child death Archives - Daily Post Punjabi

ਉੱਬਲਦੇ ਪਾਣੀ ਦੀ ਬਾਲਟੀ ‘ਚ ਡਿੱਗਿਆ ਡੇਢ ਸਾਲਾ ਮਾਸੂਮ, ਹੋਈ ਦਰਦਨਾਕ ਮੌ.ਤ
ਮਲੌਦ ਦੇ ਪਿੰਡ ਰੋਸਿਆਣਾ ਵਿਖੇ ਵਾਪਰੇ ਦਰਦਨਾਕ ਹਾਦਸੇ ਦੌਰਾਨ ਡੇਢ ਸਾਲ ਦੇ ਮਾਸੂਮ ਦੀ ਮੌ.ਤ ਹੋ ਗਈ। ਇਹ ਬੱਚਾ ਉਬਲਦੇ ਪਾਣੀ ਦੀ ਬਾਲਟੀ ਵਿੱਚ ਡਿੱਗ ਗਿਆ ਤੇ ਬੁਰੀ ਤਰ੍ਹਾਂ ਝੁਲਸਣ ਕਾਰਨ ਇਸ ਬੱਚੇ ਦੀ ਮੌ.ਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਮਨਵੀਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਰੋਸਿਆਣਾ ਵਜੋਂ ਹੋਈ ਹੈ । ਮਿਲੀ ਜਾਣਕਾਰੀ ਅਨੁਸਾਰ ਮਨਵੀਰ ਸਿੰਘ ਦੀ ਮਾਤਾ ਰੋਸਿਆਣਾ ਪਿੰਡ ਵਿਖੇ ਆਪਣੇ ਬੱਚੇ ਨੂੰ ਨਹਾਉਣ ਲਈ ਬਾਲਟੀ ਵਿੱਚ ਬਿਜਲੀ ਦੀ ਰਾਡ ਨਾਲ ਪਾਣੀ ਗਰਮ ਕਰ ਰਹੀ ਸੀ । ਇਸ ਦੌਰਾਨ ਪਾਣੀ ਗਰਮ ਹੋਣ ਮਗਰੋਂ ਮਾਂ ਬਿਜਲੀ ਦੀ ਰਾਡ ਕਮਰੇ ਵਿੱਚ ਰੱਖਣ ਚਲੀ ਗਈ। ਬਾਲਟੀ ਫੜ ਕੇ ਖੜ੍ਹਾ ਮਨਵੀਰ ਬਾਲਟੀ ਵਿੱਚ ਡਿੱਗ ਗਿਆ।

Khanna child death

ਉਬਲਦੇ ਪਾਣੀ ਵਿੱਚ ਡਿੱਗੇ ਮਨਵੀਰ ਨੇ ਤੜਫ-ਤੜਫ ਕੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ। ਇਸ ਦੌਰਾਨ ਘਰ ਵਿੱਚ ਲੋਕ ਇਕੱਠੇ ਹੋ ਗਏ । ਬੁਰੀ ਤਰ੍ਹਾਂ ਝੁਲਸ ਗਏ ਮਨਵੀਰ ਨੂੰ ਪਹਿਲਾਂ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਥੋਂ ਹਾਲਤ ਨੂੰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਰਾਜਿੰਦਰਾ ਹਸਪਤਾਲ ਵਿੱਚ ਵੀ ਮਨਵੀਰ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਉਸਨੂੰ PGI ਚੰਡੀਗੜ੍ਹ ਭੇਜ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਮਨਵੀਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਦੁਨੀਆ ਦੇ ਟਾਪ-10 ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ ‘ਚੋਂ ਬਾਹਰ ਹੋਈ ‘ਦਿੱਲੀ’, CM ਕੇਜਰੀਵਾਲ ਨੇ ਲੋਕਾਂ ਨੂੰ ਦਿੱਤੀ ਵਧਾਈ

ਇਸ ਸਬੰਧੀ ਜਦੋਂ ਸਿਆੜ ਪੁਲਿਸ ਚੌਕੀ ਦੇ ਇੰਚਾਰਜ ਅਤੇ ਮਾਮਲੇ ਦੀ ਜਾਂਚ ਕਰਨ ਵਾਲੇ ਆਈ.ਓ ਤਰਵਿੰਦਰ ਕੁਮਾਰ ਬੇਦੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਪੁਲਿਸ ਨੂੰ ਬੱਚੇ ਦੀ ਮੌਤ ਸਬੰਧੀ ਹਸਪਤਾਲ ਤੋਂ ਸੂਚਨਾ ਮਿਲੀ ਸੀ, ਜਿਸ ਤੋਂ ਬੜਾ ਪੁਲਿਸ ਮੌਕੇ ‘ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਕਾਨੂੰਨੀ ਤੌਰ ‘ਤੇ ਬੱਚੇ ਦਾ ਪੋਸਟਮਾਰਟਮ ਉਦੋਂ ਤੱਕ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਬੱਚਾ ਪੂਰੀ ਤਰ੍ਹਾਂ ਦੰਦ ਨਹੀਂ ਕੱਢਦਾ । ਉਮਰ ਘੱਟ ਹੋਣ ਕਰਕੇ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਿਨ੍ਹਾਂ ਹੀ ਬੱਚੇ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਉੱਬਲਦੇ ਪਾਣੀ ਦੀ ਬਾਲਟੀ ‘ਚ ਡਿੱਗਿਆ ਡੇਢ ਸਾਲਾ ਮਾਸੂਮ, ਹੋਈ ਦਰਦਨਾਕ ਮੌ.ਤ appeared first on Daily Post Punjabi.

ਸੜਕ ‘ਤੇ ਧੁੱਪ ਸੇਕਣੀ ਬੱਚਿਆਂ ਨੂੰ ਪਈ ਮਹਿੰਗੀ, ਬੇਕਾਬੂ ਕਾਰ ਨੇ ਮਾਰੀ ਟੱਕਰ ਹੋਈ ਮੌਤ
Child death uncontrolled car crash: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਹੁਣ ਖੰਨਾ ‘ਚ ਦਿਲ ਦਹਿਲਾ ਦੇਣਾ ਵਾਲਾ ਹਾਦਸਾ ਵਾਪਰ ਗਿਆ ਹੈ, ਜਿੱਥੇ 2 ਬੱਚੇ ਤੇਜ਼ ਰਫਤਾਰ ਕਾਰ ਦੀ ਚਪੇਟ ‘ਚ ਆ ਗਏ, ਜਿਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ ਜਦਕਿ ਇਕ ਬੱਚਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਮ੍ਰਿਤਕ ਬੱਚੇ ਦੀ ਪਛਾਣ 5 ਸਾਲਾ ਜਸ਼ਨਪ੍ਰੀਤ ਸਿੰਘ ਦੇ ਨਾਂ ਨਾਲ ਹੋਈ ਜਦਕਿ ਦੂਜਾ 6 ਮਹੀਨਿਆਂ ਦੇ ਕਰੀਬ ਬੱਚਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

Child death uncontrolled car crash

ਸਾਬਕਾ ਸਰਪੰਚ ਦਲਬੀਰ ਸਿੰਘ ਕੋਟ ਪਨੈਚ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਮੰਜੀ ਸਾਹਿਬ ਨੇੜੇ ਸਰਵਿਸ ਰੋੜ ‘ਤੇ ਗਗਨਦੀਪ ਸਿੰਘ ਵਾਸੀ ਕੋਟ ਪਨੈਚ ਆਪਣੇ ਪਰਿਵਾਰ ਸਮੇਤ ਇਕ ਢਾਬੇ ਦਾ ਕੰਮ ਚਲਾ ਰਿਹਾ ਸੀ। ਅੱਜ ਉਸਦੇ ਦੋ ਬੱਚੇ ਬਾਹਰ ਧੁੱਪ ਦੇ ‘ਚ ਮੰਜੇ ‘ਤੇ ਬੈਠੇ ਹੋਏ ਸਨ ਕਿ ਖੰਨਾ ਸ਼ਹਿਰ ਤੋਂ ਆ ਰਹੀ ਤੇਜ਼ ਰਫਤਾਰ ਅਲਟੋ ਨੇ ਉਸ ਬੱਚਿਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ, ਜਦਕਿ ਇੱਕ ਬੱਚਾ ਜਸ਼ਨਪ੍ਰੀਤ ਸਿੰਘ ਨੂੰ ਆਲਟੋ ਕਾਰ ਪਲਟੀਆਂ ਮਾਰਦੀ-ਮਾਰਦੀ ਦੂਰ ਤਕ ਨਾਲ ਖਿੱਚ ਕੇ ਲੈ ਗਈ। ਸਾਬਕਾ ਸਰਪੰਚ ਦਲਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਦੱਸਿਆ ਕਾਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਡਰਾਈਵਰ ਤੋਂ ਕਾਰ ਬੇਕਾਬੂ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਆਲਟੋ ਕਾਰ ‘ਚ 2 ਨੌਜਵਾਨ ਇਕ ਲੜਕੀ ਸਮੇਤ ਸਵਾਰ ਸਨ।

Child death uncontrolled car crash

ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਖੰਨਾ ਦੇ ਡੀ.ਐੱਸ.ਪੀ ਰਾਜਨਪ੍ਰਮਿੰਦਰ ਸਿੰਘ, ਐੱਸ. ਐੱਚ. ਓ ਹਿੰਮਤ ਕੁਮਾਰ ਮਲਹੋਤਰਾ ਪੁਲਿਸ ਚੌਂਕੀ ਕੋਟਾਂ ਦੇ ਇੰਚਾਰਜ ਸਬ ਇੰਸਪੈਕਟਰ ਸੁਖਵਿੰਦਰਪਾਲ ਸਿੰਘ ਨੇ ਸੜਕ ਹਾਦਸਾ ਵਾਲੀ ਥਾਂ ਤੇ ਪਹੁੰਚ ਗਏ। ਘਟਨਾ ਦਾ ਜਾਇਜ਼ਾ ਲਿਆ। ਜਦੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਖੰਨਾ ਦੇ ਡੀ.ਐੱਸ.ਪੀ ਰਾਜਨਪਰਮਿੰਦਰ ਸਿੰਘ ਨੇ ਕਿਹਾ ਇਸ ਹਾਦਸੇ ‘ਚ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕਰਕੇ ਕਾਰ ਸਵਾਰ ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ-–

The post ਸੜਕ ‘ਤੇ ਧੁੱਪ ਸੇਕਣੀ ਬੱਚਿਆਂ ਨੂੰ ਪਈ ਮਹਿੰਗੀ, ਬੇਕਾਬੂ ਕਾਰ ਨੇ ਮਾਰੀ ਟੱਕਰ ਹੋਈ ਮੌਤ appeared first on Daily Post Punjabi.

ਖੰਨਾ ‘ਚ 11 ਸਾਲਾਂ ਬੱਚੇ ਦੀ ਮੌਤ ਦੇ ਮਾਮਲੇ ਸਬੰਧੀ ਹੁਣ DC ਵੱਲੋਂ ਮੰਗੀ ਰਿਪੋਰਟ
dc sought report Khanna child death: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਖੰਨਾ ਸ਼ਹਿਰ ‘ਚ ਵਕੀਲ ਦੇ 11 ਸਾਲਾਂ ਬੱਚੇ ਦੀ ਮੌਤ ਦਾ ਮਾਮਲਾ ਸਰਗਰਮ ਹੋਇਆ ਹੈ, ਜਿਸ ਸਬੰਧੀ ਹੁਣ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਐੱਸ.ਐੱਮ.ਓ ਖੰਨਾ ਡਾ. ਰਾਜਿੰਦਰ ਗੁਲਾਟੀ ਤੋਂ ਰਿਪੋਰਟ ਤਲਬ ਕੀਤੀ ਹੈ। ਦੱਸ ਦੇਈਏ ਕਿ ਖੰਨਾ ਦੇ ਲਲਹੇੜੀ ਰੋਡ ਵਾਸੀ ਵਕੀਲ ਅਜੈ ਰਾਜ ਦੇਵੇਸ਼ਵਰ ਦੇ ਬੇਟੇ ਰੂਦਰਾਕਸ਼ ਦੀ ਮੌਤ ਬੀਤੇ ਦਿਨ ਭਾਵ ਸੋਮਵਾਰ ਨੂੰ ਹੋਈ ਸੀ , ਜਿਸ ਦਾ ਕਾਰਨ ਇਹ ਸਾਹਮਣੇ ਆਇਆ ਸੀ ਕਿ ਬੱਚੇ ਰੂਦਰਾਕਸ਼ ਦੀ ਮੌਤ ਪਲੇਟਲੈਟਸ ਸੈੱਲ ਘੱਟ ਹੋਣ ਦੀ ਵਜ੍ਹਾ ਨਾਲ ਹੋਈ ਹੈ ਪਰ ਬੱਚੇ ਦੀ ਮੌਤ ਡੇਂਗੂ ਨਾਲ ਹੋਣ ਦੀ ਸ਼ੰਕਾ ਵੀ ਪ੍ਰਗਟ ਕੀਤੀ ਜਾ ਰਹੀ ਹੈ ਪਰ ਸਿਹਤ ਵਿਭਾਗ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਸੀ। ਹੁਣ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਨੇ ਨੋਟਿਸ ਲੈਂਦਿਆਂ ਮੌਤ ਦੇ ਕਾਰਨ ਜਾਨਣ ਲਈ ਐੱਸ.ਐੱਮ.ਓ ਤੋਂ ਰਿਪੋਰਟ ਮੰਗੀ ਹੈ।

dc sought report Khanna child death

ਜ਼ਿਕਰਯੋਗ ਹੈ ਕਿ ਰੂਦਰਾਕਸ਼ ਦੋ ਦਿਨ ਤੋਂ ਬਿਮਾਰ ਸੀ। ਉਸਦੇ ਪਲੇਟਲੈਟਸ ਸੈੱਲ ਘੱਟ ਗਏ ਸਨ, ਸਿਹਤ ਜ਼ਿਆਦਾ ਵਿਗੜ ਜਾਣ ‘ਤੇ ਸੋਮਵਾਰ ਨੂੰ ਪਰਿਵਾਰ ਉਸ ਨੂੰ ਖੰਨਾ ਦੇ ਆਈ.ਵੀ ਹਸਪਤਾਲ ਲੈ ਕੇ ਗਿਆ। ਸਿਹਤ ਕਾਬੂ ਤੋਂ ਬਾਹਰ ਹੋਈ ਤਾਂ ਰੂਦਰਾਕਸ਼ ਨੂੰ ਲੁਧਿਆਣਾ ਦੇ ਐੱਸ.ਪੀ.ਐੱਸ ਹਸਪਤਾਲ ‘ਚ ਲਿਜਾਇਆ ਗਿਆ। ਉੱਥੇ ਪੁੱਜਣ ‘ਤੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ। ਦੱਸਿਆ ਜਾਂਦਾ ਹੈ ਕਿ ਰੂਦਰਾਕਸ਼ ਨੂੰ ਸਾਹ ਲੈਣ ‘ਚ ਵੀ ਤਕਲੀਫ ਹੋ ਰਹੀ ਸੀ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਭੇਜੇ ਆਦੇਸ਼ ‘ਚ ਡੀਸੀ ਸ਼ਰਮਾ ਨੇ 2 ਦਿਨ ਦੇ ਅੰਦਰ ਰਿਪੋਰਟ ਭੇਜਣ ਨੂੰ ਕਿਹਾ ਹੈ।

The post ਖੰਨਾ ‘ਚ 11 ਸਾਲਾਂ ਬੱਚੇ ਦੀ ਮੌਤ ਦੇ ਮਾਮਲੇ ਸਬੰਧੀ ਹੁਣ DC ਵੱਲੋਂ ਮੰਗੀ ਰਿਪੋਰਟ appeared first on Daily Post Punjabi.