harjit harman appeared before Archives - Daily Post Punjabi

ਗਾਇਕ ਹਰਜੀਤ ਹਰਮਨ ਪੰਜਾਬ ਰਾਜ ਮਹਿਲਾ ਕਮਿਸ਼ਨ ਅੱਗੇ ਹੋਏ ਪੇਸ਼, ਪੜੋ ਪੂਰੀ ਖ਼ਬਰ
harjit harman appeared before : ਹਰਜੀਤ ਹਰਮਨ ਪੰਜਾਬ ਰਾਜ ਮਹਿਲਾ ਕਮਿਸ਼ਨ (Punjab State Women Commission) ਅੱਗੇ ਪੇਸ਼ ਹੋਏ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਹਿਲਾ ਕਮਿਸ਼ਨ ਨੇ ਹਰਜੀਤ ਹਰਮਨ ਤੇ ਨੂੰ ਉਹਨਾਂ ਦੇ ਗਾਣੇ ‘Sharab’ ਨੂੰ ਲੈ ਕੇ ਤਲਬ ਕੀਤਾ ਸੀ ।

ਇਸ ਗਾਣੇ ਨੂੰ ਲੈ ਕੇ ਮਹਿਲਾ ਕਮਿਸ਼ਨ ਦਾ ਕਹਿਣਾ ਸੀ ਕਿ ਇਸ ਗਾਣੇ ਵਿੱਚ ਔਰਤਾਂ ਦੀ ਤੁਲਨਾ ਸ਼ਰਾਬ ਨਾਲ ਕੀਤੀ ਹੈ, ਜਿਸ ਨਾਲ ਔਰਤਾਂ ਦੀ ਛਵੀ ਨੂੰ ਠੇਸ ਪਹੁੰਚੀ ਹੈ ।ਇਸ ਮਾਮਲੇ ਵਿੱਚ ਕਰਣ ਔਜਲਾ ਵੀਡੀਓ ਕਾਲ ਰਾਹੀਂ ਆਪਣਾ ਪੱਖ ਰੱਖ ਚੁੱਕੇ ਹਨ ਤੇ ਹਰਜੀਤ ਹਰਮਨ ਨੇ ਅੱਜ ਆਪਣਾ ਪੱਖ ਰੱਖਿਆ ਹੈ । ਇਸ ਸਬੰਧ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਮਨੀਸ਼ਾ ਗੁਲਾਟੀ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ।

harjit harman appeared before

ਮਨੀਸ਼ਾ ਗੁਲਾਟੀ ਨੇ ਕਿਹਾ ਕਿ ਹਰਜੀਤ ਹਰਮਨ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਅੱਗੇ ਤੋਂ ਅੀਜਹਾ ਕੋਈ ਵੀ ਅਜਿਹਾ ਗੀਤ ਨਹੀਂ ਗਾਉਣਗੇ ਜਿਸ ਨਾਲ ਔਰਤਾਂ ਦੀ ਛਵੀ ਤੇ ਗਲਤ ਪ੍ਰਭਾਵ ਪਵੇ । ਇਸ ਵੀਡੀਓ ਵਿੱਚ ਉਹਨਾਂ ਨੇ ਹੋਰ ਵੀ ਕੁਝ ਮੁੱਦਿਆਂ ਤੇ ਆਪਣੀ ਗੱਲ ਰੱਖੀ ਹੈ ।

ਇਹ ਵੀ ਦੇਖੋ : ਮਿਲੋ ਸਭ ਤੋਂ ਵੱਡੇ ‘ਭੁੱਖੜ’ ਨੂੰ, ਕਹਿੰਦੇ ”60 ਰੋਟੀਆਂ ਖਾ ਕੇ 2 ਬਾਲਟੀਆਂ ਪੀਂਦਾ ਪਾਣੀ, ਮਿੱਠੇ ‘ਚ 2 ਥਾਲ…

The post ਗਾਇਕ ਹਰਜੀਤ ਹਰਮਨ ਪੰਜਾਬ ਰਾਜ ਮਹਿਲਾ ਕਮਿਸ਼ਨ ਅੱਗੇ ਹੋਏ ਪੇਸ਼, ਪੜੋ ਪੂਰੀ ਖ਼ਬਰ appeared first on Daily Post Punjabi.