kanpur news Archives - Daily Post Punjabi

ਕਾਨਪੁਰ ‘ਚ ਟ੍ਰੈਕ ‘ਤੇ ਸਿਲੰਡਰ ਨਾਲ ਟਕਰਾਈ ਰੇਲਗੱਡੀ, ਡ੍ਰਾਈਵਰ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ
ਕਾਨਪੁਰ ‘ਚ ਦੇਰ ਰਾਤ ਵੱਡਾ ਰੇਲ ਹਾਦਸਾ ਟਲ ਗਿਆ। ਇੱਥੇ ਟ੍ਰੈਕ ‘ਤੇ ਗੈਸ ਸਿਲੰਡਰ ਰੱਖਿਆ ਹੋਇਆ ਸੀ। ਗ਼ਨੀਮਤ ਰਹੀ ਕਿ ਡ੍ਰਾਈਵਰ ਨੇ ਬ੍ਰੇਕ ਲਗਾ ਕੇ ਟ੍ਰੇਨ ਨੂੰ ਰੋਕਿਆ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੌਕੇ ਤੋਂ ਪੈਟਰੋਲ ਨਾਲ ਭਰੀਆਂ ਕੱਚ ਦੀਆਂ ਬੋਤਲਾਂ, ਮਾਚਿਸ, ਬਾਰੂਦ ਆਦਿ ਬਰਾਮਦ ਹੋਇਆ। ਫਿਲਹਾਲ ਏਟੀਐਸ ਅਤੇ ਹੋਰ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਾਨਪੁਰ ਜਾਂ ਇਸ ਦੇ ਆਸ-ਪਾਸ ਅਜਿਹੀ ਘਟਨਾ ਵਾਪਰੀ ਹੋਵੇ।

ਕਾਨਪੁਰ ਪੁਲਿਸ ਅਤੇ ਆਰਪੀਐਫ ਮੁਤਾਬਕ 8 ਸਤੰਬਰ ਨੂੰ ਰਾਤ ਕਰੀਬ 8.30 ਵਜੇ ਅਨਵਰਗੰਜ-ਕਾਸਗੰਜ ਰੇਲਵੇ ਲਾਈਨ ‘ਤੇ ਬੈਰਾਜਪੁਰ ਅਤੇ ਬਿਲਹੌਰ ਵਿਚਕਾਰ ਰੇਲਵੇ ਟ੍ਰੈਕ ‘ਤੇ ਰੱਖੇ ਇੱਕ ਭਰੇ ਐਲਪੀਜੀ ਸਿਲੰਡਰ ਨਾਲ ਕਾਲਿੰਦੀ ਐਕਸਪ੍ਰੈਸ ਟਕਰਾ ਗਈ। ਲੋਕੋ ਪਾਇਲਟ ਨੇ ਦੱਸਿਆ ਕਿ ਉਸ ਨੇ ਟ੍ਰੈਕ ‘ਤੇ ਕੁਝ ਸ਼ੱਕੀ ਵਸਤੂ ਦੇਖੀ, ਜਿਸ ਤੋਂ ਬਾਅਦ ਉਸ ਨੇ ਬ੍ਰੇਕ ਲਗਾ ਦਿੱਤੀ, ਪਰ ਫਿਰ ਵੀ ਉਹ ਚੀਜ਼ ਤੇਜ਼ ਆਵਾਜ਼ ਨਾਲ ਟਰੇਨ ਨਾਲ ਟਕਰਾ ਗਈ।

Train collided with the cylinder

ਡ੍ਰਾਈਵਰ ਨੇ ਇਸ ਦੀ ਸੂਚਨਾ ਟ੍ਰੇਨ ਦੇ ਸਟਾਪ ਗਾਰਡ ਅਤੇ ਹੋਰ ਲੋਕਾਂ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਅਨਵਰਗੰਜ ਸਟੇਸ਼ਨ ਦੇ ਰੇਲਵੇ ਸੁਪਰਡੈਂਟ, RPF ਅਤੇ ਹੋਰ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜਦੋਂ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਝਾੜੀਆਂ ‘ਚੋਂ ਸਿਲੰਡਰ, ਪੈਟਰੋਲ ਦੀ ਬੋਤਲ, ਮਾਚਿਸ ਅਤੇ ਬਾਰੂਦ ਵਰਗੀਆਂ ਕਈ ਜਾਨਲੇਵਾ ਚੀਜ਼ਾਂ ਮਿਲੀਆਂ। ਫੋਰੈਂਸਿਕ ਟੀਮਾਂ ਨੇ ਵੀ ਜਾਂਚ ਕੀਤੀ ਅਤੇ ਸਾਰੀਆਂ ਸ਼ੱਕੀ ਵਸਤੂਆਂ ਨੂੰ ਜਾਂਚ ਲਈ ਭੇਜ ਦਿੱਤਾ।

ਇਹ ਵੀ ਪੜ੍ਹੋ : ਪੰਜਾਬ-ਚੰਡੀਗੜ੍ਹ ‘ਚ ਅੱਜ ਮੀਂਹ ਦਾ ਅਲਰਟ ਨਹੀਂ, 14 ਸਤੰਬਰ ਤੱਕ ਖੁਸ਼ਕ ਰਹੇਗਾ ਮੌਸਮ

ਇਸ ਦੇ ਨਾਲ ਹੀ ਇਸ ਘਟਨਾ ਦੀ ਜਾਂਚ ਲਈ ਅੱਤਵਾਦ ਰੋਕੂ ਦਸਤੇ (ATS) ਅਤੇ ਹੋਰ ਏਜੰਸੀਆਂ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ATS ਦੇ ਕਾਨਪੁਰ ਅਤੇ ਲਖਨਊ ਯੂਨਿਟ ਮੌਕੇ ‘ਤੇ ਪਹੁੰਚ ਗਏ ਅਤੇ ਸਬੂਤ ਇਕੱਠੇ ਕੀਤੇ। ਇਸ ਮਾਮਲੇ ਵਿੱਚ ਵਧੀਕ ਕਮਿਸ਼ਨਰ ਹਰੀਸ਼ ਚੰਦਰ ਨੇ ਕਿਹਾ ਕਿ ਜਿਸ ਨੇ ਵੀ ਅਜਿਹਾ ਕੀਤਾ ਹੈ ਉਸ ਨੂੰ ਫੜਨ ਲਈ ਕੰਮ ਕੀਤਾ ਜਾਵੇਗਾ। ਸਾਰੇ ਬਿੰਦੂਆਂ ‘ਤੇ ਜਾਂਚ ਕੀਤੀ ਜਾਵੇ।

ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ADCP LIU ਨੇ ਵੀ ਟੀਮ ਤਾਇਨਾਤ ਕਰ ਦਿੱਤੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਪੰਜ ਟੀਮਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਪੁਲਿਸ ਨੇ ਦੋ ਹਿਸਟਰੀਸ਼ੀਟਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਕਾਨਪੁਰ ‘ਚ ਟ੍ਰੈਕ ‘ਤੇ ਸਿਲੰਡਰ ਨਾਲ ਟਕਰਾਈ ਰੇਲਗੱਡੀ, ਡ੍ਰਾਈਵਰ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ appeared first on Daily Post Punjabi.

ਕਾਨਪੁਰ ਦੇ ਹਸਪਤਾਲ ‘ਚ ਵੱਡੀ ਲਾਪ੍ਰਵਾਹੀ, ਖ਼ੂਨ ਚੜ੍ਹਾਉਣ ਦੇ ਬਾਅਦ 14 ਬੱਚਿਆਂ ਨੂੰ ਐਚਆਈਵੀ, ਏਡਜ਼ ਤੇ ਹੈਪੇਟਾਈਟਸ
ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਸਰਕਾਰੀ ਹਸਪਤਾਲ ਦੀ ਲਾਪ੍ਰਵਾਹੀ ਨਾਲ 14 ਬੱਚਿਆਂ ਦੀ ਜ਼ਿੰਦਗੀ ਦਾਅ ‘ਤੇ ਲੱਗ ਗਈ ਹੈ। ਸੰਕਰਮਿਤ ਖੂਨ ਚੜ੍ਹਾਉਣ ਦੀ ਵਜ੍ਹਾ ਨਾਲ ਉਹ ਏਡਜ਼ ਤੇ ਹੈਪੇਟਾਈਟਸ ਵਰਗੀਆਂ ਖਤਰਨਾਕ ਬੀਮਾਰੀਆਂ ਦੀ ਚਪੇਟ ਵਿਚ ਆਗਏ ਹਨ। ਦੱਸਿਆ ਜਾ ਰਿਹਾ ਹੈ ਕਿ ਖੂਨ ਚੜ੍ਹਾਉਣ ਤੋਂ ਪਹਿਲਾਂ ਉਸ ਦਾ ਪ੍ਰੀਖਣ ਨਹੀਂ ਕੀਤਾ ਗਿਆ।

ਕਾਨਪੁਰ ਵਿਚ ਡਾਕਟਰਾਂ ਦੀ ਲਾਪ੍ਰਵਾਹੀ ਨਾਲ 14 ਬੱਚਿਆਂ ਦੀ ਜ਼ਿੰਦਗੀ ਦਾਅ ‘ਤੇ ਲਗਾ ਦਿੱਤੀ ਹੈ। ਇਨ੍ਹਾਂ ਬੱਚਿਆਂ ਦਾ ਖੂਨ ਬਦਲਣ ਦੇ ਬਾਅਦ ਲਾਲਾ ਲਾਜਪਤ ਰਾਏ ਹਸਪਤਾਲ ਵਿਚ ਟੈਸਟ ਹੋਇਆ ਸੀ। ਟੈਸਟ ਵਿਚ ਇਹ ਸਾਰੇ ਹੈਪੇਟਾਈਟਸ-ਬੀ, ਹੈਪੇਟਾਈਟਸ-ਸੀ ਤੇ ਐੱਚਆਈਵੀ ਦੇ ਸੰਕਰਮਣ ਤੋਂਪੀੜਤ ਮਿਲੇ ਹਨ।ਇਸ ਨਾਲ ਸਿਹਤ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਸਾਰੇ ਪੀੜਤ ਬੱਚੇ ਨਾਬਾਲਗ ਹਨ। ਹਸਪਤਾਲ ਵਿਚ ਉਨ੍ਹਾਂ ਦੇ ਸੰਕਰਮਿਤ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਦੇ ਬਾਅਦ ਇਹ ਜਾਂਚ ਸ਼ੁਰੂ ਹੋ ਗਈ ਹੈ ਕਿ ਸੰਕਰਮਿਤ ਹੋਣ ਦਾ ਕਾਰਨ ਕੀ ਹੈ। ਹਾਲਾਂਕਿ ਪਹਿਲੀ ਨਜ਼ਰ ਵਿਚ ਬੱਚਿਆਂ ਦੇ ਸੰਕਰਮਣ ਦਾ ਕਾਰਨ ਉਨ੍ਹਾਂ ਨੂੰ ਚੜ੍ਹਾਏ ਜਾਣ ਤੋਂ ਪਹਿਲੇ ਡੋਨੇਸ਼ਨ ਵਜੋਂ ਮਿਲੇ ਖੂਨ ਦੇ ਵਾਇਰਸ ਟੈਸਟ ਵਿਚ ਲਾਪ੍ਰਵਾਹੀ ਵਰਤਣ ਦਾ ਲੱਗ ਰਿਹਾ ਹੈ।

ਇਹ ਵੀ ਪੜ੍ਹੋ : ਸਿਹਤਮੰਦ ਤਰੀਕੇ ਨਾਲ ਘਟਾਓ ਭਾਰ, ਪਾਣੀ ‘ਚ ਭਿਓਂ ਕੇ ਖਾਓ ਇਹ ਚੀਜ਼ਾਂ, ਮਿਲਣਗੇ ਹੋਰ ਵੀ ਫਾਇਦੇ

ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੱਕੇ ਤੌਰ ‘ਤੇ ਸੰਕਰਮਣ ਦਾ ਕਾਰਨ ਪਿਨਪੁਆਇੰਟ ਕਰਨਾ ਬਹੁਤ ਮੁਸ਼ਕਲ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਸਾਰਿਆਂ ਨੂੰ LLR ਵਿਚ ਬਲੱਡ ਟ੍ਰਾਂਸਫਿਊਰ ਦੌਰਾਨ ਇਹ ਬੀਮਾਰੀ ਲੱਗੀ ਹੈ ਜਾਂ ਵਿਚ ਹੀ ਨਿੱਜੀ ਹਸਪਤਾਲਾਂ ਵਿਚ ਟ੍ਰਾਂਸਫਿਊਜਨ ਦੌਰਾਨ ਇਹ ਸੰਕਰਮਣ ਦੀ ਚਪੇਟ ਵਿਚ ਆਏ ਹਨ। ਇਨ੍ਹਾਂ ਬੱਚਿਆਂ ਵਿਚੋਂ ਸਾਰਿਆਂ ਦੀ ਉਮਰ 6 ਸਾਲ ਤੋਂ 16 ਸਾਲ ਦੇ ਵਿਚ ਹੈ। ਇਨ੍ਹਾਂ ਵਿਚ 7 ਬੱਚਿਆਂ ਦੇ ਹੈਪੇਟਾਈਟਸ-ਬੀ ਤੋਂ, 5 ਨੂੰ ਹੈਪੇਟਾਈਟਸ-ਸੀ ਤੇ 2 ਨੂੰ ਐੱਚਆਈਵੀ ਤੋਂ ਪੀੜਤ ਪਾਇਆ ਗਿਆ ਹੈ। ਇਹ ਸਾਰੇ ਬੱਚੇ ਕਾਨਪੁਰ ਸ਼ਹਿਰ, ਕਾਨਪੁਰ ਦਿਹਾਤ, ਫਰੂਖਾਬਾਦ, ਓਰੀਆ, ਇਟਾਵਾ ਤੇ ਕੰਨੌਜ ਦੇ ਰਹਿਣ ਵਾਲੇ ਹਨ। LLR ਹਸਪਤਾਲ ਦੇ ਪੀਡੀਆਟ੍ਰਿਕਸ ਵਿਭਾਗ ਦੇ ਐੱਚਓਡੀ ਡਾ. ਅਰੁਣ ਆਰੀਆ ਮੁਤਾਬਕ ਬੱਚਿਆਂ ਵਿਚ ਅਜਿਹੇ ਗੰਭੀਰ ਸੰਕਰਮਣ ਦੇ ਲੱਛਣ ਮਿਲਣਾ ਚਿੰਤਾ ਦੀ ਗੱਲ ਹੈ। ਹਾਲਾਂਕਿ ਬਲੱਡ ਟ੍ਰਾਂਸਫਿਊਜਨ ਵਿਚ ਇਹ ਰਿਸਕ ਬਣਿਆ ਰਹਿੰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਕਾਨਪੁਰ ਦੇ ਹਸਪਤਾਲ ‘ਚ ਵੱਡੀ ਲਾਪ੍ਰਵਾਹੀ, ਖ਼ੂਨ ਚੜ੍ਹਾਉਣ ਦੇ ਬਾਅਦ 14 ਬੱਚਿਆਂ ਨੂੰ ਐਚਆਈਵੀ, ਏਡਜ਼ ਤੇ ਹੈਪੇਟਾਈਟਸ appeared first on Daily Post Punjabi.

ਕਾਨਪੁਰ ‘ਚ 800 ਤੋਂ ਵੱਧ ਕੱਪੜਿਆਂ ਦੀਆਂ ਦੁਕਾਨਾਂ ਨੂੰ ਲੱਗੀ ਅੱਗ, 20 ਅਰਬ ਦਾ ਨੁਕਸਾਨ
ਕਾਨਪੁਰ ਦੇ ਬਾਂਸਮੰਡੀ ਦੇ ਹਮਰਾਜ ਮਾਰਕੀਟ ਦੇ ਕੋਲ ਏਆਰ ਟਾਵਰ ਵਿੱਚ ਭਿਆਨਕ ਅੱਗ ਲੱਗ ਗਈ। ਦੇਰ ਰਾਤ ਹੋਏ ਹਾਦਸੇ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕਈ ਫਾਇਰ ਟੈਂਡਰ ਮੌਕੇ ‘ਤੇ ਅੱਗ ‘ਤੇ ਕਾਬੂ ਪਾਉਣ ‘ਚ ਲੱਗੇ ਹੋਏ ਹਨ। ਇਸ ਵਿਚ 800 ਤੋਂ ਵੱਧ ਦੁਕਾਨਾਂ ਸੜ ਗਈਆਂ ਹਨ। ਆਰਮੀ, ਏਅਰ ਫੋਰਸ, ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਚਾਰਜ ਸੰਭਾਲ ਲਿਆ ਹੈ। ਅੱਗ ਲੱਗਣ ਕਾਰਨ 20 ਅਰਬ ਤੋਂ ਵੱਧ ਯਾਨੀ ਦੋ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

ਬੀਤੀ ਰਾਤ ਇੱਕ ਵਜੇ ਦੇ ਕਰੀਬ ਹਮਰਾਜ ਕੰਪਲੈਕਸ ਕੱਪੜਾ ਮਾਰਕੀਟ ਬਾਂਸਮੰਡੀ ਸਥਿਤ ਏ.ਆਰ.ਟਾਵਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਨੂੰ ਅੱਗ ਲੱਗ ਗਈ। ਤੇਜ਼ ਹਵਾਵਾਂ ਕਾਰਨ ਅੱਗ ਨੇ ਪਲਾਂ ਵਿੱਚ ਹੀ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਬਾਅਦ ਅੱਗ ਨਾਲ ਲੱਗਦੇ ਮਸੂਦ ਟਾਵਰ ਅਤੇ ਫਿਰ ਮਸੂਦ ਕੰਪਲੈਕਸ-2 ਅਤੇ ਫਿਰ ਹਮਰਾਜ ਕੰਪਲੈਕਸ ਤੱਕ ਫੈਲ ਗਈ।

ਏਆਰ ਟਾਵਰ ਤੋਂ ਸ਼ੁਰੂ ਹੋਈ ਅੱਗ ਨਫੀਸ ਟਾਵਰ, ਅਰਜੁਨ ਕੰਪਲੈਕਸ, ਮਸੂਦ ਕੰਪਲੈਕਸ-1 ਅਤੇ ਮਸੂਦ ਕੰਪਲੈਕਸ-2 ਤੱਕ ਫੈਲ ਗਈ ਹੈ। ਇਨ੍ਹਾਂ ਪੰਜਾਂ ਕੰਪਲੈਕਸਾਂ ਵਿੱਚ ਅੱਗ ਦੀਆਂ ਲਪਟਾਂ ਅਤੇ ਧੂੰਆਂ ਵੀ ਉੱਠ ਰਿਹਾ ਹੈ। ਟਾਵਰ ਕਰੀਬ 7 ਘੰਟਿਆਂ ਤੋਂ ਸੜ ਰਿਹਾ ਹੈ। ਕਾਨਪੁਰ, ਉਨਾਓ ਅਤੇ ਲਖਨਊ ਸਮੇਤ ਕਈ ਜ਼ਿਲ੍ਹਿਆਂ ਦੀਆਂ 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਵਪਾਰੀ ਰਵੀਸ਼ੰਕਰ ਦੂਬੇ ਨੇ ਦੱਸਿਆ ਕਿ 800 ਤੋਂ ਵੱਧ ਦੁਕਾਨਾਂ ਸੜ ਗਈਆਂ।

ਇਹ ਵੀ ਪੜ੍ਹੋ : ਪਾਕਿਸਤਾਨ : ਮੁਫ਼ਤ ਆਟਾ ਵੰਡ ਦੌਰਾਨ ਮਚੀ ਭਗਦੜ ‘ਚ 11 ਦੀ ਗਈ ਜਾਨ, 60 ਫੱਟੜ

ਕਾਨਪੁਰ ਦੇ ਪੁਲਿਸ ਕਮਿਸ਼ਨਰ ਬੀਪੀ ਜੋਗਦੰਦ, ਸੰਯੁਕਤ ਪੁਲਿਸ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾੜੀ ਅਤੇ DM ਮੌਕੇ ‘ਤੇ ਮੌਜੂਦ ਹਨ। ਭਿਆਨਕ ਅੱਗ ਦੇ ਮੱਦੇਨਜ਼ਰ ਬਾਸਮੰਡੀ ਵੱਲ ਸਾਰੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਇਕ ਕਿਲੋਮੀਟਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਵੱਲੋਂ ਆਸ-ਪਾਸ ਦੇ ਦੁਕਾਨਦਾਰਾਂ ਨੂੰ ਵੀ ਆਪਣੀਆਂ ਦੁਕਾਨਾਂ ਖਾਲੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਕਾਨਪੁਰ ‘ਚ 800 ਤੋਂ ਵੱਧ ਕੱਪੜਿਆਂ ਦੀਆਂ ਦੁਕਾਨਾਂ ਨੂੰ ਲੱਗੀ ਅੱਗ, 20 ਅਰਬ ਦਾ ਨੁਕਸਾਨ appeared first on Daily Post Punjabi.

10 ਸਾਲਾਂ ਮਾਸੂਮ ਨਾਲ ਦਰਿੰਦਗੀ, ਅੱਖਾਂ ‘ਚ ਠੋਕੀਆਂ ਕਿੱਲਾਂ; ਫਿਰ ਗਲਾ ਦਬਾ ਹੱਤਿਆ, ਪੁਲਿਸ ਦੇ ਹੱਥ ਖਾਲੀ
ਕਾਨਪੁਰ ਵਿਚ ਮੰਗਲਵਾਰ ਨੂੰ 10 ਸਾਲ ਦੇ ਮਾਸੂਮ ਦਲਿਤ ਬੱਚੇ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਨਰਵਲ ਦੇ ਸਕਟ ਬੇਹਟਾ ਪਿੰਡ ਵਿਚ ਘਰ ਤੋਂ ਖੇਡਣ ਨਿਕਲੇ ਮਾਸੂਮ ਨੂੰ ਪਹਿਲਾਂ ਅਗਵਾ ਕੀਤਾ ਗਿਆ। ਹੈਵਾਨਾਂ ਨੇ ਮਾਸੂਮ ਦਾ ਗਲਾ ਦਬਾ ਕੇ ਹੱਤਿਆ ਕਰਨ ਤੋਂ ਪਹਿਲਾਂ ਉਸ ਦੀ ਅੱਖ ਵਿਚ 5 ਇੰਚ ਦੀ ਕਿੱਲ ਠੋਕ ਦਿੱਤੀ। ਘਟਨਾ ਕਾਰਨ ਪਿੰਡ ਵਿਚ ਮਾਹੌਲ ਤਣਾਅਪੂਰਨ ਹੈ।

ਦੂਜੇ ਪਾਸੇ 24 ਘੰਟੇ ਬੀਤਣ ਤੋਂ ਬਾਅਦ ਵੀ ਪੁਲਿਸ ਅਜੇ ਤੱਕ ਮਾਮਲੇ ਦਾ ਖੁਲਾਸਾ ਨਹੀਂ ਕਰ ਸਕੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਘਟਨਾ ਵਿਚ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਰਾਜ ਮਿਸਤਰੀ ਮਹਿੰਦਰ ਕੋਰੀ ਦਾ 10 ਸਾਲਾ ਬੇਟਾ 5ਵੀਂ ਕਲਾਸ਼ ਵਿਚ ਪੜ੍ਹ ਰਿਹਾ ਸੀ। ਮਾਸੂਮ ਬੱਚਾ ਸੋਮਵਾਰ ਦੁਪਹਿਰ ਨੂੰ ਟਾਇਰ ਲੈ ਕੇ ਖੇਡਣ ਗਿਆ ਸੀ। ਇਸ ਤੋਂ ਬਾਅਦ ਅਚਾਨਕ ਲਾਪਤਾ ਹੋ ਗਿਆ। ਮੰਗਲਵਾਰ ਦੁਪਹਿਰ ਨੂੰ ਘਰ ਤੋਂ 400 ਮੀਟਰ ਦੂਰ ਪਿੰਡ ਦੇ ਹੀ ਰਾਮੇਂਦਰ ਮਿਸ਼ਰਾ ਦੇ ਸਰ੍ਹੋਂ ਦੇ ਖੇਤਾਂ ਵਿਚ ਉਸ ਲਾਸ਼ ਮਿਲੀ।

ਸੂਚਨਾ ਮਿਲਦੇ ਹੀ ਨਰਵਲ ਪੁਲਿਸ ਤੇ ਫੋਰੈਂਸਿੰਕ ਟੀਮ ਮੌਕੇ ‘ਤੇ ਪੁੱਜ ਕੇ ਜਾਂਚ ਕਰਨ ਪੁੱਜੀ। ਮਾਹਿਰਾਂ ਨੇ ਦੱਸਿਆ ਕਿ ਬੱਚੇ ਦੀ ਅੱਖ ਵਿਚ ਲਗਭਗ 5 ਇੰਚ ਲੰਬੀ ਕਿੱਲ ਮਿਲੀ ਹੈ। ਪੂਰੇ ਚਿਹਰੇ ਨੂੰ ਸਿਗਰਟ ਨਾਲ ਦਾਗਿਆ ਗਿਆ ਹੈ ਤੇ ਗੁਦਾ ਦ੍ਵਾਰ ਵਿਚ ਡੰਡਾ ਵੀ ਪਾਇਆ ਗਿਆ। ਲਾਸ਼ ਕੋਲ ਪਏ ਮਿਲੇ ਡੰਡ ਵਿਚ ਪਿਸ਼ਾਬ ਤੇ ਖੂਨ ਲੱਗਾ ਹੋਇਆ ਸੀ। ਇਸ ਦੇ ਨਾਲ ਹੀ ਪੂਰੇ ਸਰੀਰ ‘ਤੇ ਸੱਟ ਦੇ ਨਿਸ਼ਾਨ ਹਨ।

ਵੀਡੀਓ ਲਈ ਕਲਿੱਕ ਕਰੋ -:

“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”

ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੱਚੇ ਦੀ ਹੱਤਿਆ ਤੰਤਰ ਮੰਤਰ ਜਾਂ ਕੁਕਰਮ ਕਰਨ ਤੋਂ ਬਾਅਦ ਕੀਤੀ ਗਈ ਹੈ ਪਰ ਪਰਿਵਾਰਕ ਮੈਂਬਰਾਂ ਨੇ ਪਿੰਡ ਵਿਚ ਕਿਸੇ ਨਾਲ ਵੀ ਰੰਜਿਸ਼ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ।

ਐੱਸਪੀ ਅਜੀਤ ਕੁਮਾਰ ਨੇ ਦੱਸਿਆ ਕਿ ਜਾਂਚ ‘ਚ ਚਾਰ ਟੀਮਾਂ ਨੂੰ ਲਗਾਇਆ ਗਿਆ ਹੈ। ਥਾਣਾ ਇੰਚਾਰਜ ਦੇ ਨਾਲ ਹੀ ਸਰਵਿਲਾਂਸ, ਕਰਾਈਮ ਬ੍ਰਾਂਚ ਸਣੇ ਚਾਰ ਟੀਮਾਂ ਵੱਖ-ਵੱਖ ਐਂਗਲ ਨਾਲ ਜਾਂਚ ਕਰਕੇ ਹੱਤਿਆਕਾਂਡ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

The post 10 ਸਾਲਾਂ ਮਾਸੂਮ ਨਾਲ ਦਰਿੰਦਗੀ, ਅੱਖਾਂ ‘ਚ ਠੋਕੀਆਂ ਕਿੱਲਾਂ; ਫਿਰ ਗਲਾ ਦਬਾ ਹੱਤਿਆ, ਪੁਲਿਸ ਦੇ ਹੱਥ ਖਾਲੀ appeared first on Daily Post Punjabi.