Fatehabad news Archives - Daily Post Punjabi

ਭਾਖੜਾ ਨਹਿਰ ‘ਚ ਡਿੱਗੀ ਗੱਡੀ, ਕਾਰ ਤੋਂ 50 ਮੀਟਰ ਦੂਰ ਮਿਲੀ ਇੱਕ ਨੌਜਵਾਨ ਦੀ ਦੇ.ਹ, ਬਚਾਅ ਕਾਰਜ ਜਾਰੀ
ਹਰਿਆਣਾ ਦੇ ਫਤਿਹਾਬਾਦ ਦੇ ਟੋਹਾਣਾ ‘ਚ ਸ਼ੁੱਕਰਵਾਰ ਸਵੇਰੇ ਉਸ ਸਮੇਂ ਹਲਚਲ ਮਚ ਗਈ ਜਦੋਂ ਇਕ ਹੌਂਡਾ ਸਿਟੀ ਕਾਰ ਭਾਖੜਾ ਨਹਿਰ ‘ਚ ਡਿੱਗ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਕ੍ਰੇਨ ਅਤੇ ਗੋਤਾਖੋਰਾਂ ਨੂੰ ਬੁਲਾ ਕੇ ਕਾਰ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਾਰ ਤੋਂ ਕਰੀਬ 50 ਮੀਟਰ ਦੂਰ ਪੰਜਾਬ ਦੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਫਿਲਹਾਲ ਪੁਲਿਸ ਨਹਿਰ ਦੀ ਤਲਾਸ਼ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਾਰ ਵਿਚ ਕੋਈ ਹੋਰ ਸੀ ਜਾਂ ਨਹੀਂ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਕੁਝ ਲੋਕਾਂ ਨੇ ਟੋਹਾਣਾ ਦੇ ਦਮਕੌਰਾ ਰੋਡ ‘ਤੇ ਇਕ ਹੌਂਡਾ ਸਿਟੀ ਗੱਡੀ ਨੂੰ ਭਾਖੜਾ ਨਹਿਰ ‘ਚ ਡਿੱਗਦੇ ਦੇਖਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਇਹ ਗੱਡੀ ਨਹਿਰ ਦੀ ਰੇਲਿੰਗ ਤੋੜ ਕੇ ਅੰਦਰ ਜਾ ਡਿੱਗੀ। ਪੁਲਿਸ ਨੇ ਜਦੋਂ ਗੱਡੀ ਨੂੰ ਬਾਹਰ ਕੱਢਿਆ ਤਾਂ ਉਸ ਵਿੱਚ ਕੋਈ ਵੀ ਨਹੀਂ ਸੀ ਪਰ ਗੋਤਾਖੋਰਾਂ ਨੇ ਕਰੀਬ 50 ਮੀਟਰ ਦੂਰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ।

ਇਹ ਵੀ ਪੜ੍ਹੋ : ਖਰੜ ਨੇੜੇ ਸਨੀ ਇਨਕਲੇਵ ‘ਚ ਵੱਡੀ ਵਾ.ਰ.ਦਾਤ, ਘਰ ‘ਚ ਵੜਕੇ ਕੁੜੀ ਦਾ ਕੀਤਾ ਕ.ਤ.ਲ

ਮ੍ਰਿਤਕ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਪਛਾਣ ਪੱਤਰ ਮਿਲਿਆ, ਜਿਸ ‘ਤੋਂ ਉਸ ਦੀ ਪਛਾਣ 30 ਸਾਲਾ ਗਗਨਦੀਪ ਵਜੋਂ ਹੋਈ ਹੈ। ਮ੍ਰਿਤਕ ਪੰਜਾਬ ਦੇ ਸੰਗਰੂਰ ਇਲਾਕੇ ਦੇ ਲਹਿਰਾ ਗਾਗਾ ਨਾਲ ਸਬੰਧਿਤ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮ੍ਰਿਤਕ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ ਜਾਂ ਨਹੀਂ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਨਹਿਰ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭਾਖੜਾ ਨਹਿਰ ‘ਚ ਡਿੱਗੀ ਗੱਡੀ, ਕਾਰ ਤੋਂ 50 ਮੀਟਰ ਦੂਰ ਮਿਲੀ ਇੱਕ ਨੌਜਵਾਨ ਦੀ ਦੇ.ਹ, ਬਚਾਅ ਕਾਰਜ ਜਾਰੀ appeared first on Daily Post Punjabi.

ਕਿਸਾਨ ਅੰਦੋਲਨ ਦੌਰਾਨ ਟੋਹਾਣਾ ਬਾਰਡਰ ’ਤੇ ਤਾਇਨਾਤ SI ਦੀ ਮੌ.ਤ, ਸਿਹਤ ਵਿਗੜਨ ਮਗਰੋਂ ਤੋੜਿਆ ਦ.ਮ
ਕਿਸਾਨ ਅੰਦੋਲਨ ਵਿੱਚ ਟੋਹਾਣਾ ਬਾਰਡਰ ਉਤੇ ਤਾਇਨਾਤ ਇੱਕ ਹੋਰ ਪੁਲਿਸ ਮੁਲਾਜ਼ਮ ਦੀ ਸਿਹਤ ਵਿਗੜਨ ਕਾਰਨ ਮੌਤ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ SI ਵਿਜੇ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੀ ਉਮਰ ਲਗਭਗ 40 ਸੀ ਅਤੇ ਇਸ ਸਮੇਂ ਹਰਿਆਣਾ ਇਨਫੋਰਸਮੈਂਟ ਬਿਊਰੋ ਚੌਕੀ, ਨੂਹ ਵਿਖੇ ਤਾਇਨਾਤ ਸਨ। ਕਿਸਾਨ ਅੰਦੋਲਨ ਦੌਰਾਨ ਟੋਹਾਣਾ ਬਾਰਡਰ ਅਤੇ ਆਸ-ਪਾਸ ਦੇ ਇਲਾਕਿਆਂ ‘ਤੇ ਉਨ੍ਹਾਂ ਦੀ ਡਿਊਟੀ ਲਗਾਈ ਗਈ ਸੀ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਵਿਜੀਲੈਂਸ ਨੇ ਫੜਿਆ ਠੱਗ, ਨਿਗਮ ਅਧਿਕਾਰੀਆਂ ਦੇ ਨਾਂ ‘ਤੇ NOC ਬਦਲੇ ਮੰਗੇ ਸੀ 30 ਹਜ਼ਾਰ ਰੁਪਏ

ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਦੌਰਾਨ ਸਬ ਇੰਸਪੈਕਟਰ ਵਿਜੇ ਕੁਮਾਰ ਦੀ ਟੋਹਾਣਾ ਬਾਰਡਰ ਉਤੇ ਡਿਊਟੀ ਤੇ ਸਨ। ਇਸ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਬ ਇੰਸਪੈਕਟਰ ਵਿਜੇ ਕੁਮਾਰ ਦਾ ਅੰਤਿਮ ਸਸਕਾਰ ਰੋਹਤਕ ਵਿੱਚ ਕੀਤਾ ਗਿਆ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਹਰਿਆਣਾ ਪੁਲਿਸ ਵਿੱਚ ਸੋਗ ਦਾ ਮਾਹੌਲ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਕਿਸਾਨ ਅੰਦੋਲਨ ਦੌਰਾਨ ਟੋਹਾਣਾ ਬਾਰਡਰ ’ਤੇ ਤਾਇਨਾਤ SI ਦੀ ਮੌ.ਤ, ਸਿਹਤ ਵਿਗੜਨ ਮਗਰੋਂ ਤੋੜਿਆ ਦ.ਮ appeared first on Daily Post Punjabi.

ਫਤਿਹਾਬਾਦ ‘ਚ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਹਾਦਸੇ ‘ਚ ਪੰਜਵੀਂ ‘ਚ ਪੜ੍ਹਦੇ ਭਰਾ-ਭੈਣ ਜ਼ਖਮੀ
ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਬਨਮੰਡੌਰੀ ਨੇੜੇ ਬੁੱਧਵਾਰ ਸਵੇਰੇ ਕਾਰ ਅਤੇ ਬਾਈਕ ਦੀ ਟੱਕਰ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਸੂਚਨਾ ਅਨੁਸਾਰ ਬਾਈਕ ਸਵਾਰ ਵਿਅਕਤੀ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ ਅਚਾਨਕ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਬਾਈਕ ਸਵਾਰ ਵਿਅਕਤੀ, ਪੰਜਵੀਂ ਜਮਾਤ ਵਿੱਚ ਪੜ੍ਹਦੇ 2 ਭੈਣ-ਭਰਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।

Fatehabad Accident

ਜਾਣਕਾਰੀ ਅਨੁਸਾਰ ਪਿੰਡ ਬਨਮੰਡੌਰੀ ਦੇ ਨਾਲ ਲੱਗਦੇ ਢਾਣੀ ਨਹਿਰ ਖੇਤਰ ਦੇ ਰਹਿਣ ਵਾਲੇ 10 ਸਾਲਾ ਆਂਚਲ ਅਤੇ ਉਸ ਦਾ ਭਰਾ 11 ਸਾਲਾ ਕ੍ਰਿਸ਼ਨ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ 5ਵੀਂ ਜਮਾਤ ਵਿੱਚ ਪੜ੍ਹਦੇ ਹਨ। ਅੱਜ ਸਵੇਰੇਉਨ੍ਹਾਂ ਦਾ ਜਾਣਕਾਰ ਦਿਨੇਸ਼ ਦੋਵਾਂ ਨੂੰ ਬਾਈਕ ’ਤੇ ਬਿਠਾ ਕੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਛੱਡਣ ਜਾ ਰਿਹਾ ਸੀ। ਅਚਾਨਕ ਪਿੰਡ ਵਾਲੇ ਪਾਸੇ ਤੋਂ ਆ ਰਹੀ ਆਲਟੋ ਕਾਰ ਨਾਲ ਬਾਈਕ ਦੀ ਟੱਕਰ ਹੋ ਗਈ। ਇਸ ਘਟਨਾ ‘ਤੋਂ ਬਾਅਦ ਕਾਰ ਸਵਾਰ ਮੌਕੇ ‘ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : DRI ਦੀ ਪਟਨਾ ਤੇ ਮਹਾਰਾਸ਼ਟਰ ‘ਚ ਛਾਪੇਮਾਰੀ, 51 ਕਰੋੜ ਦਾ ਸੋਨਾ ਜ਼ਬਤ, ਸੂਡਾਨ ਦੇ 7 ਨਾਗਰਿਕ ਗ੍ਰਿਫਤਾਰ

ਇਸ ਹਾਦਸੇ ਵਿੱਚ ਬਾਈਕ ‘ਤੇ ਸਵਾਰ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਬੱਚੇ ਕ੍ਰਿਸ਼ਨਾ ਦੀ ਲੱਤ ਬੁਰੀ ਤਰ੍ਹਾਂ ਟੁੱਟ ਗਈ, ਜਦਕਿ ਆਂਚਲ ਅਤੇ ਦਿਨੇਸ਼ ਦੀ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਰਿਸ਼ਤੇਦਾਰ ਮੌਕੇ ‘ਤੇ ਪਹੁੰਚੇ ਅਤੇ ਤਿੰਨੋਂ ਜ਼ਖਮੀਆਂ ਨੂੰ ਭੱਟੂ ਹਸਪਤਾਲ ਵਿਚ ਭਰਤੀ ਕਰਵਾਇਆ। ਜਿੱਥੋਂ ਡਾਕਟਰਾਂ ਨੇ ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅਗਰੋਹਾ ਰੈਫਰ ਕਰ ਦਿੱਤਾ ਹੈ। ਫ਼ਰਾਰ ਕਾਰ ਚਾਲਕ ਪਿੰਡ ਦਾ ਹੀ ਵਸਨੀਕ ਦੱਸਿਆ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਫਤਿਹਾਬਾਦ ‘ਚ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਹਾਦਸੇ ‘ਚ ਪੰਜਵੀਂ ‘ਚ ਪੜ੍ਹਦੇ ਭਰਾ-ਭੈਣ ਜ਼ਖਮੀ appeared first on Daily Post Punjabi.

ਫਤਿਹਾਬਾਦ ‘ਚ 2 ਕਾਰਾਂ ਦੀ ਟੱਕਰ: ਵਾਲ-ਵਾਲ ਬਚੇ ਦੋਂਵੇ ਡਰਾਈਵਰ
ਹਰਿਆਣਾ ਦੇ ਫਤਿਹਾਬਾਦ ਦੇ ਭੱਟੂ ਰੋਡ ‘ਤੇ ਅੱਜ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ। ਟੱਕਰ ਕਾਰਨ ਕਾਬੂ ਤੋਂ ਬਾਹਰ ਹੋਈ ਇੱਕ ਕਾਰ ਦੋ ਵਾਰ ਪਲਟ ਗਈ ਪਰ ਖੁਸ਼ਕਿਸਮਤੀ ਨਾਲ ਦੋਵਾਂ ਕਾਰਾਂ ਦੇ ਡਰਾਈਵਰਾਂ ਨੂੰ ਕੋਈ ਸੱਟ ਨਹੀਂ ਲੱਗੀ।

Fatehabad Two Car Crash

ਲੋਕਾਂ ਨੇ ਪਲਟ ਗਈ ਕਾਰ ਨੂੰ ਸਿੱਧੀ ਕਰ ਕੇ ਡਰਾਈਵਰ ਨੂੰ ਬਾਹਰ ਕੱਢਿਆ। ਬਾਅਦ ਵਿੱਚ ਦੋਵਾਂ ਕਾਰਾਂ ਨੂੰ ਸਾਈਡ ’ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭੱਟੂ ਰੋਡ ‘ਤੇ ਗੁਲਨਾਰ ਸਿਨੇਮਾ ਵਾਲੀ ਗਲੀ ਦਾ ਰਹਿਣ ਵਾਲਾ ਘਨਸ਼ਿਆਮ ਆਨੰਦ ਆਪਣੀ ਸੈਂਟਰੋ ਕਾਰ ‘ਚ ਸਵਾਰ ਹੋ ਕੇ ਨਿਕਲਿਆ ਸੀ। ਜਿਵੇਂ ਹੀ ਉਹ ਆਪਣੀ ਗਲੀ ਤੋਂ ਸੜਕ ‘ਤੇ ਆਇਆ ਤਾਂ ਭੱਟੂ ਵਾਲੇ ਪਾਸਿਓਂ ਇਕ ਨੌਜਵਾਨ ਆਪਣੀ ਮਾਰੂਤੀ ਕਾਰ ‘ਚ ਆ ਰਿਹਾ ਸੀ। ਇੱਥੇ ਦੋਵੇਂ ਕਾਰਾਂ ਦੀ ਟੱਕਰ ਹੋ ਗਈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਟੱਕਰ ਕਾਰਨ ਮਾਰੂਤੀ ਕਾਰ ਪਲਟ ਗਈ। ਹਾਦਸੇ ਦੀ ਜ਼ੋਰਦਾਰ ਆਵਾਜ਼ ਸੁਣ ਕੇ ਲੋਕ ਦੰਗ ਰਹਿ ਗਏ ਅਤੇ ਤੁਰੰਤ ਮੌਕੇ ‘ਤੇ ਪਹੁੰਚ ਗਏ। ਕਾਰ ‘ਚੋਂ ਬਾਹਰ ਕੱਢਣ ਸਮੇਂ ਦੋਵਾਂ ਡਰਾਈਵਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਬਾਅਦ ਵਿੱਚ ਗੱਡੀਆਂ ਨੂੰ ਸਾਈਡ ਕਰ ਦਿੱਤਾ ਗਿਆ।

The post ਫਤਿਹਾਬਾਦ ‘ਚ 2 ਕਾਰਾਂ ਦੀ ਟੱਕਰ: ਵਾਲ-ਵਾਲ ਬਚੇ ਦੋਂਵੇ ਡਰਾਈਵਰ appeared first on Daily Post Punjabi.