ludhiana nes Archives - Daily Post Punjabi

ਲੁਧਿਆਣਾ ‘ਚ ਨ.ਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ, ਓਵਰਡੋਜ਼ ਕਾਰਨ ਹੋਈ ਮੌ.ਤ
ਲੁਧਿਆਣਾ ਦੇ ਮਨਜੀਤ ਨਗਰ ਗਲੀ ਨੰਬਰ 2 ਵਿਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ। ਬੀਤੇ ਦਿਨ ਦੁਪਹਿਰ ਤੋਂ ਉਹ ਲਾਪਤਾ ਸੀ। ਪੂਰਾ ਪਰਿਵਾਰ ਉਸ ਦੀ ਭਾਲ ਕਰਦਾ ਰਿਹਾ। ਪਰਿਵਾਰਕ ਮੈਂਬਰ ਜਦੋਂ ਬੱਸ ਸਟੈਂਡ ਦੇ ਇਲਾਕੇ ਵਿਚ ਉਸ ਦੀ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪੁੱਤਰ ਦੀ ਐਕਟਿਵਾ ਸਕੂਟੀ ਇਕ ਜਗ੍ਹਾ ਖੜ੍ਹੀ ਮਿਲੀ। ਤੇ ਜਦੋਂ ਸੀਸੀਟੀਵੀ ਦੇਖਿਆ ਤਾਂ ਕੁਝ ਦੂਰੀ ‘ਤੇ ਉਸ ਦੀ ਲਾਸ਼ ਵੀ ਪਈ ਸੀ।

ਮ੍ਰਿਤਕ ਦੇ ਚਿਹਰੇ ‘ਤੇ ਜੈਕੇਟ ਪਈ ਹੋਈ ਸੀ। ਉਸ ਦੀ ਪਛਾਣ ਬਘੇਲ ਸਿੰਘ ਵਜੋਂ ਹੋਈ ਹੈ। ਉਹ ਆਪਣੇ ਪਿਤਾ ਨਾਲ ਕੱਪੜੇ ਵੇਚਣ ਦਾ ਕੰਮ ਕਰਦਾ ਸੀ। ਪਿਤਾ ਰਣਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਬਘੇਲ ਐਕਟਿਵਾ ‘ਤੇ ਘਰ ਤੋਂ ਕਿਸੇ ਜ਼ਰੂਰੀ ਕੰਮ ‘ਤੇ ਜਾਣ ਦਾ ਕਹਿ ਕੇ ਨਿਕਲਿਆ ਸੀ। ਸ਼ਾਮ ਤੱਕ ਜਦੋਂ ਉਹ ਵਾਪਸ ਨਹੀਂ ਪਰਤਿਆ ਤਾਂ ਉਨ੍ਹਾਂ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਬੀਤੀ ਰਾਤ ਬਘੇਲ ਦੀ ਐਕਟਿਵਾ ਤੇ ਲਾਸ਼ ਬੱਸ ਸਟੈਂਡ ਕੋਲੋਂ ਮਿਲੀ।

ਇਹ ਵੀ ਪੜ੍ਹੋ : ਭਜਨ ਲਾਲ ਸ਼ਰਮਾ ਬਣੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ, ਰਾਜਪਾਲ ਕਲਰਾਜ ਮਿਸ਼ਰਾ ਨੇ ਚੁਕਾਈ ਸਹੁੰ

ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਕਰਨ ਦਾ ਆਦੀ ਸੀ। ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਿੱਟਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਲੁਧਿਆਣਾ ‘ਚ ਨ.ਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ, ਓਵਰਡੋਜ਼ ਕਾਰਨ ਹੋਈ ਮੌ.ਤ appeared first on Daily Post Punjabi.

ਲੁਧਿਆਣਾ : ਗੱਡੀ ਸ਼ੀਸ਼ਾ ਤੋੜ ਢਾਈ ਲੱਖ ਚੋਰੀ, ਸੀਟ ਹੇਠਾਂ ਪਰਸ ਰੱਖ ਸ਼ੋਅਰੂਮ ‘ਚ ਗਿਆ ਸੀ ਜੋੜਾ
ਲੁਧਿਆਣਾ ਦੇ ਮਾਲ ਰੋਡ ‘ਤੇ ਚੋਰਾਂ ਨੇ ਦਿਨ-ਦਿਹਾੜੇ ਇਨੋਵਾ ਕ੍ਰਿਸਟਾ ਕਾਰ ਦਾ ਸਾਈਡ ਸ਼ੀਸ਼ਾ ਤੋੜ ਕੇ ਔਰਤ ਦਾ ਪਰਸ ਚੋਰੀ ਕਰ ਲਿਆ। ਪਰਸ ਵਿੱਚ 2.25 ਲੱਖ ਰੁਪਏ ਦੇ ਗਹਿਣੇ ਅਤੇ ਕਰੀਬ 45 ਲੱਖ ਰੁਪਏ ਦੀ ਨਕਦੀ ਸੀ। ਪੱਖੋਵਾਲ ਰੋਡ ਦੇ ਰਹਿਣ ਵਾਲੇ ਮਨੋਜ ਜੈਰਥ ਨੇ ਦੱਸਿਆ ਕਿ ਉਹ ਆਪਣੀ ਪਤਨੀ ਕੰਚਨ ਨਾਲ ਆਪਣੀ ਕਾਰ ਮਾਲ ਰੋਡ ‘ਤੇ ਰੈੱਡ ਕਰਾਸ ਦੀ ਬਿਲਡਿੰਗ ਦੇ ਕੋਲ ਖੜ੍ਹੀ ਕਰਕੇ ਖਰੀਦਦਾਰੀ ਕਰਨ ਲਈ ਨੇੜਲੇ ਸ਼ੋਅਰੂਮ ‘ਚ ਗਿਆ ਸੀ ਅਤੇ ਉਨ੍ਹਾਂ ਦੀ ਪਤਨੀ ਆਪਣਾ ਵੱਡਾ ਪਰਸ ਨਾਲ ਲਿਜਾਣ ਦੀ ਬਜਾਏ ਕਾਰ ਵਿੱਚ ਹੀ ਸੀਟ ਦੇ ਹੇਠਾਂ ਰਖ ਕੇ ਨਾਲ ਗਈ ਸੀ।

ਕਰੀਬ 20-25 ਮਿੰਟ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਕਾਰ ‘ਚੋਂ ਪਰਸ ਗਾਇਬ ਸੀ। ਫਿਰ ਉਸ ਨੇ ਦੇਖਿਆ ਕਿ ਕਾਰ ਦੇ ਦਰਵਾਜ਼ੇ ਦੇ ਸ਼ੀਸ਼ੇ ਨਾਲ ਲੱਗਾ ਛੋਟਾ ਸ਼ੀਸ਼ਾ ਟੁੱਟਿਆ ਹੋਇਆ ਸੀ। ਪਤਨੀ ਕੰਚਨ ਨੇ ਦੱਸਿਆ ਕਿ ਉਸ ਦੀ ਸੋਨੇ ਦੀ ਚੇਨ ਟੁੱਟ ਗਈ ਸੀ ਅਤੇ ਉਸ ਨੇ ਰਿਲਾਇੰਸ ਸ਼ੋਅਰੂਮ ਤੋਂ ਇਸ ਨੂੰ ਠੀਕ ਕਰਵਾਉਣਾ ਸੀ। ਇਸ ਦੇ ਨਾਲ ਹੀ ਇਸ ਬੈਗ ਵਿੱਚ ਉਸ ਦੀਆਂ ਸੋਨੇ ਦੀਆਂ ਚੂੜੀਆਂ ਅਤੇ ਕਰੀਬ 45 ਹਜ਼ਾਰ ਰੁਪਏ ਦੀ ਨਕਦੀ ਵੀ ਪਈ ਸੀ। ਘਟਨਾ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਸਠਿਆਲਾ ‘ਚ ਵੱਡੀ ਵਾਰ.ਦਾ.ਤ, ਕੁੜੀ ਦਾ ਰਿਸ਼ਤਾ ਲੈਣ ਤੋਂ ਮਨ੍ਹਾ ਕਰਨ ‘ਤੇ ਔਰਤ ਦਾ ਘਰ ਅੰਦਰ ਵੜ ਕੇ ਕਤ.ਲ

ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰੀ ਸਬੰਧੀ ਸੁਰਾਗ ਲੱਭਣ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਲੁਧਿਆਣਾ : ਗੱਡੀ ਸ਼ੀਸ਼ਾ ਤੋੜ ਢਾਈ ਲੱਖ ਚੋਰੀ, ਸੀਟ ਹੇਠਾਂ ਪਰਸ ਰੱਖ ਸ਼ੋਅਰੂਮ ‘ਚ ਗਿਆ ਸੀ ਜੋੜਾ appeared first on Daily Post Punjabi.