਾਜ਼ ਵਿੱਚ ਸਵਾਗਤ ਕੀਤਾ ਹੈ। ਅਦਾਕਾਰ ਨੇ ਸਾਲ 2023 ਵਿੱਚ ‘ਗਦਰ 2’ ਨਾਲ ਬਾਕਸ ਆਫਿਸ ‘ਤੇ ਤੂਫ਼ਾਨ ਲਿਆ ਦਿੱਤਾ ਸੀ। ਹੁਣ ਜਲਦ ਹੀ ਉਹ ‘ਬਾਰਡਰ 2’ ਨਾਲ ਵੱਡੇ ਪਰਦੇ ‘ਤੇ ਮੁੜ ਧਮਾਲ ਮਚਾਉਣ ਵਾਲੇ ਹਨ।

Sunny Deol Welcomes ‘Fauji’ Diljit Dosanjh

ਦਿਲਜੀਤ ਦੁਸਾਂਝ ਦਾ ਸਵਾਗਤ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ ਕਿ ਬਾਰਡਰ 2 ਦੀ ਬਟਾਲੀਅਨ ਵਿੱਚ ਫੌਜੀ ਦਿਲਜੀਤ ਦੁਸਾਂਝ ਦਾ ਸਵਾਗਤ ਹੈ। ਵੀਡੀਓ ਵਿੱਚ ਬੈਕਗ੍ਰਾਊਂਡ ਵਿੱਚ ਦਿਲਜੀਤ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਅੱਜ ਕਾਂਗਰਸ ‘ਚ ਸ਼ਾਮਲ ਹੋ ਸਕਦੇ ਨੇ ਪਹਿਲਵਾਨ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੰਨੀ ਦਿਓਲ ਨੇ ‘ਬਾਰਡਰ 2’ ਵਿੱਚ ਵਰੁਣ ਧਵਨ ਦੀ ਐਂਟਰੀ ਦਾ ਐਲਾਨ ਕੀਤਾ ਸੀ। ਪੋਸਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਫਿਲਮ 23 ਜਨਵਰੀ 2026 ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ‘ਬਾਰਡਰ 2’ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ। ਫਿਲਮ ਦਾ ਐਲਾਨ 13 ਜੂਨ, 2024 ਨੂੰ ‘ਬਾਰਡਰ’ ਦੇ 27 ਸਾਲ ਪੂਰੇ ਹੋਣ ‘ਤੇ ਕੀਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਸੰਨੀ ਦਿਓਲ ਦੀ ‘ਬਾਰਡਰ 2’ ‘ਚ ਦਿਲਜੀਤ ਦੋਸਾਂਝ ਦੀ ਹੋਈ ਐਂਟਰੀ, ਸੰਨੀ ਨੇ ਪੋਸਟ ਸਾਂਝੀ ਕਰ ਕੀਤਾ ਸਵਾਗਤ appeared first on Daily Post Punjabi.

ਸੰਨੀ ਦਿਓਲ ਨੇ ‘Border-2’ ਫਿਲਮ ਦਾ ਕੀਤਾ ਐਲਾਨ, ਕਿਹਾ- “27 ਸਾਲ ਪੁਰਾਣੇ ਵਾਅਦੇ ਨੂੰ ਪੂਰਾ ਕਰਨ ਆ ਰਿਹੈ ਫੌਜੀ”
ਸਾਲ 1997 ‘ਚ ਰਿਲੀਜ਼ ਹੋਈ ਸੰਨੀ ਦਿਓਲ ਸਟਾਰਰ ਆਲ ਟਾਈਮ ਬਲਾਕਬਸਟਰ ਫਿਲਮ ‘ਬਾਰਡਰ’ ਦੇ ਸੀਕਵਲ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਨੀ ਨੇ ਖੁਦ ਫਿਲਮ ਦੀ ਘੋਸ਼ਣਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ, ‘ਇਕ ਸਿਪਾਹੀ ਆਪਣਾ 27 ਸਾਲ ਪੁਰਾਣਾ ਵਾਅਦਾ ਪੂਰਾ ਕਰਨ ਲਈ ਫਿਰ ਆ ਰਿਹਾ ਹੈ… ਭਾਰਤ ਦੀ ਸਭ ਤੋਂ ਵੱਡੀ ਵਾਰ ਫਿਲਮ ‘ਬਾਰਡਰ 2’…’

Sunny Deol announced

ਇਸ ਘੋਸ਼ਣਾ ਵੀਡੀਓ ਵਿੱਚ ਫਿਲਮ ਨਾਲ ਸਬੰਧਤ ਕੋਈ ਵਿਜ਼ੂਅਲ ਨਹੀਂ ਹੈ, ਸਿਰਫ ਸੰਨੀ ਦਿਓਲ ਦੀ ਆਵਾਜ਼ ਬੈਕਗ੍ਰਾਉਂਡ ਵਿੱਚ ਸੁਣਾਈ ਦਿੰਦੀ ਹੈ। ਉਹ ਕਹਿੰਦੇ ਹਨ, ’27 ਸਾਲ ਪਹਿਲਾਂ ਇਕ ਸਿਪਾਹੀ ਨੇ ਵਾਅਦਾ ਕੀਤਾ ਸੀ ਕਿ ਉਹ ਵਾਪਸ ਆਵੇਗਾ… ਉਹੀ ਵਾਅਦਾ ਪੂਰਾ ਕਰਨ ਲਈ… ਉਹ ਫਿਰ ਆ ਰਿਹਾ ਹੈ… ਭਾਰਤ ਦੀ ਮਿੱਟੀ ਨੂੰ ਸਲਾਮ ਕਰਨ ਲਈ।’ ਗੀਤ ‘ਸੰਦੇਸ਼ ਆਤੇ ਹੈ।’ ‘ ਫਿਲਮ ‘ਚੋਂ ਵੀ ਸੁਣਿਆ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਅੱਜ, ਚੋਣ ਨਤੀਜਿਆਂ ‘ਤੇ ਹੋਵੇਗੀ ਚਰਚਾ

ਬਾਰਡਰ-2 ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਉਨ੍ਹਾਂ ਦੀ ਬੇਟੀ ਨਿਧੀ ਦੱਤਾ ਦੁਆਰਾ ਸਾਂਝੇ ਤੌਰ ‘ਤੇ ਕੀਤਾ ਜਾਵੇਗਾ। ਇਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ। ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਚਰਚਾ ਹੈ ਕਿ ਇਸ ਫਿਲਮ ‘ਚ ਸੰਨੀ ਦਿਓਲ ਦੇ ਨਾਲ ਆਯੁਸ਼ਮਾਨ ਖੁਰਾਨਾ ਵੀ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ‘ਬਾਰਡਰ 2’ ਦੀ ਸ਼ੂਟਿੰਗ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਟੀਮ ਕਾਫੀ ਸਮੇਂ ਤੋਂ ਫਿਲਮ ਨਾਲ ਜੁੜੀਆਂ ਸਾਰੀਆਂ ਤਿਆਰੀਆਂ ਨੂੰ ਪੂਰਾ ਕਰਨ ‘ਚ ਰੁੱਝੀ ਹੋਈ ਸੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਸੰਨੀ ਦਿਓਲ ਨੇ ‘Border-2’ ਫਿਲਮ ਦਾ ਕੀਤਾ ਐਲਾਨ, ਕਿਹਾ- “27 ਸਾਲ ਪੁਰਾਣੇ ਵਾਅਦੇ ਨੂੰ ਪੂਰਾ ਕਰਨ ਆ ਰਿਹੈ ਫੌਜੀ” appeared first on Daily Post Punjabi.

ਸੰਨੀ ਦਿਓਲ ਅਤੇ ਆਯੁਸ਼ਮਾਨ ਖੁਰਾਣਾ ਨੇ ‘ਬਾਰਡਰ 2’ ਲਈ ਮਿਲਾਇਆ ਹੱਥ, ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ
ayushmann sunny in Border2: ਸੰਨੀ ਦਿਓਲ ਦੀ ‘ਗਦਰ 2’ ਜਦੋਂ ਤੋਂ ਰਿਲੀਜ਼ ਹੋਈ ਹੈ, ਲੋਕਾਂ ਨੇ ‘ਬਾਰਡਰ 2’ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ‘ਗਦਰ 2’ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਕਲੈਕਸ਼ਨ ਕੀਤੀ ਹੈ। ਫਿਲਮ ਨੇ ਭਾਰਤ ‘ਚ ਹੀ 500 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ‘ਗਦਰ 2’ ਦੀ ਬਲਾਕਬਸਟਰ ਹਿੱਟ ਤੋਂ ਬਾਅਦ ਪ੍ਰਸ਼ੰਸਕ ਸੰਨੀ ਦਿਓਲ ਦੀ ਅਗਲੀ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਸੰਨੀ ਦਿਓਲ ਆਈਕੋਨਿਕ ਫਿਲਮ ‘ਬਾਰਡਰ 2’ ਦਾ ਸੀਕਵਲ ਲੈ ਕੇ ਆ ਰਹੇ ਹਨ।

ayushmann sunny in Border2

ਹੁਣ ‘ਬਾਰਡਰ 2’ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਲੱਗਦਾ ਹੈ ਕਿ ਇਹ ਫਿਲਮ ਹਿੱਟ ਹੋਣ ਵਾਲੀ ਹੈ। ਆਯੁਸ਼ਮਾਨ ਖੁਰਾਨਾ ਨੇ ‘ਬਾਰਡਰ 2’ ਲਈ ਸੰਨੀ ਦਿਓਲ ਨਾਲ ਹੱਥ ਮਿਲਾਇਆ ਸੀ।  ‘ਬਾਰਡਰ 2’ ਦੀ ਗੱਲ ਕਰੀਏ ਤਾਂ ਇਸ ਨੂੰ ਅਨੁਰਾਗ ਸਿੰਘ ਡਾਇਰੈਕਟ ਕਰਨ ਜਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਇਹ ਫਿਲਮ ਪਿਛਲੇ ਇਕ ਸਾਲ ਤੋਂ ਰਾਈਟਿੰਗ ਪੜਾਅ ‘ਤੇ ਸੀ ਅਤੇ ਆਖਿਰਕਾਰ ਇਸ ਦੀ ਸਕ੍ਰਿਪਟ ਤਿਆਰ ਹੋ ਗਈ ਹੈ। ਸਕ੍ਰਿਪਟ ਦੇ ਨਾਲ-ਨਾਲ ਫਿਲਮ ਦੀ ਕਾਸਟ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਆਯੁਸ਼ਮਾ ਖੁਰਾਨਾ ਵੀ ਸੰਨੀ ਦਿਓਲ ਨਾਲ ਨਜ਼ਰ ਆਉਣਗੇ। ਖਬਰਾਂ ਦੀ ਮੰਨੀਏ ਤਾਂ ‘ਬਾਰਡਰ 2’ ਦੀ ਰਿਲੀਜ਼ ਡੇਟ ਵੀ ਤੈਅ ਹੋ ਚੁੱਕੀ ਹੈ। ਸੰਨੀ ਦਿਓਲ ਆਪਣੀ ਫਿਲਮ ਅਜਿਹੇ ਦਿਨ ਲੈ ਕੇ ਆ ਰਹੇ ਹਨ ਜਿਸ ਦਿਨ ਇਹ ਹਿੱਟ ਹੋਣੀ ਯਕੀਨੀ ਹੈ। ‘ਬਾਰਡਰ 2’ ਸਾਲ 2026 ‘ਚ ਗਣਤੰਤਰ ਦਿਵਸ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ।

‘ਬਾਰਡਰ 2’ ਨੇ ਵੀ ਸ਼ਾਹਰੁਖ ਖਾਨ ਦੇ ਪਠਾਨ ਦਾ ਰਿਕਾਰਡ ਤੋੜਨ ਦਾ ਫੈਸਲਾ ਕੀਤਾ ਹੈ। ਸਾਲ 2023 ‘ਚ ਸ਼ਾਹਰੁਖ ਖਾਨ ਨੇ ਪਠਾਨ ਨਾਲ ਵਾਪਸੀ ਕੀਤੀ ਅਤੇ ਇਸ ਫਿਲਮ ਨੇ ਪਹਿਲੇ ਦਿਨ 55 ਕਰੋੜ ਰੁਪਏ ਦੀ ਕਮਾਈ ਕੀਤੀ। ‘ਬਾਰਡਰ 2’ ਵੀ ਇਸੇ ਤਰੀਕ ਨੂੰ ਰਿਲੀਜ਼ ਹੋਵੇਗੀ। ਇਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਸੰਨੀ ਨੇ ਪਠਾਨ ਦਾ ਰਿਕਾਰਡ ਤੋੜਨ ਦਾ ਮਨ ਬਣਾ ਲਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਜੇਪੀ ਦੱਤਾ ਅਤੇ ਭੂਸ਼ਣ ਕੁਮਾਰ ਨੇ ‘ਬਾਰਡਰ 2’ ਲਈ ਹੱਥ ਮਿਲਾਇਆ ਹੈ। ਦੋਵੇਂ ਮਿਲ ਕੇ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ। ਸੰਨੀ ਦਿਓਲ ਉਨ੍ਹਾਂ ਦੇ ਮਸ਼ਹੂਰ ਕਿਰਦਾਰ ਕੁਲਦੀਪ ਸਿੰਘ ਚੰਦੂਰੀ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਆਯੁਸ਼ਮਾਨ ਦੇ ਕਿਰਦਾਰ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਸੰਨੀ ਦਿਓਲ ਅਤੇ ਆਯੁਸ਼ਮਾਨ ਖੁਰਾਣਾ ਨੇ ‘ਬਾਰਡਰ 2’ ਲਈ ਮਿਲਾਇਆ ਹੱਥ, ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ appeared first on Daily Post Punjabi.

‘ਗਦਰ 2’ ਤੋਂ ਬਾਅਦ ਹੁਣ ‘ਬਾਰਡਰ 2’ ਦੀ ਵਾਰੀ, ਸੰਨੀ ਦਿਓਲ ਨਾਲ ਸਕਰੀਨ ਸ਼ੇਅਰ ਕਰਨਗੇ ਇਹ ਸੁਪਰਹਿੱਟ ਅਦਾਕਾਰ
‘ਗਦਰ 2’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸੰਨੀ ਦਿਓਲ ਹੁਣ ‘ਬਾਰਡਰ 2’ ਨੂੰ ਲੈ ਕੇ ਸੁਰਖੀਆਂ ‘ਚ ਹਨ। 1997 ਦੀ ਬਲਾਕਬਸਟਰ ਫਿਲਮ ‘ਬਾਰਡਰ’ ਦੇ ਸੀਕਵਲ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ। ਹੁਣ ਇਸ ਨਾਲ ਜੁੜੀ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜੇਪੀ ਦੱਤਾ ਦੀ ਫਿਲਮ ‘ਚ ਬਾਲੀਵੁੱਡ ਦੇ ਸੁਪਰਹਿੱਟ ਅਭਿਨੇਤਾ ਆਯੁਸ਼ਮਾਨ ਖੁਰਾਨਾ ਵੀ ਨਜ਼ਰ ਆਉਣਗੇ।

sunny deol border 2

ਰਿਪੋਰਟ ਮੁਤਾਬਕ ਇਸ ਫਿਲਮ ਲਈ ਆਯੁਸ਼ਮਾਨ ਖੁਰਾਨਾ ਦਾ ਨਾਂ ਫਾਈਨਲ ਹੋ ਗਿਆ ਹੈ। ਅਦਾਕਾਰ ਨੇ ਬਾਰਡਰ 2 ਸਾਈਨ ਕਰ ਲਿਆ ਹੈ। ਹਾਲਾਂਕਿ ਸੰਨੀ ਦਿਓਲ ਨੇ ਅਜੇ ਤੱਕ ਇਹ ਫਿਲਮ ਸਾਈਨ ਨਹੀਂ ਕੀਤੀ ਹੈ। ਉਹ ਅਜੇ ਵੀ ਇਸ ਜੰਗੀ ਫ਼ਿਲਮ ਬਾਰੇ ਸੋਚ ਰਿਹਾ ਹੈ। ਇਸ ਮਲਟੀਸਟਾਰਰ ਫਿਲਮ ‘ਚ ਆਯੁਸ਼ਮਾਨ ਤੋਂ ਇਲਾਵਾ ਹੋਰ ਵੀ ਕਲਾਕਾਰ ਨਜ਼ਰ ਆਉਣ ਵਾਲੇ ਹਨ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਮੁਤਾਬਕ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਦੇ ਦੂਜੇ ਅੱਧ ਤੋਂ ਸ਼ੁਰੂ ਹੋਵੇਗੀ। ਬਾਰਡਰ ਦੀ ਗੱਲ ਕਰੀਏ ਤਾਂ ਜੇਪੀ ਦੱਤਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਬਾਕਸ ਆਫਿਸ ‘ਤੇ ਬਲਾਕਬਸਟਰ ਸਾਬਤ ਹੋਈ। ਇਸ ਫਿਲਮ ‘ਚ ਸੰਨੀ ਦਿਓਲ ਤੋਂ ਇਲਾਵਾ ਸੁਨੀਲ ਸ਼ੈੱਟੀ, ਜੈਕੀ ਸ਼ਰਾਫ, ਅਕਸ਼ੈ ਖੰਨਾ, ਪੂਜਾ ਭੱਟ, ਤੱਬੂ ਸਮੇਤ ਕਈ ਸਿਤਾਰੇ ਮੁੱਖ ਭੂਮਿਕਾਵਾਂ ‘ਚ ਸਨ।

The post ‘ਗਦਰ 2’ ਤੋਂ ਬਾਅਦ ਹੁਣ ‘ਬਾਰਡਰ 2’ ਦੀ ਵਾਰੀ, ਸੰਨੀ ਦਿਓਲ ਨਾਲ ਸਕਰੀਨ ਸ਼ੇਅਰ ਕਰਨਗੇ ਇਹ ਸੁਪਰਹਿੱਟ ਅਦਾਕਾਰ appeared first on Daily Post Punjabi.