punjab congress meeting Archives - Daily Post Punjabi

ਕੀ ਵੜਿੰਗ ਤੇ ਚੰਨੀ ਦੀ ਨਾਰਾਜ਼ਗੀ ਹੋਈ ਦੂਰ? ਦਿੱਲੀ ‘ਚ ਪੰਜਾਬ ਕਾਂਗਰਸ ਦੀ ਹੋਈ ਮੀਟਿੰਗ ‘ਚ ਇਕੱਠੇ ਬੈਠੇ ਆਏ ਨਜ਼ਰ
ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਮਤਭੇਦ ਨੂੰ ਸੁਲਝਾਉਣ ਲਈ ਬੀਤੇ ਦਿਨੀਂ ਦਿੱਲੀ ਵਿਚ ਮੀਟਿੰਗ ਹੋਈ ਹੈ। ਭੁਪੇਸ਼ ਬਘੇਲ ਵੱਲੋਂ ਇਹ ਮੀਟਿੰਗ ਸੱਦੀ ਗਈ ਸੀ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਸਣੇ 21 ਮੈਂਬਰ ਇਸ ਮੀਟਿੰਗ ਵਿਚ ਮੌਜੂਦ ਸਨ।

ਹੁਣ ਮੀਟਿੰਗ ਮਗਰੋਂ ਲੀਡਰਾਂ ਦੇ ਬਿਆਨ ਸਾਹਮਣੇ ਆਏ ਹਨ। ਮੀਟਿੰਗ ਦੀਆਂ ਅੰਦਰਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਥੇ ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ ਨਾਲ ਬੈਠੇ ਨਜ਼ਰ ਆਏ ਹਨ। ਇਹ ਤਸਵੀਰਾਂ ਸੁਰਖੀਆਂ ਦਾ ਵਿਸ਼ਾ ਬਣੀਆਂ ਹੋਈਆਂ ਹਨ। ਕੇ. ਸੀ. ਵੇਣੁਗੋਪਾਲ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਦੀ ਇਹ ਮੀਟਿੰਗ ਹੋਈ ਸੀ। ਸਾਰੇ ਲੀਡਰ ਇਹ ਕਹਿ ਰਹੇ ਸਨ ਕਿ ਕਾਂਗਰਸ ਇਕਜੁੱਟ ਹਨ। ਸਾਰੇ ਆਗੂਆਂ ਨੂੰ ਇਕੋ ਹੀ ਪਲੇਟਫਾਰਮ ‘ਤੇ ਲਿਆਂਦਾ ਗਿਆ।

ਇਹ ਵੀ ਪੜ੍ਹੋ : ‘ਦੇਸ਼ ਦੇ ਨੌਜਵਾਨਾਂ ਦਾ ਹਿੱਤ ਸਾਡੀ ਸਭ ਤੋਂ ਵੱਡੀ ਤਰਜੀਹ, ਦੋਸ਼ੀਆਂ ਨੂੰ ਦਿੱਤੀ ਜਾਏਗੀ ਸਖ਼ਤ ਸਜ਼ਾ’ ਪੇਪਰ ਲੀਕ ਮਾਮਲੇ ‘ਤੇ ਬੋਲੇ PM ਮੋਦੀ

ਹਾਲਾਂਕਿ ਚੰਨੀ ਧੜਾ ਲਗਾਤਾਰ ਹੀ ਮੰਗ ਕਰ ਰਿਹਾ ਸੀ ਕਿ ਪ੍ਰਧਾਨ ਨੂੰ ਬਦਲਿਆ ਜਾਵੇ ਪਰ ਹਾਈਕਮਾਨ ਨਾਲ ਜਦੋਂ ਮੀਟਿੰਗ ਹੋਈ ਤਾਂ ਚੰਨੀ ਦਾ ਰੁਖ਼ ਕੁਝ ਨਰਮ ਨਜ਼ਰ ਆਈ। ਭਲਕੇ ਵੀ ਦੁਬਾਰਾ ਤੋਂ ਪੰਜਾਬ ਕਾਂਗਰਸ ਦੀ ਹਾਈਕਮਾਨ ਨਾਲ ਮੀਟਿੰਗ ਹੋਈ। ਹਾਲਾਂਕਿ ਇਸ ਕਾਟੋ ਕਲੇਸ਼ ਦੌਰਾਨ ਸਾਰੇ ਆਗੂ ਇਹ ਕਹਿੰਦੇ ਹੋਏ ਨਜ਼ਰ ਆਏ ਕਿ ‘All is well’ . ਪਾਰਟੀ ਵਿਚ ਕੁਝ ਮਤਭੇਦ ਹਨ ਜਿਨ੍ਹਾਂ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕੀ ਵੜਿੰਗ ਤੇ ਚੰਨੀ ਦੀ ਨਾਰਾਜ਼ਗੀ ਹੋਈ ਦੂਰ? ਦਿੱਲੀ ‘ਚ ਪੰਜਾਬ ਕਾਂਗਰਸ ਦੀ ਹੋਈ ਮੀਟਿੰਗ ‘ਚ ਇਕੱਠੇ ਬੈਠੇ ਆਏ ਨਜ਼ਰ appeared first on Daily Post Punjabi.

ਮਤਭੇਦ ਸੁਲਝਾਉਣ ਲਈ ਦਿੱਲੀ ‘ਚ ਪੰਜਾਬ ਕਾਂਗਰਸ ਦੀ ਚੱਲ ਰਹੀ ਮੀਟਿੰਗ, ਬਾਜਵਾ, ਵੜਿੰਗ ਤੇ ਚੰਨੀ ਸਣੇ 21 ਮੈਂਬਰ ਮੌਜੂਦ
ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਵਿਚ ਪੰਜਾਬ ਕਾਂਗਰਸ ਦੀ ਮੀਟਿੰਗ ਹੋ ਰਹੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਤਾਪ ਸਿੰਘ ਬਾਜਵਾ ਇਸ ਮੀਟਿੰਗ ਵਿਚ ਸ਼ਾਮਲ ਹੋਏ ਹਨ।

ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਨੂੰ ਲੈ ਕੇ ਇਹ ਮੀਟਿੰਗ ਕੀਤੀ ਜਾ ਰਹੀ ਹੈ। ਭੁਪੇਸ਼ ਬਘੇਲ ਦੀ ਅਗਵਾਈ ਵਿਚ ਇਹ ਮੀਟਿੰਗ ਹੋ ਰਹੀ ਹੈ। ਪੰਜਾਬ ਕਾਂਗਰਸ ਵਿਚ ਚੱਲ ਰਿਹਾ ਕਾਟੋ ਕਲੇਸ਼ ਜਗ ਜਾਹਿਰ ਹੈ। ਹਾਈਕਮਾਨ ਵੱਲੋਂ ਇਸ ਮਤਭੇਦ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਸਾਰੇ ਲੀਡਰਾਂ ਨੂੰ ਇਕੋ ਸਿਆਸੀ ਪਲੇਟਫਾਰਮ ‘ਤੇ ਲਿਆਂਦਾ ਗਿਆ। ਹਾਲਾਂਕਿ ਚੰਨੀ ਧੜਾ ਲਗਾਤਾਰ ਮੰਗ ਕਰ ਰਿਹਾ ਸੀ ਕਿ ਪ੍ਰਧਾਨ ਨੂੰ ਬਦਲਿਆ ਜਾਵੇ ਪਰ ਜਦੋਂ ਹਾਈਕਮਾਨ ਨਾਲ ਮੀਟਿੰਗ ਹੋਈ ਤਾਂ ਚੰਨੀ ਦਾ ਰੁਖ਼ ਕੁਝ ਨਰਮ ਹੋਇਆ। ਇਸ ਮਗਰੋਂ ਅੱਜ ਫਿਰ ਤੋਂ ਦਿੱਲੀ ਵਿਚ ਪੰਜਾਬ ਕਾਂਗਰਸ ਦੀ ਬੈਠਕ ਰੱਖੀ ਗਈ ਹੈ ਜਿਸ ਵਿਚ ਬਾਜਵਾ, ਵੜਿੰਗ ਤੇ ਚੰਨੀ ਸਣੇ 21 ਮੈਂਬਰ ਮੌਜੂਦ ਹਨ।

ਇਹ ਵੀ ਪੜ੍ਹੋ : ਗੁਰਵਿੰਦਰ ਸਿੰਘ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤ.ਲ/ਵਾਰ, ਖੇੜੀ ਵਾਲੇ ਬਾਬੇ ਦੀ ਪਹਿਲੀ ਪਤਨੀ ਦੀ ਸ਼ਿਕਾਇਤ ਮਗਰੋਂ ਮਾਮਲਾ ਦਰਜ

ਹਾਲਾਂਕਿ ਇਸ ਪੂਰੇ ਕਾਟੋ ਕਲੇਸ਼ ਦੌਰਾਨ ਸਿਆਸੀ ਲੀਡਰ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਸਭ ਕੁਝ ਠੀਕ ਚੱਲ ਰਿਹਾ ਹੈ ‘All is well’ ਪਾਰਟੀ ਵਿਚ ਸਭ ਠੀਕ ਹੈ। ਸਿਰਫ ਕੁਝ ਮਤਭੇਦ ਹਨ ਜੋ ਜਲਦ ਹੀ ਸੁਲਝਾ ਲਏ ਜਾਣਗੇ ਤੇ ਹੁਣ ਦੇਖਣਾ ਹੋਵੇਗਾ ਕਿ ਕੀ ਅੱਜ ਹੋਣ ਵਾਲੀ ਮੀਟਿੰਗ ਵਿਚ ਇਹ ਮਤਭੇਦ ਸੁਲਝਾ ਲਏ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਤਭੇਦ ਸੁਲਝਾਉਣ ਲਈ ਦਿੱਲੀ ‘ਚ ਪੰਜਾਬ ਕਾਂਗਰਸ ਦੀ ਚੱਲ ਰਹੀ ਮੀਟਿੰਗ, ਬਾਜਵਾ, ਵੜਿੰਗ ਤੇ ਚੰਨੀ ਸਣੇ 21 ਮੈਂਬਰ ਮੌਜੂਦ appeared first on Daily Post Punjabi.