mother passed away Archives - Daily Post Punjabi

ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦੇਹਾਂਤ
raj dhaliwal mother passed away:ਸਾਲ 2020 ਜਦੋਂ ਤੋਂ ਸ਼ੁਰੂ ਹੋਇਆ ਹੈ ਉਦੋਂ ਤੋਂ ਲਗਾਤਾਰ ਬੁਰੀ ਖਬਰਾਂ ਦਾ ਸਿਲਸਿਲਾ ਜਾਰੀ ਹੈ ਬਾਲੀਵੁਡ ਹੋ ਜਾਂ ਪੰਜਾਬੀ ਇੰਸਡਟਰੀ ਕਈ ਮਸ਼ਹੂਰ ਹਸਤੀਆਂ ਇਸ ਦੁਨੀਆ ਤੋਂ ਰੁਖਸਤ ਹੋ ਗਈਆਂ।ਇਸ ਦੇ ਨਾਲ ਹੀ ਹੁਣ ਪੰਜਾਬੀ ਇੰਡਸਟਰੀ ਤੋਂ ਬੁਰੀ ਖਬਰ ਆ ਰਹੀ ਹੈ ਕਿ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਰਾਜ ਧਾਲੀਵਾਲ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਨ੍ਹਾਂ ਦੀ ਮਾਤਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਇੱਕ ਵਾਰ ਤੁਰ ਜਾਣ ਤਾਂ ਮਾਵਾਂ ਲੱਭਦੀਆਂ ਨਈ, ਮਾਂ ਵੀ ਛੱਡ ਕੇ ਤੁਰ ਗਈ।

ਅਜੇ ਤਾਂ ਵੀਰੇ ਨੂੰ ਗਏ ਨੂੰ ਸਾਲ ਵੀ ਨੀਂ ਹੋਇਆ ਆਪ ਵੀ ਉਹਦੇ ਕੋਲ ਚਲੀ ਗਈ । ਇਉਂ ਲੱਗਦਾ ਜਿਵੇਂ ਰੱਬ ਬਾਦ ਈ ਪੈ ਗਿਆ । ਏਨੀ ਚੰਗੀ ਮੇਰੀ ਮਾਂ, ਜੇ ਕਿਤੇ ਅਗਲਾ ਜਨਮ ਹੋਵੇ ਤਾਂ ਮਾਂ ਮੈਂ ਤੇਰੀ ਹੀ ਕੁੱਖੋਂ ਈ ਪੈਦਾ ਹੋਵਾਂ, ਮਿਸ ਯੂ ਮਾਂ”।ਦੱਸ ਦਈਏ ਕਿ ਰਾਜ ਧਾਲੀਵਾਲ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।ਉਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਬਾਰਵੀਂ ਪਾਸ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਪੜ੍ਹਾਈ ਨਹੀਂ ਕਰਵਾਈ । ਕਿਉਂਕਿ ਘਰ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਨ੍ਹਾਂ ਦੀ ਅੱਗੇ ਪੜ੍ਹੇ।ਪਰ ਜਦੋਂ ਰਾਜ ਧਾਲੀਵਾਲ ਦਾ ਵਿਆਹ ਹੋ ਗਿਆ । ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਨੇ ਹੀ ਇਸ ਫੀਲਡ ਵੱਲ ਆਉਣ ਲਈ ਪ੍ਰੇਰਿਤ ਕੀਤਾ ਅਤੇ ਥੀਏਟਰ ‘ਚ ਇੱਕ ਪਲੇ ਕੀਤਾ । ਜਿਸ ਤੋਂ ਬਾਅਦ ਹੀ ਉਹ ਇੰਡਸਟਰੀ ‘ਚ ਅੱਗੇ ਵੱਧਦੇ ਗਏ ।

ਤੁਹਾਨੂੰ ਦੱਸ ਦੇਈਏ ਕਿ ਰਾਜ ਧਾਲੀਵਾਲ ਨੇ ਆਪਣਾ ਫਿਲਮਾਂ ਵਿੱਚ ਕਦਮ ਫਿਲਮ ਹੁਕ ਤੋਂ ਰੱਖਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਆਪਣੀ ਅਦਾਕਾਰੀ ਦੇ ਜੌਹਰ ਕਈ ਫਿਲਮਾਂ ਵਿੱਚ ਵਿਖਾਏ, ਜਿਵੇਂ ਚਲ ਮੇਰਾ ਪੁੱਤ, ਕਿਸਮਤ, ਦਾਨਾ ਪਾਣੀ ਅਤੇ ਗੈਲੋ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ।ਨਾਭੇ ਤੋਂ ਹੀ ਜਨਮੀ ਅਤੇ ਵੱਡੀ ਹੋਏ ਰਾਜ ਧਾਲੀਵਾਲ ਦੇ ਪਤੀ ਦਾ ਨਾਮ ਨਿਰਭਈ ਧਾਲੀਵਾਲ ਹੈ ਅਤੇ ਇਨ੍ਹਾਂ ਦਾ ਇੱਕ ਪੁੱਤਰ ਜੋਬਨ ਧਾਲੀਵਾਲ ਵੀ ਹੈ।

The post ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦੇਹਾਂਤ appeared first on Daily Post Punjabi.

ਬਿੱਗ ਬੌਸ ਦੇ ਇਸ ਐਕਸ ਕੰਟੈਸਟੈਂਟ ‘ਤੇ ਟੁੱਟਿਆ ਦੁੱਖਾਂ ਦਾ ਪਹਾੜ,ਮਾਂ ਦੀ ਹੋਈ ਮੌਤ
hindustani bhau mother passed away:ਇਨ੍ਹੀਂ ਦਿਨੀਂ ਬਿੱਗ ਬੌਸ 14 ਆਪਣੇ ਮੁਕਾਬਲੇਬਾਜ਼ਾਂ ਕਾਰਨ ਸੁਰਖੀਆਂ ਵਿੱਚ ਹੈ। ਪਰ ਬਿਗ ਬੌਸ ਦੇ ਸੀਜ਼ਨ 13 ਦੇ ਇੱਕ ਮੁਕਾਬਲੇਬਾਜ਼ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦਰਅਸਲ, ਯੂ-ਟਿਊਬਰ ਹਿੰਦੁਸਤਾਨੀ ਭਾਊ ਉਰਫ ਵਿਕਾਸ ਪਾਠਕ, ਜੋ ਕਿ ਬਿੱਗ ਬੌਸ ਦੇ ਸੀਜ਼ਨ 13 ਦਾ ਹਿੱਸਾ ਸੀ, ਉਨ੍ਹਾਂ ਦੇ  ਮਾਤਾ ਜੀ ਦਾ ਦਿਹਾਂਤ ਹੋ ਗਿਆ। ਇਸ ਖ਼ਬਰ ਨਾਲ ਉਸਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।ਤੁਹਾਨੂੰ ਦੱਸ ਦੇਈਏ ਕਿ ਵਿਕਾਸ ਦੀ ਮਾਂ ਕੁਝ ਦਿਨਾਂ ਤੋਂ ਬਿਮਾਰ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਵਿਕਾਸ ਪਾਠਕ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੀ ਮਾਂ ਦੀ ਮਾੜੀ ਸਿਹਤ ਬਾਰੇ ਜਾਣਕਾਰੀ ਦਿੱਤੀ ਸੀ।ਵਿਕਾਸ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਆਪਣੀ ਮਾਂ ਦੇ ਮੱਥੇ ਨੂੰ ਚੁੰਮਦੇ ਹੋਏ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਉਸਨੇ ਕੈਪਸ਼ਨ ਵਿੱਚ ਲਿਖਿਆ, ‘ਕਿਰਪਾ ਕਰਕੇ ਮੇਰੀ ਮਾਂ ਲਈ ਪ੍ਰਾਰਥਨਾ ਕਰੋ ਕਿ ਉਹ ਜਲਦੀ ਠੀਕ ਹੋ ਜਾਵੇ।ਹਾਲਾਂਕਿ ਵਿਕਾਸ ਦਾ ਇਹ ਟਵਿੱਟਰ ਅਕਾਊਂਟ ਵੈਰੀਫਾਈਡ ਨਹੀਂ ਹੈ, ਪਰ ਉਸ ਦੇ ਕਈ ਵੀਡੀਓ ਇਸ ਅਕਾਊਂਟ ‘ਤੇ ਸ਼ੇਅਰ ਕੀਤੇ ਜਾ ਚੁੱਕੇ ਹਨ। ਦੱਸ ਦਈਏ ਕਿ ਵਿਕਾਸ ਆਪਣੀ ਮਾਂ ਦੇ ਬਹੁਤ ਨਜ਼ਦੀਕ ਸੀ, ਜਿਸ ਕਾਰਨ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।

ਖਾਸ ਗੱਲ ਇਹ ਹੈ ਕਿ ਕੁਝ ਮਹੀਨੇ ਪਹਿਲਾਂ ਹਿੰਦੁਸਤਾਨੀ ਭਾਊ ਨੇ ਏਕਤਾ ਕਪੂਰ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਾਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ। ਉਸ ਨੇ ਇਲਜ਼ਾਮ ਲਾਇਆ ਕਿ ਏਕਤਾ ਨੇ ਆਪਣੀ ਅਲਟ ਬਾਲਾਜੀ ਵੈੱਬ ਸੀਰੀਜ਼ ਵਿਚ ਭਾਰਤੀ ਫੌਜ ਦਾ ਅਪਮਾਨ ਕੀਤਾ ਅਤੇ ਗਲਤ ਜਾਣਕਾਰੀ ਦਿੱਤੀ ਹੈ। ਇਸ ਨਾਲ ਸੋਸ਼ਲ ਮੀਡੀਆ ‘ਤੇ ਵੀ ਹੰਗਾਮਾ ਪੈਦਾ ਹੋ ਗਿਆ ਅਤੇ ਲੋਕਾਂ ਨੇ ਏਕਤਾ ਕਪੂਰ ਨੂੰ ਭਾਰਤੀ ਫੌਜ ਤੋਂ ਮੁਆਫੀ ਮੰਗਣ ਲਈ ਵੀ ਕਿਹਾ। ਇਸ ਤੋਂ ਬਾਅਦ ਏਕਤਾ ਨੇ ਉਸ ਦ੍ਰਿਸ਼ ਲਈ ਦੁੱਖ ਵੀ ਜ਼ਾਹਰ ਕੀਤਾ ਅਤੇ ਇਸਨੂੰ ਵੈੱਬ ਸੀਰੀਜ਼ ਤੋਂ ਹਟਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਹਿੰਦੁਸਤਾਨੀ ਭਾਊ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਹਰ ਮੁੱਦੇ ਤੇ ਉਹ ਆਪਣੀ ਬੇਬਾਕ ਰਾਇ ਰੱਖਦੇ ਨਜ਼ਰ ਆਉਂਦੇ ਹਨ।

The post ਬਿੱਗ ਬੌਸ ਦੇ ਇਸ ਐਕਸ ਕੰਟੈਸਟੈਂਟ ‘ਤੇ ਟੁੱਟਿਆ ਦੁੱਖਾਂ ਦਾ ਪਹਾੜ,ਮਾਂ ਦੀ ਹੋਈ ਮੌਤ appeared first on Daily Post Punjabi.