russian girl Archives - Daily Post Punjabi

QR ਕੋਡ ਲੈ ਕੇ ਭਾਰਤੀ ਪਤੀ ਦੀ ਭਾਲ ਕਰ ਰਹੀ ਹੈ Russian ਲੜਕੀ, ਯੂਨੀਕ ਪ੍ਰਪੋਜ਼ਲ ਨੇ ਖਿੱਚਿਆਂ ਲੋਕਾਂ ਦਾ ਧਿਆਨ
ਰਸ਼ੀਅਨ ਲੜਕੀ ਆਪਣੇ ਲਈ ਇਕ ਭਾਰਤੀ ਪਤੀ ਲੱਭ ਰਹੀ ਹੈ ਜਿਸ ਲਈ ਉਸ ਨੇ ਯੂਨੀਕ ਤਰੀਕਾ ਅਪਣਾਇਆ ਹੈ ਜੋ ਕਿ ਵਾਇਰਲ ਹੋ ਗਿਆ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਮਹਿਲਾ ਲਾਲ ਰੰਗ ਦੀ ਸਾੜ੍ਹੀ ਵਿਚ ਮਾਲ ਦੇ ਸਾਹਮਣੇ ਖੜ੍ਹੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਹੱਥਾਂ ਵਿਚ ਇਕ ਤਖਤੀ ਫੜੀ ਹੋਈਹੈ, ਜਿਸ ਵਿਚ ਇਕ ਇੰਸਟਾਗ੍ਰਾਮ ਦੇ ਕੂ-ਆਰ ਕੋਡ ਨਜ਼ਰ ਆ ਰਿਹਾ ਹੈ। ਤਖਤੀ ‘ਤੇ ਲਿਖਿਆ ਹੋਇਆ ਹੈ-ਮੈਨੂੰ ਭਾਰਤੀ ਪਤੀ ਦੀ ਭਾਲ ਹੈ। ਤਖਤੀ ‘ਤੇ ਮੈਸੇਜ ਕਰਨ ਦੀ ਗੱਲ ਲਿਖੀ ਹੋਈ ਹੈ। ਇਹ ਕਲਿੱਪ ਜਿਵੇਂ ਹੀ ਇੰਟਰਨੈੱਟ ‘ਤੇ ਆਈ ਤੁਰੰਤ ਹੀ ਵਾਇਰਲ ਹੋ ਗਈ ਤੇ ਲੋਕ ਇਸ ਨੂੰ ਜੰਮ ਕੇ ਸ਼ੇਅਰ ਕਰਨ ਲੱਗੇ।

ਕਲਿੱਪ ਨੂੰ ਮਹਿਲਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ ਜਿਸ ਨੂੰ ਹੁਣ ਤੱਕ 8.3 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁਕੇ ਹਨ ਤੇ ਲੋਕ ਇਸ ‘ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਇਸ ਵੀਡੀਓ ਨੇ ਸਾਬਤ ਕਰ ਦਿੱਤਾ ਕਿ ਲੜਕੀਆਂ ਪਾਪੂਲਰ ਹੋਣ ਲਈ ਕੁਝ ਵੀ ਕਰ ਸਕਦੀਆਂ ਹਨ। ਦੂਜੇ ਨੇ ਲਿਖਿਆ ਮੈਂ ਤਿਆਰ ਹਾਂ ਪਰ ਅਜੇ ਨਾਬਾਲਗ ਹਾਂ ਪਰ ਤੁਹਾਡੇ ਨਾਲ ਵਿਆਹ ਲਈ ਤਿਆਰ ਹਾਂ।

ਇਹ ਵੀ ਪੜ੍ਹੋ : ਉੱਤਰਕਾਸ਼ੀ ‘ਚ ਟ੍ਰੈਕਿੰਗ ਰੂਟ ‘ਤੇ ਗਏ 5 ਲੋਕਾਂ ਦੀ ਠੰਡ ਕਾਰਨ ਮੌ.ਤ, 13 ਨੂੰ ਕੀਤਾ ਗਿਆ ਰੈਸਕਿਊ

ਵਾਇਰਲ ਹੋ ਰਹੇ ਵੀਡੀਓ ਵਿਚ ਦਿਖਾਈ ਦੇ ਰਹੀ ਮਹਿਲਾ ਦਾ ਨਾਂ ਦਿਨਾਰਾ ਹੈ, ਜੋ ਰੂਸੀ ਕੰਟੈਂਟ ਕ੍ਰੀਏਟਰ ਹੈ। ਰੂਸ ਦੀ ਇੰਸਟਾਗ੍ਰਾਮ ਡਿਨਾਰਾ ਦੇ 80,000 ਤੋਂ ਜ਼ਿਆਦਾ ਫਾਲੋਅਰਸ ਹਨ। ਉਹ ਟ੍ਰੈਵਲਿੰਗ ਕਰਨਾ ਪਸੰਦ ਕਰਦੀ ਹੈ। ਉਹ ਅਕਸਰ ਭਾਰਤ ਆਉਂਦੀ ਰਹਿੰਦੀ ਹੈ ਕਿਉਂਕਿ ਉਸ ਨੂੰ ਵੰਨ-ਸੁਵੰਨਤਾ ਵਾਲੇ ਇਸ ਦੇਸ਼ ਨਾਲ ਕਾਫੀ ਲਗਾਅ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post QR ਕੋਡ ਲੈ ਕੇ ਭਾਰਤੀ ਪਤੀ ਦੀ ਭਾਲ ਕਰ ਰਹੀ ਹੈ Russian ਲੜਕੀ, ਯੂਨੀਕ ਪ੍ਰਪੋਜ਼ਲ ਨੇ ਖਿੱਚਿਆਂ ਲੋਕਾਂ ਦਾ ਧਿਆਨ appeared first on Daily Post Punjabi.