prithvi shaw suryakumar yadav Archives - Daily Post Punjabi

ਪ੍ਰਿਥਵੀ ਸ਼ਾਅ ਤੇ ਸੂਰਿਆ ਕੁਮਾਰ ਯਾਦਵ ਨੂੰ ਮਿਲੀ ਇੰਗਲੈਂਡ ਦੌਰੇ ਦੀ ਟਿਕਟ, ਇਹ ਤਿੰਨ ਖਿਡਾਰੀ ਹੋਏ ਬਾਹਰ !
ਭਾਰਤ ਅਤੇ ਇੰਗਲੈਂਡ ਵਿਚਾਲੇ 4 ਅਗਸਤ ਤੋਂ ਸ਼ੁਰੂ ਹੋ ਰਹੀ ਟੈਸਟ ਲੜੀ ਤੋਂ ਪਹਿਲਾਂ ਭਾਰਤੀ ਟੀਮ ਵਿੱਚ ਅਹਿਮ ਬਦਲਾਅ ਕੀਤੇ ਗਏ ਹਨ। ਤਿੰਨ ਖਿਡਾਰੀਆਂ ਦੇ ਜ਼ਖਮੀ ਹੋਣ ਤੋਂ ਬਾਅਦ, ਕੁੱਝ ਨਵੇਂ ਖਿਡਾਰੀ ਟੀਮ ਵਿੱਚ ਸ਼ਾਮਿਲ ਕੀਤੇ ਗਏ ਹਨ।

prithvi shaw suryakumar yadav

ਸ੍ਰੀਲੰਕਾ ਵਿੱਚ ਟੀ -20 ਸੀਰੀਜ਼ ਖੇਡਣ ਵਾਲੇ ਪ੍ਰਿਥਵੀ ਸ਼ਾਅ ਅਤੇ ਸੂਰਿਆ ਕੁਮਾਰ ਯਾਦਵ ਨੂੰ ਟੈਸਟ ਸੀਰੀਜ਼ ਲਈ ਇੰਗਲੈਂਡ ਬੁਲਾਇਆ ਗਿਆ ਹੈ। ਬੀਸੀਸੀਆਈ ਨੇ ਸੋਮਵਾਰ ਨੂੰ ਅਧਿਕਾਰਤ ਜਾਣਕਾਰੀ ਵਿੱਚ ਦੱਸਿਆ ਸੀ ਕਿ ਆਲਰਾਊਂਡਰ ਵਾਸ਼ਿੰਗਟਨ ਸੁੰਦਰ, ਤੇਜ਼ ਗੇਂਦਬਾਜ਼ ਅਵੇਸ਼ ਖਾਨ ਅਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਸੱਟ ਕਾਰਨ ਇੰਗਲੈਂਡ ਦੌਰੇ ਤੋਂ ਬਾਹਰ ਹੋ ਗਏ ਹਨ।

ਇਹ ਵੀ ਪੜ੍ਹੋ :  ਮਮਤਾ ਸਰਕਾਰ ਨੇ ਦਿੱਤੇ ਪੈਗਾਸਸ ਮਾਮਲੇ ‘ਚ ਜਾਂਚ ਦੇ ਆਦੇਸ਼, ਕਮੀਸ਼ਨ ਦਾ ਕੀਤਾ ਗਠਨ

ਪ੍ਰਿਥਵੀ ਸ਼ਾਅ ਅਤੇ ਸੂਰਿਆ ਕੁਮਾਰ ਯਾਦਵ ਨੂੰ ਇਨ੍ਹਾਂ ਖਿਡਾਰੀਆਂ ਦੇ ਬਦਲਾਅ ਵੱਜੋਂ ਇੰਗਲੈਂਡ ਭੇਜਿਆ ਜਾ ਰਿਹਾ ਹੈ, ਜੋ ਇਸ ਸਮੇਂ ਸ਼੍ਰੀਲੰਕਾ ਵਿੱਚ ਟੀ -20 ਆਈ ਸੀਰੀਜ਼ ਖੇਡ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਲੜੀ ਖੇਡਣੀ ਹੈ, ਪਹਿਲਾ ਮੈਚ 4 ਅਗਸਤ ਨੂੰ ਟ੍ਰੇਂਟਬ੍ਰਿਜ ਵਿਖੇ ਖੇਡਿਆ ਜਾਣਾ ਹੈ। ਇਸ ਤੋਂ ਇਲਾਵਾ ਰਿਸ਼ਭ ਪੰਤ ਕੋਰੋਨਾ ਨੂੰ ਹਰਾਉਣ ਤੋਂ ਬਾਅਦ ਟੈਸਟ ਸੀਰੀਜ਼ ਲਈ ਫਿੱਟ ਹੈ। ਗੇਂਦਬਾਜ਼ੀ ਕੋਚ ਬੀ. ਅਰੁਣ, ਵਿਕਟਕੀਪਰ ਰਿੱਧੀਮਾਨ ਸਾਹਾ ਅਤੇ ਏ. ਈਸਵਰਨ ਵੀ ਟੀਮ ਵਿੱਚ ਸ਼ਾਮਿਲ ਹੋ ਗਏ ਹਨ।

ਇਹ ਵੀ ਦੇਖੋ : ਦੇਸੀ ਜੁਗਾੜ ਲਾ ਮੁੰਡੇ ਨੇ ਬਣਾ ‘ਤੀ Motor Bike, ਬਿਨਾਂ ਪੈਟਰੋਲ ਤੋਂ ਚਲਦੀ ਹੈ, Bullet ਨੂੰ ਵੀ ਪਾਉਂਦੀ ਹੈ ਮਾਤ !

The post ਪ੍ਰਿਥਵੀ ਸ਼ਾਅ ਤੇ ਸੂਰਿਆ ਕੁਮਾਰ ਯਾਦਵ ਨੂੰ ਮਿਲੀ ਇੰਗਲੈਂਡ ਦੌਰੇ ਦੀ ਟਿਕਟ, ਇਹ ਤਿੰਨ ਖਿਡਾਰੀ ਹੋਏ ਬਾਹਰ ! appeared first on Daily Post Punjabi.