sexual assault Archives - Daily Post Punjabi

ਮੁੰਬਈ ‘ਚ ਨਾਬਾਲਿਗ ਕੁੜੀ ਨਾਲ ਦਿਲ ਦਹਿਲਾਉਣ ਵਾਲੀ ਘਟਨਾ, ਇੱਕ ਹੀ ਰਾਤ ‘ਚ 3 ਥਾਵਾਂ ‘ਤੇ 3 ਵਾਰ ਹੋਇਆ ਬਲਾਤਕਾਰ
ਮੁੰਬਈ ਵਿੱਚ ਇੱਕ ਨਾਬਾਲਿਗ ਕੁੜੀ ਨਾਲ ਸਮੂਹਿਕ ਜਬਰ-ਜਨਾਹ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ । ਜਿੱਥੇ ਇੱਕ 16 ਸਾਲਾਂ ਦੀ ਕੁੜੀ ਨਾਲ ਇੱਕ ਹੀ ਰਾਤ ਵਿੱਚ 3 ਵੱਖ-ਵੱਖ ਥਾਵਾਂ ‘ਤੇ ਸਮੂਹਿਕ ਬਲਾਤਕਾਰ ਕੀਤਾ ਗਿਆ ।

Mumbai six held for sexual assault

ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ । ਨਾਲ ਹੀ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇੱਕ ਦੋਸ਼ੀ ਦੀ ਭਾਲ ਹਾਲੇ ਜਾਰੀ ਹੈ ।

ਇਹ ਵੀ ਪੜ੍ਹੋ: ਕੇਜਰੀਵਾਲ ਦਾ PM ਮੋਦੀ ਨੂੰ ਸਵਾਲ, ਬਰਗਰ-ਪੀਜ਼ਾ ਦੀ ਹੋਮ ਡਿਲੀਵਰੀ ਹੋ ਸਕਦੀ ਹੈ ਤਾਂ ਘਰ-ਘਰ ਰਾਸ਼ਨ ਕਿਉਂ ਨਹੀਂ?

ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਘਟਨਾ 31 ਮਈ ਅਤੇ 1 ਜੂਨ ਦੀ ਵਿਚਕਾਰਲੀ ਰਾਤ ਨੂੰ ਵਾਪਰੀ ਹੈ । 16 ਸਾਲਾਂ ਲੜਕੀ ਦੇ ਪਰਿਵਾਰਕ ਮੈਂਬਰ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਉਣ ਲਈ ਮਲਾਡ ਵੈਸਟ ਥਾਣੇ ਗਏ ਸਨ । ਅਜਿਹੀ ਸਥਿਤੀ ਵਿੱਚ ਪੁਲਿਸ ਨੇ ਅਗਵਾ ਦਾ ਕੇਸ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

Mumbai six held for sexual assault

ਪੁਲਿਸ ਅਤੇ ਪਰਿਵਾਰਕ ਮੈਂਬਰ ਕੁੜੀ ਦੀ ਭਾਲ ਕਰ ਰਹੇ ਸਨ । ਉਸ ਸਮੇਂ ਕੁੜੀ ਅਗਲੇ ਹੀ ਦਿਨ ਘਰ ਵਾਪਸ ਆ ਗਈ ਸੀ । ਇਸ ਦੌਰਾਨ ਜਦੋਂ ਉਸਦੇ ਪਰਿਵਾਰ ਵਾਲਿਆਂ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਕੁਝ ਨਹੀਂ ਦੱਸਿਆ ਪਰ ਬਾਅਦ ਵਿੱਚ ਜਦੋਂ ਮਹਿਲਾ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਸਾਰੀ ਘਟਨਾ ਬਾਰੇ ਦੱਸਿਆ। ਇਹ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ ਕੇਜਰੀਵਾਲ ਸਰਕਾਰ ਦੀ ‘ਘਰ-ਘਰ ਰਾਸ਼ਨ ਯੋਜਨਾ’ ‘ਤੇ ਮੁੜ ਲਗਾਈ ਰੋਕ

ਪੁਲਿਸ ਅਨੁਸਾਰ ਕੁੜੀ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਇੰਸਟਾਗ੍ਰਾਮ ‘ਤੇ ਕੁਝ ਦੋਸਤ ਸਨ । ਉਸ ਵਿੱਚੋਂ ਇੱਕ ਦੋਸਤ ਨੇ ਜਨਮਦਿਨ ਦੀ ਪਾਰਟੀ ਦਾ ਆਯੋਜਨ ਕੀਤਾ ਸੀ। ਇਹ ਸਾਰੇ ਦੋਸਤ ਮਡ ਖੇਤਰ ਦੇ ਇੱਕ ਹੋਟਲ ਦੇ ਬਾਹਰ ਮਿਲੇ ਸਨ ਅਤੇ ਉਨ੍ਹਾਂ ਨੇ ਉਸੇ ਕਾਰ ਵਿੱਚ ਜਨਮਦਿਨ ਦਾ ਕੇਕ ਕੱਟਿਆ। ਉਸ ਦੌਰਾਨ ਦੋ ਦੋਸਤਾਂ ਨੇ ਕਾਰ ਵਿੱਚ ਹੀ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ।

ਉਨ੍ਹਾਂ ਨੇ ਕੁੜੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਮਲਾਡ ਵਿੱਚ ਰਹਿਣ ਵਾਲੇ ਇੱਕ ਹੋਰ ਦੋਸਤ ਦੇ ਘਰ ਛੱਡ ਦਿੱਤਾ ਸੀ । ਉਸ ਦੋਸਤ ਨੇ ਵੀ ਉੱਥੇ ਉਸ ਨਾਲ ਬਲਾਤਕਾਰ ਕੀਤਾ । ਬਾਅਦ ਵਿੱਚ ਕੁੜੀ ਉਥੋਂ ਆਪਣੇ ਘਰ ਨਹੀਂ ਗਈ । ਬਲਕਿ ਇੱਕ ਹੋਰ ਦੋਸਤ ਦੇ ਘਰ ਚਲੀ ਗਈ । ਜਿੱਥੇ ਉਸ ਨਾਲ ਦੁਬਾਰਾ ਬਲਾਤਕਾਰ ਕੀਤਾ ਗਿਆ । ਮਲਵਾਨੀ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਸੱਤ ਮੁਲਜ਼ਮਾਂ ਖ਼ਿਲਾਫ਼ ਬਲਾਤਕਾਰ, ਅਪਰਾਧਿਕ ਧਮਕੀ, ਜਬਰਨ ਵਸੂਲੀ ਸਮੇਤ ਹੋਰਨਾਂ ਜੁਰਮਾਂ ਤਹਿਤ ਕੇਸ ਦਰਜ ਕੀਤੇ ਗਏ ਹਨ।

ਇਹ ਵੀ ਦੇਖੋ: Darbar Sahib ਵਿਖੇ ਨਤਮਸਤਕ ਹੋਇਆ Deep Sidhu , ਸਿੰਘਾਂ ਵਿਚ ਖੜ੍ਹ ਕੇ ਕਹਿ ਦਿੱਤੀਆਂ ਵੱਡੀਆਂ ਗੱਲਾਂ, ਦੇਖੋ ਮਾਹੌਲ

The post ਮੁੰਬਈ ‘ਚ ਨਾਬਾਲਿਗ ਕੁੜੀ ਨਾਲ ਦਿਲ ਦਹਿਲਾਉਣ ਵਾਲੀ ਘਟਨਾ, ਇੱਕ ਹੀ ਰਾਤ ‘ਚ 3 ਥਾਵਾਂ ‘ਤੇ 3 ਵਾਰ ਹੋਇਆ ਬਲਾਤਕਾਰ appeared first on Daily Post Punjabi.