radhika and anant Archives - Daily Post Punjabi

ਅਨੰਤ-ਰਾਧਿਕਾ ਦੇ ਵਿਆਹ ਦੇ ਕਾਰਡ ਦੀ ਤਸਵੀਰ ਆਈ ਸਾਹਮਣੇ, ਇਸ ਦਿਨ ਲੈਣਗੇ 7 ਫੇਰੇ
ਭਾਰਤ ਹੀ ਨਹੀਂ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੀ ਪ੍ਰੀ-ਵੈਡਿੰਗ ਤੇ ਵੈਡਿੰਗ ਫੰਕਸ਼ਨ ਚਰਚਾ ਵਿਚ ਹੈ। ਮਾਰਚ 2024 ਵਿਚ ਜਾਮਨਗਰ ਵਿਚ ਮੈਗਾ ਪ੍ਰੀ ਵੈਡਿੰਗ ਦੇ ਬਾਅਦ ਹੁਣ ਮਈ ਵਿਚ ਯੂਰਪ ਵਿਚ ਅਨੰਤ ਤੇ ਰਾਧਿਕਾ ਮਰਚੈਂਟ ਦੀ ਦੂਜੀ ਪ੍ਰੀ-ਵੈਡਿੰਗ ਫੰਕਸ਼ਨ ਚੱਲ ਰਹੀ ਹੈ।ਕਿਆਸ ਲਗਾਏ ਜਾ ਰਹੇ ਸਨ ਕਿ ਅਨੰਤ ਤੇ ਰਾਧਿਕਾ ਦਾ ਵਿਆਹ ਲੰਦਨ ਵਿਚ ਹੋਵੇਗਾ ਪਰ ਹੁਣ ਇਸ ‘ਤੇ ਵਿਰਾਮ ਲੱਗ ਗਿਆ ਹੈ। ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਤਰੀਕ, ਵੈਨਿਊ, ਵੈਡਿੰਗ ਕਾਰਡ ਸਣੇ ਪੂਰੀ ਡਿਟੇਲ ਸਾਹਮਣੇ ਆ ਚੁੱਕੀ ਹੈ।

ਮੁਕੇਸ਼ ਅੰਬਾਨੀ ਦੇ ਛੋਟੇ ਮੁੰਡੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਵਿਆਹ 12 ਜੁਲਾਈ ਨੂੰ ਹੋਵੇਗਾ। ਵਿਆਹ ਦੇ ਸਾਰੇ ਫੰਕਸ਼ਨਸ ਮੁੰਬਈ ਵਿਚ ਹੀ ਹੋਣਗੇ। ਹਾਲਾਂਕਿ ਐਂਟੀਲੀਆ ਦੀ ਬਜਾਏ ਵਿਆਹ ਤੋਂ ਸਾਰੇ ਫੰਕਸ਼ਨ ਜੀਓ ਵਰਲਡ ਸੈਂਟਰ ਵਿਚ ਹੋਣਗੇ। 12 ਜੁਲਾਈ ਨੂੰ ਮੁੰਬਈ ਦੇ ਬੀਕੇਸੀ ਸਥਿਤ ਜੀਓ ਵਰਲਡ ਕਨਵੈਨਸ਼ਨ ਸੈਂਟਰ ਅਨੰਤ-ਰਾਧਿਕਾ ਦੇ ਵਿਆਹ ਦੇ ਸਾਰੇ ਫੰਕਸ਼ਨ ਜੀਓ ਵਰਲਡ ਸੈਂਟਰ ਵਿਚ ਹੋਣਗੇ। 12 ਜੁਲਾਈ ਨੂੰ ਮੁੰਬਈ ਦੇ ਬੀਕੇਸੀ ਸਥਿਤ ਜੀਓ ਵਰਲਡ ਕਨਵੈਨਸ਼ਨ ਸੈਂਟਰ ਅਨੰਤ-ਰਾਧਿਕਾ ਦੇ ਵਿਆਹ ਤੋਂ ਲੈ ਕੇ ਰਿਸੈਪਸ਼ਨ ਦੇ ਸਾਰੇ ਫੰਕਸ਼ਨ ਹੋਣਗੇ। ਵਿਆਹ ਰਵਾਇਤੀ ਹਿੰਦੂ ਰੀਤੀ-ਰਿਵਾਜਾਂ ਨਾਲ ਹੋਵੇਗਾ।

ਇਹ ਵੀ ਪੜ੍ਹੋ : ਪੁੱਤ ਸ਼ੁਭ ਦੇ ਸਸਕਾਰ ਨੂੰ 2 ਸਾਲ ਪੂਰੇ ਹੋਣ ‘ਤੇ ਮਾਂ ਚਰਨ ਕੌਰ ਦਾ ਝਲਕਿਆ ਦਰਦ, ਸਾਂਝੀ ਕੀਤੀ ਭਾਵੁਕ ਪੋਸਟ

12 ਜੁਲਾਈ ਨੂੰ ਵਿਆਹ ਸਮਾਰੋਹ ਦੇ ਸਾਰੇ ਫੰਕਸ਼ਨ ਦੀ ਸ਼ੁਰੂਆਤ ਹੋਵੇਗੀ, 13 ਜੁਲਾਈ ਨੂੰ ਸ਼ੁੱਭ ਆਸ਼ੀਰਵਾਦ ਦਾ ਦਿਨ ਹੋਵੇਗਾ ਤੇ 14 ਜੁਲਾਈ ਨੂੰ ਮੰਗਲ ਉਤਸਵ ਜਾਂ ਵੈਡਿੰਗ ਰਿਸੈਪਸ਼ਨ ਹੋਵੇਗਾ। ਵਿਆਹ ਦੇ ਫੰਕਸ਼ਨ ਵਿਚ ਮਹਿਮਾਨਾਂ ਲਈ ਖਾਸ ਡ੍ਰੈਸ ਕੋਡ ਰੱਖਿਆ ਗਿਆ ਹੈ। 12 ਜੁਲਾਈ ਨੂੰ ਵਿਆਹ ਲਈ ਰਵਾਇਤੀ ਭਾਰਤੀ ਡ੍ਰੈਸ ਕੋਡ ਹੈ ਤਾਂ ਦੂਜੇ ਪਾਸੇ 1 ਜੁਲਾਈ ਲਈ ਇੰਡੀਅਨ ਫਾਰਮਲ ਤੇ 14 ਜੁਲਾਈ ਨੂੰ Indian Chic ਰੱਖਿਆ ਗਿਆ ਹੈ। ਦੱਸ ਦੇਈਏ ਕਿ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਵਿਚ ਦੇਸ਼-ਦੁਨੀਆ ਦੇ ਸਿਤਾਰਿਆਂ, ਕਾਰੋਬਾਰੀਆਂ ਦਾ ਜਮਾਵੜਾ ਲੱਗਾ ਹੈ। ਬਾਲੀਵੁੱਡ ਤੋਂ ਲੈ ਕੇ ਵਿਦੇਸ਼ੀ ਮਹਿਮਾਨ ਸ਼ਾਮਲ ਹੋਏ। ਮੰਨਿਆ ਜਾ ਰਿਹਾ ਹੈ ਕਿ ਵਿਆਹ ਵਿਚ ਦੇਸ਼-ਵਿਦੇਸ਼ ਤੋਂ ਮਹਿਮਾਨ ਸ਼ਾਮਲ ਹੋਣਗੇ। ਬਾਲੀਵੁੱਡ ਦੇ ਸਿਤਾਰਿਆਂ ਦੇ ਨਾਲ-ਨਾਲ ਵਿਦੇਸ਼ੀ ਮਹਿਮਾਨ ਵੀ ਮੁੰਬਈ ਆ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਅਨੰਤ-ਰਾਧਿਕਾ ਦੇ ਵਿਆਹ ਦੇ ਕਾਰਡ ਦੀ ਤਸਵੀਰ ਆਈ ਸਾਹਮਣੇ, ਇਸ ਦਿਨ ਲੈਣਗੇ 7 ਫੇਰੇ appeared first on Daily Post Punjabi.