Gurdas Maan brother Archives - Daily Post Punjabi

ਗੁਰਦਾਸ ਮਾਨ ਦੇ ਭਰਾ ਦਾ ਚੰਡੀਗੜ੍ਹ ‘ਚ ਹੋਇਆ ਅੰਤਿਮ ਸਸਕਾਰ, CM ਮਾਨ ਸਣੇ ਪਹੁੰਚੇ ਕਈ ਆਗੂ
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਸੋਮਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ। ਉਸਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਿਆ। 68 ਸਾਲਾ ਗੁਰਪੰਥ ਮਾਨ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Gurdas Maan’s brother’s funeral

ਗੁਰਪੰਥ ਮਾਨ ਦਾ ਅੱਜ 10 ਜੂਨ ਨੂੰ ਚੰਡੀਗੜ੍ਹ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਗੁਰਦਾਸ ਮਾਨ ਨੇ ਖੁਦ ਆਪਣੇ ਭਰਾ ਦੀ ਅਰਥੀ ਚੁੱਕੀ। ਉਹ ਹੁਣ ਪੰਜ ਤੱਤਾਂ ਵਿੱਚ ਸਮਾ ਗਏ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਮਸ਼ਹੂਰ ਹਸਤੀਆਂ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ।

ਇਸ ਦੌਰਾਨ ਗੁਰਦਾਸ ਮਾਨ ਨੇ ਆਪਣੇ ਭਰਾ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ -“ਉਹ ਮੇਰੇ ਦਿਲ ਦਾ ਟੁਕੜਾ ਸੀ। ਉਸਨੇ ਚੁੱਪ ‘ਚ ਹੀ ਆਪਣੀ ਜ਼ਿੰਦਗੀ ਕੱਟੀ ਹੈ, ਉਹ ਬਹੁਤ ਵਧੀਆ ਇਨਸਾਨ ਸੀ। ਮੈਂ ਅਜਿਹਾ ਵਿਅਕਤੀ ਨਹੀਂ ਦੇਖਿਆ। ਉਸਨੇ ਦੱਸਿਆ ਕਿ ਉਸਨੇ ਬਿਮਾਰੀ ਬਾਰੇ ਖੁਲਾਸਾ ਵੀ ਨਹੀਂ ਕੀਤਾ। ਜਿੰਨਾ ਦੇ ਭਰਾਵਾਂ ਤੋਂ ਵਿਛੋੜੇ ਪਏ ਨੇ ਉਹ ਹਰ ਬੰਦਾ ਇਹ ਦਰਦ ਜਾਣਦਾ, ਭਰਾ ਦਾ ਜਾਣਾ ਇੱਕ ਵੱਡਾ ਸਦਮਾ ਹੈ।”

ਇਹ ਵੀ ਪੜ੍ਹੋ : ਰਾਜਾ ਰਘੂਵੰਸ਼ੀ ਕ.ਤ.ਲ ਕੇਸ : ਬੇਵਫਾ ਸੋਨਮ ਨੂੰ ਲੈ ਕੇ ਹੋਏ ਵੱਡੇ ਖੁਲਾਸੇ, ਟੂਰਿਸਟ ਗਾਈਡ ਕਰਕੇ ਚੜ੍ਹੀ ਪੁਲਿਸ ਅੜਿੱਕੇ

ਗੁਰਪੰਥ ਮਾਨ ਗਿੱਦੜਬਾਹਾ ਮੁਕਤਸਰ ਸਾਹਿਬ ਵਿੱਚ ਆਪਣੀ ਪਤਨੀ ਨਾਲ ਰਹਿੰਦੇ ਸਨ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ਅਤੇ ਸਥਾਨਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਗੁਰਦਾਸ ਮਾਨ ਦੇ ਤਿੰਨ ਭੈਣ-ਭਰਾ ਹਨ। ਗੁਰਪੰਥ ਮਾਨ ਦੇ ਦੇਹਾਂਤ ਕਾਰਨ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਗੁਰਦਾਸ ਮਾਨ ਦੇ ਭਰਾ ਦਾ ਚੰਡੀਗੜ੍ਹ ‘ਚ ਹੋਇਆ ਅੰਤਿਮ ਸਸਕਾਰ, CM ਮਾਨ ਸਣੇ ਪਹੁੰਚੇ ਕਈ ਆਗੂ appeared first on Daily Post Punjabi.