new zealand cricket team Archives - Daily Post Punjabi

ਨਿਊਜ਼ੀਲੈਂਡ ਦੇ ਗੇਂਦਬਾਜ਼ ਨੀਲ ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵੈਗਨਰ ਨੇ ਇਹ ਫੈਸਲਾ ਚੋਣਕਾਰਾਂ ਵੱਲੋਂ ਆਸਟ੍ਰੇਲੀਆ ਖਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਉਨ੍ਹਾਂ ਨੂੰ ਨਾ ਚੁਣੇ ਜਾਣ ਦੀ ਜਾਣਕਾਰੀ ਦਿੱਤੇ ਜਾਣ ਦੇ ਬਾਅਦ ਲਿਆ ਹੈ। ਵੈਗਨਰ ਨੇ ਆਪਣੇ ਸੰਨਿਆਸ ਦਾ ਐਲਾਨ ਮੰਗਲਵਾਰ ਨੂੰ ਨਿਊਜ਼ੀਲੈਂਡ ਟੀਮ ਦੇ ਚੀਫ ਗੈਰੀ ਸਟੀਡ ਦੇ ਨਾਲ ਪ੍ਰੈਸ ਕਾਨਫਰੰਸ ਵਿੱਚ ਕੀਤਾ। ਉਹ ਫਰਸਟ ਕਲਾਸ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਉੱਥੇ ਹੀ ਟੀਮ ਮੈਨੇਜਮੈਂਟ ਨੇ ਉਨ੍ਹਾਂ ਨੂੰ ਪਹਿਲਾਂ ਟੈਸਟ ਵਿੱਚ ਟੀਮ ਦੇ ਨਾਲ ਬਣੇ ਰਹਿਣ ਦੀ ਬੇਨਤੀ ਕੀਤੀ ਸੀ।

New Zealand Neil Wagner retires

ਵੈਗਨਰ ਮੂਲ ਰੂਪ ਨਾਲ ਦੱਖਣੀ ਅਫਰੀਕਾ ਦੇ ਰਹਿਣ ਵਾਲੇ ਹਨ। ਉਹ ਨਿਊਜ਼ੀਲੈਂਡ ਸ਼ਿਫਟ ਹੋ ਗਏ ਸਨ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਲਈ 64 ਮੈਚ ਖੇਡੇ ਹਨ। ਜਿਸ ਵਿੱਚ 3.13 ਦੀ ਇਕਾਨਮੀ ਰੇਟ ਨਾਲ 260 ਵਿਕਟਾਂ ਲੈ ਚੁੱਕੇ ਹਨ। ਉਨ੍ਹਾਂ ਨੇ 2012 ਵੈਸਟਇੰਡੀਜ਼ ਦੇ ਖਿਲਾਫ਼ ਆਪਣਾ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਦੱਖਣੀ ਅਫਰੀਕਾ ਦੇ ਖਿਲਾਫ਼ 13 ਤੋਂ 16 ਫਰਵਰੀ ਤੱਕ ਹੋਏ ਮੈਚ ਵਿੱਚ ਖੇਡਿਆ ਸੀ।

ਇਹ ਵੀ ਪੜ੍ਹੋ: ਟ੍ਰੈਕਟਰ ਦੇ ਸਟੰਟ ਨੇ ਲਈ ਇੱਕ ਹੋਰ ਨੌਜਵਾਨ ਦੀ ਜਾ.ਨ, ਮਸ਼ਹੂਰ ‘ਟੋਚਨ ਕਿੰਗ’ ਨੀਸ਼ੂ ਦੇਸ਼ਵਾਲ ਦੀ ਹੋਈ ਮੌ.ਤ

ਸੰਨਿਆਸ ਦੇ ਐਲਾਨ ਦੇ ਬਾਅਦ ਵੈਗਨਰ ਨੇ ਮੀਡੀਆ ਨਾਲ ਕੁਝ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਭਾਰਤ ਦੇ ਨਾਲ ਪਹਿਲੀ ਟੈਸਟ ਸੀਰੀਜ਼ ਜਿੱਤੀ, ਬਾਰਬਾਡੋਸ ਵਿੱਚ ਵੈਸਟਇੰਡੀਜ਼ ਵਿੱਚ ਨਿਊਜ਼ੀਲੀਆਂਦ ਦੀ ਪਹਿਲੀ ਟੈਸਟ ਸੀਰੀਜ਼ ਜਿੱਤੀ , 2018 ਵਿੱਚ ਇੰਗਲੈਂਡ ਵਿੱਚ ਟੈਸਟ ਸੀਰੀਜ਼ ਜਿੱਤ ਨੂੰ ਉਹ ਕਦੇ ਨਹੀਂ ਭੁੱਲਣਗੇ। ਉੱਥੇ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ ਭਾਰਤ ਤੇ ਇੰਗਲੈਂਡ ਦੇ ਖਿਲਾਫ਼ ਪਿਛਲੇ ਸਾਲ ਟੈਸਟ ਵਿੱਚ ਇੱਕ ਦੌੜ ਦੀ ਜਿੱਤ ਨੂੰ ਕਦੇ ਨਹੀਂ ਭੁੱਲ ਸਕਣਗੇ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਨਿਊਜ਼ੀਲੈਂਡ ਦੇ ਗੇਂਦਬਾਜ਼ ਨੀਲ ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ appeared first on Daily Post Punjabi.

World Cup 2023: ਅੱਜ ਮੁੰਬਈ ‘ਚ ਹੋਵੇਗੀ ਮਹਾਜੰਗ, ਨਿਊਜ਼ੀਲੈਂਡ ਤੋਂ ਬਦਲਾ ਤੇ ਫਾਈਨਲ ਦਾ ਟਿਕਟ ਲੈਣ ਲਈ ਉਤਰੇਗੀ ਟੀਮ ਇੰਡੀਆ
ਵਨਡੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਯਾਨੀ 15 ਨਵੰਬਰ ਨੂੰ ਮੁੰਬਈ ਵਿੱਚ ਹੋਵੇਗਾ। ਇਹ ਮੈਚ ਟੇਬਲ ਟਾਪਰ ਭਾਰਤ ਅਤੇ 2019 ਦੀ ਰਨਰ -ਅਪ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ । ਵਾਨਖੇੜੇ ਸਟੇਡੀਅਮ ਵਿੱਚ ਮੈਚ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ ਅਤੇ ਇਸ ਮੈਚ ਲਈ ਟਾਸ 1:30 ਵਜੇ ਹੋਵੇਗਾ। ਟੀਮ ਇੰਡੀਆ 8ਵੀਂ ਵਾਰ ਅਤੇ ਨਿਊਜ਼ੀਲੈਂਡ ਨਾਲ 9ਵੀਂ ਵਾਰ ਵਨਡੇ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡੇਗੀ। ਦੋਵੇਂ ਟੀਮਾਂ ਟੂਰਨਾਮੈਂਟ ਵਿੱਚ ਲਗਾਤਾਰ ਦੂਜੀ ਵਾਰ ਸੈਮੀਫਾਈਨਲ ਵਿੱਚ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ।

IND VS NZ, 1st Semifinal World Cup 2023

ਮਾਨਚੈਸਟਰ 2019 ਤੋਂ ਮੁੰਬਈ 2023 ਚਾਰ ਸਾਲ ਬਾਅਦ ਇੱਕ ਵਾਰ ਫਿਰ ਦੋਵੇਂ ਟੀਮਾਂ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ । ਅੱਜ ਜਦੋਂ ਦੋਵੇਂ ਟੀਮਾਂ ਮੈਦਾਨ ਵਿੱਚ ਉਤਰਨਗੀਆਂ ਤਾਂ ਸਭ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਨੂੰ 10 ਜੁਲਾਈ, 2019 ਦੀ ਤਾਰੀਖ ਯਾਦ ਆਵੇਗੀ । ਉਦੋਂ ਟੀਮ ਇੰਡੀਆ ਇਸੇ ਟੀਮ ਤੋਂ ਵਿਸ਼ਵ ਕੱਪ 2019 ਦੇ ਸੈਮੀਫਾਈਨਲ ਵਿੱਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ । 2019 ਵਿੱਚ ਟੀਮ ਇੰਡੀਆ ਨੂੰ ਵਿਸ਼ਵ ਕੱਪ ਜਿੱਤਣ ਦਾ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਖਿਲਾਫ 18 ਦੌੜਾਂ ਦੀ ਕਰੀਬੀ ਹਾਰ ਕਾਰਨ ਟੀਮ ਬਾਹਰ ਹੋ ਗਈ ਸੀ ।

ਇਹ ਵੀ ਪੜ੍ਹੋ: ਹਾਈਕੋਰਟ ਵੱਲੋਂ ਪੰਜਾਬ ਸਰਕਾਰ ਦੀ ਦਲੀਲ ਖਾਰਿਜ, 5994 ETT ਟੀਚਰਾਂ ਦੀ ਭਰਤੀ ‘ਤੇ ਰੋਕ ਹਟਾਉਣ ਤੋਂ ਇਨਕਾਰ

ਦੋ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਇੰਡੀਆ ਦਾ ਇਸ ਵਿਸ਼ਵ ਕੱਪ ਦੇ ਲੀਗ ਪੜਾਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਟੀਮ ਨੇ ਹਰ ਵਿਭਾਗ ਵਿੱਚ ਆਪਣੇ ਆਪ ਨੂੰ ਸਾਬਿਤ ਕੀਤਾ। ਭਾਰਤ ਲੀਗ ਸਟੇਜ ਵਿੱਚ ਸਾਰੇ 9 ਮੈਚ ਜਿੱਤ ਕੇ ਟੇਬਲ ਟਾਪਰ ਰਿਹਾ। ਪਿਛਲੇ ਵਿਸ਼ਵ ਕੱਪ ਦੀ ਰਨਰ-ਅਪ ਨਿਊਜ਼ੀਲੈਂਡ ਦਾ ਇਸ ਵਿਸ਼ਵ ਕੱਪ ਵਿੱਚ ਸ਼ਾਨਦਾਰ ਆਗਾਜ਼ ਹੋਇਆ ਸੀ। ਟੀਮ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ 9 ਵਿਕਟਾਂ ਨਾਲ ਹਰਾ ਦਿੱਤਾ ਸੀ। ਇਸ ਤੋਂ ਬਾਅਦ ਟੀਮ ਨੇ ਬੰਗਲਾਦੇਸ਼, ਅਫਗਾਨਿਸਤਾਨ ਅਤੇ ਨੀਦਰਲੈਂਡ ਨੂੰ ਵੀ ਹਰਾਇਆ। ਕੀਵੀ ਟੀਮ ਲਗਾਤਾਰ 4 ਜਿੱਤਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਸੀ ਪਰ ਇੱਥੋਂ ਉਸ ਨੂੰ ਲਗਾਤਾਰ 4 ਹਾਰਾਂ ਦਾ ਸਾਹਮਣਾ ਕਰਨਾ ਪਿਆ। ਟੀਮ ਨੇ 9 ਵਿੱਚੋਂ 5 ਮੈਚ ਜਿੱਤ ਕੇ ਪੁਆਇੰਟ ਟੇਬਲ ਵਿੱਚ ਚੌਥੇ ਨੰਬਰ ‘ਤੇ ਰਹਿ ਕੇ ਨਾਕਆਊਟ ਵਿੱਚ ਜਗ੍ਹਾ ਬਣਾਈ।

IND VS NZ, 1st Semifinal World Cup 2023

ਵਨਡੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਦਾ ਪਲੜਾ ਭਾਰੀ ਹੈ। ਟੂਰਨਾਮੈਂਟ ਵਿੱਚ ਦੋਹਾਂ ਵਿਚਾਲੇ 10 ਮੈਚ ਹੋਏ । ਜਿਸ ਵਿੱਚੋਂ ਨਿਊਜ਼ੀਲੈਂਡ ਨੇ 5 ਅਤੇ ਭਾਰਤ ਨੇ 4 ਮੈਚ ਜਿੱਤੇ। ਇੱਕ ਮੁਕਾਬਲਾ 2019 ਵਿੱਚ ਬਾਰਿਸ਼ ਕਾਰਨ ਬੇਨਤੀਜਾ ਰਿਹਾ । ਦੋਵੇਂ ਟੀਮਾਂ ਆਖਰੀ ਵਾਰ ਇਸ ਵਿਸ਼ਵ ਕੱਪ ਦੇ 21ਵੇਂ ਲੀਗ ਮੈਚ ਵਿੱਚ ਆਹਮੋ-ਸਾਹਮਣੇ ਹੋਈਆਂ ਸਨ । ਇਸ ਸਮੇਂ ਮੈਚ ਧਰਮਸ਼ਾਲਾ ਵਿੱਚ ਖੇਡਿਆ ਗਿਆ ਸੀ । ਇਸ ਮੈਚ ਵਿੱਚ ਭਾਰਤ ਨੇ 4 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ ਸੀ । ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤੱਕ ਕੁੱਲ 117 ਵਨਡੇ ਖੇਡੇ ਗਏ ਹਨ। ਭਾਰਤ ਨੇ 59 ਮੈਚ ਜਿੱਤੇ ਅਤੇ ਨਿਊਜ਼ੀਲੈਂਡ ਨੇ 50 ਮੈਚ ਜਿੱ ਤੇ। 7 ਮੈਚ ਬੇਨਤੀਜਾ ਰਹੇ, ਜਦਕਿ ਇੱਕ ਮੈਚ ਟਾਈ ਵੀ ਰਿਹਾ।

ਜੇਕਰ ਇੱਥੇ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਵਾਨਖੇੜੇ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਇੱਥੇ ਚੰਗੀ ਉਛਾਲ ਕਾਰਨ ਗੇਂਦ ਸਹੀ ਤਰੀਕੇ ਨਾਲ ਬੱਲੇ ‘ਤੇ ਆਉਂਦੀ ਹੈ। ਇਸ ਸਟੇਡੀਅਮ ਵਿੱਚ ਟੂਰਨਾਮੈਂਟ ਦਾ ਪੰਜਵਾਂ ਅਤੇ ਆਖਰੀ ਮੈਚ ਖੇਡਿਆ ਜਾਵੇਗਾ। ਅੱਜ ਦੇ ਮੈਚ ਵਿੱਚ ਟਾਸ ਥੋੜੀ ਭੂਮਿਕਾ ਨਿਭਾ ਸਕਦਾ ਹੈ, ਕਿਉਂਕਿ ਇੱਥੇ ਇਸ ਵਿਸ਼ਵ ਕੱਪ ਦੇ 4 ਵਿੱਚੋਂ 3 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ । ਵਾਨਖੇੜੇ ਨੇ ਹੁਣ ਤੱਕ ਕੁੱਲ 27 ਵਨਡੇ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ । ਇਸ ਵਿੱਚ ਪਹਿਲੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 14 ਮੈਚ ਜਿੱਤੇ ਹਨ ਅਤੇ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 13 ਮੈਚ ਜਿੱਤੇ ਹਨ।

IND VS NZ, 1st Semifinal World Cup 2023

ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ।

ਨਿਊਜ਼ੀਲੈਂਡ: ਕੇਨ ਵਿਲੀਅਮਸਨ (ਕਪਤਾਨ), ਰਚਿਨ ਰਵਿੰਦਰਾ, ਡੇਵੋਨ ਕੋਨਵੇ, ਡੇਰਿਲ ਮਿਸ਼ੇਲ, ਟਾਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਰਕ ਚਾਪਮਨ, ਮਿਚੇਲ ਸੈਂਟਨਰ, ਲਾਕੀ ਫਰਗੂਸਨ, ਟਿਮ ਸਾਊਥੀ ਅਤੇ ਟ੍ਰੇਂਟ ਬੋਲਟ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post World Cup 2023: ਅੱਜ ਮੁੰਬਈ ‘ਚ ਹੋਵੇਗੀ ਮਹਾਜੰਗ, ਨਿਊਜ਼ੀਲੈਂਡ ਤੋਂ ਬਦਲਾ ਤੇ ਫਾਈਨਲ ਦਾ ਟਿਕਟ ਲੈਣ ਲਈ ਉਤਰੇਗੀ ਟੀਮ ਇੰਡੀਆ appeared first on Daily Post Punjabi.

ਸ਼੍ਰੀਲੰਕਾ ਤੇ ਨਿਊਜ਼ੀਲੈਂਡ ਵਿਚਾਲੇ ਅੱਜ ਮੁਕਾਬਲਾ, ਸੈਮੀਫਾਈਨਲ ਦੀ ਟਿਕਟ ਪੱਕੀ ਕਰਨ ਉਤਰੇਗੀ ਨਿਊਜ਼ੀਲੈਂਡ
ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਤੋਂ ‘ਕਰੋ ਜਾਂ ਮਰੋ’ ਸਟੇਜ ਦੇ ਮੁਕਾਬਲੇ ਸ਼ੁਰੂ ਹੋ ਰਹੇ ਹਨ। ਬੈਂਗਲੁਰੂ ਵਿੱਚ ਦੁਪਹਿਰ 2 ਵਜੇ ਤੋਂ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਦੇ ਵਿਚਾਲੇ ਮੈਚ ਖੇਡਿਆ ਜਾਵੇਗਾ। ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਟਾਸ ਦੁਪਹਿਰ 1.30 ਵਜੇ ਹੋਵੇਗਾ। ਨਿਊਜ਼ੀਲੈਂਡ 8 ਮੈਚਾਂ ਵਿੱਚ 4 ਜਿੱਤ ਤੇ 4 ਹਾਰ ਬਾਅਦ 8 ਪੁਆਇੰਟ ਲੈ ਕੇ ਪੁਆਇੰਟ ਟੇਬਲ ਵਿੱਚ ਚੌਥੇ ਨੰਬਰ ‘ਤੇ ਹੈ। ਸੈਮੀਫਾਈਨਲ ਵਿੱਚ 3 ਟੀਮਾਂ ਪਹੁੰਚ ਚੁੱਕੀਆਂ ਹਨ। ਅੱਜ ਜਿੱਤਣ ‘ਤੇ ਨਿਊਜ਼ੀਲੈਂਡ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਵੱਧ ਜਾਣਗੀਆਂ, ਜਦਕਿ ਸ਼੍ਰੀਲੰਕਾ 8 ਮੈਚਾਂ ਵਿੱਚ 2 ਜਿੱਤਾਂ ਨਾਲ 4 ਪੁਆਇੰਟ ਲੈ ਕੇ 9ਵੇਂ ਨੰਬਰ ‘ਤੇ ਹੈ। ਟੀਮ ਅੱਜ ਦਾ ਮੈਚ ਜਿੱਤ ਕੇ ਚੈਂਪੀਅਨਜ਼ ਟਰਾਫੀ ਵਿੱਚ ਕੁਆਲੀਫਾਈ ਕਰਨਾ ਚਾਹੇਗੀ।

NZ vs SL World Cup 2023

ਵਨਡੇ ਵਿਸ਼ਵ ਕੱਪ ਵਿੱਚ ਨਿਉਜ਼ੀਲੈਂਡ ਨੇ ਡਿਫੈਂਨਡਿੰਗ ਚੈਂਪੀਅਨ ਇੰਗਲੈਂਡ ਨੂੰ ਪਹਿਲੇ ਹੀ ਮੁਕਾਬਲੇ ਵਿੱਚ 9 ਵਿਕਟਾਂ ਨਾਲ ਹਰਾ ਦਿੱਤਾ ਸੀ। ਇਸਦੇ ਬਾਅਦ ਟੀਮ ਨੇ ਬੰਗਲਾਦੇਸ਼, ਅਫਗਾਨਿਸਤਾਨ ਤੇ ਨੀਦਰਲੈਂਡ ਨੂੰ ਵੀ ਹਰਾਇਆ। ਕੀਵੀ ਟੀਮ 4 ਲਗਾਤਾਰ ਜਿੱਤਾਂ ਦੇ ਬਾਅਦ ਪੁਆਇੰਟ ਟੇਬਲ ਦੇ ਟਾਪ ‘ਤੇ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ 4 ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਵਿੱਚ ਭਾਰਤ, ਆਸਟ੍ਰੇਲੀਆ, ਦੱਖਣੀ ਅਫਰੀਕਾ ਤੇ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਦਿੱਤਾ।

ਇਹ ਵੀ ਪੜ੍ਹੋ: ਪੰਜਾਬ ‘ਚ ਅੱਜ ਰੁਟੀਨ ‘ਚ ਚੱਲਣਗੀਆਂ ਰੋਡਵੇਜ਼ ਦੀਆਂ ਬੱਸਾਂ, PRTC-PUNBUS ਦੇ ਕੱਚੇ ਵਰਕਰਾਂ ਦੀ ਹੜਤਾਲ ਮੁਲਤਵੀ

ਪੁਆਇੰਟ ਟੇਬਲ ਵਿੱਚ ਚੌਥੇ ਨੰਬਰ ‘ਤੇ ਮੌਜੂਦ ਨਿਊਜ਼ੀਲੈਂਡ ਟੀਮ ਅੱਜ ਦਾ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਕੁਆਲੀਫਾਈ ਕਰ ਸਕਦੀ ਹੈ। ਕਿਉਂਕਿ ਟੀਮ ਦੇ 8 ਪੁਆਇੰਟ ਹਨ ਤੇ ਉਨ੍ਹਾਂ ਦੀ ਰਨ ਰੇਟ ਨਾਕਆਊਟ ਦੀ ਰੇਸ ਵਿੱਚ ਸ਼ਾਮਿਲ ਪਕਿਸਤਾਨ ਤੇ ਅਫਗਾਨਿਸਤਾਨ ਤੋਂ ਵਧੀਆ ਹੈ। ਅੱਜ ਜੇਕਰ ਨਿਊਜ਼ੀਲੈਂਡ ਦੀ ਟੀਮ ਜਿੱਤ ਗਈ ਤਾਂ 10 ਅੰਕਾਂ ਨਾਲ ਆਪਣੇ ਕੁਆਲੀਫਿਕੇਸ਼ਨ ਦੇ ਚਾਂਸ ਵਧਾ ਲਵੇਗੀ। ਹਾਰਨ ਦੀ ਸਥਿਤੀ ਵਿੱਚ ਟੀਮ ਚਾਹੇਗੀ ਕਿ ਪਾਕਿ ਤੇ ਅਫਗਾਨ ਦੀ ਟੀਮ ਵੀ ਆਪਣੇ-ਆਪਣੇ ਮੈਚ ਹਾਰ ਜਾਵੇ ਤਾਂ ਹੀ ਵਧੀਆ ਰਨ ਰੇਟ ਦੇ ਆਧਾਰ ‘ਤੇ ਕੁਆਲੀਫਾਈ ਕਰ ਸਕੇ।

NZ vs SL World Cup 2023

ਦੱਸ ਦੇਈਏ ਕਿ ਵੰਡੇ ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ ਵਿਚਾਲੇ 11 ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ 6 ਮੈਚਾਂ ਵਿੱਚ ਸ਼੍ਰੀਲੰਕਾ ਤੇ 5 ਵਿੱਚ ਨਿਊਜ਼ੀਲੈਂਡ ਨੂੰ ਜਿੱਤ ਮਿਲੀ। ਸ਼੍ਰੀਲੰਕਾ ਨੇ 2003 ਤੋਂ 2011 ਤੱਕ ਨਿਊਜ਼ੀਲੈਂਡ ਨੂੰ ਲਗਾਤਾਰ 4 ਮੈਚ ਹਰਾਏ ਸਨ, ਪਰ ਪਿਛਲੇ 2 ਮੁਕਾਬਲਿਆਂ ਵਿੱਚ ਕੀਵੀ ਟੀਮ ਨੂੰ ਜਿੱਤ ਮਿਲੀ। ਵਨਡੇ ਵਿੱਚ ਦੋਹਾਂ ਵਿਚਾਲੇ 101 ਮੁਕਾਬਲੇ ਖੇਡੇ ਗਏ। ਜਿਨ੍ਹਾਂ ਵਿੱਚੋਂ 41 ਵਿੱਚ ਸ਼੍ਰੀਲੰਕਾ ਤੇ 51 ਵਿੱਚ ਨਿਊਜ਼ੀਲੈਂਡ ਨੂੰ ਜਿੱਤ ਮਿਲੀ। ਇਨ੍ਹਾਂ ਵਿੱਚੋਂ ਇੱਕ ਮੈਚ ਟਾਈ ਰਿਹਾ ਜਦਕਿ 8 ਮੁਕਾਬਲੇ ਬੇਨਤੀਜਾ ਵੀ ਰਹੇ।

ਬੈਂਗਲੁਰੂ ਦੀ ਪਿਚ ਹਮੇਸ਼ਾ ਹੀ ਬੱਲੇਬਾਜ਼ਾਂ ਦੇ ਲਈ ਮਦਦਗਾਰ ਰਹੀ ਹੈ, ਇੱਥੇ ਪਿਛਲੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ 401 ਦੌੜਾਂ ਬਣਾਈਆਂ ਸਨ। ਜਿਸਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ 25.3 ਓਵਰਾਂ ਵਿੱਚ 200 ਦੌੜਾਂ ਬਣਾ ਲਈਆਂ ਸਨ। ਇੱਥੇ ਹੁਣ ਤੱਕ ਹੋਏ 29 ਵਨਡੇ ਵਿੱਚੋਂ 14 ਮੁਕਾਬਲੇ ਚੇਜ ਕਰਨ ਵਾਲੀਆਂ ਟੀਮਾਂ ਨੇ ਜਿੱਤੇ। 12 ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੂੰ ਵੀ ਜਿੱਤ ਮਿਲੀ, ਇੱਕ ਮੈਚ ਟਾਈ ਰਿਹਾ ਜਦਕਿ 2 ਮੈਚ ਬੇਨਤੀਜਾ ਵੀ ਰਹੇ।

NZ vs SL World Cup 2023

ਟੀਮਾਂ ਦੀ ਸੰਭਾਵਿਤ ਪਲੇਇੰਗ-11

ਨਿਊਜ਼ੀਲੈਂਡ: ਕੇਨ ਵਿਲੀਅਮਸਨ(ਕਪਤਾਨ), ਡੇਵੋਨ ਕੋਨਵੇ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟਾਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਰਕ ਚਾਪਮਨ/ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਕਾਇਲ ਜੇਮਿਸਨ/ਇਸ਼ ਸੋਢੀ, ਟਿਮ ਸਾਊਦੀ, ਟ੍ਰੇਂਟ ਬੋਲਟ।

ਸ਼੍ਰੀਲੰਕਾ: ਪਥੁਮ ਨਿਸਾਂਕਾ, ਕੁਸਲ ਮੈਂਡਿਸ(ਕਪਤਾਨ), ਕੁਸਲ ਪਰੇਰਾ, ਸਦੀਰਾ ਸਮਰਵਿਕ੍ਰਮਾ, ਚੈਰਿਥ ਅਸਲਾਂਕਾ, ਐਂਜਲੋ ਮੈਥਿਊਜ, ਧਨੰਜਯ ਡੀ ਸਿਲਵਾ, ਮਹੀਸ਼ ਤੀਕਸ਼ਣਾ, ਕਸੁਨ ਰਜਿਥਾ, ਦੁਸ਼ਮੰਥਾ ਚਮੀਰਾ ਤੇ ਦਿਲਸ਼ਾਨ ਮਦੁਸ਼ੰਕਾ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਸ਼੍ਰੀਲੰਕਾ ਤੇ ਨਿਊਜ਼ੀਲੈਂਡ ਵਿਚਾਲੇ ਅੱਜ ਮੁਕਾਬਲਾ, ਸੈਮੀਫਾਈਨਲ ਦੀ ਟਿਕਟ ਪੱਕੀ ਕਰਨ ਉਤਰੇਗੀ ਨਿਊਜ਼ੀਲੈਂਡ appeared first on Daily Post Punjabi.

ਅੱਜ ਤੋਂ ਹੋਵੇਗਾ ਵਨਡੇ ਵਿਸ਼ਵ ਕੱਪ ਦਾ ਆਗਾਜ਼, ਇੰਗਲੈਂਡ ਤੇ ਨਿਊਜ਼ੀਲੈਂਡ ਦੀ ਟੀਮ ਹੋਵੇਗੀ ਆਹਮੋ-ਸਾਹਮਣੇ
ਵਨਡੇ ਵਿਸ਼ਵ ਕੱਪ 2023 ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। 46 ਦਿਨ ਤੱਕ ਚੱਲਣ ਵਾਲੇ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਡਿਫੈਂਡਿੰਗ ਚੈਂਪੀਅਨ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਹੋਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1.30 ਵਜੇ ਹੋਵੇਗਾ। ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਆਖਰੀ ਵਿਸ਼ਵ ਕੱਪ ਮੈਚ 2019 ਦੇ ਫਾਈਨਲ ਵਿੱਚ ਖੇਡਿਆ ਗਿਆ ਸੀ। ਉਸ ਸਮੇਂ ਮੈਚ ਤੇ ਸੁਪਰ ਓਵਰ ਟਾਈ ਹੋ ਜਾਣ ਤੋਂ ਬਾਅਦ ਇੰਗਲੈਂਡ ਨੇ ਜ਼ਿਆਦਾ ਬਾਊਂਡਰੀ ਲਗਾਉਣ ਦੇ ਆਧਾਰ ‘ਤੇ ਖਿਤਾਬ ਜਿੱਤਿਆ ਸੀ। ਅਜਿਹੇ ਵਿੱਚ ਕੀਵੀ ਟੀਮ ਦੇ ਕੋਲ 2019 ਵਿੱਚ ਮਿਲੀ ਉਸ ਹਾਰ ਦਾ ਹਿਸਾਬ ਬਰਾਬਰ ਕਰਨ ਦਾ ਮੌਕਾ ਰਹੇਗਾ।

ODI World Cup 2023

ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਹੁਣ ਤੱਕ 96 ਵਨਡੇ ਖੇਡੇ ਗਏ ਹਨ। ਦੋਵੇਂ ਟੀਮਾਂ ਨੂੰ 44-44 ਮੈਚਾਂ ਵਿੱਚ ਜਿੱਤ ਮਿਲੀ। 3 ਮੈਚ ਟਾਈ, ਜਦਕਿ 4 ਮੈਚ ਬੇਨਤੀਜਾ ਰਹੇ। ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ ਦੇ ਵਿਚਾਲੇ ਹੁਣ ਤੱਕ 10 ਮੈਚ ਖੇਡੇ ਗਏ ਹਨ। ਦੋਹਾਂ ਟੀਮਾਂ ਨੂੰ 5-5 ਮੈਚਾਂ ਵਿੱਚ ਜਿੱਤ ਮਿਲੀ ਹੈ। 2019 ਵਿਸ਼ਵ ਕੱਪ ਵਿੱਚ ਦੋਹਾਂ ਦੇ ਵਿਚਾਲੇ ਆਖਰੀ ਮੁਕਾਬਲਾ ਟਾਈ ਰਿਹਾ ਸੀ। ਜਿਸ ਤੋਂ ਬਾਅਦ ਇਹ ਮਾਮਲਾ ਸੁਪਰ ਓਵਰ ਵਿੱਚ ਪਹੁੰਚਿਆ, ਪਰ ਇਹ ਵੀ ਟਾਈ ਹੋ ਜਾਣ ਤੋਂ ਬਾਅਦ ਇੰਗਲੈਂਡ ਨੇ ਜ਼ਿਆਦਾ ਬਾਊਂਡਰੀ ਲਗਾਉਣ ਦੇ ਆਧਾਰ ‘ਤੇ ਮੈਚ ਜਿੱਤਿਆ ਸੀ।

ਇਹ ਵੀ ਪੜ੍ਹੋ: ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਬਣੇ ਪੰਜਾਬ ਦੇ ਨਵੇਂ AG, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਜੇਕਰ ਇੱਥੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਵੀਰਵਾਰ ਨੂੰ ਅਹਿਮਦਾਬਾਦ ਦਾ ਮੌਸਮ ਸਾਫ ਰਹੇਗਾ ਤੇ ਧੁੱਪ ਨਿਕਲੀ ਰਹੇਗੀ। ਬਾਰਿਸ਼ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਇੱਕ ਫੈਕਟ ਇਹ ਹੈ ਕਿ ਟਾਸ ਜਿੱਤਣ ਵਾਲਾਈ ਟੀਮ ਪਹਿਲਾਂ ਫ਼ੀਲਡਿੰਗ ਚੁਣਨਾ ਪਸੰਦ ਕਰੇਗੀ, ਕਿਉਂਕਿ ਸ਼ਾਮ ਨੂੰ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਹੈ। ਨਵਾਂ ਸਟੇਡੀਅਮ ਬਣਨ ਤੋਂ ਬਾਅਦ ਇੱਥੇ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੇ ਇੱਕ ਅਤੇ ਬਾਅਦ ਵਿੱਚ ਬੈਟਿੰਗ ਕਰਨ ਵਾਲੀ ਟੀਮ ਨੇ ਦੋ ਮੁਕਾਬਲੇ ਜਿੱਤੇ ਹਨ।

ODI World Cup 2023

ਟੀਮਾਂ ਦੀ ਸੰਭਾਵਿਤ ਪਲੇਇੰਗ-11

ਇੰਗਲੈਂਡ: ਜੋਸ ਬਟਲਰ(ਕਪਤਾਨ ਤੇ ਵਿਕਟਕੀਪਰ), ਡੇਵਿਡ ਮਲਾਨ, ਜਾਨੀ ਬੇਅਰਸਟੋ, ਜੋ ਰੂਟ, ਹੈਰੀ ਬ੍ਰੂਕ, ਲਿਯਮ ਲਿਵਿੰਗਸਟਨ, ਮੋਇਨ ਅਲੀ, ਸੈਮ ਕਰਨ, ਕ੍ਰਿਸ ਵੋਕਸ, ਆਦਿਲ ਰਸ਼ੀਦ ਤੇ ਮਾਰਕ ਵੁੱਡ।

ਨਿਊਜ਼ੀਲੈਂਡ: ਟਾਮ ਲੈਥਮ(ਕਪਤਾਨ ਤੇ ਵਿਕਟਕੀਪਰ), ਡੇਵੋਨ ਕਾਨਵੇ, ਵਿਲ ਯੰਗ,ਗਲੇਨ ਫਿਲਿਪਸ, ਮਾਰਕ ਚਾਪਮਨ, ਡੇਰਿਲ ਮਿਚੇਲ, ਮਿਚੇਲ ਸੈਂਟਨਰ, ਜੇਮਸ ਨੀਸ਼ਮ/ ਮੈਟ ਹੇਨਰੀ, ਈਸ਼ ਸੋਢੀ, ਟ੍ਰੇਂਟ ਬੋਲਟ ਤੇ ਲਾਕੀ ਫਗਯੁਰਸਨ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਅੱਜ ਤੋਂ ਹੋਵੇਗਾ ਵਨਡੇ ਵਿਸ਼ਵ ਕੱਪ ਦਾ ਆਗਾਜ਼, ਇੰਗਲੈਂਡ ਤੇ ਨਿਊਜ਼ੀਲੈਂਡ ਦੀ ਟੀਮ ਹੋਵੇਗੀ ਆਹਮੋ-ਸਾਹਮਣੇ appeared first on Daily Post Punjabi.

Kane Williamson ਨੇ ਛੱਡੀ ਟੈਸਟ ਕ੍ਰਿਕਟ ਦੀ ਕਪਤਾਨੀ, ਇਹ ਦਿਗੱਜ ਖਿਡਾਰੀ ਬਣਿਆ ਨਿਊਜ਼ੀਲੈਂਡ ਦਾ ਨਵਾਂ ਕਪਤਾਨ
ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਕੇਨ ਵਿਲੀਅਮਸਨ ਨੇ ਵੱਡਾ ਫੈਸਲਾ ਲੈਂਦੇ ਹੋਏ ਟੈਸਟ ਕ੍ਰਿਕਟ ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ । ਕੇਨ ਦੀ ਜਗ੍ਹਾ ਹੁਣ ਨਿਊਜ਼ੀਲੈਂਡ ਟੈਸਟ ਟੀਮ ਦੀ ਕਮਾਨ ਤਜਰਬੇਕਾਰ ਗੇਂਦਬਾਜ਼ ਟਿਮ ਸਾਊਦੀ ਸੰਭਾਲਦੇ ਨਜ਼ਰ ਆਉਣਗੇ । ਹਾਲਾਂਕਿ ਕੇਨ ਵਨਡੇ ਅਤੇ ਟੀ-20 ਫਾਰਮੈਟ ਵਿੱਚ ਨਿਊਜ਼ੀਲੈਂਡ ਦੀ ਕਪਤਾਨੀ ਜਾਰੀ ਰੱਖਣਗੇ।

Kane williamson steps down

ਨਿਊਜ਼ੀਲੈਂਡ ਟੈਸਟ ਟੀਮ ਦੀ ਕਪਤਾਨੀ ਛੱਡਣ ਨੂੰ ਲੈ ਕੇ ਕੇਨ ਵਿਲੀਅਮਸਨ ਨੇ ਕਿਹਾ ਕਿ ਟੈਸਟ ਕਪਤਾਨੀ ਛੱਡਣ ਦਾ ਫੈਸਲਾ ਕਰਨ ਦਾ ਇਹ ਸਹੀ ਸਮਾਂ ਹੈ। ਮੈਂ ਟੈਸਟ ਟੀਮ ਦੀ ਕਪਤਾਨੀ ਕੀਤੀ ਇਹ ਮੇਰੇ ਲਈ ਸਨਮਾਨ ਦੀ ਗੱਲ ਹੈ । ਟੈਸਟ ਕ੍ਰਿਕਟ ਮੇਰੇ ਲਈ ਸਭ ਤੋਂ ਉੱਚੇ ਲੈਵਲ ਦੀ ਹੈ ਅਤੇ ਇਸ ਦੇ ਕਪਤਾਨ ਦੇ ਤੌਰ ‘ਤੇ ਚੁਣੌਤੀਆਂ ਦਾ ਮੈਂ ਆਨੰਦ ਲਿਆ । ਬਤੌਰ ਕਪਤਾਨ ਦੇ ਰੂਪ ਵਿੱਚ ਤੁਹਾਡਾ ਕੰਮ ਅਤੇ ਵਰਕਲੋਡ਼ ਵੱਧ ਜਾਂਦਾ ਹੈ। ਕਰੀਅਰ ਦੇ ਇਸ ਮੋੜ ‘ਤੇ ਆ ਕੇ ਮੈਨੂੰ ਲੱਗਿਆ ਇਹ ਸਹੀ ਸਮਾਂ ਹੈ ਕਿ ਮੈਂ ਟੈਸਟ ਕਪਤਾਨੀ ਛੱਡ ਦਵਾਂ।

ਇਹ ਵੀ ਪੜ੍ਹੋ: 21 ਸਾਲ ਦੇ ਦੁਲਹੇ ਨੇ 52 ਸਾਲ ਦੀ ਦੁਲਹਨ ਨਾਲ ਕੀਤਾ ਵਿਆਹ, ਕਿਹਾ-‘ਆਪਣੇ ਤੋਂ ਜ਼ਿਆਦਾ ਭਰੋਸਾ ਹੈ ਉਸ ‘ਤੇ’

ਕੇਨ ਵਿਲੀਅਮਸਨ ਨਿਊਜ਼ੀਲੈਂਡ ਦੇ ਮਹਾਨ ਟੈਸਟ ਕਪਤਾਨਾਂ ਵਿੱਚੋਂ ਇੱਕ ਹੈ । ਦਰਅਸਲ, ਕੇਨ ਦੀ ਕਪਤਾਨੀ ਵਿੱਚ ਹੀ ਕੀਵੀ ਟੀਮ ਨੇ ਭਾਰਤ ਨੂੰ ਹਰਾ ਕੇ ਪਹਿਲਾ ਟੈਸਟ ਚੈਂਪੀਅਨਸ਼ਿਪ ਖਿਤਾਬ ਜਿੱਤਿਆ ਸੀ । ਉੱਥੇ ਹੀ ਉਨ੍ਹਾਂ ਦੀ ਕਪਤਾਨੀ ਦੇ ਰਿਕਾਰਡ ‘ਤੇ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਨੇ 38 ਟੈਸਟ ਮੈਚਾਂ ਵਿੱਚ ਨਿਊਜ਼ੀਲੈਂਡ ਦੀ ਕਪਤਾਨੀ ਕੀਤੀ ਹੈ। ਜਿਸ ਵਿੱਚ ਵਿਲੀਅਮਸਨ ਨੇ 22 ਵਾਰ ਟੀਮ ਨੂੰ ਜਿੱਤ ਦਿਵਾਈ ਅਤੇ 8 ਮੈਚ ਡਰਾਅ ਰਹੇ ।

Kane williamson steps down

ਦੱਸ ਦੇਈਏ ਕਿ ਕੇਨ ਵਿਲੀਅਮਸਨ ਦੇ ਟੈਸਟ ਕ੍ਰਿਕਟ ਦੀ ਕਪਤਾਨੀ ਛੱਡਣ ਤੋਂ ਬਾਅਦ ਨਿਊਜ਼ੀਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੂੰ ਨਵਾਂ ਟੈਸਟ ਕਪਤਾਨ ਬਣਾਇਆ ਗਿਆ ਹੈ। ਉਹ ਪਾਕਿਸਤਾਨ ਦੌਰੇ ‘ਤੇ ਟੈਸਟ ਸੀਰੀਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ । ਇਸ ਦੇ ਨਾਲ ਹੀ ਟੀਮ ਦੀ ਉਪ ਕਪਤਾਨੀ ਦੀ ਜ਼ਿੰਮੇਵਾਰੀ ਟਾਮ ਲੈਥਮ ਸੰਭਾਲਣਗੇ । ਦੱਸ ਦੇਈਏ ਕਿ ਟਿਮ ਸਾਊਦੀ ਨਿਊਜ਼ੀਲੈਂਡ ਟੀਮ ਦੇ 31ਵੇਂ ਟੈਸਟ ਕਪਤਾਨ ਬਣ ਗਏ ਹਨ। ਇਸ ਤੋਂ ਪਹਿਲਾਂ ਉਹ ਟੀ-20 ਇੰਟਰਨੈਸ਼ਨਲ ਵਿੱਚ ਟੀਮ ਦੀ ਕਮਾਨ ਸੰਭਾਲਦੇ ਨਜ਼ਰ ਆ ਚੁੱਕੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post Kane Williamson ਨੇ ਛੱਡੀ ਟੈਸਟ ਕ੍ਰਿਕਟ ਦੀ ਕਪਤਾਨੀ, ਇਹ ਦਿਗੱਜ ਖਿਡਾਰੀ ਬਣਿਆ ਨਿਊਜ਼ੀਲੈਂਡ ਦਾ ਨਵਾਂ ਕਪਤਾਨ appeared first on Daily Post Punjabi.

T20 WC: ਅਫਗਾਨਿਸਤਾਨ ਤੇ ਨਿਊਜ਼ੀਲੈਂਡ ‘ਚ ਅੱਜ ਹੋਵੇਗੀ ਟੱਕਰ, ਕੀਵੀ ਟੀਮ ਜਿੱਤੀ ਤਾਂ ਭਾਰਤ ਹੋ ਜਾਵੇਗਾ ਬਾਹਰ
ਟੀ-20 ਵਿਸ਼ਵ ਕੱਪ 2021 ਦਾ 40ਵਾਂ ਮੈਚ ਐਤਵਾਰ ਯਾਨੀ ਕਿ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਟੀਮਾਂ ਲਈ ਨਾਕਆਊਟ ਦੀ ਤਰ੍ਹਾਂ ਹੈ। ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਦੋਵੇਂ ਹੀ ਟੀਮਾਂ ਸੈਮੀਫਾਈਨਲ ਦੀ ਦੌੜ ਵਿੱਚ ਬਣੀਆਂ ਹੋਈਆਂ ਹਨ। ਹਾਲਾਂਕਿ ਇਹ ਮੈਚ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਲਈ ਜਿੰਨਾ ਮਹੱਤਵਪੂਰਨ ਹੈ, ਉੰਨਾ ਹੀ ਭਾਰਤ ਲਈ ਵੀ ਅਹਿਮ ਹੈ, ਕਿਉਂਕਿ ਤਿੰਨੋਂ ਟੀਮਾਂ ਸੈਮੀਫਾਈਨਲ ਲਈ ਦਾਅਵੇਦਾਰੀ ਕਰ ਰਹੀਆਂ ਹਨ।

New Zealand vs Afghanistan T20 World Cup

ਜੇਕਰ ਅਫਗਾਨਿਸਤਾਨ ਅੱਜ ਨਿਊਜ਼ੀਲੈਂਡ ਦੀ ਟੀਮ ਨੂੰ ਹਰਾਉਂਦਾ ਹੈ ਤਾਂ ਭਾਰਤ ਦਾ ਨਾਕਆਊਟ ਵਿੱਚ ਪਹੁੰਚਣ ਦਾ ਰਸਤਾ ਆਸਾਨ ਹੋ ਜਾਵੇਗਾ । ਅਫਗਾਨਿਸਤਾਨ ਦੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਦੀ ਟੀਮ ਲਈ ਨਾਮੀਬੀਆ ‘ਤੇ ਜਿੱਤ ਦਰਜ ਕਰਨੀ ਬਾਕੀ ਰਹਿ ਜਾਵੇਗੀ। ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ ਮੈਚ ਵਿੱਚ ਟੀਮ ਇੰਡੀਆ ਦੇ ਨਾਲ-ਨਾਲ ਪੂਰੇ ਭਾਰਤ ਦੀਆਂ ਨਜ਼ਰਾਂ ਵੀ ਟਿਕੀਆਂ ਹੋਣਗੀਆਂ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ‘ਤੇ ਵੈਟ ‘ਚ ਕੀਤੀ 10 ਰੁ: ਤੱਕ ਕਟੌਤੀ

ਹਾਲਾਂਕਿ ਜੇਕਰ ਅੱਜ ਨਿਊਜ਼ੀਲੈਂਡ ਦੀ ਟੀਮ ਜਿੱਤ ਜਾਂਦੀ ਹੈ ਤਾਂ ਅਫਗਾਨਿਸਤਾਨ ਦੇ ਨਾਲ-ਨਾਲ ਭਾਰਤ ਦੀਆਂ ਉਮੀਦਾਂ ‘ਤੇ ਵੀ ਪਾਣੀ ਫਿਰ ਜਾਵੇਗਾ, ਕਿਉਂਕਿ ਨਿਊਜ਼ੀਲੈਂਡ ਦੇ 8 ਅੰਕ ਹੋ ਜਾਣਗੇ ਅਤੇ ਆਖਰੀ ਮੈਚ ਜਿੱਤਣ ਤੋਂ ਬਾਅਦ ਵੀ ਭਾਰਤ ਇੰਨੇ ਅੰਕ ਹਾਸਿਲ ਨਹੀਂ ਕਰ ਸਕੇਗਾ। ਜੇਕਰ ਨਿਊਜ਼ੀਲੈਂਡ ਜਿੱਤਦਾ ਹੈ ਤਾਂ ਭਾਰਤ ਦਾ ਨਾਮੀਬੀਆ ਖਿਲਾਫ ਆਖਰੀ ਲੀਗ ਮੈਚ ਰਸਮੀ ਹੀ ਰਹੇਗਾ।

New Zealand vs Afghanistan T20 World Cup

ਉੱਥੇ ਹੀ ਦੂਜੇ ਪਾਸੇ ਜੇਕਰ ਦੋਹਾਂ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਕੀਵੀ ਟੀਮ ਕੋਲ ਮਜ਼ਬੂਤ ​​ਗੇਂਦਬਾਜ਼ੀ ਹੈ ਜੋ ਅਫਗਾਨਿਸਤਾਨ ਦੇ ਬੱਲੇਬਾਜ਼ਾਂ ਲਈ ਮੁਸ਼ਕਿਲ ਪੈਦਾ ਕਰ ਸਕਦੀ ਹੈ । ਅਫਗਾਨਿਸਤਾਨ ਦੇ ਬੱਲੇਬਾਜ਼ਾਂ ਨੇ ਆਪਣੇ ਸਪਿਨਰਾਂ ਦੇ ਦਮ ‘ਤੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੇ ਬੱਲੇਬਾਜ਼ਾਂ ਦਾ ਸਾਹਮਣਾ ਹਾਲਾਂਕਿ ਹੁਣ ਟ੍ਰੇਂਟ ਬੋਲਟ, ਟਿਮ ਸਾਊਦੀ, ਤੇਜ਼ ਗੇਂਦਬਾਜ਼ ਐਡਮ ਮਿਲਨੇ ਅਤੇ ਸਪਿਨਰ ਈਸ਼ ਸੋਢੀ ਅਤੇ ਮਿਸ਼ੇਲ ਸੈਂਟਨਰ ਨਾਲ ਹੋਵੇਗਾ, ਜੋ ਸ਼ਾਨਦਾਰ ਫਾਰਮ ਵਿੱਚ ਹਨ।

ਇਹ ਵੀ ਪੜ੍ਹੋ: ਸਿੱਧੂ ਨੂੰ ਲੈ ਕੇ ਘਮਾਸਾਨ, ਬਿੱਟੂ ਬੋਲੇ- ‘ਪਹਿਲਾਂ ਇਹਨੂੰ ਖੁਸ਼ ਕਰ ਲਓ, ਨਹੀਂ ਤਾਂ ਫੇ ਸਰਕਾਰ ‘ਤੇ ਹੀ ਵਰ੍ਹੇਗਾ’

ਦੱਸ ਦੇਈਏ ਕਿ ਅਫਗਾਨਿਸਤਾਨ ਦੇ ਬੱਲੇਬਾਜ਼ਾਂ ਨੂੰ ਅੱਜ ਚੰਗਾ ਸਕੋਰ ਬਣਾਉਣਾ ਹੋਵੇਗਾ, ਜਿਸ ਤੋਂ ਬਾਅਦ ਰਾਸ਼ਿਦ ਖਾਨ ਦੀ ਅਗਵਾਈ ਵਿੱਚ ਗੇਂਦਬਾਜ਼ ਉਲਟਫੇਰ ਕਰ ਸਕਦੇ ਹਨ। ਮੁਜੀਬ ਉਰ ਰਹਿਮਾਨ ਦੀ ਸੱਟ ਕਾਰਨ ਅਫਗਾਨ ਟੀਮ ਦਾ ਗੇਂਦਬਾਜ਼ੀ ਹਮਲਾ ਯਕੀਨੀ ਤੌਰ ‘ਤੇ ਕਮਜ਼ੋਰ ਹੋਇਆ ਹੈ ਪਰ ਉਹ ਸਪਿਨ ਦੇ ਖਿਲਾਫ ਕੀਵੀ ਗੇਂਦਬਾਜ਼ਾਂ ਦੀ ਕਮਜ਼ੋਰੀ ਦਾ ਫਾਇਦਾ ਚੁੱਕ ਸਕਦੇ ਹਨ।

ਅੱਜ ਦੇ ਮੁਕਾਬਲੇ ਵਿੱਚ ਟੀਮਾਂ
ਨਿਊਜ਼ੀਲੈਂਡ: ਕੇਨ ਵਿਲੀਅਮਸਨ (ਕਪਤਾਨ), ਮਾਰਟਿਨ ਗੁਪਟਿਲ, ਮਾਰਕ ਚੈਪਮੈਨ, ਡੇਵੋਨ ਕੋਨਵੇ, ਟੌਡ ਐਸਟਲ, ਲਾਕੀ ਫਰਗੂਸਨ, ਕਾਇਲ ਜੈਮੀਸਨ, ਡੇਰਿਲ ਮਿਸ਼ੇਲ, ਜਿੰਮੀ ਨੀਸ਼ਾਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟ੍ਰੇਂਟ ਬੋਲਟ, ਟਿਮ ਸੀਫਰਟ, ਈਸ਼ ਸੋਢੀ, ਟਿਮ ਸਾਊਦੀ।

ਅਫਗਾਨਿਸਤਾਨ: ਮੁਹੰਮਦ ਨਬੀ (ਕਪਤਾਨ), ਰਾਸ਼ਿਦ ਖਾਨ, ਰਹਿਮਾਨਉੱਲ੍ਹਾ ਗੁਰਬਾਜ਼, ਹਜ਼ਰਤਉੱਲ੍ਹਾ ਜ਼ਜ਼ਈ, ਉਸਮਾਨ ਗਨੀ, ਸ਼ਰਾਫੂਦੀਨ ਅਸ਼ਰਫ, ਨਜੀਬੁੱਲਾ ਜਾਦਰਾਨ, ਮੁਹੰਮਦ ਸ਼ਹਿਜ਼ਾਦ, ਮੁਜੀਬ ਉਰ ਰਹਿਮਾਨ, ਹਸ਼ਮਤੁੱਲਾ ਸ਼ਾਹਿਦੀ, ਕਰੀਮ ਜਨਤ, ਗੁਲਬਦੀਨ ਨਾਇਬ, ਨਵੀਨ-ਉਲ-ਹੱਕ, ਹਾਮਿਦ ਹਸਨ, ਫਰੀਦ ਅਹਿਮਦ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

The post T20 WC: ਅਫਗਾਨਿਸਤਾਨ ਤੇ ਨਿਊਜ਼ੀਲੈਂਡ ‘ਚ ਅੱਜ ਹੋਵੇਗੀ ਟੱਕਰ, ਕੀਵੀ ਟੀਮ ਜਿੱਤੀ ਤਾਂ ਭਾਰਤ ਹੋ ਜਾਵੇਗਾ ਬਾਹਰ appeared first on Daily Post Punjabi.

NZ T20 World Cup Squad : ਨਿਊਜ਼ੀਲੈਂਡ ਨੇ ਟੀ -20 ਵਿਸ਼ਵ ਕੱਪ ਤੇ ਭਾਰਤ ਦੌਰੇ ਲਈ ਕੀਤਾ ਟੀਮ ਦਾ ਐਲਾਨ
ਨਿਊਜ਼ੀਲੈਂਡ ਨੇ ਆਗਾਮੀ ਟੀ -20 ਵਿਸ਼ਵ ਕੱਪ ਅਤੇ ਉਸ ਤੋਂ ਬਾਅਦ ਦੇ ਭਾਰਤ ਦੌਰੇ ਲਈ ਕਪਤਾਨ ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤਜਰਬੇਕਾਰ ਬੱਲੇਬਾਜ਼ ਰੌਸ ਟੇਲਰ ਅਤੇ ਆਲਰਾਊਂਡਰ ਕੋਲਿਨ ਡੀ ਗ੍ਰੈਂਡਹੋਮ ਨੂੰ ਇਸ 15 ਮੈਂਬਰੀ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ।

Plenty of news from @Blackcaps today, starting with their squad for the @T20WorldCup and #INDvNZ T20Is. #T20WorldCup  pic.twitter.com/ruJ74um0Hg
— ICC (@ICC) August 9, 2021

ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਬੱਲੇਬਾਜ਼ ਮਾਰਕ ਚੈਪਮੈਨ ਨੂੰ ਸ਼ਾਮਿਲ ਕੀਤਾ ਹੈ, ਜਿਸ ਨੇ ਹਾਂਗਕਾਂਗ ਲਈ 2014 ਅਤੇ 2016 ਵਿੱਚ ਟੀ -20 ਵਿਸ਼ਵ ਕੱਪ ਖੇਡਿਆ ਸੀ। ਟੀ -20 ਵਿਸ਼ਵ ਕੱਪ ਇਸ ਸਾਲ ਅਕਤੂਬਰ-ਨਵੰਬਰ ਮਹੀਨੇ ਵਿੱਚ ਯੂਏਈ ਅਤੇ ਓਮਾਨ ਵਿੱਚ ਖੇਡਿਆ ਜਾਣਾ ਹੈ। ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਤਿੰਨ ਟੀ -20 ਮੈਚਾਂ ਦੀ ਲੜੀ ਖੇਡਣ ਲਈ ਭਾਰਤ ਦਾ ਦੌਰਾ ਕਰੇਗੀ। ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਬੰਗਲਾਦੇਸ਼ ਵਿੱਚ ਟੀ -20 ਅਤੇ ਪਾਕਿਸਤਾਨ ਦੇ ਖਿਲਾਫ ਟੀ -20 ਦੇ ਨਾਲ ਨਾਲ ਵਨਡੇ ਸੀਰੀਜ਼ ਵੀ ਖੇਡੇਗੀ। ਇਨ੍ਹਾਂ ਦੋਵਾਂ ਦੌਰਿਆਂ ਲਈ ਵੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੌਮ ਲੈਥਮ ਬੰਗਲਾਦੇਸ਼ ਅਤੇ ਪਾਕਿਸਤਾਨ ਦੌਰੇ ‘ਤੇ ਟੀਮ ਦੇ ਕਪਤਾਨ ਹੋਣਗੇ। ਉਸੇ ਸਮੇ ਟੀ -20 ਵਿਸ਼ਵ ਕੱਪ ਅਤੇ ਭਾਰਤ ਦੌਰੇ ‘ਤੇ, ਨਿਊਜ਼ੀਲੈਂਡ ਸਿਰਫ ਆਪਣੇ ਨਿਯਮਤ ਕਪਤਾਨ ਕੇਨ ਵਿਲੀਅਮਸਨ ਦੇ ਨਾਲ ਉਤਰੇਗਾ।

ਇਹ ਵੀ ਪੜ੍ਹੋ : PM Ujjwala Scheme : ਪੀਐਮ ਮੋਦੀ ਨੇ ਯੂਪੀ ਦੇ ਮਹੋਬਾ ਤੋਂ ਉਜਵਲਾ 2.0 ਸਕੀਮ ਦੀ ਕੀਤੀ ਸ਼ੁਰੂਆਤ

ਟੀ -20 ਵਿਸ਼ਵ ਕੱਪ ਅਤੇ ਭਾਰਤ ਵਿੱਚ ਟੀ ​​-20 ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ: ਕੇਨ ਵਿਲੀਅਮਸਨ (ਕਪਤਾਨ), ਟੌਡ ਐਸਟਲ, ਟ੍ਰੈਂਟ ਬੋਲਟ, ਮਾਰਕ ਚੈਪਮੈਨ, ਡੇਵੋਨ ਕੋਨਵੇ, ਲੌਕੀ ਫਰਗੂਸਨ, ਮਾਰਟਿਨ ਗੁਪਟਿਲ, ਕਾਈਲ ਜੇਮਸਨ, ਡੈਰੀਅਲ ਮਿਸ਼ੇਲ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸੀਫਰਟ, ਈਸ਼ ਸੋਢੀ, ਟਿਮ ਸਾਊਦੀ, ਐਡਮ ਮਿਲਨੇ (injury ਕਵਰ)।

ਇਹ ਵੀ ਦੇਖੋ : Amritsar ‘ਚ ਭਿਆਨਕ ਐਕਸੀਡੈਂਟ ! ਸਕੂਲ ਬੱਸ, ਗੱਡੀ ਤੇ ਟਰੱਕ ਦੀ ਜ਼ਬਰਦਸਤ ਟੱਕਰ LIVE | Amritsar Latest News

The post NZ T20 World Cup Squad : ਨਿਊਜ਼ੀਲੈਂਡ ਨੇ ਟੀ -20 ਵਿਸ਼ਵ ਕੱਪ ਤੇ ਭਾਰਤ ਦੌਰੇ ਲਈ ਕੀਤਾ ਟੀਮ ਦਾ ਐਲਾਨ appeared first on Daily Post Punjabi.