MP bittu Archives - Daily Post Punjabi

I.N.D.I.A ਨੂੰ ਲੈ ਕੇ MP ਬਿੱਟੂ ਦੀ ਕਾਂਗਰਸੀਆਂ ਨੂੰ ਨਸੀਹਤ, ‘ਜੇ ਕੋਈ ਦਿੱਕਤ ਆ ਤਾਂ ਹਾਈਕਮਾਨ ਨਾਲ ਗੱਲ ਕਰੋ’
ਕੌਮੀ ਪੱਧਰ ‘ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗਠਬੰਧਨ ਨੂੰ ਲੈ ਕੇ ਹਾਈਕਮਾਨ ਦੇ ਪੱਧਰ ‘ਤੇ ਭਾਵੇਂ ਸਹਿਮਤੀ ਬਣੀ ਹੋਵੇ, ਪਰ ਪੰਜਾਬ ਵਿੱਚ ਅਜੇ ਵੀ ਲੀਡਰਾਂ ਦੇ ਸੁਰ ਵੱਖ-ਵੱਖ ਹਨ। ਇਸੇ ਵਿਚਾਲੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਅਤੇ ‘ਆਪ’ ਦਾ ਗਠਜੋੜ ਹੋ ਚੁੱਕਾ ਹੈ। ਇਸ ਦੇ ਨਾਲ ਹੀ ਇਸ ਗਠਜੋੜ ਨੂੰ ਲੈ ਕੇ ਸਵਾਲ ਉਠਾਉਣ ਵਾਲੇ ਲੀਡਰਾਂ ਨੂੰ ਵੀ ਉਨ੍ਹਾਂ ਨਸੀਹਤ ਦਿੱਤੀ।

ਬਿੱਟੂ ਨੇ ਕਿਹਾ ਕਿ ਪਾਰਟੀ ਵਿੱਚ ਲੋਕਤੰਤਰ ਦਾ ਨਾਂ ਲੈ ਕੇ ਪਾਰਟੀ ਦੇ ਫ਼ੈਸਲਿਆਂ ਨੂੰ ਚੁਣੌਤੀ ਦੇਣੀ ਜਾਂ ਨੁਕਤਾਚੀਨੀ ਕਰਨੀ ਸਹੀ ਨਹੀਂ ਹੈ। ਜੇ ਕਿਸੇ ਨੂੰ ਪਾਰਟੀ ਹਾਈਕਮਾਨ ਦਾ ਗਠਜੋੜ ਵਾਲਾ ਫ਼ੈਸਲਾ ਪਸੰਦ ਨਹੀਂ ਤਾਂ ਉਸ ਨੂੰ ਬਾਹਰ ਗੱਲਾਂ ਕਰਨ ਦੀ ਬਜਾਏ ਹਾਈਕਮਾਨ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਜੇ ਉਸ ਦਾ ਵਿਚਾਰ ਵੱਖਰਾ ਹੈ ਤਾਂ ਉਸ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਦੱਸ ਦੇਈਏ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਆਪ ਦੇ ਨਾਲ ਗਠਬੰਧਨ ਤੋਂ ਇਨਕਾਰ ਕਰ ਚੁੱਕੇ ਹਨ, ਪ੍ਰਤਾਪ ਸਿੰਘ ਬਾਜਵਾ ਦਾ ਰਵੱਈਆ ਵੀ ਇਸ ਫੈਸਲੇ ਨੂੰ ਲੈ ਕੇ ਤਿੱਖਾ ਹੀ ਨਜ਼ਰ ਆ ਰਿਹਾ ਹੈ। ਉਥੇ ਹੀ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ।

ਇਹ ਵੀ ਪੜ੍ਹੋ : ਨਿਤਿਨ ਗਡਕਰੀ ਦਾ ਵੱਡਾ ਐਲਾਨ, ਕਾਰਾਂ ‘ਚ 6 ਏਅਰਬੈਗ ਦੇਣਾ ਲਾਜ਼ਮੀ ਨਹੀਂ

ਸਾਂਸਦ ਨੇ ਕਿਹਾ ਕਿ ਪਾਰਟੀ ਵਿੱਚ ਰਹਿ ਕੇ ਬਗਾਵਤ ਵੀ ਕਰਨੀ ਤੇ ਅਹੁਦੇ ਵੀ ਲੈਣੇ ਇਹ ਕਿਵੇਂ ਹੋ ਸਕਦਾ ਹੈ? ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦੋਹਾਂ ਪਾਰਟੀਆਂ ਦੀਆਂ ਸਾਂਝੀਆਂ ਰੈਲੀਆਂ ਵੀ ਸ਼ੁਰੂ ਹੋਣਗੀਆਂ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post I.N.D.I.A ਨੂੰ ਲੈ ਕੇ MP ਬਿੱਟੂ ਦੀ ਕਾਂਗਰਸੀਆਂ ਨੂੰ ਨਸੀਹਤ, ‘ਜੇ ਕੋਈ ਦਿੱਕਤ ਆ ਤਾਂ ਹਾਈਕਮਾਨ ਨਾਲ ਗੱਲ ਕਰੋ’ appeared first on Daily Post Punjabi.

ਕੈਪਟਨ ਨੇ ਇੰਝ ਪੂਰਾ ਕੀਤਾ ਘਰ-ਘਰ ਨੌਕਰੀ ਦਾ ਵਾਅਦਾ, 2 ਵਿਧਾਇਕਾਂ ਦੇ ਪੁੱਤਰਾਂ ਨੂੰ ਲਾਇਆ ਤਹਿਸੀਲਦਾਰ ਤੇ DSP
The post ਕੈਪਟਨ ਨੇ ਇੰਝ ਪੂਰਾ ਕੀਤਾ ਘਰ-ਘਰ ਨੌਕਰੀ ਦਾ ਵਾਅਦਾ, 2 ਵਿਧਾਇਕਾਂ ਦੇ ਪੁੱਤਰਾਂ ਨੂੰ ਲਾਇਆ ਤਹਿਸੀਲਦਾਰ ਤੇ DSP appeared first on Daily Post Punjabi.

”Navjot Sidhu ਦੀ ਲੜਾਈ ਕੁਰਸੀ ਪਿੱਛੇ ਐ Guru Granth Sahib ਦੀ ਬੇਅਦਬੀ ਪਿੱਛੇ ਨਹੀਂ”,MP Bittu ਦੇ ਕਰਾਰੇ ਬੋਲ
The post ”Navjot Sidhu ਦੀ ਲੜਾਈ ਕੁਰਸੀ ਪਿੱਛੇ ਐ Guru Granth Sahib ਦੀ ਬੇਅਦਬੀ ਪਿੱਛੇ ਨਹੀਂ”,MP Bittu ਦੇ ਕਰਾਰੇ ਬੋਲ appeared first on Daily Post Punjabi.

ਸੰਸਦ ਮੈਂਬਰ ਬਿੱਟੂ ਨੇ ਕੇਂਦਰੀ ਮੰਤਰੀ ਨੂੰ ਕਹੇ ਇਤਰਾਜ਼ਯੋਗ ਸ਼ਬਦ, ਭੜਕੇ ਭਾਜਪਾ ਆਗੂਆਂ ਨੇ ਕੀਤੀ ਇਹ ਮੰਗ
bjp leaders angry bittu objectionable: ਲੁਧਿਆਣਾ (ਤਰਸੇਮ ਭਾਰਦਵਾਜ)- ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ‘ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਜ਼ਿਲ੍ਹਾਂ ਭਾਜਪਾ ਪਾਰਟੀ ਦੇ ਆਗੂ ਭੜਕ ਗਏ। ਗੁੱਸੇ ‘ਚ ਆਏ ਭਾਜਪਾ ਆਗੂਆਂ ਵੱਲੋਂ ਘੰਟਾ ਘਰ ਸਥਿਤ ਜ਼ਿਲ੍ਹਾਂ ਦਫਤਰ ਦੇ ਸਾਹਮਣੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਅਤੇ ਉਸਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਜ਼ਿਲ੍ਹਾਂ ਪ੍ਰਧਾਨ ਪੁਸ਼ਪਿੰਦਰ ਸਿੰਘਲ ਵੱਲੋਂ ਰਵਨੀਤ ਬਿੱਟੂ ਦੇ ਦਿੱਤੇ ਬਿਆਨ ਦੀ ਨਿੰਦਿਆ ਵੀ ਕੀਤੀ ਗਈ। ਇਸ ਮੌਕੇ ਐਡਵੋਕੇਟ ਬਿਕਰਮ ਸਿੰਘ ਸਿੱਧੂ, ਰਾਮ ਗੁਪਤਾ, ਸੁਨੀਲ ਮੌਦਗਿੱਲ, ਮਹੇਸ਼ ਸ਼ਰਮਾ, ਦਵਿੰਦਰ ਸਿੰਘ ਘੁੰਮਣ, ਪ੍ਰਤਾਪ ਸਿੰਘ, ਜਸਵੰਤ ਸਿੰਘ ਛਾਪਾ, ਮਨਮੀਤ ਸਿੰਘ ਚਾਵਲਾ, ਕਮਾਂਡਰ ਬਲਵੀਰ ਸਿੰਘ, ਸਿਮਰ ਚੰਡੋਕ, ਗੁਰਦੀਪ ਸਿੰਘ ਸੋਢੀ, ਰਮਨਦੀਪ ਸਿੰਘ, ਤਰਨਜੀਤ ਸਿੰਘ, ਬਲਵਿੰਦਰ ਗਰਚਾ, ਬਲਦੇਵ ਸਿੰਘ ਆਦਿ ਪਹੁੰਚੇ।

bjp leaders angry bittu objectionable

ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਵੱਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਸ਼ਾਨ ‘ਚ ਕਹੇ ਅਪਸ਼ਬਦਾਂ ਨੂੰ ਲੈ ਕੇ ਕਾਂਗਰਸ ਨੇਤਾ ਰਵਨੀਤ ਸਿੰਘ ਬਿੱਟੂ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆਂ ਕਰਦੇ ਹੋਏ ਕਿਹਾ ਕਿ ਜੋ ਲੋਕ ਖੁਦ ਸਿੱਖੀ ਤੋਂ ਬੇਮੁੱਖ ਹਨ, ਉਨ੍ਹਾਂ ਨੂੰ ਕਿਸੇ ਸਾਬਤ ਸੂਰਤ ਦਸਤਾਰਧਾਰੀ ਸਿੱਖ ‘ਤੇ ਸਵਾਲ ਉਠਾਉਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਪੁਰੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਹਨ ਤੇ ਬਿੱਟੂ ਵਲੋਂ ਕੀਤੀ ਟਿੱਪਣੀ ਸਿੱਖੀ ਸਿਧਾਂਤਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਿੱਟੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ।

The post ਸੰਸਦ ਮੈਂਬਰ ਬਿੱਟੂ ਨੇ ਕੇਂਦਰੀ ਮੰਤਰੀ ਨੂੰ ਕਹੇ ਇਤਰਾਜ਼ਯੋਗ ਸ਼ਬਦ, ਭੜਕੇ ਭਾਜਪਾ ਆਗੂਆਂ ਨੇ ਕੀਤੀ ਇਹ ਮੰਗ appeared first on Daily Post Punjabi.