IED blast Archives - Daily Post Punjabi

ਛੱਤੀਸਗੜ੍ਹ ‘ਚ IED ਬਲਾਸਟ, 4 ਜਵਾਨ ਹੋਏ ਸ਼ਹੀਦ: ਡੀ- ਮਾਈਨਿੰਗ ਆਪ੍ਰੇਸ਼ਨ ਦੌਰਾਨ ਹੋਇਆ ਧਮਾਕਾ
ਛੱਤੀਸਗੜ੍ਹ ਦੇ ਕਾਂਕੇਰ-ਨਾਰਾਇਣਪੁਰ ਸਰਹੱਦ ‘ਤੇ ਸ਼ਨੀਵਾਰ ਨੂੰ ਆਈਈਡੀ ਧਮਾਕੇ ਹੋਇਆ। ਇਸ ਬਲਾਸਟ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ। ਫੋਰਸ ਸ਼ਨੀਵਾਰ ਸਵੇਰੇ ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਦੇ ਇਨਪੁੱਟ ‘ਤੇ ਕੋਰੋਸਕੋਡਾ ਦੇ ਜੰਗਲ ਵਿੱਚ ਸਰਚ ‘ਤੇ ਨਿਕਲੀ ਸੀ। ਇਸ ਦੌਰਾਨ ਨਕਸਲੀਆਂ ਵੱਲੋਂ ਵਿਛਾਈ ਗਈ IED ਨੂੰ ਨਕਾਰਾ ਕਰਦੇ ਸਮੇਂ ਅਚਾਨਕ ਜ਼ੋਰਦਾਰ ਧਮਾਕਾ ਹੋਇਆ।

ਇਹ ਘਟਨਾ ਛੋਟੇਬੇਠਿਆ ਪੁਲਿਸ ਸਟੇਸ਼ਨ ਖੇਤਰ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਮੌਕੇ ‘ਤੇ ਮੌਜੂਦ ਸੈਨਿਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਜ਼ਖਮੀ ਸੈਨਿਕਾਂ ਨੂੰ ਤੁਰੰਤ ਰੈਸਕਿਊ ਕੀਤਾ ਗਿਆ, ਪਰ ਗੰਭੀਰ ਸੱਟਾਂ ਕਾਰਨ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮੋਹਾਲੀ ਪੁਲਿਸ ਨੇ ਸੁਲਝਾਇਆ ਫਰਜ਼ੀ CIA ਅਧਿਕਾਰੀ ਬਣ ਕੇ ਕਾਰੋਬਾਰੀ ਨੂੰ ਅਗਵਾ ਕਰਨ ਦਾ ਮਾਮਲਾ, 4 ਗ੍ਰਿਫਤਾਰ

ਬਸਤਰ ਰੇਂਜ ਦੇ ਇੰਸਪੈਕਟਰ ਜਨਰਲ ਸੁੰਦਰਰਾਜ ਪੀ. ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੂੰ ਇੱਕ ਨਕਸਲੀ ਡੰਪ ਵੀ ਮਿਲਿਆ। ਆਤਮ ਸਮਰਪਣ ਕੀਤੇ ਨਕਸਲੀਆਂ ਤੋਂ ਮਿਲੇ ਇਨਪੁਟ ਦੇ ਆਧਾਰ ‘ਤੇ, ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਆਈਈਡੀ ਰਿਕਵਰੀ ਆਪ੍ਰੇਸ਼ਨ ਚੱਲ ਰਿਹਾ ਹੈ। ਅੱਜ ਦਾ ਆਪ੍ਰੇਸ਼ਨ ਉਸ ਆਪ੍ਰੇਸ਼ਨ ਦਾ ਹਿੱਸਾ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਛੱਤੀਸਗੜ੍ਹ ‘ਚ IED ਬਲਾਸਟ, 4 ਜਵਾਨ ਹੋਏ ਸ਼ਹੀਦ: ਡੀ- ਮਾਈਨਿੰਗ ਆਪ੍ਰੇਸ਼ਨ ਦੌਰਾਨ ਹੋਇਆ ਧਮਾਕਾ appeared first on Daily Post Punjabi.

ਛੱਤੀਸਗੜ੍ਹ ਦੇ ਸੁਕਮਾ ‘ਚ ਨਕਸਲੀ ਹਮਲਾ, ਸਹਾਇਕ ਕਮਾਂਡੈਂਟ ਸ਼ਹੀਦ, 9 ਜਵਾਨ ਜ਼ਖਮੀ
CRPF CoBRA officer killed: ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲਵਾਦੀਆਂ ਨੇ ਕੋਬਰਾ 206 ਬਟਾਲੀਅਨ ਦੇ ਜਵਾਨਾਂ ‘ਤੇ IED ਨਾਲ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਸਹਾਇਕ ਕਮਾਂਡੈਂਟ ਨਿਤਿਨ ਸ਼ਹੀਦ ਹੋ ਗਏ ਹਨ, ਜਦਕਿ CRPF ਦੇ 9 ਜਵਾਨ ਜ਼ਖਮੀ ਹੋਣ ਦੀ ਖ਼ਬਰ ਹੈ । ਇਹ ਸਾਰੇ ਜਵਾਨ ਰਾਤ 10 ਵਜੇ ਦੇ ਕਰੀਬ ਅਪ੍ਰੇਸ਼ਨ ਤੋਂ ਵਾਪਸ ਆ ਰਹੇ ਸਨ, ਜਦੋਂ ਜਵਾਨ ਤਾੜਮੇਟਲਾ ਖੇਤਰ ਦੇ ਬੁਰਕਾਪਾਲ ਤੋਂ ਛੇ ਕਿਲੋਮੀਟਰ ਦੀ ਦੂਰੀ ‘ਤੇ ਪਹੁੰਚੇ ਤਾਂ ਉਹ ਨਕਸਲੀਆਂ ਦੇ ਨਿਸ਼ਾਨੇ ‘ਤੇ ਆ ਗਏ ।

CRPF CoBRA officer killed

ਦੱਸਿਆ ਜਾ ਰਿਹਾ ਹੈ ਕਿ ਸਾਰੇ ਜ਼ਖਮੀ ਜਵਾਨ ਕੋਬਰਾ 206 ਬਟਾਲੀਅਨ ਨਾਲ ਸਬੰਧਤ ਹਨ । ਸੁਕਮਾ ਦੇ ਐਸਪੀ ਕੇ ਐਲ ਧਰੂਵ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀ ਫੌਜੀਆਂ ਨੂੰ ਹੈਲੀਕਾਪਟਰ ਰਾਹੀਂ ਰਾਏਪੁਰ ਲਿਜਾਇਆ ਗਿਆ ਹੈ, ਜਦਕਿ ਸਹਾਇਕ ਕਮਾਂਡੈਂਟ ਨਿਤਿਨ ਦੀ ਰਸਤੇ ਵਿੱਚ ਮੌਤ ਹੋ ਗਈ ਹੈ। ਉੱਥੇ ਹੀ ਦੂਜੇ ਪਾਸੇ, ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਜੰਗਲ ਤੋਂ ਜਵਾਨਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਮਿਲ ਸਕੇਗੀ । ਜਵਾਨ ਧਮਾਕੇ ਵਿੱਚ ਜ਼ਖਮੀ ਹੋ ਗਏ ਹਨ।

CRPF CoBRA officer killed

ਦਰਅਸਲ, ਸ਼ਨੀਵਾਰ ਨੂੰ ਸੁਰੱਖਿਆ ਬਲਾਂ ਦੀ ਇੱਕ ਸਾਂਝੀ ਪਾਰਟੀ ਤਾੜਮੇਟਲਾ ਖੇਤਰ ਵਿੱਚ ਨਕਸਲੀਆਂ ਦੇ ਖਿਲਾਫ ਸਰਚ ਆਪ੍ਰੇਸ਼ਨ ‘ਤੇ ਨਿਕਲੀ ਸੀ । ਇਸ ਦੌਰਾਨ ਦੇਰ ਰਾਤ ਨਕਸਲੀਆਂ ਵੱਲੋਂ ਲਗਾਏ ਗਏ ਸਪਾਈਕ ਹੋਲ ਵਿੱਚ ਫਸ ਕੇ ਕੁਝ ਜਵਾਨ ਜ਼ਖਮੀ ਹੋ ਗਏ ਹਨ । ਉੱਥੇ ਹੀ ਕੁਝ ਦੇ IED ਦੀ ਚਪੇਟ ਵਿੱਚ ਵੀ ਆਉਣ ਦੀ ਜਾਣਕਾਰੀ ਹੈ।

ਦੱਸ ਦੇਈਏ ਕਿ ਜ਼ਖਮੀ ਫੌਜੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਬੁਰਕਾਪਾਲ, ਤੇਮਲਵਾੜਾ ਅਤੇ ਚਿੰਤਾਗੁਫਾ ਤੋਂ ਸਾਂਝੇ ਆਪ੍ਰੇਸ਼ਨ ਚਲਾਇਆ ਗਿਆ । ਦੇਰ ਸ਼ਾਮ ਤਾੜਮੇਟਲਾ ਦੇ ਜੰਗਲ ਵਿੱਚ ਗਸ਼ਤ ਕਰਦੇ ਹੋਏ ਜਵਾਨ ਘੁੰਮ ਰਹੇ ਸਨ ਕਿ ਇਸ ਦੌਰਾਨ ਜਵਾਨਾਂ ਨੂੰ ਸਪਾਈਕ ਹੋਲ ਅਤੇ IED ਦੀ ਚਪੇਟ ਵਿੱਚ ਆ ਗਏ। ਇਸ ਧਮਾਕੇ ਵਿੱਚ 9 ਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ । ਜ਼ਖਮੀ ਫੌਜੀਆਂ ਨੂੰ ਬਚਾਉਣ ਲਈ ਏਅਰ ਫੋਰਸ ਦਾ ਹੈਲੀਕਾਪਟਰ ਭੇਜਿਆ ਗਿਆ ਹੈ।

ਇਹ ਵੀ ਦੇਖੋ: ਦਿੱਲੀ ‘ਚ ਵੱਸਦਾ ਪੰਜਾਬ, ਨੈਸ਼ਨਲ ਹਾਈਵੇ ਐ ਕਿਸਾਨਾਂ ਦਾ ਗੜ੍ਹ ਕਈ ਕਿਲੋਮੀਟਰ ਲੱਗੀਆਂ ਟ੍ਰੈਕਟਰਾਂ ਦੀਆਂ ਲਾਈਨਾਂ…

The post ਛੱਤੀਸਗੜ੍ਹ ਦੇ ਸੁਕਮਾ ‘ਚ ਨਕਸਲੀ ਹਮਲਾ, ਸਹਾਇਕ ਕਮਾਂਡੈਂਟ ਸ਼ਹੀਦ, 9 ਜਵਾਨ ਜ਼ਖਮੀ appeared first on Daily Post Punjabi.