Khamano Archives - Daily Post Punjabi

ਖਮਾਣੋ ਦੇ ਪਿੰਡ ਭਾਂਬਰੀ ਦੇ ਰੇਲਵੇ ਟਰੈਕ ਨੇੜਿਓਂ ਭੇਦਭਰੇ ਹਾਲਤਾਂ ‘ਚ ਮਿਲੀ ਨੌਜਵਾਨ ਦੀ ਦੇਹ, ਪੁਲਿਸ ਕਰ ਰਹੀ ਜਾਂਚ
ਖਮਾਣੋ ਦੇ ਪਿੰਡ ਭਾਂਬਰੀ ਨੇੜਲੇ ਰੇਲਵੇ ਟਰੈਕ ਤੋਂ ਭੇਦਭਰੇ ਹਾਲਤਾਂ ਨੌਜਵਾਨ ਦੀ ਲਾਸ਼ ਮਿਲਣ ‘ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਕਤਲ ਹੋਣ ਦੇ ਦੋਸ਼ ਲਗਾਏ ਹਨ। ਪਰਿਵਾਰ ਨੇ ਇਹ ਦੋਸ਼ ਉਸ ਦੇ ਦੋਸਤਾਂ ਤੇ ਹੀ ਲਗਾਏ ਹਨ, ਕਿਉਂਕਿ ਮ੍ਰਿਤਕ ਨੌਜਵਾਨ ਪਰਮੀਤ ਸਿੰਘ ਦੇ ਸਿਰ ‘ਤੇ ਸੱਟਾਂ ਲੱਗੀਆਂ ਹਨ। ਉਧਰ ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਉਚਿਤ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਰੇਲਵੇ ਪੁਲਿਸ ਨੂੰ ਰੇਲਵੇ ਟਰੈਕ ਪਿੰਡ ਭਾਂਬਰੀ ਨੇੜਿਓਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀ ਇੱਕ ਬਾਂਹ ਤੇ ਟੈਟੂ ਖ਼ੂਣਵਾਇਆ ਹੋਇਆ ਸੀ ਜਦੋਂ ਕਿ ਦੂਸਰੀ ਬਾਂਹ ਤੇ ਉਸ ਦਾ ਗੋਤ ਮਾਨ ਲਿਖਿਆ ਹੋਇਆ ਸੀ। ਰੇਲਵੇ ਪੁਲਿਸ ਨੇ ਅਣਪਛਾਤੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਹਿਚਾਣ ਲਈ ਸਿਵਲ ਹਸਪਤਾਲ ਖਮਾਣੋ ਦੀ ਮੋਰਚਰੀ ‘ਚ ਰੱਖਿਆ ਸੀ, ਜਿਸ ਦੀ ਪਹਿਚਾਨ ਤੋਂ ਬਾਅਦ ਪਰਿਵਾਰ ਨੇ ਆ ਕੇ ਪੁਲਿਸ ਨਾਲ ਸੰਪਰਕ ਕੀਤਾ ਸੀ।

ਇਹ ਵੀ ਪੜ੍ਹੋ : PM ਮੋਦੀ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਤੱਕ… ਤਸਵੀਰਾਂ ‘ਚ ਦੇਖੋ ਅੱਜ ਦੇਸ਼ ਭਰ ‘ਚ ਕਿਸਨੇ-ਕਿੱਥੇ ਤੇ ਕਿਵੇਂ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਮ੍ਰਿਤਕ ਨੌਜਵਾਨ ਦੀ ਪਛਾਣ ਪਰਮੀਤ ਸਿੰਘ ਵਜੋਂ ਹੋਈ, ਜੋ ਕਿ ਦੱਸਵੀਂ ਜਮਾਤ ਵਿੱਚ ਪੜ੍ਹਦਾ ਸੀ। ਮ੍ਰਿਤਕ ਪਰਮੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਦੇ ਨੌਕਰ ‘ਤੇ ਕਿਸੇ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਪਰਮੀਤ ਨੂੰ ਉਸ ਦੇ ਦੋਸਤਾਂ ਵੱਲੋਂ ਘਰੋਂ ਬੁਲਾਇਆ ਗਿਆ ਅਤੇ ਮੁੜ ਘਰ ਨਾ ਆਉਣ ‘ਤੇ ਸਵੇਰੇ ਉਸ ਦੀ ਲਾਸ਼ ਰੇਲਵੇ ਟਰੈਕ ਕੋਲੋਂ ਬਰਾਮਦ ਹੋਈ।

ਉਧਰ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਦੋਂ ਕਿ ਇਸ ਤੋਂ ਪਹਿਲਾਂ ਰੇਲਵੇ ਪੁਲਿਸ ਵੱਲੋਂ ਇਸ ਨੌਜਵਾਨ ਦੀ ਟ੍ਰੇਨ ਵਿੱਚੋਂ ਗਿਰ ਕੇ ਮੌਤ ਹੋ ਜਾਣ ਦਾ ਖਦਸਾ ਜਤਾਇਆ ਜਾ ਰਿਹਾ ਸੀ ਪਰੰਤੂ ਹੁਣ ਲਾਸ ਦਾ ਪੋਸਟਮਾਰਟਮ ਕਰਕੇ ਅਸਲੀ ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਉਚਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਖਮਾਣੋ ਦੇ ਪਿੰਡ ਭਾਂਬਰੀ ਦੇ ਰੇਲਵੇ ਟਰੈਕ ਨੇੜਿਓਂ ਭੇਦਭਰੇ ਹਾਲਤਾਂ ‘ਚ ਮਿਲੀ ਨੌਜਵਾਨ ਦੀ ਦੇਹ, ਪੁਲਿਸ ਕਰ ਰਹੀ ਜਾਂਚ appeared first on Daily Post Punjabi.