PM Modi twitter followers Archives - Daily Post Punjabi

Twitter ‘ਤੇ ਸਭ ਤੋਂ ਪਸੰਦੀਦਾ ਨੇਤਾ ਬਣੇ PM ਮੋਦੀ, 70 ਮਿਲੀਅਨ ਤੋਂ ਵੱਧ ਹੋਈ Followers ਦੀ ਗਿਣਤੀ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਉਪਲੱਬਧੀ ਹਾਸਿਲ ਕਰ ਲਈ ਹੈ। ਦਰਅਸਲ, ਪੀਐੱਮ ਮੋਦੀ ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ ‘ਤੇ ਦੁਨੀਆ ਵਿੱਚ ਸਭ ਤੋਂ ਵੱਧ Follow ਕੀਤੇ ਜਾਣ ਵਾਲੇ ਰਾਜਨੇਤਾ ਬਣ ਗਏ ਹਨ ।

PM Modi twitter followers

ਯਾਨੀ ਕਿ ਦੁਨੀਆ ਦੇ ਸਰਗਰਮ ਨੇਤਾਵਾਂ ਵਿੱਚੋਂ ਪੀਐਮ ਮੋਦੀ ਦੇ ਸਭ ਤੋਂ ਜ਼ਿਆਦਾ Followers ਹੋ ਗਏ ਹਨ। ਇਸ ਤੋਂ ਪਹਿਲਾਂ ਇਹ ਖਿਤਾਬ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਮ ਸੀ, ਪਰ ਹੁਣ ਪੀਐਮ ਮੋਦੀ ਪਹਿਲੇ ਸਥਾਨ ‘ਤੇ ਆ ਗਏ ਹਨ।

ਇਹ ਵੀ ਪੜ੍ਹੋ: Tokyo Olympics: ਹਾਕੀ ਮੁਕਾਬਲੇ ‘ਚ ਭਾਰਤ ਨੇ Gold Medalist ਅਰਜਨਟੀਨਾ ਨੂੰ ਮਾਤ ਦੇ ਕੁਆਟਰ ਫਾਈਨਲ ‘ਚ ਬਣਾਈ ਥਾਂ

ਦਰਅਸਲ, ਪੀਐੱਮ ਮੋਦੀ ਦੇ ਟਵਿੱਟਰ ‘ਤੇ 70 ਮਿਲੀਅਨ ਯਾਨੀ ਕਿ 7 ਕਰੋੜ ਫਾਲੋਅਰਜ਼ ਹੋ ਗਏ ਹਨ। ਉੱਥੇ ਹੀ ਭਾਰਤ ਵਿੱਚ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਵੱਧ follow ਕੀਤੇ ਜਾਣ ਵਾਲੇ ਵਿਅਕਤੀ ਹਨ।

PM Modi twitter followers

ਪੀਐਮ ਮੋਦੀ ਤੋਂ ਬਾਅਦ ਕਈ ਬਾਲੀਵੁੱਡ ਸਿਤਾਰਿਆਂ ਅਤੇ ਕ੍ਰਿਕਟਰਾਂ ਦਾ ਸਥਾਨ ਆਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮਹਾਂਨਾਇਕ ਯਾਨੀ ਕਿ ਅਮਿਤਾਭ ਬਚਨ ਨੂੰ follow ਕੀਤਾ ਜਾਂਦਾ ਹੈ। ਅਮਿਤਾਭ ਬੱਚਨ ਨੂੰ ਟਵਿੱਟਰ ‘ਤੇ 4.58 ਕਰੋੜ ਲੋਕ follow ਕਰਦੇ ਹਨ।

ਇਹ ਵੀ ਪੜ੍ਹੋ: ਕੇਂਦਰ ਨੇ CBI ਨੂੰ ਸੌਂਪੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਪਰ ਕੈਪਟਨ ਸਰਕਾਰ ਨੇ ਦਸਤਾਵੇਜ਼ ਸੌਂਪਣ ਤੋਂ ਕੀਤੀ ਨਾਂਹ

ਦੱਸ ਦੇਈਏ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ 129.8 ਮਿਲੀਅਨ ਤੋਂ ਵੱਧ ਫੋਲੋਅਰਜ਼ ਨਾਲ ਸਿਖਰ ‘ਤੇ ਹਨ । ਇਸ ਸਾਲ ਦੀ ਸ਼ੁਰੂਆਤ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਪੀ.ਐੱਮ. ਮੋਦੀ ਦਾ ਨਾਮ ਟਵਿੱਟਰ ‘ਤੇ ਲੋਕਪ੍ਰਿਯ ਨੇਤਾਵਾਂ ਦੀ ਸੂਚੀ ਵਿੱਚ ਦੂਜੇ ਨੰਬਰ ‘ਤੇ ਆ ਗਿਆ ਹੈ।

ਟਰੰਪ ਦੇ ਨਿੱਜੀ ਟਵਿੱਟਰ ਹੈਂਡਲ ਨੂੰ ਕਰੀਬ 88.7 ਮਿਲੀਅਨ ਯਾਨੀ ਕਿ 8.87 ਕਰੋੜ ਲੋਕ follow ਕਰ ਰਹੇ ਸਨ। ਜਿਸ ਕਾਰਨ ਦੁਨੀਆ ਦੇ ਸਰਗਰਮ ਨੇਤਾਵਾਂ ਦੀ ਲਿਸਟ ਵਿੱਚ ਪੀ.ਐੱਮ. ਮੋਦੀ ਤੀਜੇ ਨੰਬਰ ‘ਤੇ ਸਨ।

ਇਹ ਵੀ ਦੇਖੋ: Punjab ਦੇ ਇਸ ਪਿੰਡ ਨੇ ਜੁਗਾੜ ਲਾ ਪਾਈ ਗੰਦੇ ਪਾਣੀ ਤੋਂ ਨਿਜਾਤ, ਛੱਡ ਦਿੱਤੇ RO, ਜਾਂਦਾ ਲੱਗਾ ਕੈਂਸਰ ਵੀ

The post Twitter ‘ਤੇ ਸਭ ਤੋਂ ਪਸੰਦੀਦਾ ਨੇਤਾ ਬਣੇ PM ਮੋਦੀ, 70 ਮਿਲੀਅਨ ਤੋਂ ਵੱਧ ਹੋਈ Followers ਦੀ ਗਿਣਤੀ appeared first on Daily Post Punjabi.