european union Archives - Daily Post Punjabi

ਯੂਕਰੇਨ ਦੇ ਹੱਕ ‘ਚ ਆਏ EU ਨੇ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ, ਲਗਾਈਆਂ ਕਈ ਪਾਬੰਦੀਆਂ
ਯੂਕਰੇਨ ਤੇ ਰੂਸ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਰੂਸੀ ਫੌਜ ਵੱਲੋਂ ਲਗਾਤਾਰ ਯੂਕਰੇਨ ਦੇ ਸ਼ਹਿਰਾਂ ਅਤੇ ਵੱਖ-ਵੱਖ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਇਸ ਵਿਚਾਲੇ ਯੂਰਪੀ ਸੰਘ ਨੇ ਰੂਸ ਖਿਲਾਫ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ । ਯੂਰਪੀਅਨ ਯੂਨੀਅਨ ਨੇ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਅਤੇ ਰੂਸੀ ਸਟੇਟ ਮੀਡੀਆ ਪ੍ਰਸਾਰਣ ‘ਤੇ ਪਾਬੰਦੀ ਲਗਾਉਣ ਨੂੰ ਲੈ ਕੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ।

European Union shuts airspace

ਇਸ ਦੇ ਨਾਲ ਹੀ ਯੂਰਪੀ ਸੰਘ ਨੇ ਯੂਕਰੇਨ ਦੀ ਮਦਦ ਲਈ ਹਥਿਆਰ ਖਰੀਦਣ ਦਾ ਫੈਸਲਾ ਕੀਤਾ ਹੈ । ਯੂਰਪੀਅਨ ਸੰਘ ਦੇ ਮੁਖੀ ਉਰਸੁਲਾ ਵਾਨ ਡੇਰ ਲੇਯੇਨ ਨੇ ਐਲਾਨ ਕੀਤਾ ਕਿ ਯੂਕਰੇਨ ਨੂੰ ਹਥਿਆਰਾਂ ਦੀ ਵਿੱਤੀ ਸਹਾਇਤਾ ਲਈ ਕਦਮ ਚੁੱਕੇ ਜਾ ਰਹੇ ਹਨ। ਜਿਸ ਵਿੱਚ SWIFT ਇੰਟਰਬੈਂਕ ਮੈਸੇਜਿੰਗ ਨੈੱਟਵਰਕ ਤੋਂ ਕੁਝ ਰੂਸੀ ਬੈਂਕਾਂ ਨੂੰ ਕੱਟਣਾ, ਰੂਸ ਦੇ ਕੇਂਦਰੀ ਬੈਂਕ ਨਾਲ ਸਾਰੇ ਲੈਣ-ਦੇਣ ‘ਤੇ ਪਾਬੰਦੀ ਲਗਾਉਣਾ ਸ਼ਾਮਿਲ ਹੈ।

ਇਹ ਵੀ ਪੜ੍ਹੋ: Breaking : ਰੂਸ ਨਾਲ ਗੱਲਬਾਤ ਲਈ ਮੰਨਿਆ ਯੂਕਰੇਨ, ਬੇਲਾਰੂਸ ਬਾਰਡਰ ‘ਤੇ ਹੋਵੇਗੀ ਮੀਟਿੰਗ

ਯੂਰਪੀਅਨ ਸੰਘ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ । ਇਹ ਕਦਮ ਯੂਰਪੀਅਨ ਸੰਘ ਵੱਲੋਂ ਇੱਕ ਦੇਸ਼ ਦੇ ਖਿਲਾਫ ਚੁੱਕੇ ਗਏ ਸਭ ਤੋਂ ਸਖਤ ਰੁਖ ਨੂੰ ਦਰਸਾਉਂਦੇ ਹਨ । ਵੌਨ ਡੇਰ ਲੇਯੇਨ ਨੇ ਇੱਕ ਪ੍ਰਸਾਰਣ ਸੰਬੋਧਨ ਵਿੱਚ ਕਿਹਾ ਕਿ ਯੂਕਰੇਨ ਵਿੱਚ ਜੰਗ ਜਾਰੀ ਹੈ ਅਤੇ ਯੂਕਰੇਨ ਦੇ ਲੋਕ ਆਪਣੇ ਦੇਸ਼ ਲਈ ਬਹਾਦਰੀ ਨਾਲ ਲੜ ਰਹੇ ਹਨ । ਯੂਰਪੀਅਨ ਸੰਘ ਯੂਕਰੇਨ ਲਈ ਆਪਣਾ ਸਮਰਥਨ ਜਾਰੀ ਰੱਖੇਗਾ । ਹਮਲਾਵਰ ਰੂਸ ਦੇ ਖਿਲਾਫ ਕਈ ਪਾਬੰਦੀਆਂ ਲਗਾਈਆਂ ਜਾਣਗੀਆਂ । ਯੂਰਪੀਅਨ ਯੂਨੀਅਨ ਨੇ ਵੀ ਰੂਸੀ ਜਹਾਜ਼ਾਂ ਅਤੇ ਨਿੱਜੀ ਜੈੱਟਾਂ ਦੇ ਹਵਾਈ ਖੇਤਰ ਵਿੱਚ ਉੱਡਣ ‘ਤੇ ਪਾਬੰਦੀ ਲਗਾ ਦਿੱਤੀ ਹੈ।

European Union shuts airspace

ਦੱਸ ਦੇਈਏ ਕਿ ਯੂਰਪੀਅਨ ਸੰਘ ਦੇ 27 ਵਿੱਚੋਂ ਕਈ ਦੇਸ਼ਾਂ ਨੇ ਪਹਿਲਾਂ ਹੀ ਨਿੱਜੀ ਤੌਰ ‘ਤੇ ਰੂਸੀ ਉਡਾਣਾਂ ਲਈ ਹਵਾਈ ਖੇਤਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਵੌਨ ਡੇਰ ਲੇਯੇਨ ਨੇ ਕਿਹਾ ਕਿ ਰੂਸ ਦੀ ਫੌਜੀ ਮੁਹਿੰਮ ਦੀ ਮਦਦ ਕਰਨ ਵਾਲੇ ਬੇਲਾਰੂਸੀਆਂ ‘ਤੇ ਵੀ ਪਾਬੰਦੀ ਲਗਾਈ ਜਾਵੇਗੀ । ਅਸੀਂ ਰੂਸ ਲਈ ਦੋਹਰੀ ਵਰਤੋਂ ਵਾਲੀਆਂ ਵਸਤਾਂ ‘ਤੇ ਬੇਲਾਰੂਸ ਲਈ ਲਾਗੂ ਕੀਤੇ ਨਿਰਯਾਤ ਪਾਬੰਦੀਆਂ ਨੂੰ ਵੀ ਵਧਾਵਾਂਗੇ । ਲੇਅਨ ਨੇ ਕਿਹਾ ਕਿ ਯੂਕਰੇਨ ਨੂੰ ਹਥਿਆਰਾਂ ਦੀ ਖਰੀਦ ਅਤੇ ਡਿਲੀਵਰੀ ਲਈ ਫੰਡ ਮੁਹੱਈਆ ਕਰਵਾਉਣ ਦਾ ਫੈਸਲਾ ਸੰਘ ਲਈ ਬਹੁਤ ਮਹੱਤਵਪੂਰਨ ਹੈ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

The post ਯੂਕਰੇਨ ਦੇ ਹੱਕ ‘ਚ ਆਏ EU ਨੇ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ, ਲਗਾਈਆਂ ਕਈ ਪਾਬੰਦੀਆਂ appeared first on Daily Post Punjabi.

ਭਾਰਤ ਨੇ ਕੋਵੀਸ਼ੀਲਡ-ਕੋਵੈਕਸੀਨ ਨੂੰ ਗ੍ਰੀਨ ਪਾਸ ਸਕੀਮ ‘ਚ ਸ਼ਾਮਿਲ ਕਰਨ ਲਈ EU ਦੇਸ਼ਾਂ ਨੂੰ ਕੀਤੀ ਅਪੀਲ
ਕੋਰੋਨਾ ਦੀ ਦੂਜੀ ਲਹਿਰ ਦਾ ਭਾਰਤ ਵਿੱਚ ਤਾਂਡਵ ਜਾਰੀ ਹੈ, ਪਰ ਹੁਣ ਇੱਕ ਵਾਰ ਫਿਰ ਕੋਰੋਨਾ ਮਾਮਲਿਆਂ ਵਿੱਚ ਕਮੀ ਆਉਣ ਲੱਗ ਗਈ ਹੈ ਅਤੇ ਲੋਕ ਵਿਦੇਸ਼ਾਂ ਵਿੱਚ ਘੁੰਮਣ ਵੀ ਜਾਣ ਲੱਗੇ ਹਨ । ਅਜਿਹੇ ਵਿੱਚ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਵਿਦੇਸ਼ ਵਿੱਚ ਟ੍ਰੈਵਲ ਕਰਨ ਦੌਰਾਨ ਆਪਣਾ ਵੈਕਸੀਨ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ।

India urges European Union

ਇਸੇ ਵਿਚਾਲੇ ਹੁਣ ਇਹ ਖਬਰ ਸਾਹਮਣੇ ਆਈ ਸੀ ਕਿ ਭਾਰਤ ਵਿੱਚ ਬਣੇ ਐਸਟ੍ਰਾਜੇਨਿਕਾ-ਆਕਸਫੋਰਡ ਵੈਕਸੀਨ ਕੋਵੀਸ਼ੀਲਡ ਦੀ ਵੈਕਸੀਨ ਲੈਣ ਵਾਲੇ ਯਾਤਰੀਆਂ ਨੂੰ ਯੂਰਪੀ ਸੰਘ ਦਾ ਗ੍ਰੀਨ ਪਾਸ ਨਹੀਂ ਦਿੱਤਾ ਜਾਵੇਗਾ । ਉੱਥੇ ਹੀ ਭਾਰਤ ਨੇ ਸਮੂਹ ਦੇ 27 ਮੈਂਬਰ ਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਕੋਵੀਸ਼ੀਲਡ ਅਤੇ ਕੋਵੈਕਸੀਨ ਵੈਕਸੀਨ ਲਗਵਾਉਣ ਗਏ ਭਾਰਤੀਆਂ ਨੂੰ ਯੂਰਪ ਦੀ ਯਾਤਰਾ ਦੀ ਇਜਾਜ਼ਤ ਦੇਣ ‘ਤੇ ਵੱਖਰੇ ਤੌਰ ‘ਤੇ ਵਿਚਾਰ ਕਰਨ ਦੀ ਮੰਗ ਕੀਤੀ ਜਾਵੇ ।

ਇਹ ਵੀ ਪੜ੍ਹੋ: ਬ੍ਰੇਕਿੰਗ : ਲੁਧਿਆਣਾ ‘ਚ 10 ਜੁਲਾਈ ਤੱਕ ਵਧਾਈਆਂ ਗਈਆਂ ਪਾਬੰਦੀਆਂ, ਬਾਰ, ਪੱਬ ਤੇ ਯੂਨੀਵਰਸਿਟੀਆਂ ਖੁੱਲ੍ਹਣਗੀਆਂ ਇਸ ਸ਼ਰਤ ‘ਤੇ

ਦਰਅਸਲ, ਭਾਰਤ ਵੱਲੋਂ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਸੀ ਵਟਾਂਦਰੇ ਦੀ ਨੀਤੀ ਅਪਣਾਏਗਾ ਅਤੇ ‘ਗ੍ਰੀਨ ਪਾਸ’ ਰੱਖਣ ਵਾਲੇ ਯੂਰਪੀਅਨ ਨਾਗਰਿਕਾਂ ਨੂੰ ਲਾਜ਼ਮੀ ਆਈਸੋਲੇਟ ਕਰਨ ਤੋਂ ਛੋਟ ਦੇਵੇਗਾ।  ਇਸ ਮਾਮਲੇ ਵਿੱਚ ਸੂਤਰਾਂ ਨੇ ਦੱਸਿਆ ਕਿ ਭਾਰਤ ਨੇ EU ਨੂੰ COWIN ਪੋਰਟਲ ਰਾਹੀਂ ਜਾਰੀ ਟੀਕਾਕਰਨ ਸਰਟੀਫਿਕੇਟ ਨੂੰ ਸਵੀਕਾਰ ਕਰਨ ਦੀ ਬੇਨਤੀ ਵੀ ਕੀਤੀ ਹੈ।

India urges European Union

ਜ਼ਿਕਰਯੋਗ ਹੈ ਕਿ ਯੂਰਪੀਅਨ ਯੂਨੀਅਨ ਦੀ ਡਿਜੀਟਲ ਕੋਵਿਡ ਸਰਟੀਫਿਕੇਟ ਯੋਜਨਾ ਜਾਂ ‘ਗ੍ਰੀਨ ਪਾਸ’ ਯੋਜਨਾ ਵੀਰਵਾਰ ਤੋਂ ਲਾਗੂ ਹੋ ਗਈ, ਜਿਸ ਦੇ ਤਹਿਤ ਕੋਵਿਡ-19 ਮਹਾਂਮਾਰੀ ਦੌਰਾਨ ਆਜ਼ਾਦ ਆਵਾਜਾਈ ਦੀ ਇਜਾਜ਼ਤ ਹੋਵੇਗੀ । ਇਸ ਢਾਂਚੇ ਤਹਿਤ ਉਨ੍ਹਾਂ ਲੋਕਾਂ ਨੂੰ EU ਦੇ ਅੰਦਰ ਯਾਤਰਾ ਪਾਬੰਦੀਆਂ ਤੋਂ ਛੋਟ ਹੋਵੇਗੀ, ਜਿਨ੍ਹਾਂ ਨੇ ਯੂਰਪੀਅਨ ਮੈਡੀਕਲ ਏਜੰਸੀ (EMA) ਰਾਹੀਂ ਵੈਕਸੀਨ ਲਗਵਾਈ ਹੈ ।

ਇਹ ਵੀ ਪੜ੍ਹੋ: Covid ਮੁਆਵਜ਼ੇ ‘ਤੇ ਰਾਹੁਲ ਗਾਂਧੀ ਨੇ ਕਿਹਾ – ‘ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਗਲਤੀ ਸੁਧਾਰਨ ਦਾ ਦਿੱਤਾ ਮੌਕਾ, ਘੱਟੋ ਘੱਟ ਹੁਣ…’

ਦੱਸ ਦੇਈਏ ਕਿ ਯੂਰਪੀਅਨ ਯੂਨੀਅਨ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਕੋਲ ਕੋਵੀਸ਼ੀਲਡ ਵਰਗੇ ਵਿਸ਼ਵ ਸਿਹਤ ਸੰਗਠਨ ਅਧਿਕਾਰਤ ਟੀਕਿਆਂ ਨੂੰ ਸਵੀਕਾਰ ਕਰਨ ਦਾ ਵਿਕਲਪ ਹੋਵੇਗਾ ।

ਇਹ ਵੀ ਦੇਖੋ: Petrol 100 ਤੋਂ ਪਾਰ ਹੋਣ ਤੇ ਕਿਵੇਂ ਲੋਕਾ ਨੇ ਕੱਡਿਆ ਮੋਦੀ ਸਰਕਾਰ ਅਤੇ ‘ਅੱਛੇ ਦਿਨਾਂ’ ਦਾ ਜਲੂਸ…

The post ਭਾਰਤ ਨੇ ਕੋਵੀਸ਼ੀਲਡ-ਕੋਵੈਕਸੀਨ ਨੂੰ ਗ੍ਰੀਨ ਪਾਸ ਸਕੀਮ ‘ਚ ਸ਼ਾਮਿਲ ਕਰਨ ਲਈ EU ਦੇਸ਼ਾਂ ਨੂੰ ਕੀਤੀ ਅਪੀਲ appeared first on Daily Post Punjabi.