Bunty romana targets Navjot sidhu Archives - Daily Post Punjabi

‘ਹਾਥੀ ‘ਤੇ ਚੜ੍ਹਨ ਵੇਲੇ ਤਾਂ ਸਿਹਤ ਠੀਕ ਸੀ, ਸਰੰਡਰ ਕਰਨ ਵੇਲੇ ਚਿੱਤ ਘਾਉ-ਮਾਉ ਕਰਨ ਲੱਗ ਗਿਆ’: ਬੰਟੀ ਰੋਮਾਣਾ
ਸੁਪਰੀਮ ਕੋਰਟ ਵੱਲੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਰੋਡਰੇਜ਼ ਮਾਮਲੇ ਵਿੱਚ 1 ਸਾਲ ਸਜ਼ਾ ਸੁਣਾਏ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਆਤਮ ਸਮਰਪਣ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ । ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਹਫ਼ਤੇ ਦਾ ਸਮਾਂ ਦਿੱਤਾ ਜਾਵੇ। ਸੁਪਰੀਮ ਕੋਰਟ ਤੋਂ ਹਫਤੇ ਦਾ ਸਮਾਂ ਮੰਗਣ ‘ਤੇ ਅਕਾਲੀ ਦਲ ਨੇ ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ।

Bunty romana targets Navjot sidhu

ਇਸ ਸਬੰਧੀ ਅਕਾਲੀ ਆਗੂ ਪਰਮਬੰਸ ਰੋਮਾਣਾ ਨੇ ਟਵੀਟ ਕਰਦਿਆਂ ਕਿਹਾ,” ਹਾਥੀ ‘ਤੇ ਚੜ੍ਹਨ ਵੇਲੇ ਤਾਂ ਸਿਹਤ ਠੀਕ ਸੀ ਪਰ ਹੁਣ ਸਰੰਡਰ ਕਰਨ ਵੇਲੇ ਉਨ੍ਹਾਂ ਦਾ ਚਿੱਤ ਘਾਉ-ਮਾਉ ਕਰਨ ਲੱਗ ਪਿਆ ਹੈ। ਹੁਣ ਕਿੱਥੇ ਗਿਆ ਹੈ ਕਾਨੂੰਨ ਸਿਰ ਮੱਥੇ । ਰਾਤ ਦੇ ਵਪਾਰੀ ਲੱਦੇ ਗਏ?” ਇਸ ਤੋਂ ਪਹਿਲਾ ਰਾਣਾ ਗੁਰਜੀਤ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਿਆ।

ਇਹ ਵੀ ਪੜ੍ਹੋ: Breaking : ਨਵਜੋਤ ਸਿੱਧੂ ਨੇ ਸਰੰਡਰ ਹੋਣ ਲਈ SC ਤੋਂ ਮੰਗੀ 1 ਹਫਤੇ ਦੀ ਮੌਹਲਤ, ਖਰਾਬ ਸਿਹਤ ਦਾ ਦਿੱਤਾ ਹਵਾਲਾ

ਦੱਸ ਦੇਈਏ ਕਿ ਅਕਾਲੀ ਆਗੂ ਤੋਂ ਪਹਿਲਾਂ ਸਾਬਕਾ ਕਾਂਗਰਸੀ ਆਗੂ ਰਾਣਾ ਗੁਰਜੀਤ ਨੇ ਸਿੱਧੂ ‘ਤੇ ਹਮਲਾ ਬੋਲਿਆ ਹੈ । ਉਨ੍ਹਾਂ ਕਿਹਾ ਕਿ ‘ਸਿੱਧੂ ਨੂੰ ਹੁਣ ਇਹ ਭਾਣਾ ਮਿੱਠਾ ਸਮਝ ਕੇ ਮੰਨਣਾ ਹੀ ਪੈਣਾ। ਉਨ੍ਹਾਂ ਕਿਹਾ ਕਿ ਸਿੱਧੂ ਕਾਤਲ ਸਾਬਤ ਹੋਇਆ ਹੈ। ਸਿੱਧੂ ਦੀ ਜ਼ੁਬਾਨ ਏਕੇ-47 ਵਾਂਗ ਚੱਲਦੀ ਸੀ, ਤੁਸੀਂ ਰੁਕਣਾ ਨਹੀਂ ਸੀ, ਫਿਰ ਬਾਅਦ ਵਿੱਚ ਠੋਕੋ ਤਾਲੀ ਕਹਿ ਦੇਣਾ ਸੀ।’

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ‘ਹਾਥੀ ‘ਤੇ ਚੜ੍ਹਨ ਵੇਲੇ ਤਾਂ ਸਿਹਤ ਠੀਕ ਸੀ, ਸਰੰਡਰ ਕਰਨ ਵੇਲੇ ਚਿੱਤ ਘਾਉ-ਮਾਉ ਕਰਨ ਲੱਗ ਗਿਆ’: ਬੰਟੀ ਰੋਮਾਣਾ appeared first on Daily Post Punjabi.