couples survey Archives - Daily Post Punjabi

ਮੁਕੇਸ਼-ਨੀਤਾ ਅੰਬਾਨੀ ਸਭ ਤੋਂ ਤਾਕਤਵਰ ਜੋੜੀ ਬਣੀ, ਬਾਲੀਵੁੱਡ ਦੇ ਰਣਵੀਰ ਤੇ ਦੀਪਕਾ ਵੀ ਪਛਾੜੇ
ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਦੇਸ਼ ਦੀ ਸਭ ਤੋਂ ਤਾਕਤਵਰ ਜੋੜੀ ਬਣ ਕੇ ਉਭਰੀ ਹੈ । ਇੰਡੀਅਨ ਇੰਸਟੀਚਿਊਟ ਆਫ ਹਿਊਮਨ ਬ੍ਰਾਂਡਸ (IIHB) ਦੇ ਸਾਲਾਨਾ ਸਰਵੇਖਣ ਵਿੱਚ ਇਹ ਜੋੜੀ ਸਭ ‘ਤੇ ਭਾਰੀ ਪਈ ਹੈ। ਇਸ ਲਿਸਟ ਵਿੱਚ ਜ਼ਿਆਦਾਤਰ ਜੋੜੀਆਂ ਬਾਲੀਵੁੱਡ ਦੀਆਂ ਹਨ। ਪਹਿਲੀ ਵਾਰ ਇਸ ਵਿੱਚ ਕਾਰਪੋਰੇਟ ਜਗਤ ਦੀਆਂ ਜੋੜੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ।

IIHB Power Couples survey

ਦੱਸ ਦੇਈਏ ਕਿ ਇਸ ਸਰਵੇਖਣ ਵਿੱਚ 25 ਤੋਂ 40 ਸਾਲ ਦੀ ਉਮਰ ਦੇ ਲੋਕਾਂ ਤੋਂ ਉਨ੍ਹਾਂ ਦੀ ਰਾਏ ਪੁੱਛੀ ਗਈ । ਇਨ੍ਹਾਂ ਵਿੱਚ 761 ਪੁਰਸ਼ ਅਤੇ 601 ਮਹਿਲਾਵਾਂ ਸ਼ਾਮਿਲ ਸਨ । ਇਸ ਵਿੱਚ ਮੁਕੇਸ਼ ਅਤੇ ਨੀਤਾ ਅੰਬਾਨੀ ਦੀ ਜੋੜੀ 94 ਫੀਸਦੀ ਸਕੋਰ ਨਾਲ ਪਹਿਲੇ ਸਥਾਨ ‘ਤੇ ਰਹੀ । ਪਹਿਲੀ ਵਾਰ ਇਸ ਸੂਚੀ ਵਿੱਚ ਕਾਰਪੋਰੇਟ ਜਗਤ ਦੀਆਂ ਜੋੜੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ । ਇਸ ਸੂਚੀ ਵਿੱਚ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਜੋੜੀ ਦੂਜੇ ਅਤੇ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਤੀਜੇ ਸਥਾਨ ‘ਤੇ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੇ ਬੁਲਾਈ ਫ਼ਤਿਹ, ਦਿੱਲੀ ਬਾਰਡਰਾਂ ਤੋਂ ਇਤਿਹਾਸਕ ਮੋਰਚਾ ਚੁੱਕਣ ਦਾ ਕੀਤਾ ਐਲਾਨ

ਇਸ ਸੂਚੀ ਵਿੱਚ ਕਾਰਪੋਰੇਟ ਜਗਤ ਦੀਆਂ 5 ਜੋੜੀਆਂ ਟਾਪ 20 ਵਿੱਚ ਸ਼ਾਮਿਲ ਹਨ। ਇੰਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਅਤੇ ਸੁਧਾ ਮੂਰਤੀ 10ਵੇਂ ਸਥਾਨ, ਸੀਰਮ ਇੰਸਟੀਚਿਊਟ ਦੇ ਅਦਾਰ ਅਤੇ ਨਤਾਸ਼ਾ ਪੂਨਾਵਾਲਾ 11ਵੇਂ, ਵਿਪਰੋ ਦੇ ਅਜ਼ੀਮ ਅਤੇ ਯਾਸਮੀਨ ਪ੍ਰੇਮਜੀ 16ਵੇਂ, ਮਹਿੰਦਰਾ ਗਰੁੱਪ ਦੇ ਆਨੰਦ ਅਤੇ ਅਨੁਰਾਧਾ ਮਹਿੰਦਰਾ 19ਵੇਂ ਅਤੇ ਆਦਿਤਿਆ ਬਿਰਲਾ ਗਰੁੱਪ ਦੇ ਕੁਮਾਰ ਮੰਗਲਮ ਅਤੇ ਨੀਰਜਾ ਬਿਰਲਾ 20ਵੇਂ ਸਥਾਨ ‘ਤੇ ਹਨ।

IIHB Power Couples survey

ਗੌਰਤਲਬ ਹੈ ਕਿ ਰਣਵੀਰ ਅਤੇ ਦੀਪਕਾ ਦੀ ਜੋੜੀ ਨੇ 86 ਫੀਸਦੀ ਅਤੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਨੇ 79 ਫੀਸਦੀ ਸਕੋਰ ਕੀਤਾ । ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ, ਜੋ ਅੱਜ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ਇਸ ਸੂਚੀ ਵਿੱਚ 9ਵੇਂ ਸਥਾਨ ‘ਤੇ ਹਨ। ਨਰਾਇਣ ਮੂਰਤੀ ਅਤੇ ਉਨ੍ਹਾਂ ਦੀ ਪਤਨੀ ਸੁਧਾ ਮੂਰਤੀ ਸਭ ਤੋਂ ਸਤਿਕਾਰਤ ਪਾਵਰ ਜੋੜੀਆਂ ਵਿੱਚ ਪਹਿਲੇ ਨੰਬਰ ‘ਤੇ ਹਨ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਮੁਕੇਸ਼-ਨੀਤਾ ਅੰਬਾਨੀ ਸਭ ਤੋਂ ਤਾਕਤਵਰ ਜੋੜੀ ਬਣੀ, ਬਾਲੀਵੁੱਡ ਦੇ ਰਣਵੀਰ ਤੇ ਦੀਪਕਾ ਵੀ ਪਛਾੜੇ appeared first on Daily Post Punjabi.