kejriwals reply to cm channi Archives - Daily Post Punjabi

ਪੰਜਾਬ ਪਹੁੰਚਦੇ ਹੀ CM ਚੰਨੀ ਨੂੰ ਕੇਜਰੀਵਾਲ ਦਾ ਜਵਾਬ, ‘ਮੈਂ ਤੁਹਾਡੀ ਤਰ੍ਹਾਂ ਹੈਲੀਕਾਪਟਰ ‘ਚ ਨਹੀਂ ਘੁੰਮਦਾ’
ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਸਿਆਸੀ ਹਲਚਲ ਅਤੇ ਬਿਆਨਬਾਜ਼ੀ ਦਾ ਦੌਰ ਵੀ ਤੇਜ਼ ਹੋ ਰਿਹਾ ਹੈ। ਪਰ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਸ਼ਬਦੀ ਜੰਗ ਕਾਫੀ ਵੱਧ ਗਈ ਹੈ।

kejriwals reply to cm channi

ਪੰਜਾਬ ਪਹੁੰਚਦੇ ਹੀ CM ਚੰਨੀ ਨੂੰ ਕੇਜਰੀਵਾਲ ਨੇ ਜਵਾਬ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ‘ਮੈਂ ਤੁਹਾਡੀ ਤਰ੍ਹਾਂ ਹੈਲੀਕਾਪਟਰ ‘ਚ ਨਹੀਂ ਘੁੰਮਦਾ। ਕੇਜਰੀਵਾਲ ਨੇ ਕਿਹਾ ਕਿ CM ਚੰਨੀ ਨੇ ਕੱਲ੍ਹ ਕਿਹਾ ਸੀ ਕਿ ਮੈਂ ਕਾਲਾ ਹਾਂ। ਮੈ ਮੰਨਦਾ ਹਾਂ ਕਿ ਮੇਰਾ ਰੰਗ ਕਾਲਾ ਹੈ, ਕਿਉਂਕ ਮੈ ਪਿੰਡ ਪਿੰਡ ‘ਚ ਧੁੱਪ ‘ਚ ਘੁੰਮ ਰਿਹਾ ਹਾਂ। ਇਸੇ ਲਈ ਮੇਰਾ ਰੰਗ ਕਾਲਾ ਹੈ। ਮੈਂ ਸੀਐਮ ਚੰਨੀ ਵਾਂਗ ਹੈਲੀਕਾਪਟਰ ‘ਚ ਨਹੀਂ ਘੁੰਮਦਾ। ਉਨ੍ਹਾਂ ਕਿਹਾ ਕਿ ਮੇਰਾ ਰੰਗ ਕਾਲਾ ਹੈ ਪਰ ਮੇਰਾ ਨੀਅਤ ਸਾਫ਼ ਹੈ, ਮੈਂ ਆਪਣੇ ਸਾਰੇ ਵਾਅਦੇ ਪੂਰੇ ਕਰਾਂਗਾ। ਮੈਂ ਝੂਠੇ ਵਾਅਦੇ ਤੇ ਝੂਠੇ ਐਲਾਨ ਨਹੀਂ ਕਰਦਾ।

ਦੇਖੋ ਵੀਡੀਓ : ‘ਕਾਲਾ ਅੰਗਰੇਜ਼’ ਕਹਿਣ ‘ਤੇ Arvind Kejriwal ਨੇ ਦਿੱਤਾ CM ਚੰਨੀ ਨੂੰ ਕਰਾਰਾ ਜਵਾਬ LIVE, ਦੇਖਦੇ ਰਹਿ ਗਏ ਸਾਰੇ !

ਸਿੱਖਿਆ ਢਾਂਚੇ ਨੂੰ ਲੈ ਕੇ ਮਨੀਸ਼ ਸਿਸੋਦੀਆ ਅਤੇ ਪਰਗਟ ਸਿੰਘ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਹੁਣ ਮੁੱਖ ਮੰਤਰੀ ਚੰਨੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਹਮੋ-ਸਾਹਮਣੇ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਫਿਰ ਪੰਜਾਬ ਪਹੁੰਚੇ ਹਨ। ਪਠਾਨਕੋਟ ਜਾਣ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ CM ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਪੰਜਾਬ ਪਹੁੰਚਦੇ ਹੀ CM ਚੰਨੀ ਨੂੰ ਕੇਜਰੀਵਾਲ ਦਾ ਜਵਾਬ, ‘ਮੈਂ ਤੁਹਾਡੀ ਤਰ੍ਹਾਂ ਹੈਲੀਕਾਪਟਰ ‘ਚ ਨਹੀਂ ਘੁੰਮਦਾ’ appeared first on Daily Post Punjabi.

CM ਚੰਨੀ ਨੂੰ ਕੇਜਰੀਵਾਲ ਦਾ ਜਵਾਬ- ‘ਮੈਨੂੰ ਧਾਰਾਂ ਚੋਣੀਆਂ ਤੇ ਗੁੱਲੀ-ਡੰਡਾ ਖੇਡਣਾ ਨੀ ਆਉਂਦਾ, ਹਸਪਤਾਲ ਤੇ ਸਕੂਲ ਬਣਾਉਣੇ ਆਉਂਦੇ ਨੇ’
ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਹੀ ਵਾਅਦਿਆਂ ਦਾ ਦੌਰ ਅਤੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਅੱਜ ਕੇਜਰੀਵਾਲ ਨੇ CM ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਫਿਰ ਨਕਲੀ ਕੇਜਰੀਵਾਲ ਦੱਸਿਆ ਹੈ।

kejriwals reply to cm channi

ਪਾਰਟੀ ਦੇ ‘ਮਿਸ਼ਨ ਪੰਜਾਬ’ ਦੀ ਸ਼ੁਰੂਆਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਸੀ, ‘ਨਕਲੀ ਕੇਜਰੀਵਾਲ ਨੇ ਕਿਹਾ ਮੈਂ ਮੁਹੱਲਾ ਕਲੀਨਿਕ ਬਣਾਵਾਂਗਾ, ਫਰਜ਼ੀ ਕੇਜਰੀਵਾਲ ਨੇ ਇੱਕ ਵੀ ਮੁਹੱਲਾ ਕਲੀਨਿਕ ਨਹੀਂ ਬਣਾਇਆ। CM ਚੰਨੀ ਨੇ ਕਿਹਾ ਸੀ ਕਿ ਉਹ ਅਸਲੀ ਆਮ ਆਦਮੀ ਹਨ, ਕਿਉਂਕ ਉਨ੍ਹਾਂ ਨੂੰ ਧਾਰਾਂ ਚੋਣੀਆਂ ਤੇ ਗੁੱਲੀ-ਡੰਡਾ ਖੇਡਣਾ ਆਉਂਦਾ ਹੈ, ਪਰ ਕੇਜਰੀਵਾਲ ਨੂੰ ਧਾਰਾਂ ਚੋਣੀਆਂ ਤੇ ਗੁੱਲੀ-ਡੰਡਾ ਖੇਡਣਾ ਨੀ ਆਉਂਦਾ। ਇਸ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ “ਹਾਂ, ਮੈਨੂੰ ਧਾਰਾਂ ਚੋਣੀਆਂ ਤੇ ਗੁੱਲੀ-ਡੰਡਾ ਖੇਡਣਾ ਨਹੀਂ ਆਉਂਦਾ ਪਰ ਮੈਨੂੰ ਹਸਪਤਾਲ ਤੇ ਸਕੂਲ ਬਣਾਉਣੇ ਆਉਂਦੇ ਨੇ।”

ਇਹ ਵੀ ਪੜ੍ਹੋ : ਕੇਜਰੀਵਾਲ ਨੇ ਖੜਕਾਈ ਕਾਂਗਰਸ, ਬੋਲੇ- ‘ਆਪ ‘ਚ ਆਉਣਾ ਚਾਹੁੰਦੇ ਨੇ 25 ਕਾਂਗਰਸੀ MLA ਪਰ ਅਸੀਂ ਕਚਰਾ ਨਹੀਂ ਲੈਣਾ’

ਬੀਤੇ ਦਿਨ ਕੇਜਰੀਵਾਲ ਨੇ ਪੰਜਾਬ ਦੀਆਂ ਔਰਤਾਂ ਲਈ ਵੀ ਕੀਤਾ ਵੱਡਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਦੇ ਖਾਤੇ ਵਿੱਚ ਹਰ ਮਹੀਨੇ 1000 ਰੁਪਏ ਜਮ੍ਹਾਂ ਕਰਵਾਏ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post CM ਚੰਨੀ ਨੂੰ ਕੇਜਰੀਵਾਲ ਦਾ ਜਵਾਬ- ‘ਮੈਨੂੰ ਧਾਰਾਂ ਚੋਣੀਆਂ ਤੇ ਗੁੱਲੀ-ਡੰਡਾ ਖੇਡਣਾ ਨੀ ਆਉਂਦਾ, ਹਸਪਤਾਲ ਤੇ ਸਕੂਲ ਬਣਾਉਣੇ ਆਉਂਦੇ ਨੇ’ appeared first on Daily Post Punjabi.