powercom news Archives - Daily Post Punjabi

ਪੰਜਾਬ ‘ਚ ਅੱਤ ਦੀ ਗਰਮੀ ਵਿਚਾਲੇ ਲੱਗਣਗੇ ਵੱਡੇ-ਵੱਡੇ ਬਿਜਲੀ ਦੇ ਕੱਟ, ਪਾਵਰਕਾਮ ਨੇ ਜਾਰੀ ਕੀਤਾ ਸ਼ੈਡਿਊਲ
ਪੰਜਾਬ ਦੇ ਲੋਕਾਂ ਨੂੰ ਅਗਲੇ 5 ਦਿਨਾਂ ਲਈ ਵਿਚ ਲੰਬੇ-ਲੰਬੇ ਬਿਜਲੀ ਦੇ ਕੱਟ ਲੱਗਣਗੇ। 8 ਤੋਂ 10 ਘੰਟਿਆਂ ਲਈ ਬਿਜਲੀ ਬੰਦ ਰਹੇਗੀ ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਵਰਕਾਮ ਵੱਲੋਂ ਇਨ੍ਹਾਂ ਕੱਟਾਂ ਨੂੰ ਲੈ ਕੇ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ।

ਜੇ ਨੋਟਿਸ ਦੀ ਗੱਲ ਕੀਤੀ ਜਾਵੇ ਤਾਂ 26 ਅਪ੍ਰੈਲ ਤੱਕ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਪਟਿਆਲਾ ਵਰਗੇ ਸ਼ਹਿਰਾਂ ਵਿਚ ਬਿਜਲੀ ਦੇ ਕੱਟ ਲੱਗਣਗੇ। ਪਾਵਰਕਾਮ ਨੇ ਬਿਜਲੀ ਵੰਡ ਵਿੱਚ ਸੁਧਾਰਾਂ ਅਤੇ ਆਧੁਨਿਕੀਕਰਨ ਦਾ ਕਾਰਨ ਦੱਸਿਆ ਹੈ।

ਇਸ ਦੌਰਾਨ ਪੰਜਾਬ ਵਿਚ ਤਾਪਮਾਨ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਇਕ ਪਾਸੇ ਮੌਸਮ ਵਿਭਾਗ ਵੱਲੋਂ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ ਤੇ ਦੂਜੇ ਪਾਸੇ ਲੰਬੇ-ਲੰਬੇ ਕੱਟਾਂ ਦੀ ਖਬਰ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ : MP ਅੰਮ੍ਰਿਤਪਾਲ ਸਿੰਘ ‘ਤੇ ਲੱਗੀ NSA ਦੀ ਮਿਆਦ ਕੱਲ੍ਹ ਹੋਈ ਖਤਮ, ਅੱਜ ਪੰਜਾਬ ਪੁਲਿਸ ਪਾ ਸਕਦੀ ਹੈ ਗ੍ਰਿਫਤਾਰੀ

ਇਸ ਪੂਰੇ ਮਾਮਲੇ ਵਿਚ ਲੋਕਾਂ ਦੇ ਮਨ ਵਿਚ ਇਕ ਸਵਾਲ ਹੈ ਕਿ ਪਾਵਰਕਾਮ ਨੂੰ ਆਖਿਰ ਗਰਮੀ ਵਿਚ ਹੀ ਮੁਰੰਮਤ ਦੀ ਯਾਦ ਕਿਉਂ ਆਈ। ਇਹ ਕੰਮ ਪਹਿਲਾਂ ਕਿਉਂ ਨਹੀਂ ਕੀਤਾ ਗਿਆ। ਜਦੋਂ ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਵਿਚ ਬੇਵਜ੍ਹਾ ਪੈਨਿਕ ਹੈ। ਇਹ ਤਾਂ ਹਰ ਸਾਲ ਹੁੰਦਾ ਹੈ। ਇਹ ਬਿਜਲੀ ਕੱਟ ਨਹੀਂ ਸਗੋਂ ਸ਼ਟਡਾਊਨ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ‘ਚ ਅੱਤ ਦੀ ਗਰਮੀ ਵਿਚਾਲੇ ਲੱਗਣਗੇ ਵੱਡੇ-ਵੱਡੇ ਬਿਜਲੀ ਦੇ ਕੱਟ, ਪਾਵਰਕਾਮ ਨੇ ਜਾਰੀ ਕੀਤਾ ਸ਼ੈਡਿਊਲ appeared first on Daily Post Punjabi.

ਬਿਜਲੀ ਚੋਰੀ ‘ਤੇ ਪਾਵਰਕਾਮ ਹੋਈ ਸਖ਼ਤ, 46 ਖਪਤਕਾਰਾਂ ਨੂੰ ਕੀਤਾ 9.27 ਲੱਖ ਰੁਪਏ ਦਾ ਜੁਰਮਾਨਾ
ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਬਿਜਲੀ ਚੋਰੀ ਦੇ ਬਹੁਤ ਮਾਮਲੇ ਸਾਹਮਣੇ ਆ ਰਹੇ ਸਨ ਜਿਸ ਦੇ ਮੱਦੇਨਜ਼ਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਚੋਰੀ ਰੋਕਣ ਲਈ ਮੁਹਿੰਮ ਸ਼ੁਰੂ ਕੀਤੀ ਗਈ । ਇਸੇ ਤਹਿਤ ਫ਼ਿਰੋਜ਼ਪੁਰ ਦੇ ਇਲਾਕਾ ਦਫ਼ਤਰ ਵੱਲੋਂ ਟੀਮਾਂ ਬਣਾ ਕੇ ਡਵੀਜ਼ਨਲ ਦਫ਼ਤਰ ਜ਼ੀਰਾ ਅਧੀਨ ਪੈਂਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਬਿਜਲੀ ਚੋਰੀ ਰੋਕਣ ਲਈ ਸਬੰਧਤ ਚੈਕਿੰਗ ਕੀਤੀ ਗਈ।

ਪਾਵਰਕਾਮ ਨੇ ਚੈਕਿੰਗ ਦੌਰਾਨ 132 ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਚੈੱਕ ਕੀਤੇ ਜਿਸ ਵਿਚੋਂ 32 ਖਪਤਕਾਰਾਂ ਦੇ ਕੁਨੈਕਸ਼ਨ ਚੋਰੀ ਦੇ ਪਾਏ ਗਏ ਤੇ ਇਸ ਤੋਂ ਇਲਾਵਾ 14 ਖਪਤਕਾਰ ਅਜਿਹੇ ਪਾਏ ਗਏ ਜਿਨ੍ਹਾਂ ਨੂੰ ਅਣਅਧਿਕਾਰਤ ਲੋਡ ਕੁਨੈਕਸ਼ਨ ਤਹਿਤ ਦੋਸ਼ੀ ਪਾਇਆ ਗਿਆ। ਪਾਵਰਕਾਮ ਵੱਲੋਂ ਇਨ੍ਹਾਂ ਨੂੰ 9.27 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਹੋਈ ਮੌ.ਤ, 2018 ‘ਚ PR ਹੋ ਕੇ ਗਿਆ ਸੀ ਵਿਦੇਸ਼

ਵਿਜੇ ਕੁਮਾਰ ਬਾਂਸਲ ਉਪ ਮੁੱਖ ਇੰਜੀਨੀਅਰ ਹਲਕਾ ਫਿਰੋਜ਼ਪੁਰ ਨੇ ਦੱਸਿਆ ਕਿ ਪਾਵਰਕਾਮ ਦੇ ਅਫਸਰਾਂ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿਚ ਬਿਜਲੀ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਚੈਕਿੰਗ ਦੀ ਮੁਹਿੰਮ ਜਾਰੀ ਰਹੇਗੀ ਤੇ ਨਾਲ ਹੀ ਉਨ੍ਹਾਂ ਵਿਭਾਗ ਦੇ ਵਟਸਐਪ ਨੰਬਰ 96461-75770 ’ਤੇ ਜਾਣਕਾਰੀ ਦੇ ਕੇ ਬਿਜਲੀ ਚੋਰੀ ਰੋਕਣ ਲਈ ਵਿਭਾਗ ਦੀ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ। ਬਿਜਲੀ ਚੋਰੀ ਸਬੰਧੀ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਤੇ ਨਾਲ ਹੀ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ –

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਬਿਜਲੀ ਚੋਰੀ ‘ਤੇ ਪਾਵਰਕਾਮ ਹੋਈ ਸਖ਼ਤ, 46 ਖਪਤਕਾਰਾਂ ਨੂੰ ਕੀਤਾ 9.27 ਲੱਖ ਰੁਪਏ ਦਾ ਜੁਰਮਾਨਾ appeared first on Daily Post Punjabi.

ਜਲੰਧਰ ਵਾਸੀਆਂ ਲਈ ਹੁਣ ਬਿਜਲੀ ਕੱਟ ਦੀ ਸ਼ਿਕਾਇਤ ਕਰਨਾ ਹੋਇਆ ਸੌਖਾ, Powercom ਨੇ ਬਣਾਏ 5 ਕੰਟਰੋਲ ਰੂਮ, 24 ਘੰਟੇ ਕਰਨਗੇ ਕੰਮ
ਗਰਮੀਆਂ ਕਾਰਨ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗਦੇ ਹਨ ਪਰ ਕਈ ਵਾਰ ਫੋਨ ਕਰਨ ‘ਤੇ ਵੀ ਸੁਣਵਾਈ ਨਹੀਂ ਹੁੰਦੀ। ਪਰ ਹੁਣ ਪਾਵਰਕਾਮ ਨੇ ਉਪਭੋਗਤਾਵਾਂ ਦੀ ਸਹੂਲਤ ਲਈ ਇੱਕ ਚੰਗਾ ਕਦਮ ਚੁੱਕਿਆ ਹੈ। ਬਿਜਲੀ ਕੱਟਾਂ ਜਾਂ ਖਰਾਬੀਆਂ ਤੋਂ ਤੰਗ ਆ ਚੁੱਕੇ ਲੋਕਾਂ ਨੂੰ ਹੁਣ ਸ਼ਿਕਾਇਤ ਕਰਨਾ ਸੌਖਾ ਹੋ ਜਾਵੇਗਾ।

ਪਾਵਰਕਾਮ ਨੇ ਇਸ ਲਈ 5 ਕੰਟਰੋਲ ਰੂਮ ਬਣਾ ਦਿੱਤੇ ਹਨ। ਜੇ ਕੋਈ ਵਿਅਕਤੀ ਬਿਜਲੀ ਦੀ ਅਸਫਲਤਾ ਲਈ ਕੇਂਦਰੀ ਸ਼ਿਕਾਇਤ ਨੰਬਰ 1912 ‘ਤੇ ਕਾਲ ਕਰਨ ਵਿਚ ਅਸਮਰੱਥ ਹੈ ਜਾਂ ਐਸਐਮਐਸ ਜਵਾਬ ਨਹੀਂ ਦੇ ਰਿਹਾ ਹੈ, ਤਾਂ ਉਹ ਸਿੱਧੇ ਇੱਥੇ ਕਾਲ ਕਰ ਸਕਦਾ ਹੈ। ਨੋਡਲ ਸ਼ਿਕਾਇਤ ਕੇਂਦਰ ਹੋਣ ਦੇ ਨਾਤੇ, ਇਹ ਕੰਟਰੋਲ ਰੂਮ 7 ਦਿਨਾਂ ਵਾਸਤੇ 24 ਘੰਟੇ ਕੰਮ ਕਰੇਗਾ।

ਕੰਟਰੋਲ ਰੂਮ ਦੇ ਨੰਬਰ ਇਸ ਤਰ੍ਹਾਂ ਹਨ : ਪੂਰਬੀ ਮੰਡਲ, ਪਠਾਨਕੋਟ ਚੌਕ – 96466-95106, ਪੱਛਮ ਮੰਡਲ , ਮਕਸੂਦਾਂ – 96461-16776, ਮਾਡਲ ਟਾਊਨ ਡਵੀਜ਼ਨ, ਬੂਟਾ ਮੰਡੀ – 96461-16777, ਕੈਂਟ ਡਵੀਜ਼ਨ – 96461-14254, ਫਗਵਾੜਾ ਡਵੀਜ਼ਨ – 96461-14410, ਜੇ 1912 ਦੇ ਬਾਅਦ ਵੀ ਇਨ੍ਹਾਂ ਨੰਬਰਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਲੋਕ ਜਲੰਧਰ ਦਫਤਰ ਵਿਚ ਸਥਾਪਤ ਕੀਤੇ ਗਏ ਕੰਟਰੋਲ ਰੂਮ ਵਿਚ 96461-16301 ‘ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ 1912@pspcl.in ‘ਤੇ ਈਮੇਲ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਸਪਲਾਈ ਨਾਲ ਜੁੜੀਆਂ ਸ਼ਿਕਾਇਤਾਂ ਟੋਲ ਫ੍ਰੀ ਨੰਬਰ 1800-180-1512 ‘ਤੇ ਮਿਸਡ ਕਾਲ ਰਾਹੀਂ ਵੀ ਦਰਜ ਕੀਤੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਦੀ ਦਹਿਸ਼ਤ ਨੇ ਲਈ ਜਾਨ, ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਔਰਤ ਨੇ ਨਹਿਰ ‘ਚ ਮਾਰੀ ਛਾਲ

ਪਾਵਰਕਾਮ ਦੇ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਨੇ ਦੱਸਿਆ ਕਿ ਬਿਜਲੀ ਖਪਤਕਾਰਾਂ ਦੀ ਸਹੂਲਤ ਅਤੇ ਬਿਜਲੀ ਸਪਲਾਈ ਦੀ ਨਿਗਰਾਨੀ ਲਈ ਇਹ ਕਦਮ ਚੁੱਕਿਆ ਗਿਆ ਹੈ। ਜੇ ਉਨ੍ਹਾਂ ਨੂੰ ਬਿਜਲੀ ਜਾਂ ਕਿਸੇ ਹੋਰ ਕਿਸਮ ਦੀ ਸਮੱਸਿਆ ਨਾਲ ਸਬੰਧਤ ਕੋਈ ਸ਼ਿਕਾਇਤ ਹੈ, ਤਾਂ ਉਹ ਆਪਣੇ ਖੇਤਰ ਦੇ ਐਸਡੀਓ ਜਾਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਨਾਲ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਜਾਨਲੇਵਾ ਚਾਇਨਾ ਡੋਰ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ, ਹਜ਼ਾਰਾਂ ਗੱਟੂਆਂ ਸਣੇ ਇੱਕ ਕਾਬੂ

The post ਜਲੰਧਰ ਵਾਸੀਆਂ ਲਈ ਹੁਣ ਬਿਜਲੀ ਕੱਟ ਦੀ ਸ਼ਿਕਾਇਤ ਕਰਨਾ ਹੋਇਆ ਸੌਖਾ,  Powercom ਨੇ ਬਣਾਏ 5 ਕੰਟਰੋਲ ਰੂਮ, 24 ਘੰਟੇ ਕਰਨਗੇ ਕੰਮ appeared first on Daily Post Punjabi.