Dubai ends fee for liquor licenses Archives - Daily Post Punjabi

ਹੁਣ ਦੁਬਈ ‘ਚ ਖੁੱਲ੍ਹੇਆਮ ਵਿਕੇਗੀ ਸ਼ਰਾਬ ! ਫ੍ਰੀ ‘ਚ ਮਿਲੇਗਾ ਲਾਇਸੈਂਸ, ਨਹੀਂ ਲੱਗੇਗਾ 30 ਫ਼ੀਸਦੀ ਟੈਕਸ
ਦੁਬਈ ਦੇ ਬਾਜ਼ਾਰ ਟੈਕਸ ਫ੍ਰੀ ਖਰੀਦਦਾਰੀ ਦੇ ਲਈ ਦੁਨੀਆ ਭਰ ਦੀਆਂ ਸੁਰਖੀਆਂ ਵਿੱਚ ਰਹਿੰਦੇ ਹਨ। ਭਾਰਤ ਵਿੱਚ ਹੀ ਨਹੀਂ ਦੁਨੀਆ ਭਰ ਤੋਂ ਲੋਕ ਦੁਬਈ ਸ਼ਾਪਿੰਗ ਫੈਸਟੀਵਲ ਵਿੱਚ ਪਹੁੰਚਦੇ ਹਨ। ਸੈਲਾਨੀਆਂ ਨੂੰ ਉੱਥੇ ਟੈਕਸ ਫ੍ਰੀ ਸਾਮਾਨ ਤਾਂ ਮਿਲ ਜਾਂਦਾ ਹੈ, ਪਰ ਸ਼ਰਾਬ ਦੇ ਲਈ ਜ਼ਿਆਦਾ ਟੈਕਸ ਦੇਣਾ ਪੈਂਦਾ ਹੈ । ਪਰ ਹੁਣ ਇਸ ਤੋਂ ਵੀ ਰਾਹਤ ਮਿਲ ਗਈ ਹੈ । ਦਰਅਸਲ, ਦੁਬਈ ਦੇ ਸ਼ਾਹੀ ਪਰਿਵਾਰ ਨੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਐਲਾਨ ਕੀਤਾ ਹੈ । ਸਰਕਾਰ ਨੇ ਸ਼ਰਾਬ ਦੀ ਵਿਕਰੀ ‘ਤੇ 30 ਫੀਸਦੀ ਟੈਕਸ ਖਤਮ ਕਰ ਦਿੱਤਾ ਹੈ । ਇੰਨਾ ਹੀ ਨਹੀਂ ਸ਼ਰਾਬ ਦੇ ਲਾਇਸੈਂਸ ਲੈਣ ਲਈ ਵਸੂਲੀ ਜਾਣ ਵਾਲੀ ਫੀਸ ਵੀ ਖਤਮ ਕਰ ਦਿੱਤੀ ਗਈ ਹੈ।

Dubai ends fee for liquor licenses

ਨਵੇਂ ਸਾਲ ਦੇ ਮੌਕੇ ‘ਤੇ ਦੁਬਈ ਦੀਆਂ ਦੋ ਸਰਕਾਰੀ ਸ਼ਰਾਬ ਕੰਪਨੀਆਂ ਨੇ ਇਹ ਐਲਾਨ ਕੀਤਾ ਹੈ। ਇਹ ਦੋਵੇਂ ਕੰਪਨੀਆਂ Emirates Group ਦਾ ਹੀ ਹਿੱਸਾ ਹਨ। ਕਿਹਾ ਜਾ ਰਿਹਾ ਹੈ ਇਹ ਸੱਤਾਧਾਰੀ ਅਲ ਮਕਤੂਮ ਪਰਿਵਾਰ ਦੇ ਆਦੇਸ਼ ‘ਤੇ ਹੋਇਆ ਹੈ। ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ, ਦੁਬਈ ਨੇ ਕਈ ਟੂਰਿਸਟ ਫ੍ਰੈਂਡਲੀ ਕਦਮ ਚੁੱਕੇ ਹਨ । ਹਾਲ ਹੀ ਵਿੱਚ ਰਮਜ਼ਾਨ ਦੇ ਮਹੀਨੇ ਦੌਰਾਨ ਉੱਥੇ ਸ਼ਰਾਬ ਵੇਚਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਨੋਟਬੰਦੀ ‘ਤੇ ਕੇਂਦਰ ਸਰਕਾਰ ਨੂੰ ਦਿੱਤੀ ਕਲੀਨ ਚਿੱਟ, ਕਿਹਾ- ‘ਸਰਕਾਰ ਦਾ ਫ਼ੈਸਲਾ ਸਹੀ’

ਜਦੋਂ ਦੁਬਈ ਵਿੱਚ ਕੋਵਿਡ ਲਾਕਡਾਊਨ ਚੱਲ ਰਿਹਾ ਸੀ ਤਾਂ ਇਸ ਦੌਰਾਨ ਉੱਥੇ ਸ਼ਰਾਬ ਦੀ ਹੋਮ ਡਿਲਿਵਰੀ ਵੀ ਸ਼ੁਰੂ ਕੀਤੀ ਗਈ ਸੀ । ਇਨ੍ਹਾਂ ਫੈਸਲਿਆਂ ਦੇ ਪਿੱਛੇ ਦੁਬਈ ਨੂੰ ਸ਼ਰਾਬ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲਾ ਮਾਲੀਆ ਸੀ। ਪਰ ਹੁਣ ਜੋ ਫੈਸਲਾ ਲਿਆ ਗਿਆ ਹੈ ਉਸ ਨਾਲ ਦੁਬਈ ਸਰਕਾਰ ਨੂੰ ਇਹ ਮਹੱਤਵਪੂਰਨ ਮਾਲੀਆ ਤੋਂ ਹੱਥ ਧੋਣਾ ਪਵੇਗਾ । ਨੇੜਲੇ ਕਤਰ ਵਿੱਚ ਹਾਲ ਹੀ ਵਿੱਚ ਹੋਏ ਫੀਫਾ ਵਿਸ਼ਵ ਕੱਪ ਦੌਰਾਨ, ਦੁਬਈ ਦੇ ਕਈ ਬਾਰਾਂ ਨੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕੀਤਾ।

Dubai ends fee for liquor licenses

ਦੱਸ ਦੇਈਏ ਕਿ ਦੁਬਈ ਪੁਲਿਸ ਵੱਲੋਂ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਨੂੰ ਪਲਾਸਟਿਕ ਕਾਰਡ ਜਾਰੀ ਕੀਤਾ ਜਾਂਦਾ ਹੈ ਜੋ ਆਪਣੇ ਕੋਲ ਹੀ ਰੱਖਣਾ ਪੈਂਦਾ ਹੈ। ਜੇਕਰ ਪਲਾਸਟਿਕ ਕਾਰਡ ਤੋਂ ਬਿਨ੍ਹਾਂ ਕਿਸੇ ਕੋਲੋਂ ਸ਼ਰਾਬ ਬਰਾਮਦ ਹੁੰਦੀ ਹੈ ਤਾਂ ਉਸ ਨੂੰ ਜੁਰਮਾਨਾ ਜਾਂ ਗ੍ਰਿਫਤਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਹੁਣ ਦੁਬਈ ‘ਚ ਖੁੱਲ੍ਹੇਆਮ ਵਿਕੇਗੀ ਸ਼ਰਾਬ ! ਫ੍ਰੀ ‘ਚ ਮਿਲੇਗਾ ਲਾਇਸੈਂਸ, ਨਹੀਂ ਲੱਗੇਗਾ 30 ਫ਼ੀਸਦੀ ਟੈਕਸ appeared first on Daily Post Punjabi.