Coronavirus india update 17th may 2021 Archives - Daily Post Punjabi

ਦੇਸ਼ ਵਿੱਚ 27 ਦਿਨਾਂ ਬਾਅਦ ਘਟੀ ਕੋਰੋਨਾ ਦੀ ਰਫਤਾਰ, ਪਿੱਛਲੇ 24 ਘੰਟਿਆਂ ‘ਚ 2 ਲੱਖ 81 ਹਜ਼ਾਰ ਨਵੇਂ ਕੇਸ ਆਏ ਸਾਹਮਣੇ, 4106 ਮੌਤਾਂ
Coronavirus india update 17th may 2021 : ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਹਾਲਾਂਕਿ ਹੁਣ ਨਵੇਂ ਕੇਸ ਘੱਟਣੇ ਸ਼ੁਰੂ ਹੋ ਗਏ ਹਨ। ਪਿੱਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 2 ਲੱਖ 81 ਹਜ਼ਾਰ 386 ਨਵੇਂ ਕੇਸ ਸਾਹਮਣੇ ਆਏ ਹਨ।

Coronavirus india update 17th may 2021

ਵੱਡੀ ਗੱਲ ਇਹ ਹੈ ਕਿ 27 ਦਿਨਾਂ ਬਾਅਦ ਦੇਸ਼ ਵਿੱਚ 3 ਲੱਖ ਤੋਂ ਵੀ ਘੱਟ ਮਾਮਲੇ ਸਾਹਮਣੇ ਆਏ ਹਨ। ਪਿੱਛਲੀ ਵਾਰ 20 ਅਪ੍ਰੈਲ 2021 ਨੂੰ ਤਿੰਨ ਲੱਖ ਤੋਂ ਘੱਟ ਕੇਸ ਆਏ ਸਨ। ਉਦੋਂ ਕੇਸਾਂ ਦੀ ਗਿਣਤੀ 2 ਲੱਖ 95 ਹਜ਼ਾਰ ਸੀ। ਇਸ ਦੇ ਨਾਲ ਹੀ ਕੱਲ੍ਹ ਤਿੰਨ ਲੱਖ 78 ਹਜ਼ਾਰ 741 ਲੋਕ ਠੀਕ ਹੋਏ ਹਨ। ਜਦਕਿ ਕੱਲ੍ਹ, ਕੋਰੋਨਾ ਕਾਰਨ 4 ਹਜ਼ਾਰ 106 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : ਹਿਸਾਰ ‘ਚ ਕਿਸਾਨਾਂ ‘ਤੇ ਪੁਲਿਸ ਦਾ ਅਣਮਨੁੱਖੀ ਹਮਲਾ, ਕਿਸਾਨ ਖੱਟਰ-ਦੁਸ਼ਯੰਤ ਸਰਕਾਰ ਨੂੰ ਦੇਣਗੇ ਤਿੱਖਾ ਜਵਾਬ : SKM

ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ -19 ਦੇ ਸਰਗਰਮ ਕੇਸਾਂ ਦੀ ਗਿਣਤੀ ਦੇਸ਼ ਵਿੱਚ ਘੱਟ ਗਈ ਹੈ। ਇਸ ਦੇ ਨਾਲ ਹੀ, ਕੋਰੋਨਾ ਦੀ ਲਾਗ ਦੀ ਦਰ ਵੀ 16.98 ਫੀਸਦੀ ਹੋ ਗਈ ਹੈ। ਦੇਸ਼ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਲਾਗ ਦੇ ਕੁੱਲ ਮਾਮਲਿਆਂ ਵਿੱਚ 14.66 ਫੀਸਦੀ ਹੈ। ਮੰਤਰਾਲੇ ਨੇ ਕਿਹਾ ਕਿ 74.69 ਫੀਸਦੀ ਕਿਰਿਆਸ਼ੀਲ ਕੇਸ 10 ਰਾਜਾਂ ਵਿੱਚ ਹਨ। ਇਨ੍ਹਾਂ ਵਿੱਚ ਕਰਨਾਟਕ, ਮਹਾਰਾਸ਼ਟਰ, ਕੇਰਲ, ਰਾਜਸਥਾਨ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਗੁਜਰਾਤ ਅਤੇ ਛੱਤੀਸਗੜ੍ਹ ਸ਼ਾਮਿਲ ਹਨ।

ਇਹ ਵੀ ਪੜੋ: 250 ਪਰਿਵਾਰਾਂ ਦਾ ਢਿੱਡ ਭਰਨ ਵਾਲੀ ਇਹ ਔਰਤ ਅੱਜ ਮੰਗਣ ਲਈ ਹੋਈ ਮਜ਼ਬੂਰ, ਦੇਖ ਤੁਹਾਨੂੰ ਵੀ ਆਵੇਗਾ ਤਰਸ…

The post ਦੇਸ਼ ਵਿੱਚ 27 ਦਿਨਾਂ ਬਾਅਦ ਘਟੀ ਕੋਰੋਨਾ ਦੀ ਰਫਤਾਰ, ਪਿੱਛਲੇ 24 ਘੰਟਿਆਂ ‘ਚ 2 ਲੱਖ 81 ਹਜ਼ਾਰ ਨਵੇਂ ਕੇਸ ਆਏ ਸਾਹਮਣੇ, 4106 ਮੌਤਾਂ appeared first on Daily Post Punjabi.