DA and DR increases of central employees Archives - Daily Post Punjabi

ਮਹਿੰਗਾਈ ਤੋਂ ਰਾਹਤ, ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ DA ਤੇ DR 2% ਵਧਿਆ, ਕੈਬਨਿਟ ਦੀ ਮਨਜ਼ੂਰੀ
ਸਰਕਾਰ ਨੇ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (DA) ਤੇ ਮਹਿੰਗਾਈ ਰਾਹਤ (DR) ਵਿਚ 2% ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ DA 58% ਤੋਂ ਵਧ ਕੇ 60% ਕੀਤਾ ਹੈ। ਇਹ ਵਾਧਾ 1 ਜਨਵਰੀ 2026 ਤੋਂ ਲਾਗੂ ਹੋਵੇਗਾ। ਇਸ ਫੈਸਲੇ ਨਾਲ ਸਰਕਾਰ ਦਾ ਸਾਲਾਨਾ 6791 ਕਰੋੜ ਰੁਪਏ ਦਾ ਖਰਚ ਵਧੇਗਾ।

ਇਸ ਤੋਂ ਪਹਿਲਾਂ ਅਕਤੂਬਰ ਵਿਚ ਮਹਿੰਗਾਈ ਭੱਤਾ 55 ਫੀਸਦ ਤੋਂ ਵਧਾ ਕੇ 58 ਫੀਸਦ ਕੀਤਾ ਗਿਆ ਸੀ। ਪਿਛਲਾ ਰਿਵੀਜ਼ਨ 1 ਜੁਲਾਈ 2025 ਲਾਗੂ ਕੀਤਾ ਗਿਆ ਸੀ ਜਿਸ ਦਾ ਭੁਗਤਾਨ ਏਰੀਅਰ ਨਾਲ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅੱਜ ਹੋਈ ਕੈਬਨਿਟ ਬੈਠਕ ਵਿਚ ਇਸ ਦਾ ਐਲਾਨ ਕੀਤਾ ਗਿਆ। ਇਸ ਨਾਲ ਲਗਭਗ 50.5 ਲੱਖ ਕਰਮਚਾਰੀਆਂ ਤੇ 68.3 ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।

ਕੇਂਦਰ ਸਰਕਾਰ ਸਾਲ ਵਿਚ 2 ਵਾਰ, ਜਨਵਰੀ ਤੇ ਜੁਲਾਈ ਵਿਚ ਮਹਿੰਗਾਈ ਭੱਤੇ (DA) ਤੇ ਮਹਿੰਗਾਈ ਰਾਹਤ(DR) ਵਿਚ ਬਦਲਾਅ ਕਰਦੀ ਹੈ। ਇਸ ਫੈਸਲੇ ਨਾਲ ਕਰਮਚਾਰੀਆਂ ਦੀ ਮਹੀਨਾਵਾਰ ਸੈਲਰੀ ਤੇ ਪੈਨਸ਼ਨਰਾਂ ਦੀ ਪੈਨਸ਼ਨ ਵਿਚ ਵਾਧਾ ਹੁੰਦਾ ਹੈ।

ਇਹ ਵੀ ਪੜ੍ਹੋ : ਕਪੂਰਥਲਾ : ਕਈ ਏਕੜਾਂ ‘ਚ ਖੜ੍ਹੀ ਕਣਕ ਸੜ ਕੇ ਹੋਈ ਸੁਆਹ, ਪਟਾਕੇ ‘ਚੋਂ ਨਿਕਲੀਆਂ ਚਿੰਗਾਰੀਆਂ ਕਰਕੇ ਖੇਤਾਂ ਨੂੰ ਲੱਗੀ ਅੱ/ਗ

ਮਹਿੰਗਾਈ ਭੱਤਾ ਸਰਕਾਰੀ ਕਰਮਚਾਰੀਆਂ ਨੂੰ ਦਿੱਤਾ ਜਾਣ ਵਾਲਾ ‘ਕਾਸਟ ਆਫ ਲਿਵਿੰਗ’ ਐਡਜਸਟਮੈਂਟ ਹੈ। ਇਸ ਦੇ ਕੈਲਕੁਲੇਸ਼ਨ ਬੇਸਿਕ ਪੇ ਦੇ ਫੀਸਦ ਵਜੋਂ ਕੀਤਾ ਜਾਂਦਾ ਹੈ। ਇਸ ਦਾ ਮੁੱਖ ਮਕਸਦ ਵਧਦੀਆਂ ਕੀਮਤਾਂ ਦੇ ਵਿਚ ਮੁਲਜ਼ਮਾਂ ਦੀ ਅਸਲੀ ਆਮਦਨ ਦੀ ਸੁਰੱਖਿਆ ਕਰਨਾ ਹੈ ਤਾਂ ਕਿ ਉਨ੍ਹਾਂ ਦੀ ਤਨਖਾਹ ਮਹਿੰਗਾਈ ਨਾਲ ਤਾਲਮੇਲ ਬਿਠਾ ਸਕੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਹਿੰਗਾਈ ਤੋਂ ਰਾਹਤ, ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ DA ਤੇ DR 2% ਵਧਿਆ, ਕੈਬਨਿਟ ਦੀ ਮਨਜ਼ੂਰੀ appeared first on Daily Post Punjabi.