latest news amritsar Archives - Daily Post Punjabi

ਅੰਮ੍ਰਿਤਸਰ ਏਅਰਪੋਰਟ ‘ਤੇ ਹੋਇਆ ਕੋਰੋਨਾ ਬਲਾਸਟ, ਇਟਲੀ ਤੋਂ ਆਏ 125 ਯਾਤਰੀ ਨਿਕਲੇ ਪੌਜੇਟਿਵ
ਭਾਰਤ ਸਣੇ ਪੰਜਾਬ ‘ਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਵੀਰਵਾਰ ਨੂੰ ਇਟਲੀ ਤੋਂ ਆਏ 125 ਯਾਤਰੀ ਕੋਰੋਨਾ ਪੌਜੇਟਿਵ ਨਿਕਲੇ ਹਨ। ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਇਟਲੀ ਦੇ ਰੋਮ ਸ਼ਹਿਰ ਤੋਂ ਆਈ ਫਲਾਈਟ ‘ਚ ਕੁੱਲ 191 ਯਾਤਰੀ ਸਵਾਰ ਸਨ।

corona blast at asmritsar airport

ਜਾਣਕਾਰੀ ਅਨੁਸਾਰ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਸਾਰਿਆਂ ਨੂੰ ਅਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਫਲਾਈਟ ਏਅਰ ਇੰਡੀਆ ਦੀ ਹੈ। ਹਾਲਾਂਕਿ ਏਅਰ ਇੰਡੀਆ ਨੇ ਇਸ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਰੋਮ ਤੋਂ ਏਅਰ ਇੰਡੀਆ ਦੀ ਕੋਈ ਵੀ ਫਲਾਈਟ ਭਾਰਤ ਨਹੀਂ ਆਉਂਦੀ। ਭਾਰਤ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 90,928 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 325 ਲੋਕ ਵੀ ਕੋਰੋਨਾ ਕਾਰਨ ਆਪਣੀ ਜਾਨ ਗੁਆ ​​ਚੁੱਕੇ ਹਨ। ਵੀਰਵਾਰ ਨੂੰ ਬੁੱਧਵਾਰ ਦੇ ਮੁਕਾਬਲੇ ਕੋਰੋਨਾ ਦੇ 56.5 ਫੀਸਦੀ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਬਿਨਾਂ ਵੈਕਸੀਨ ਸਰਟੀਫਿਕੇਟ ਖੇਡਣ ਪੁੱਜੇ ਜੋਕੋਵਿਚ ਦਾ ਆਸਟ੍ਰੇਲੀਆ ਵੱਲੋਂ ਵੀਜ਼ਾ ਰੱਦ, ਹੋਣਗੇ ਡਿਪੋਰਟ!

ਜਿਨ੍ਹਾਂ ਪੰਜ ਰਾਜਾਂ ਵਿੱਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਇਨ੍ਹਾਂ ਵਿੱਚ ਮਹਾਰਾਸ਼ਟਰ (26,538 ਨਵੇਂ ਕੋਰੋਨਾ ਮਾਮਲੇ), ਪੱਛਮੀ ਬੰਗਾਲ (14,022 ਮਾਮਲੇ), ਦਿੱਲੀ (10,665 ਮਾਮਲੇ), ਤਾਮਿਲਨਾਡੂ (4,862 ਮਾਮਲੇ) ਅਤੇ ਕੇਰਲ (4,801 ਮਾਮਲੇ) ਸ਼ਾਮਿਲ ਹਨ। ਨਵੇਂ 90,928 ਕੇਸਾਂ ਵਿੱਚੋਂ, 66.97 ਪ੍ਰਤੀਸ਼ਤ ਸਿਰਫ ਪੰਜ ਰਾਜਾਂ ਤੋਂ ਆਏ ਹਨ। ਇਸ ‘ਚ ਸਿਰਫ 29.19 ਫੀਸਦੀ ਮਾਮਲੇ ਮਹਾਰਾਸ਼ਟਰ ਦੇ ਹਨ। ਇਨ੍ਹਾਂ 5 ਰਾਜਾਂ ਵਿੱਚ ਦੇਸ਼ ਦੇ ਕੁੱਲ ਕੇਸਾਂ ਦਾ 66% ਪਾਇਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਅੰਮ੍ਰਿਤਸਰ ਏਅਰਪੋਰਟ ‘ਤੇ ਹੋਇਆ ਕੋਰੋਨਾ ਬਲਾਸਟ, ਇਟਲੀ ਤੋਂ ਆਏ 125 ਯਾਤਰੀ ਨਿਕਲੇ ਪੌਜੇਟਿਵ appeared first on Daily Post Punjabi.

ਮਾਧੋਪੁਰ ‘ਚ ਅੰਮ੍ਰਿਤਸਰ ਪੁਲਿਸ ਨੇ ਵੱਡੀ ਮਾਤਰਾ ‘ਚ ਫੜ੍ਹੀ ਹੈਰੋਇਨ, DGP ਨੇ ਟਵੀਟ ਕਰ ਦਿੱਤੀ ਜਾਣਕਾਰੀ
ਵੀਰਵਾਰ ਨੂੰ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਦਰਅਸਲ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਮਾਧੋਪੁਰ ਖੇਤਰ ਤੋਂ ਇੱਕ ਵਿਅਕਤੀ ਕੋਲੋਂ 16 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਦੀ ਜਾਣਕਰੀ DGP ਦਿਨਕਰ ਗੁਪਤਾ ਦੇ ਵੱਲੋ ਟਵੀਟ ਕਰ ਸਾਂਝੀ ਕੀਤੀ ਗਈ ਹੈ।

Amritsar (Rural) Police has recovered 16 kg heroin from Madhopur today morning. The drugs consignment was being brought in by an Amritsar resident from J&K.

Proud of the excellent work in the ongoing ‘Drive against Drugs’ by @AmritsarRPolice. 57 kg heroin recovered within 7 days pic.twitter.com/LpUc6gGLdB
— DGP Punjab Police (@DGPPunjabPolice) August 26, 2021

ਡੀ.ਜੀ.ਪੀ. ਨੇ ਲਿਖਿਆ, ‘ਇਹ ਹੈਰੋਇਨ ਦੀ ਖੇਪ ਜੰਮੂ -ਕਸ਼ਮੀਰ ਤੋਂ ਇੱਕ ਵਿਅਕਤੀ ਦੇ ਵੱਲੋ ਲਿਆਂਦੀ ਜਾ ਰਹੀ ਸੀ। ਦੱਸ ਦੇਈਏ ਕਿ 7 ਦਿਨਾਂ ਦੇ ਅੰਦਰ 57 ਕਿਲੋ ਹੈਰੋਇਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਦਾ ਰਣਜੀਤ ਸਿੰਘ ਹੈ, ਜੋ ਕਿ ਇੱਕ ਤਸਕਰ ਤੋਂ ਖੇਪ ਲੈ ਕਿ ਜੰਮੂ -ਕਸ਼ਮੀਰ ਤੋਂ ਅੰਮ੍ਰਿਤਸਰ ਵਾਪਿਸ ਆ ਰਿਹਾ ਸੀ।’

ਇਹ ਵੀ ਪੜ੍ਹੋ : ਕਦੋਂ ਨਿਕਲੇਗਾ ਮਸਲੇ ਦਾ ਹੱਲ ? ਦਿੱਲੀ ਦੀਆਂ ਸਰਹਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਪੂਰੇ ਹੋਏ 9 ਮਹੀਨੇ

ਫਿਲਹਾਲ ਪੁਲਿਸ ਪਾਰਟੀ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਲੈ ਕੇ ਆ ਰਹੀ ਹੈ। ਐਸਐਸਪੀ ਗੁਰਮੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਈ ਹੋਰ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।

ਇਹ ਵੀ ਦੇਖੋ : ਅੱਜ ਕਿਹੜਾ ਧਮਾਕਾ ਲੈ ਕੇ ਪੰਜਾਬ ਆ ਰਹੇ ਨੇ ਅਰਵਿੰਦ ਕੇਜਰੀਵਾਲ, ਵੱਡੇ ਆਗੂਆਂ ਦੇ ਆਪ ‘ਚ ਸ਼ਾਮਿਲ ਹੋਣ ਦੇ ਚਰਚੇ !

The post ਮਾਧੋਪੁਰ ‘ਚ ਅੰਮ੍ਰਿਤਸਰ ਪੁਲਿਸ ਨੇ ਵੱਡੀ ਮਾਤਰਾ ‘ਚ ਫੜ੍ਹੀ ਹੈਰੋਇਨ, DGP ਨੇ ਟਵੀਟ ਕਰ ਦਿੱਤੀ ਜਾਣਕਾਰੀ appeared first on Daily Post Punjabi.

ਜ਼ਿੰਦਗੀ ਤੋਂ ਹਾਰਨ ਵਾਲਿਓ ਦੇਖੋ ਇਸ ਮੁੰਡੇ ਨੂੰ, ਪੂਰਾ ਟੱਬਰ ਮੁੱਕਣ ਤੇ ਵੀ ਨਹੀਂ ਛੱਡੀ ਹਿਮੰਤ, ਕਹਾਣੀ ਸੁਣ ਆਵੇਗਾ ਰੋਣਾ
The post ਜ਼ਿੰਦਗੀ ਤੋਂ ਹਾਰਨ ਵਾਲਿਓ ਦੇਖੋ ਇਸ ਮੁੰਡੇ ਨੂੰ, ਪੂਰਾ ਟੱਬਰ ਮੁੱਕਣ ਤੇ ਵੀ ਨਹੀਂ ਛੱਡੀ ਹਿਮੰਤ, ਕਹਾਣੀ ਸੁਣ ਆਵੇਗਾ ਰੋਣਾ appeared first on Daily Post Punjabi.

ਯੂਥ ਅਕਾਲੀ ਦਲ ਵੱਲੋ ਕੁੰਵਰ ਵਿਜੇ ਪ੍ਰਤਾਪ ਖਿਲਾਫ਼ ਪ੍ਰਦਰਸ਼ਨ, ਡਰੱਗ ਮਾਮਲੇ ‘ਚ ਜਾਂਚ ਦੀ ਕੀਤੀ ਮੰਗ, ਦੇਖੋ ਵੀਡੀਓ
ਕੁੱਝ ਦਿਨ ਪਹਿਲਾ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਖਿਲਾਫ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ।

Akali dal protests against kunwar vijaypratap

ਇਹ ਪ੍ਰਦਰਸ਼ਨ ਯੂਥ ਅਕਾਲੀ ਦਲ ਵੱਲੋ ਕੀਤਾ ਗਿਆ ਹੈ। ਰੋਸ ਪ੍ਰਦਰਸ਼ਨ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਜੋਧ ਸਿੰਘ ਸਮਰਾ ਦੀ ਅਗਵਾਈ ਵਿੱਚ ਕੀਤਾ ਗਿਆ ਹੈ। 15 ਕਰੋੜ ਦੇ ਮੈਡੀਕਲ ਡਰੱਗ ਮਾਮਲੇ ‘ਚ ਨਾਮਜ਼ਦ ਕੀਤੇ ਗਏ ਰਾਜੀਵ ਭਗਤ ਅਤੇ ਕੁੰਵਰ ਵਿਜੇ ਪ੍ਰਤਾਪ ਦੇ ਡਰੱਗ ਕਨੈਕਸ਼ਨ ਦੇ ਦੋਸ਼ਾਂ ਤਹਿਤ ਯੂਥ ਅਕਾਲੀ ਦਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੇ ਘਰ ਦੇ ਬਾਹਰ ਇਹ ਪ੍ਰਦਰਸ਼ਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : PUNBUS ਤੇ PRTC ਦੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ, ਜਾਣੋ ਕੀ ਹੈ ਕਾਰਨ

ਇਸ ਮੌਕੇ ਆਗੂਆਂ ਨੇ ਰਾਜੀਵ ਭਗਤ ਨਾਲ-ਨਾਲ ਕੁੰਵਰ ਵਿਜੇ ਪ੍ਰਤਾਪ ਖਿਲਾਫ ਮਾਮਲਾ ਦਰਜ ਕਰ ਜਾਂਚ ਦੀ ਮੰਗ ਕੀਤੀ ਹੈ। ਇਸ ਪ੍ਰਦਰਸ਼ਨ ਦੌਰਾਨ ਯੂਥ ਅਕਾਲੀ ਆਗੂਆਂ ਦੀ ਬੈਰੀਕੇਡ ਪਾਰ ਕਰਕੇ ਕੁੰਵਰ ਵਿਜੇ ਪ੍ਰਤਾਪ ਦੇ ਘਰ ਵੱਲੋਂ ਜਾਣ ਸਮੇਂ ਪੁਲਿਸ ਨਾਲ ਝੜਪ ਵੀ ਹੋਈ ਹੈ। ਅਕਾਲੀ ਵਰਕਰਾਂ ਦੀ ਪੁਲਿਸ ਨਾਲ ਹੋਈ ਧੱਕਾਮੁੱਕੀ ਤੋਂ ਬਾਅਦ ਪੁਲਿਸ ਨੇ ਕਈ ਅਕਾਲੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। Live ਵੀਡੀਓ ਦੇਖਣ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ…

ਦੇਖੋ ਵੀਡੀਓ : ਅੰਮ੍ਰਿਤਸਰ ‘ਚ ਅਕਾਲੀਦਲ ਦੀ ਪੁਲਿਸ ਨਾਲ ਜਬਰਦਸਤ ਝੜਪ, ਭੰਨੇ ਬੈਰੀਕੇਡ, ਘੇਰਨ ਚੱਲੇ ਕੁੰਵਰ ਵਿਜੈ ਪ੍ਰਤਾਪ LIVE !

The post ਯੂਥ ਅਕਾਲੀ ਦਲ ਵੱਲੋ ਕੁੰਵਰ ਵਿਜੇ ਪ੍ਰਤਾਪ ਖਿਲਾਫ਼ ਪ੍ਰਦਰਸ਼ਨ, ਡਰੱਗ ਮਾਮਲੇ ‘ਚ ਜਾਂਚ ਦੀ ਕੀਤੀ ਮੰਗ, ਦੇਖੋ ਵੀਡੀਓ appeared first on Daily Post Punjabi.

ਰਾਜਨੀਤੀ ‘ਚ ਆਉਂਦਿਆਂ ਹੀ ਐਕਸ਼ਨ ਮੋਡ ਵਿੱਚ ਆਏ ਕੁੰਵਰ ਵਿਜੈ ਪ੍ਰਤਾਪ, ਕਈ ਕਾਂਗਰਸੀਆਂ ਨੂੰ ਕਰਵਾਇਆ AAP ‘ਚ ਸ਼ਾਮਿਲ
ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ ਵਿੱਚ ਅੱਜ ਪੰਜਾਬ ਦੀ ਸਿਆਸਤ ਵਿੱਚ ਜੂਨ ਮਹੀਨਾ ਵੀ ਵੱਡੀ ਹਲਚਲ ਵਾਲਾ ਮਹੀਨਾ ਸਾਬਿਤ ਹੋ ਰਿਹਾ ਹੈ।

Kunwar Vijay Pratap came into action

ਕਿਉਂਕ ਇਸ ਮਹੀਨੇ ਦੌਰਾਨ ਸਿਆਸੀ ਪਾਰਟੀਆਂ ਵੱਲੋ ਕਈ ਵੱਡੇ ਐਲਾਨ ਕੀਤੇ ਗਏ ਹਨ, ਜਿਨ੍ਹਾਂ ਨੇ ਵਿਰੋਧੀ ਪਾਰਟੀਆਂ ਦੀਆ ਚਿੰਤਾਵਾਂ ਵਿੱਚ ਵੀ ਵਾਧਾ ਕੀਤਾ ਹੈ। ਦਰਅਸਲ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੁੰਵਰ ਵਿਜੈ ਪ੍ਰਤਾਪ ਦਾ ਪਾਰਟੀ ਵਿੱਚ ਸਵਾਗਤ ਕੀਤਾ ਸੀ। ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੁੰਦਿਆਂ ਹੀ ਹੁਣ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਵੀ ਐਕਸ਼ਨ ਵਿੱਚ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਤਕਰਾਰ ! ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ – ਕੁੱਝ ਗਲਤ ਲੋਕ CM ਕੈਪਟਨ ਨੂੰ ਦੇ ਰਹੇ ਨੇ ਸਲਾਹ

ਬੀਤੇ ਦਿਨ ਅੰਮ੍ਰਿਤਸਰ ਹਲਕਾ ਉੱਤਰੀ ਦੇ ਵਾਰਡ ਨੰਬਰ 15 ਤੋਂ ਕੌਂਸਲਰ ਪਿੰਕੀ ਦੇਵੀ ਅਤੇ ਪ੍ਰਧਾਨ ਰਾਮਬਲੀ ਸਮੇਤ ਉਨ੍ਹਾਂ ਕਈ ਕਾਂਗਰਸੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਰਸਮੀ ਤੌਰ ‘ਤੇ ਸ਼ਾਮਿਲ ਕੀਤਾ ਹੈ। ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਰਾਜਨੀਤੀ ਲਈ ਨਹੀਂ ਸਗੋਂ ਪੰਜਾਬ ਦੀ ਤਰੱਕੀ ਲਈ ਅਸੀਂ ਇੱਕ ਨਵੀਂ ਸ਼ੁੁਰੂਆਤ ਕੀਤੀ ਹੈ।

ਇਹ ਵੀ ਦੇਖੋ : ਢਾਬੇ ‘ਤੇ ਦੇਖ ਕੇ ਕਿਸਾਨਾਂ ਦਾ ਹੜ੍ਹ ਪੁਲਿਸ ਵੀ ਆਗੀ ਚੜ੍ਹ ਕੇ! ਕਿਸਾਨਾਂ ਨੇ ਕੈਮਰੇ ਸਾਹਮਣੇ ਘੇਰੇ ਖਾਕੀ ਵਾਲੇ

The post ਰਾਜਨੀਤੀ ‘ਚ ਆਉਂਦਿਆਂ ਹੀ ਐਕਸ਼ਨ ਮੋਡ ਵਿੱਚ ਆਏ ਕੁੰਵਰ ਵਿਜੈ ਪ੍ਰਤਾਪ, ਕਈ ਕਾਂਗਰਸੀਆਂ ਨੂੰ ਕਰਵਾਇਆ AAP ‘ਚ ਸ਼ਾਮਿਲ appeared first on Daily Post Punjabi.

ਚਾਹ ਵੇਚਣ ਵਾਲੀ ਔਰਤ ਲੱਖਪਤੀ ਬਣਨ ਤੋਂ ਬਾਅਦ ਲਗਾ ਰਹੀ ਹੈ ਥਾਣਿਆਂ ਦੇ ਚੱਕਰ, ਖਾਤੇ ‘ਚ ਪਹੁੰਚੇ ਲੱਖਾਂ ਰੁਪਏ ਪਰ ਮਹਿਲਾ ਨੂੰ ਨਹੀਂ ਮਿਲਿਆ 1 ਰੁਪਇਆ ਵੀ
ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਅੰਮ੍ਰਿਤਸਰ ਵਿੱਚ ਚਾਹ ਵੇਚਣ ਵਾਲੀ ਇੱਕ ਔਰਤ ਦੇ ਖਾਤੇ ਵਿੱਚ 41 ਲੱਖ 50 ਹਜ਼ਾਰ ਦਾ ਲੈਣ-ਦੇਣ ਹੋਇਆ ਸੀ, ਪਰ ਔਰਤ ਤੱਕ 1 ਰੁਪਈਆ ਵੀ ਨਹੀਂ ਪਹੁੰਚਿਆ ਜੇ ਪਹੁੰਚਿਆ ਤਾਂ ਸਿਰਫ ਇਨਕਮ ਟੈਕਸ ਦਾ ਨੋਟਿਸ, ਜਿਸ ਵਿੱਚ ਇਨਕਮ ਟੈਕਸ ਦੀ ਰਕਮ ਸੀ, 6 ਲੱਖ 68 ਹਜ਼ਾਰ।

woman who sells tea

ਔਰਤ ਨੇ ਸਾਡੀ ਟੀਮ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ 2009 ਵਿੱਚ ਮੇਰੀ ਦੁਕਾਨ ਦੇ ਨਾਲ ਇੱਕ ਬੈਂਕ ਸੀ, ਇੱਕ ਮੈਨੇਜਰ ਆਇਆ ਜਿਸ ਨੇ ਮੈਨੂੰ ਕਿਹਾ ਕਿ ਮੈਂ ਚਾਹ ਦੇ ਪੈਸੇ ਤੁਹਾਡੇ ਖਾਤੇ ਵਿੱਚ ਹੀ ਪਾ ਦਿਆ ਕਰਾਂਗਾ, ਵਿਸ਼ਵਾਸ ਕਰਦਿਆਂ ਕਿ ਮੈਂ ਕੁੱਝ ਦਸਤਾਵੇਜ਼ਾਂ ਤੇ ਦਸਤਖਤ ਵੀ ਕਰ ਦਿੱਤੇ। ਪਰ ਮੇਰੇ ਨਾਲ ਧੋਖਾ ਕੀਤਾ ਗਿਆ ਹੈ, ਮੈਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਮੈਨੂੰ ਇਨਕਮ ਟੈਕਸ ਦੀ ਤਰਫੋਂ ਇੱਕ ਨੋਟਿਸ ਭੇਜਿਆ ਗਿਆ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਜੇ ਤੁਸੀਂ ਜਲਦੀ ਆਪਣਾ ਇਨਕਮ ਟੈਕਸ ਨਹੀਂ ਭਰਦੇ ਤਾਂ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਸੁਲਝਾਉਣ ਲਈ ਕੇਂਦਰੀ ਹਾਈ ਕਮਾਂਡ ਨੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਕੀਤਾ ਦਿੱਲੀ ਤਲਬ

ਇੱਥੇ ਇਨਕਮ ਟੈਕਸ ਦਫਤਰ ਪੁਲਿਸ ਸਟੇਸ਼ਨ ਵਿਖੇ ਮੈਂ ਹਰ ਵੱਡੇ ਅਧਿਕਾਰੀ ਨੂੰ ਮਿਲੀ ਅਤੇ ਕਿਹਾ, ਇਸਦੀ ਜਾਂਚ ਕਰੋ, ਅਸੀਂ ਗਰੀਬ ਲੋਕ ਇੰਨੇ ਪੈਸੇ ਨਹੀਂ ਦੇ ਸਕਾਂਗੇ, ਪਰ ਕਿਸੇ ਨੇ ਨਹੀਂ ਸੁਣੀ ਅਤੇ ਸਾਨੂੰ ਪ੍ਰੇਸ਼ਾਨ ਕਰਦੇ ਰਹੇ, ਪਰ ਆਖਰਕਾਰ ਮਰ-ਮਰ ਜਿਉਂ ਰਹੇ ਸਾਡੇ ਪਰਿਵਾਰ ਦੀ ਪਰਮਾਤਮਾ ਨੇ ਸੁਣੀ ਅਤੇ 2021 ਵਿੱਚ, ਪੁਲਿਸ ਦੀ ਤਰਫੋਂ, ਸਾਨੂੰ ਕਿਹਾ ਗਿਆ ਕਿ ਤੁਸੀਂ ਬੇਕਸੂਰ ਹੋ, ਹੁਣ ਕੋਈ ਤੁਹਾਨੂੰ ਤੰਗ ਨਹੀਂ ਕਰੇਗਾ। ਪਰ ਦੂਜੇ ਪਾਸੇ, ਸਵਾਲ ਇਹ ਉੱਠਦਾ ਹੈ ਕਿ ਜੇ ਪੀੜਤ ਪਰਿਵਾਰ ਨੂੰ ਪੁਲਿਸ ਦੁਆਰਾ ਨਿਰਦੋਸ਼ ਕਿਹਾ ਗਿਆ ਹੈ, ਤਾਂ ਦੋਸ਼ੀ ਕੌਣ ਹੈ ? ਜਦੋਂ ਅਸੀਂ ਇਸ ਬਾਰੇ ਜਾਂਚ ਅਧਿਕਾਰੀ ਏ.ਸੀ.ਪੀ. ਸੁਸ਼ੀਲ ਕੁਮਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਪੁਲਿਸ ਦੀ ਤਰਫੋਂ ਮੀਡੀਆ ਨਾਲ ਟਾਲਮਟੋਲ ਕੀਤਾ ਗਿਆ। ਹੁਣ ਪੁਲਿਸ ਵੱਲੋਂ ਵੀ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ : ਕੰਗਨਾ ਰਣੌਤ ਨੇ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਟੇਕਿਆ ਮੱਥਾ, ਦੇਖੋ-LIVE ਤਸਵੀਰਾਂ

The post ਚਾਹ ਵੇਚਣ ਵਾਲੀ ਔਰਤ ਲੱਖਪਤੀ ਬਣਨ ਤੋਂ ਬਾਅਦ ਲਗਾ ਰਹੀ ਹੈ ਥਾਣਿਆਂ ਦੇ ਚੱਕਰ, ਖਾਤੇ ‘ਚ ਪਹੁੰਚੇ ਲੱਖਾਂ ਰੁਪਏ ਪਰ ਮਹਿਲਾ ਨੂੰ ਨਹੀਂ ਮਿਲਿਆ 1 ਰੁਪਇਆ ਵੀ appeared first on Daily Post Punjabi.

ਕੀ ਇੰਝ ਹਾਰੇਗਾ ਕੋਰੋਨਾ ? ਸਰਕਾਰੀ ਹਸਪਤਾਲ ਨੇ 5 ਦਿਨਾਂ ਬਾਅਦ ਮਰੀਜ਼ ਨੂੰ ਕਿਹਾ ਗੁੰਮ ਹੋ ਗਿਆ ਤੁਹਾਡਾ ਸੈਂਪਲ
Amritsar govt hospital says : ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ ਅਤੇ ਹਰ ਪਾਸੇ ਕੋਰੋਨਾ ਦੇ ਕਾਰਨ ਹਾਹਾਕਾਰ ਮਚੀ ਹੋਈ ਹੈ। ਇਸ ਵਿਚਕਾਰ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦਾ ਤੀਜਾ ਪੜਾਅ ਦੇਸ਼ ਭਰ ਵਿੱਚ ਚੱਲ ਰਿਹਾ ਹੈ।

Amritsar govt hospital says

ਪਰ ਇਸ ਖ਼ਤਰਨਾਕ ਸੰਕਰਮਣ ਦੇ ਬਾਵਜੂਦ, ਬਹੁਤ ਸਾਰੇ ਲੋਕਾਂ ਵਲੋਂ ਅਣਗਹਿਲੀ ਦੇਖਣ ਨੂੰ ਮਿਲ ਰਹੀ ਹੈ, ਕਈ ਵਾਰ ਆਮ ਲੋਕਾਂ ਵਲੋਂ ਅਤੇ ਕਈ ਵਾਰ ਸਿਹਤ ਵਿਭਾਗ ਦੁਆਰਾ। ਲਾਪਰਵਾਹੀ ਦਾ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਇਆ ਹੈ। ਸਰਕਾਰੀ ਹਸਪਤਾਲਾਂ ਦੀਆਂ ਖਾਮੀਆਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਕਾਰਨ ਲੋਕ ਸਰਕਾਰੀ ਹਸਪਤਾਲਾਂ ਵਿੱਚ ਜਾਣ ਤੋਂ ਵੀ ਡਰਦੇ ਹਨ। ਇਸ ਦੌਰਾਨ ਹੁਣ ਅੰਮ੍ਰਿਤਸਰ ਦੇ ਇੱਕ ਹੋਰ ਸਰਕਾਰੀ ਹਸਪਤਾਲ ਦੀ ਨਲੇਕੀ ਸਾਹਮਣੇ ਆਈ ਹੈ।

ਜਿੱਥੇ ਇੱਕ ਪਰਿਵਾਰ ਨੇ ਆਪਣੇ 60 ਸਾਲ ਦੇ ਬਜ਼ੁਰਗ ਦਾ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਕਰੋਨਾ ਦਾ ਸੈਂਪਲ ਦਿੱਤਾ ਸੀ ਅਤੇ ਡਾਕਟਰਾਂ ਨੇ ਰਿਪੋਰਟ ਆਉਣ ਲਈ ਤਿੰਨ ਦਿਨਾਂ ਦਾ ਟਾਈਮ ਦਿੱਤਾ ਸੀ। ਪਰ 5 ਦਿਨ ਪਰਿਵਾਰ ਨੂੰ ਖੱਜਲ-ਖੁਆਰੀ ਤੋਂ ਬਾਅਦ ਡਾਕਟਰਾਂ ਦੇ ਮੂੰਹੋ ਇਹ ਸੁਣਨਾ ਪਿਆ ਕਿ ਤੁਹਾਡੇ ਸੈਂਪਲ ਦਾ ਕੁੱਝ ਪਤਾ ਨਹੀਂ ਚੱਲਿਆ ਕਿ ਉਹ ਕਿੱਧਰ ਹੈ ਇਸ ਲਈ ਤੁਸੀਂ ਦੁਬਾਰਾ ਸੈਂਪਲ ਦੇ ਦੇਵੋ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਅਮਰੀਕਾ ਦੇ ਸਕੂਲੀ ਸਿਲੇਬਸ ਦਾ ਹਿੱਸਾ ਬਣੇ ਪੰਜਾਬ ਦੇ ਇਸ ਨੌਜਵਾਨ ਦੇ ਰਿਕਾਰਡ, ਦੇਖੋ ਵੀਡੀਓ

ਪਰਿਵਾਰ ਦਾ ਕਹਿਣਾ ਹੈ ਕਿ ਆਪਣੇ ਬਜ਼ੁਰਗ ਦਾ ਸੈਂਪਲ ਦੇਣ ਤੋਂ ਬਾਅਦ ਪੰਜ ਦਿਨਾਂ ਤੋਂ ਉਨ੍ਹਾਂ ਬਜ਼ੁਰਗ ਨੂੰ ਇੱਕ ਕਮਰੇ ਵਿੱਚ ਰੱਖਿਆ ਹੋਇਆ ਹੈ ਜਿੰਨਾ ਦਾ ਇਲਾਜ ਵੀ ਸ਼ੁਰੂ ਨਹੀਂ ਕੀਤਾ ਗਿਆ ਅਤੇ ਹੁਣ ਡਾਕਟਰ ਪੰਜ ਦਿਨ ਬਾਅਦ ਕਹਿ ਰਹੇ ਨੇ ਸੈਂਪਲ ਦੋਬਾਰਾ ਦੇ ਦਿਉ ਜਿਸ ਦੀ ਰਿਪੋਰਟ ਨੂੰ ਤਿੰਨ ਦਿਨ ਹੋਰ ਲੱਗਣਗੇ ਤੇ ਜੇ ਰਿਪੋਰਟ ਆਉਣ ਦੇ ਇੰਤਜ਼ਾਰ ਵਿੱਚ ਸਾਡੇ ਬਜ਼ੁਰਗ ਨੂੰ ਕੁੱਝ ਹੋ ਜਾਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ? ਪਰਿਵਾਰ ਦਾ ਕਹਿਣਾ ਹੈ ਕੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਡਾਕਟਰਾਂ ‘ਤੇ ਪ੍ਰਸ਼ਾਸਨ ਵੱਲੋਂ ਨਕੇਲ ਪਾਈ ਜਾਣੀ ਚਾਹੀਦੀ ਹੈ।

ਇਹ ਵੀ ਦੇਖੋ : DMC ਦੇ ਮਾਹਰ ਡਾਕਟਰ ਤੋਂ ਸੁਣੋ ਕੋਰੋਨਾ ਬਾਰੇ ਨਵੇਂ ਖੁਲਾਸੇ, ਸ਼ਹਿਰਾਂ ਤੋਂ ਬਾਅਦ ਕਿਵੇਂ ਪਿੰਡਾਂ ‘ਚ ਪਹੁੰਚਿਆ ਕੋਰੋਨਾ ?

The post ਕੀ ਇੰਝ ਹਾਰੇਗਾ ਕੋਰੋਨਾ ? ਸਰਕਾਰੀ ਹਸਪਤਾਲ ਨੇ 5 ਦਿਨਾਂ ਬਾਅਦ ਮਰੀਜ਼ ਨੂੰ ਕਿਹਾ ਗੁੰਮ ਹੋ ਗਿਆ ਤੁਹਾਡਾ ਸੈਂਪਲ appeared first on Daily Post Punjabi.

ਪੰਜਾਬ ਦੇ ਇਸ ਜਿਲ੍ਹੇ ਦੇ ਹਸਪਤਾਲ ਵਿੱਚ ਆਕਸੀਜਨ ਖਤਮ ਹੋਣ ਨਾਲ ਮੱਚਿਆ ਹੜਕੰਪ, ਪੜ੍ਹੋ ਕੀ ਹੈ ਪੂਰਾ ਮਾਮਲਾ
Oxygen exhausted in : ਦੇਸ਼ ਵਿੱਚ ਕੋਰੋਨਾ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਰ ਦਿਨ ਪਿੱਛਲੇ ਦਿਨ ਨਾਲੋਂ ਜਿਆਦਾ ਨਵੇਂ ਕੋਰੋਨਾ ਕੇਸ ਦਰਜ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ 273,810 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1619 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ, 1,44,178 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਯਾਨੀ ਸੰਕਟ ਨੇ ਫਿਰ ਤੋਂ ਦਰਵਾਜੇ ‘ਤੇ ਦਸਤਕ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਦੌਰਾਨ ਇੱਕ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿਂਥੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆਕਸੀਜਨ ਖਤਮ ਹੋ ਗਈ, ਤੇ ਮਰੀਜ਼ਾਂ ਨੇ ਤੜਫ਼ਣਾ ਸ਼ੁਰੂ ਕਰ ਦਿੱਤਾ।

Oxygen exhausted in

ਦਰਅਸਲ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਵੇਰੇ 6:00 ਵਜੇ ਦੇ ਕਰੀਬ ਹਫੜਾ-ਦਫੜੀ ਮੱਚ ਗਈ ਜਦੋ ਅਚਾਨਕ ਆਕਸੀਜਨ ਸਿਲੰਡਰ ਖਤਮ ਹੋ ਗਏ। ਤੇ ਅਚਾਨਕ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕੋਰੋਨਾ ਤੋਂ ਪ੍ਰਭਾਵਿਤ 140 ਤੋਂ ਵੱਧ ਮਰੀਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਆਕਸੀਜਨ ਸਹਾਇਤਾ ਵਾਲੇ ਮਰੀਜ਼ਾਂ ਨੂੰ ਬਹੁਤ ਘੱਟ ਮਾਤਰਾ ‘ਚ ਆਕਸੀਜਨ ਮਿਲਣੀ ਸ਼ੁਰੂ ਹੋ ਗਈ, ਜਿਸ ਨਾਲ ਉਨ੍ਹਾਂ ਨੇ ਤੜਫ਼ਣਾ ਸ਼ੁਰੂ ਕਰ ਦਿੱਤਾ। ਐਮਰਜੈਂਸੀ ਦੀ ਸਥਿਤੀ ਵਿੱਚ ਇੱਕ ਨਿੱਜੀ ਕੰਪਨੀ ਦੁਆਰਾ ਸਿਲੰਡਰ ਮੰਗਵਾਏ ਗਏ ਅਤੇ ਜਿਸ ਤੋਂ ਬਾਅਦ ਸਥਿਤੀ ਵਿੱਚ ਕੁੱਝ ਸੁਧਾਰ ਹੋਇਆ ਅਤੇ ਮਰੀਜ਼ਾਂ ਨੂੰ ਰਾਹਤ ਮਿਲੀ।

ਇਹ ਵੀ ਦੇਖੋ : ਰਾਜਸਥਾਨ,ਦਿੱਲੀ, ਮਹਾਰਾਸ਼ਟਰ ਮਗਰੋਂ Punjab ਵੀ ਲੱਗੂ Lockdown ? Captain ਨੇ ਸੱਦੀ ਵੱਡੀ Meeting

The post ਪੰਜਾਬ ਦੇ ਇਸ ਜਿਲ੍ਹੇ ਦੇ ਹਸਪਤਾਲ ਵਿੱਚ ਆਕਸੀਜਨ ਖਤਮ ਹੋਣ ਨਾਲ ਮੱਚਿਆ ਹੜਕੰਪ, ਪੜ੍ਹੋ ਕੀ ਹੈ ਪੂਰਾ ਮਾਮਲਾ appeared first on Daily Post Punjabi.

ਕਿਸੇ ਦੇ ਘਰ ਨੂੰ ਅੱਗ ਲਗਾਉਣ ਗਿਆ ਨੌਜਵਾਨ ਖੁਦ ਹੀ ਆਇਆ ਅੱਗ ਦੀ ਚਪੇਟ ‘ਚ, ਦੇਖੋ ਵੀਡੀਓ
The young man came under fire : ਅੰਮ੍ਰਿਤਸਰ ਦੇ ਨਿਊ ਗੋਲਡਨ ਐਵੀਨਿਊ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ ‘ਤੇ ਪੈਟਰੋਲ ਛਿੜਕ ਅੱਗ ਲਗਾਉਣ ਦੀ ਜਾਣਕਾਰੀ ਮਿਲੀ ਹੈ। ਅੱਧੀ ਰਾਤ ਨੂੰ ਇੱਕ ਨੌਜਵਾਨ ਅੰਮ੍ਰਿਤਸਰ ਦੇ ਨਿਊ ਗੋਲਡਨ ਐਵੀਨਿਊ ਦੀ ਗਲੀ ਨੰਬਰ 7 ‘ਚ ਪਹੁੰਚਿਆ ਅਤੇ ਇੱਕ ਘਰ ‘ਤੇ ਪੈਟਰੋਲ ਛਿੜਕਣ ਤੋਂ ਬਾਅਦ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਉਹ ਖੁਦ ਵੀ ਅੱਗ ਦੀ ਲਪੇਟ ਵਿੱਚ ਆ ਗਿਆ, ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਕਿਹਾ ਜਾਂਦਾ ਹੈ ਕਿ ਕਈ ਵਾਰ ਜਦੋ ਕੋਈ ਕਿਸੇ ਵਿਅਕਤੀ ਲਈ ਟੋਆ ਪੁੱਟਦਾ ਹੈ, ਤਾਂ ਉਹ ਖੁਦ ਹੀ ਉਸ ਟੋਏ ਵਿੱਚ ਡਿੱਗ ਜਾਂਦਾ ਹੈ। ਇਹ ਮਾਮਲਾ ਵੀ ਕੁੱਝ ਅਜਿਹਾ ਹੀ ਜਾਪਦਾ ਹੈ।

The young man came under fire

ਇਸ ਮਾਮਲੇ ਨੂੰ ਵੇਖਣ ਅਤੇ ਸੁਣਨ ਤੋਂ ਬਾਅਦ ਤੁਹਾਡੀ ਉਂਗਲੀ ਵੀ ਪ੍ਰਸ਼ਾਸਨ ਵੱਲ ਉੱਠੇਗੀ, ਸਾਹਮਣੇ ਆਈ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕੇ ਨੌਜਵਾਨ ਘਰ ਵੱਲ ਅੱਗੇ ਵੱਧ ਰਿਹਾ ਹੈ, ਘਰ ਦੇ ਅੱਗੇ ਰੁਕਣ ਤੋਂ ਬਾਅਦ ਉਹ ਉਸ ਘਰ ਦੇ ਦਰਵਾਜ਼ੇ ਤੇ ਪੈਟਰੋਲ ਛਿੜਕ ਦਾ ਹੈ, ਜਿਸ ਦੇ ਬਾਅਦ ਉਹ ਜਦੋ ਅੱਗ ਲਗਾਉਂਦਾ ਹੈ ਤਾ ਅੱਗ ਦੀ ਇੱਕ ਲਾਟ ਉਸ ਨੂੰ ਵੀ ਆਪਣੀ ਚਪੇਟ ‘ਚ ਲੈ ਲੈਂਦੀ ਹੈ। ਘਰ ਦੇ ਮਾਲਕ ਗੌਤਮ ਦੇ ਅਨੁਸਾਰ ਇਹ ਮਾਮਲਾ 8 ਤਰੀਕ ਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਧੀ ਰਾਤ ਨੂੰ ਸਾਡੇ ਘਰ ਦੇ ਦਰਵਾਜੇ ਤੋਂ ਅੱਗ ਦੀਆਂ ਲਾਟਾਂ ਉੱਠਦੀਆਂ ਹਨ, ਜਿਸਦੇ ਬਾਅਦ ਸਾਰਾ ਇਲਾਕਾ ਉਨ੍ਹਾਂ ਦੇ ਘਰ ਬਾਹਰ ਇਕੱਠਾ ਹੋ ਜਾਂਦਾ ਹੈ ਅਤੇ ਅੱਗ ‘ਤੇ ਕਾਬੂ ਪਾਉਂਦਾ ਹੈ। ਪਰ ਹਰ ਕੋਈ ਹੈਰਾਨ ਸੀ ਕਿ ਇਹ ਅੱਗ ਲੱਗੀ ਕਿਵੇਂ ਹੈ। ਜਦੋ ਸੀਸੀਟੀਵੀ ਚੈੱਕ ਕਰਨੇ ਸ਼ੁਰੂ ਕੀਤੇ ਗਏ ਤਾਂ ਇਹ ਖੁਲਾਸਾ ਹੋਇਆ ਕਿ ਘਰ ਨੂੰ ਇੱਕ ਨੌਜਵਾਨ ਨੇ ਅੱਗ ਲਗਾਈ ਸੀ।

ਘਰ ਦੇ ਮਾਲਕਾਂ ਦਾ ਕਹਿਣਾ ਹੈ ਕੇ ਉਨ੍ਹਾਂ ਨੇ ਉਸੇ ਸਮੇਂ ਪੁਲਿਸ ਨੂੰ ਸਕਾਇਤ ਦਰਜ ਕਰਵਾ ਦਿਤੀ ਸੀ ਪਰ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਦੇ ਉਲਟ ਪੁਲਿਸ ਵਲੋਂ ਸਾਨੂੰ ਰਾਜ਼ੀ ਨਾਮਾ ਕਰਨ ਲਈ ਕਿਹਾ ਜਾਂਦਾ ਹੈ। ਜਿਸ ਤੋਂ ਬਾਅਦ ਅਸੀਂ ਮੀਡੀਆ ਦਾ ਸਮਰਥਨ ਲਿਆ, ਗੌਤਮ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ। ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਅਸੀਂ ਦੋਸ਼ੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਦੇਖੋ : ਰੰਜਿਸ਼ ਦੇ ਚਲਦਿਆਂ ਦੁਸ਼ਮਣ ਦੇ ਘਰ ਨੂੰ ਲਾਉਣ ਚੱਲਿਆ ਸੀ ਅੱਗ ਆਪ ਹੀ ਝੁਲਸਿਆ ਦੇਖੋ ‘CCTV VIDEO ‘ !

The post ਕਿਸੇ ਦੇ ਘਰ ਨੂੰ ਅੱਗ ਲਗਾਉਣ ਗਿਆ ਨੌਜਵਾਨ ਖੁਦ ਹੀ ਆਇਆ ਅੱਗ ਦੀ ਚਪੇਟ ‘ਚ, ਦੇਖੋ ਵੀਡੀਓ appeared first on Daily Post Punjabi.

ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ? ਇੰਦਰਾ ਗਾਂਧੀ ਦਾ ਜਨਮਦਿਨ ਇਸ ਸ਼ਖਸ਼ ਨੇ ਅੰਮ੍ਰਿਤਸਰ ‘ਚ ਕੁੱਝ ਇਸ ਤਰ੍ਹਾਂ ਮਨਾਇਆ
person celebrated Indira Gandhi birthday: ਸਰਕਾਰੀ ਅੰਕੜਿਆਂ ਅਨੁਸਾਰ ਸਾਲ 1984 ਵਿੱਚ ਦਿੱਲੀ ਵਿੱਚ 2 ਹਜ਼ਾਰ 733 ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਪਰ ਜਿਨ੍ਹਾਂ ਅੱਖਾਂ ਨੇ 84 ਦਾ ਉਹ ਦ੍ਰਿਸ਼ ਵੇਖਿਆ ਸੀ ਉਹ ਅੱਜ ਤੱਕ ਗਿੱਲੀਆਂ ਹਨ। ਅੱਜ ਵੀ ਉਹ ਕਹਿਣਾ ਚਾਹੁੰਦੀਆਂ ਹਨ ਕਿ ਇੰਤਜ਼ਾਰ ਬਹੁਤ ਹੋ ਗਿਆ ਹੈ, ਹੁਣ ਇਨਸਾਫ ਮਿਲੇ। ਪਿੱਛਲੇ 36 ਸਾਲਾਂ ਦੌਰਾਨ ਇਨ੍ਹਾਂ ਜਖਮਾਂ ‘ਤੇ ਰਾਜਨੀਤੀ ਵੀ ਭਾਰੀ ਰਹੀ ਹੈ, ਪਰ ਜੇ ਇਨਸਾਫ ਮਿਲ ਜਾਵੇ ਤਾਂ ਸ਼ਾਇਦ ਉਨ੍ਹਾਂ ਗਿੱਲੀਆਂ ਅੱਖਾਂ ਨੂੰ ਹੰਝੂਆਂ ਤੋਂ ਥੋੜੀ ਰਾਹਤ ਮਿਲ ਜਾਵੇ। 1984 ਦਾ ਹੋਇਆ ਸਿੱਖ ਕਤਲੇਆਮ ਆਖਿਰ ਕਿਸਨੂੰ ਭੁੱਲ ਸਕਦਾ ਹੈ। ਇਸ ਤੋਂ ਬਿਨਾਂ 84 ਵਿੱਚ ਹੀ ਇੰਦਰਾ ਗਾਂਧੀ ਦੇ ਹੁਕਮਾਂ ਤੇ ਅੰਮ੍ਰਿਤਸਰ ‘ਚ ਦਾਖਿਲ ਹੋਈ ਭਾਰਤੀ ਫੌਜ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਢਹਿ ਢੇਰੀ ਹੋਣਾ ਵੀ ਅੰਮ੍ਰਿਤਸਰ ਕਿਵੇਂ ਭੁੱਲ ਸਕਦਾ। ਇੱਕਲਾ ਅੰਮ੍ਰਿਤਸਰ ਹੀ ਨਹੀਂ ਸਗੋਂ ਪੂਰਾ ਪੰਜਾਬ ਇਸ ਨੂੰ ਭੁੱਲ ਨਹੀਂ ਸਕਦਾ।

person celebrated Indira Gandhi birthday

ਅੱਜ ਵੀ ਕਈਆਂ ਦੇ ਦਿਲਾਂ ਵਿੱਚ ਉਸ ਵੇਲੇ ਦੇ ਇਨ੍ਹਾਂ ਜਖਮਾਂ ਦਾ ਰੋਸ ਹੈ। ਪਰ ਇਸ ਦੇ ਬਾਵਜੂਦ ਅੱਜ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ਼ ਕੋਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸ਼ਾਇਦ ਜਿਸ ਦੀ ਕੋਈ ਵੀ ਜ਼ਰੂਰਤ ਨਹੀਂ ਸੀ, ਪਰ ਫਿਰ ਵੀ ਤੁਸੀਂ ਦੇਖੋ ਕਿ ਕੀ ਇਨ੍ਹਾਂ ਤਸਵੀਰਾਂ ਨੂੰ ਉਸ ਵੇਲੇ ਦੇ ਜ਼ਖਮਾਂ ਨੂੰ ਤਾਜ਼ਾ ਕਰਨ ਦੀ ਕਿਹਾ ਜਾਂ ਸਕਦਾ ਹੈ?ਦਰਅਸਲ ਇੱਥੇ ਜਲਿਆਂਵਾਲੇ ਬਾਗ਼ ਬਾਹਰ ਇੰਦਰਾ ਗਾਂਧੀ ਦਾ ਇੱਕ ਵੱਡਾ ਪੋਸਟਰ ਗੁਬਾਰਿਆਂ ਦੇ ਨਾਲ ਉਡਾਇਆ ਗਿਆ ਹੈ। ਜਿਸ ਦੇ ਨਾਲ-ਨਾਲ “ਬੋਲੇ ਸੋ ਨਿਹਾਲ ਦੇ ਜੈਕਾਰੇ” ਵੀ ਲਗਾਏ ਗਏ ਹਨ। ਇਸ ਪੋਸਟਰ ਦੇ ਉੱਤੇ ਸਾਫ-ਸਾਫ ਲਿਖਿਆ ਲਿਖਿਆ ਹੋਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਵਰਗੀਆਂ ਇੰਦਰਾ ਗਾਂਧੀ ਜੀ ਦੇ ਜਨਮਦਿਨ ਦੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਇਸ ਪੋਸਟਰ ਦੇ ਹੇਠਾਂ ਪੋਸਟਰ ਉਡਾਉਣ ਵਾਲੇ ਸ਼ਖਸ਼ ਨੇ ਆਪਣੀ ਫੋਟੋ ਲਗਾਕੇ ਆਪਣਾ ਨਾਮ ਵੀ ਲਿਖਿਆ ਹੈ ਕਰਮਜੀਤ ਸਿੰਘ ਗਿੱਲ ਉਰਫ਼ ਕਰਮ ਗਿੱਲ।

ਇੱਥੇ ਇਹ ਵੀ ਕਿਹਾ ਜਾਂ ਸਕਦਾ ਹੈ ਕਿ ਇਹ ਸ਼ਖਸ਼ ਸ਼ਾਇਦ ਇੰਦਰਾ ਗਾਂਧੀ ਨੂੰ ਆਪਣਾ ਆਈਡੀਅਲ ਮੰਨਦਾ ਹੋਵੇ। ਪਰ ਅੰਮ੍ਰਿਤਸਰ ਵਰਗੇ ਸ਼ਹਿਰ ‘ਚ ਲੋਕਾਂ ਸਾਹਮਣੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾਉਂਦੇ ਹੋਏ ਇੰਦਰਾ ਗਾਂਧੀ ਦੇ ਹੱਕ ‘ਚ ਕਸੀਦੇ ਪੜ੍ਹਦੇ ਹੋਏ ਇੰਝ ਜਨਮਦਿਨ ਦੀਆਂ ਵਧਾਈਆਂ ਦੇਣੀਆਂ, ਕੀ ਸਹੀ ਹੈ? ਤੁਸੀ ਇਸ ਘਟਨਾ ਤੋਂ ਕੀ ਸਮਝਦੇ ਹੋ? ਕੀ ਸੱਚਮੁੱਚ ਇਹ 84 ਦੇ ਜਖਮਾਂ ਨੂੰ ਤਾਜ਼ਾ ਕਰਨ ਵਾਲੀ ਗੱਲ ਹੀ ਹੈ? ਕੀ ਅੰਮ੍ਰਿਤਸਰ ਦੇ ਵਿੱਚ ਇਸ ਤਰਾਂ ਆਮ ਲੋਕਾਂ ਦੇ ਵਿੱਚ ਜਾਂ ਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਨਮਦਿਨ ਦੀਆਂ ਦੇਸ਼ ਵਾਸੀਆਂ ਵਧਾਈਆਂ ਦੇਣਾ ਸਹੀ ਹੈ?

ਇਹ ਵੀ ਦੇਖੋ : ‘ਸਿੰਘ ਸਜੇ ਬੰਦਿਆਂ ਨੇ ਜੈਕਾਰੇ ਲਾਉਂਦੇ ਇੰਦਰਾ ਗਾਂਧੀ ਨੂੰ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ’, ਕੀ ਇਹ ਠੀਕ ਐ ?…

The post ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ? ਇੰਦਰਾ ਗਾਂਧੀ ਦਾ ਜਨਮਦਿਨ ਇਸ ਸ਼ਖਸ਼ ਨੇ ਅੰਮ੍ਰਿਤਸਰ ‘ਚ ਕੁੱਝ ਇਸ ਤਰ੍ਹਾਂ ਮਨਾਇਆ appeared first on Daily Post Punjabi.