indonesian Archives - Daily Post Punjabi

ਮੁਸਲਿਮ ਦੇਸ਼ ਦੀ ਕਰੰਸੀ ‘ਤੇ ਕਿਉਂ ਛਪੇ ਸੀ ਗਣੇਸ਼ ਜੀ ਦੀ ਤਸਵੀਰ ? ਜਾਣੋ…
lord ganesha indonesian currency know reason tlifd : ਭਾਰਤ ਦੇਸ਼ ਨੂੰ ਗੁਰੂਆਂ-ਪੀਰਾਂ ਦੀ ਧਰਤੀ ਕਹਾਇਆ ਜਾਣ ਵਾਲਾ ਦੇਸ਼ ਹੈ।ਜਿਥੇ ਹਰ ਦਿਨ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ।ਜਿਸ ਦੇ ਚਲਦਿਆਂ ਅੱਜ ਦੇਸ਼ ਭਰ ‘ਚ ਗਣੇਸ਼ ਚਤੁਰਥੀ ਮਨਾਈ ਜਾ ਰਹੀ ਹੈ।ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ।ਭਗਵਾਨ ਗਣੇਸ਼ ਜੀ ਨੂੰ ਪਰਮ ਪੂਜਨੀਯ ਮੰਨਿਆ ਜਾਂਦਾ ਹੈ।ਸਿਰਫ ਭਾਰਤ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਗਣਪਤੀ ਜੀ ਦੇ ਭਗਤ ਹਨ।ਗਣੇਸ਼ ਭਗਵਾਨ ਨਾਲ ਜੁੜੇ ਕਈ ਤੱਥ ਹਨ ਪਰ ਇਨ੍ਹਾਂ ‘ਚੋਂ ਜੋ ਸਭ ਤੋਂ ਹੈਰਾਨ ਕਰਨ ਵਾਲਾ ਤੱਥ ਹਨ ਉਹ ਇਹ ਹੈ ਕਿ ਇੰਡੋਨੇਸ਼ੀਆ ਦੀ ਮੁਦਰਾ ਭਾਵ ਕਰੰਸੀ ‘ਤੇ ਗਣੇਸ਼ ਜੀ ਦੀ ਤਸਵੀਰ ਲੱਗੀ ਹੋਈ ਸੀ।

lord ganesha indonesian currency know reason tlifd

ਇੰਡੋਨੇਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਆਬਾਦੀ ਵਾਲਾ ਦੇਸ਼ ਹੈ,ਅਜਿਹੇ ‘ਚ ਕਰੰਸੀ ‘ਤੇ ਗਣੇਸ਼ ਭਗਵਾਨ ਦੀ ਤਸਵੀਰ ਹੋਣਾ ਹੈਰਾਨੀਜਨਕ ਗੱਲ ਹੈ।ਆਓ ਜਾਣਦੇ ਹਨ ਇਸ ਹੈਰਾਨੀਜਨਕ ਤੱਥ ਬਾਰੇ।ਇੰਡੋਨੇਸ਼ੀਆ ਅਤੇ ਭਾਰਤ ਦੀ ਸੰਸਕ੍ਰਿਤੀ ‘ਚ ਕਈ ਸਮਾਨਤਾਵਾਂ ਹਨ।ਇੰਡੋਨੇਸ਼ੀਆ ‘ਚ ਕਈ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ।ਮਲੇਸ਼ੀਆ ਅਤੇ ਆਸਟ੍ਰੇਲੀਆ ‘ਚ ਹਜ਼ਾਰਾਂ ਦੀਪਾਂ ‘ਚ ਫੈਲੇ ਇੰਡੋਨੇਸ਼ੀਆ ‘ਚ ਮੁਸਲਮਾਨਾਂ ਦੀ ਸਭ ਤੋਂ ਜਿਆਦਾ ਆਬਾਦੀ ਵੱਸੀ ਹੋਈ ਹੈ,ਇੱਥੇ ਹਿੰਦੂ ਧਰਮ ਦਾ ਸਪਸ਼ਟ ਤੌਰ ‘ਤੇ ਪ੍ਰਭਾਵ ਨਜ਼ਰ ਆਉਂਦਾ ਹੈ।ਇਥੇ ਭਗਵਾਨ ਗਣੇਸ਼ ਨੂੰ ਕਲਾ ਅਤੇ ਬੁੱਧੀ ਦਾ ਭਗਵਾਨ ਮੰਨਿਆ ਜਾਂਦਾ ਹੈ।ਇਸੇ ਕਾਰਨ ਇਥੇ ਕਰੰਸੀ ‘ਤੇ ਪਹਿਲਾਂ ਭਗਵਾਨ ਗਣੇਸ਼ ਜੀ ਦੀ ਤਸਵੀਰ ਅੰਕਿਤ ਹੁੰਦੀ ਸੀ।ਕੁਝ ਸਾਲ ਪਹਿਲਾਂ ਇੰਡੋਨੇਸ਼ੀਆ ਦੀ ਅਰਥਵਿਵਸਥਾ ਲੜਖੜਾ ਗਈ ਸੀ।ਜਿਸ ਦੇ ਬਾਅਦ ਉੱਥੋਂ ਦੇ ਅਰਥਸ਼ਾਸਤਰੀਆਂ ਨੇ ਵਿਚਾਰ-ਵਟਾਂਦਰਾ ਦੇ ਬਾਅਦ 20 ਹਜ਼ਾਰ ਰੁਪਏ ਦਾ ਇੱਕ ਨੋਟ ਜਾਰੀ ਕੀਤਾ ਸੀ,ਜਿਸ ‘ਤੇ ਭਗਵਾਨ ਗਣੇਸ਼ ਜੀ ਦੀ ਤਸਵੀਰ ਨੂੰ ਛਾਪਿਆ ਗਿਆ ਸੀ।

lord ganesha indonesian currency know reason tlifd

ਹਾਲਾਂਕਿ, 1998 ਦੇ ਬਾਅਦ ਇੰਡੋਨੇਸ਼ੀਆ ‘ਚ 20 ਹਜ਼ਾਰ ਰੁਪਏ ਦਾ ਨੋਟ ਜਾਰੀ ਕੀਤਾ ਗਿਆ।1998 ਦੇ ਬਾਅਦ ਜਾਰੀ ਹੋਏ ਨੋਟਾਂ ‘ਤੇ ਭਗਵਾਨ ਗਣੇਸ਼ ਜੀ ਦੀ ਤਸਵੀਰ ਹਟਾ ਦਿੱਤੀ ਗਈ।ਇੰਡੋਨੇਸ਼ੀਆ ‘ਚ ਕਰੰਸੀ ਤੋਂ ਲੈ ਕੇ ਆਮ ਜੀਬਵ ‘ਚ ਸੰਸਕ੍ਰਿਤੀ ਨਜ਼ਰ ਆ ਰਿਹਾ ਹੈ।ਰਮਾਇਣ ਅਤੇ ਰਮਾਇਣ ਮੰਚਨ ਇੱਥੋਂ ਦੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਹੈ।ਇੱਕ ਮੁਸਲਿਮ ਦੇਸ਼ ਦੀ ਸੰਸਕ੍ਰਿਤੀ ‘ਚ ਰਮਾਇਣ-ਮਹਾਭਾਰਤ ਦਾ ਮੌਜੂਦਗੀ ਹੈਰਾਨ ਕਰਨਾ ਹੈ, ਪਰ ਇੰਡੋਨੇਸ਼ੀਆ ਹਿੰਦੂ ਧਰਮ ਦੇ ਨਾਲ ਜੁੜੀ ਸੰਸਕ੍ਰਿਤੀ ਦੀ ਆਪਣੀ ਪਛਾਣ ਬਹੁਤ ਸਹਿਜ ਹੈ।ਪੂਰੇ ਇੰਡੋਨੇਸ਼ੀਆ ‘ਚ ਰਮਾਇਣ ਅਤੇ ਮਹਾਭਾਰਤ ਦੀ ਕਹਾਣੀ ਹਰ ਕੋਈ ਜਾਣਦਾ ਹੈ,ਉਥੇ ਕ੍ਰਿਸ਼ਣਾ-ਅਰਜੁਨ ਦੀ ਮੂਰਤੀਆਂ ਵੀ ਸਥਾਪਿਤ ਹਨ।ਮੁਸਲਮਾਨ ਰਮਜਾਨ ‘ਚ ਰੋਜਾ ਰੱਖਦੇ ਹਨ ਅਤੇ ਇਫਤਾਰ ਦੇ ਬਾਅਦ ਇੱਥੇ ਹਿੰਦੂ ਮੰਦਰ ‘ਚ ਰਮਾਇਣ ਮੰਚਨ ‘ਚ ਭਾਗ ਲੈਣ ਜਾਂਦੇ ਹਨ।ਇੱਥੇ ਹਿੰਦੂ-ਮੁਸਲਮਾਨਾਂ ‘ਚ ਸੁਹਿਰਦਤਾ ਕਾਇਮ ਹੈ।ਜਾਵਾ ਇੰਡੋਨੇਸ਼ੀਆ ਦਾ ਇੱਕ ਪ੍ਰਮੁੱਖ ਦੀਪ ਹੈ ਜਿਥੇ ਲਗਭਗ 60 ਫੀਸਦੀ ਆਬਾਦੀ ਹਿੰਦੂ ਹੈ।13ਵੀਂ ਅਤੇ 15ਵੀਂ ਸਦੀ ‘ਚ ਇੱਥੇ ਮਾਜਾਪਾਹਿਤ ਨਾਮ ਦਾ ਹਿੰਦੂ ਸਮਾਜ ਬਹੁਤ ਵਧਿਆ-ਫੁਲਿਆ ਹੈ,ਇੱਥੇ ਸੰਸਕ੍ਰਿਤ, ਭਾਸ਼ਾ ਅਤੇ ਭੂਮੀ ‘ਤੇ ਹਿੰਦੂ-ਸੰਸਕ੍ਰਿਤੀ ਦੀ ਅਮਿਟ ਛਾਪ ਛੱਡੀ ਹੈ।

The post ਮੁਸਲਿਮ ਦੇਸ਼ ਦੀ ਕਰੰਸੀ ‘ਤੇ ਕਿਉਂ ਛਪੇ ਸੀ ਗਣੇਸ਼ ਜੀ ਦੀ ਤਸਵੀਰ ? ਜਾਣੋ… appeared first on Daily Post Punjabi.