Strait of Hormuz Archives - Daily Post Punjabi

‘ਜੰਗਲ ਰਾਜ ਨਹੀਂ ਚੱਲਣ ਦਿਆਂਗੇ…’, ਹੋਰਮੁਜ਼ ਨਾਕਾਬੰਦੀ ਨੂੰ ਲੈ ਕੇ ਚੀਨ ਦੀ ਅਮਰੀਕਾ ਨੂੰ Warning
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਪਾਕਿਸਤਾਨ ਵਿੱਚ ਈਰਾਨ ਨਾਲ ਸ਼ਾਂਤੀ ਵਾਰਤਾ ਦੀ ਅਸਫਲਤਾ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਹੋਰਮੁਜ਼ ਜਲਡਮਰੂ ਵਿੱਚ ਈਰਾਨੀ ਬੰਦਰਗਾਹਾਂ ‘ਤੇ ਨਾਕਾਬੰਦੀ ਲਗਾ ਦਿੱਤੀ। ਈਰਾਨ ਨੇ ਟਰੰਪ ਦੇ ਇਸ ਕਦਮ ਦੀ ਸਖ਼ਤ ਆਲੋਚਨਾ ਕੀਤੀ। ਚੀਨ ਨੇ ਹੁਣ ਇਸ ਅਮਰੀਕੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ, ਇਸ ਨੂੰ ਖ਼ਤਰਨਾਕ ਅਤੇ ਗੈਰ-ਜ਼ਿੰਮੇਵਾਰ ਦੱਸਿਆ ਹੈ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਨੂੰ ਝਾੜ ਪਾਉਂਦਿਆਂ ਕਿਹਾ ਕਿ ਅਸੀਂ ਜੰਗਲ ਰਾਜ ਨਹੀਂ ਚੱਲਣ ਦਿਆਂਗੇ। ਦੁਨੀਆ ਨੂੰ ਜੰਗਲ ਦੇ ਕਾਨੂੰਨ ਵੱਲ ਵਾਪਸ ਜਾਣ ਦ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ। ਹਾਲਾਂਕਿ ਈਰਾਨ ਜੰਗ ਨੂੰ ਲੈ ਕੇ ਅਮਰੀਕਾ ਨੇ ਇਸ ਤੋਂ ਪਹਿਲਾਂ ਸਪੇਨ ਨੂੰ ਦੁਤਕਾਰਿਆਂ ਸੀ ਪਰ ਹੁਣ ਚੀਨ ਨੇ ਇਸ ਮਾਮਲੇ ਵਿਚ ਸਪੇਨ ਦਾ ਸਾਥ ਦਿੱਤਾ ਹੈ।

ਜਿਨਪਿੰਗ ਨੇ ਕਿਹਾ, “ਚੀਨ ਅਤੇ ਸਪੇਨ ਦੋਵੇਂ ਸਿਧਾਂਤਕ ਅਤੇ ਤਰਕਸ਼ੀਲ ਦੇਸ਼ ਹਨ। ਅਸੀਂ ਇਤਿਹਾਸ ਦੇ ਸਹੀ ਪਾਸੇ ਖੜ੍ਹੇ ਹੋਣ ਲਈ ਤਿਆਰ ਹਾਂ।” ਸਾਨੂੰ ਜੰਗਲ ਦੇ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਸੱਚੇ ਬਹੁਪੱਖੀਵਾਦ ਨੂੰ ਬਰਕਰਾਰ ਰੱਖਦੇ ਹੋਏ ਸਾਂਝੇ ਤੌਰ ‘ਤੇ ਵਿਸ਼ਵ ਸ਼ਾਂਤੀ ਅਤੇ ਵਿਕਾਸ ਦੀ ਰੱਖਿਆ ਕਰਨੀ ਚਾਹੀਦੀ ਹੈ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਇਹ ਬਿਆਨ ਅਮਰੀਕਾ ਵੱਲੋਂ ਅਮਰੀਕਾ ‘ਤੇ ਈਰਾਨ ਦੀ ਮਦਦ ਕਰਨ ਦਾ ਦੋਸ਼ ਲਗਾਉਣ ਅਤੇ ਬੀਜਿੰਗ ‘ਤੇ 50 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦੇਣ ਤੋਂ ਬਾਅਦ ਆਇਆ ਹੈ। ਰਿਪੋਰਟਾਂ ਮੁਤਾਬਕ ਚੀਨ ਈਰਾਨ ਨੂੰ ਏਅਰ ਡਿਫੈਂਸ ਹਥਿਆਰ ਮੁਹੱਈਆ ਕਰਾ ਰਿਹਾ ਹੈ ਤੇ ਕਿਹਾ ਕਿ ਜੇ ਟਰੰਪ ਇਸ ਦੋਸ਼ ਨੂੰ ਬਹਾਨਾ ਬਣਾ ਕੇ ਚੀਨੀ ਸਮਾਨਾਂ ‘ਤੇ ਵਾਧੂ 50% ਟੈਰਿਫ ਲਗਾਉਂਦੇ ਹਨ ਤਾਂ ਇਸ ਤੋਂ ਬਾਅਦ ਚੀਨ ਵੀ ਜਵਾਬੀ ਕਾਰਵਾਈ ਕਰੇਗਾ।

ਇਸ ਮਾਮਲੇ ਤੋਂ ਜਾਣੂ ਇੱਕ ਵਿਅਕਤੀ ਨੇ ਅਮਰੀਕੀ ਖੁਫੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਇੱਕ ਨਿਊਜ ਚੈਨਲ ਨੂੰ ਦੱਸਿਆ ਕਿ ਚੀਨ ਅਗਲੇ ਕੁਝ ਹਫ਼ਤਿਆਂ ਵਿੱਚ ਈਰਾਨ ਨੂੰ ਨਵੇਂ ਏਅਰ ਡਿਫੈਂਸ ਹਥਿਆਰ ਦੇਣ ਦੀ ਯੋਜਨਾ ਬਣਾ ਰਿਹਾ ਹੈ ਜਾਂ ਫਿਰ ਪਹਿਲਾਂ ਹੀ ਭੇਜ ਚੁੱਕਾ ਹੈ। ਇਸੇ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ‘ਤੇ ਵਾਧੂ 50% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ : ਵਿਸਾਖੀ ਮੌਕੇ ਵਾਪਰਿਆ ਭਾਣਾ, ਗੁਰੂਘਰ ‘ਚ ਨਿਸ਼ਾਨ ਸਾਹਿਬ ਉਤਾਰਦਿਆਂ 60 ਫੁੱਟ ਉਤੋਂ ਡਿੱਗਿਆ ਸੇਵਾਦਾਰ

ਬੀਜਿੰਗ ਨੇ ਈਰਾਨੀ ਬੰਦਰਗਾਹਾਂ ਦੀ ਅਮਰੀਕਾ ਦੀ ਨਾਕਾਬੰਦੀ ਨੂੰ ਖ਼ਤਰਨਾਕ ਅਤੇ ਗੈਰ-ਜ਼ਿੰਮੇਵਾਰ ਦੱਸਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਇੱਕ ਬਿਆਨ ਵਿੱਚ ਕਿਹਾ, “ਹੋਰਮੁਜ਼ ਜਲਡਮਰੂ ਵਿੱਚ ਟਾਰਗੇਟੇਡ ਅਮਰੀਕੀ ਨਾਕਾਬੰਦੀ ਨਾਲ ਤਣਾਅ ਹੋਰ ਵਧੇਗਾ। ਨਾਲ ਹੀ ਪਹਿਲਾਂ ਤੋਂ ਹੀ ਨਾਜੁਕ ਦੌਰ ਤੋਂ ਲੰਘ ਰਹੇ ਸੀਜਫਾਇਰ ਸਮਝੌਤੇ ਨੂੰ ਹੋਰ ਨੁਕਸਾਨ ਪਹੁੰਚੇਗਾ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਦੇ ਇਸ ਕਦਮ ਨਾਲ ਸਟ੍ਰੇਟ ਤੋਂ ਆਵਾਜਾਈ ਦੀ ਸੁਰੱਖਿਆ ਹੋਰ ਵੀ ਖਤਰੇ ਵਿਚ ਪੈ ਜਾਏਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘ਜੰਗਲ ਰਾਜ ਨਹੀਂ ਚੱਲਣ ਦਿਆਂਗੇ…’, ਹੋਰਮੁਜ਼ ਨਾਕਾਬੰਦੀ ਨੂੰ ਲੈ ਕੇ ਚੀਨ ਦੀ ਅਮਰੀਕਾ ਨੂੰ Warning appeared first on Daily Post Punjabi.

ਵਿਦੇਸ਼ ਮੰਤਰੀ ਨਾਲ ਗੱਲਬਾਤ ਮਗਰੋਂ ਈਰਾਨ ਦਾ ਵੱਡਾ ਫ਼ੈਸਲਾ, ਭਾਰਤ ਦੇ ਟੈਂਕਰਾਂ ਨੂੰ ਹੌਰਮੁਜ਼ ਸਟ੍ਰੇਟ ਤੋਂ ਲੰਘਣ ਦੀ ਦਿੱਤੀ ਮਨਜ਼ੂਰੀ
ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵਿਸ਼ਵ ਪੱਧਰ ‘ਤੇ ਚੱਲ ਰਹੇ ਹੰਗਾਮੇ ਦੇ ਵਿਚਕਾਰ, ਈਰਾਨ ਨੇ ਭਾਰਤ ਨੂੰ ਮਹੱਤਵਪੂਰਨ ਰਾਹਤ ਦਿੱਤੀ ਹੈ। ਈਰਾਨ ਨੇ ਭਾਰਤੀ ਝੰਡੇ ਵਾਲੇ ਤੇਲ ਟੈਂਕਰਾਂ ਨੂੰ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਦਖਲ ਤੋਂ ਬਾਅਦ ਈਰਾਨ ਨੇ ਭਾਰਤ ਨੂੰ ਇਹ ਵਿਸ਼ੇਸ਼ ਅਧਿਕਾਰ ਦਿੱਤਾ ਹੈ।

ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਆਪਣੇ ਕਿਸੇ ਵੀ ਗੁਆਂਢੀ ‘ਤੇ ਹਮਲਾ ਕਰਨ ਦਾ ਇਰਾਦਾ ਨਹੀਂ ਰੱਖਦੇ। ਉਨ੍ਹਾਂ ਨੇ ਆਪਣੇ ਗੁਆਂਢੀਆਂ ਤੋਂ ਮੁਆਫੀ ਮੰਗੀ ਅਤੇ ਐਲਾਨ ਕੀਤਾ ਕਿ ਜੇਕਰ ਉਹ ਯੁੱਧ ਵਿੱਚ ਅਮਰੀਕਾ ਦਾ ਸਮਰਥਨ ਨਹੀਂ ਕਰਦੇ ਤਾਂ ਕਿਸੇ ‘ਤੇ ਵੀ ਹਮਲਾ ਨਹੀਂ ਕੀਤਾ ਜਾਵੇਗਾ। ਇਸ ਇੱਕਲੇ ਬਿਆਨ ਦਾ ਪ੍ਰਭਾਵ ਅਜਿਹਾ ਸੀ ਕਿ ਤੇਲ ਵਪਾਰ ਲਈ ਦੁਨੀਆ ਦਾ ਸਭ ਤੋਂ ਖਤਰਨਾਕ ਅਤੇ ਮਹੱਤਵਪੂਰਨ ਸਮੁੰਦਰੀ ਰਸਤਾ, ਹੋਰਮੁਜ਼ ਹੁਣ ਜਹਾਜ਼ਾਂ ਦੇ ਹਾਰਨਾਂ ਦੀ ਆਵਾਜ਼ ਨਾਲ ਗੂੰਜਣ ਲੱਗ ਪਿਆ ਹੈ।

ਇਹ ਸਿਰਫ਼ ਇੱਕ ਕੂਟਨੀਤਕ ਕਦਮ ਨਹੀਂ ਹੈ, ਸਗੋਂ ਅਰਬਾਂ ਡਾਲਰ ਦੇ ਵਪਾਰ ਅਤੇ ਲੱਖਾਂ ਲੋਕਾਂ ਦੀਆਂ ਜ਼ਰੂਰਤਾਂ ਲਈ ਰਾਹਤ ਦਾ ਸੰਕੇਤ ਵੀ ਹੈ। ਈਰਾਨੀ ਰਾਸ਼ਟਰਪਤੀ ਦੇ ਐਲਾਨ ਤੋਂ ਬਾਅਦ, ਕਾਰਗੋ ਜਹਾਜ਼ ਹੋਰਮੁਜ਼ ਦੇ ਨੇੜੇ ਆਪਣੀ ਆਵਾਜਾਈ ਮੁੜ ਸ਼ੁਰੂ ਕਰਦੇ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਦੇ ਇੱਕ ਪਾਸੇ ਪਹਿਲਾਂ ਫਸੇ ਹੋਏ ਬਹੁਤ ਸਾਰੇ ਵਪਾਰਕ ਜਹਾਜ਼ ਹੁਣ ਅੱਗੇ ਵਧ ਰਹੇ ਹਨ।

ਈਰਾਨ ਤੋਂ ਮਿਲੀ ਇਸ ਰਾਹਤ ਤੋਂ ਬਾਅਦ, ਦੋ ਭਾਰਤੀ ਤੇਲ ਟੈਂਕਰ, ਪੁਸ਼ਪਕ ਅਤੇ ਪਰਿਮਲ, ਕਥਿਤ ਤੌਰ ‘ਤੇ ਹੋਰਮੁਜ਼ ਜਲਡਮਰੂ ਤੋਂ ਸੁਰੱਖਿਅਤ ਲੰਘ ਗਏ ਹਨ। ਇਸ ਤੋਂ ਪਹਿਲਾਂ, ਇੱਕ ਹੋਰ ਤੇਲ ਟੈਂਕਰ, ਜਿਸਦੀ ਕਪਤਾਨੀ ਇੱਕ ਭਾਰਤੀ ਵਿਅਕਤੀ ਕਰ ਰਿਹਾ ਸੀ, ਨੇ ਵੀ ਹੋਰਮੁਜ਼ ਜਲਡਮਰੂ ਨੂੰ ਪਾਰ ਕੀਤਾ ਸੀ। ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਜਹਾਜ਼ ਇਸ ਰਸਤੇ ਨੂੰ ਪਾਰ ਕਰਨ ਵਾਲਾ ਪਹਿਲਾ ਜਹਾਜ਼ ਹੈ। ਰਿਪੋਰਟਾਂ ਦੇ ਅਨੁਸਾਰ, ਸਾਊਦੀ ਅਰਬ ਤੋਂ ਕੱਚਾ ਤੇਲ ਲੈ ਕੇ ਜਾਣ ਵਾਲਾ ਇਹ ਲਾਇਬੇਰੀਅਨ-ਝੰਡੇ ਵਾਲਾ ਟੈਂਕਰ ਦੋ ਦਿਨ ਪਹਿਲਾਂ ਹੋਰਮੁਜ਼ ਜਲਡਮਰੂ ਤੋਂ ਲੰਘਿਆ ਸੀ ਅਤੇ ਇਸ ਸਮੇਂ ਮੁੰਬਈ ਬੰਦਰਗਾਹ ‘ਤੇ ਖੜ੍ਹਾ ਹੈ।

ਇਹ ਵੀ ਪੜ੍ਹੋ : ਅੱਜ ਅੰਮ੍ਰਿਤਸਰ ਜਾਣਗੇ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ, ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ

ਮਹੱਤਵਪੂਰਨ ਗੱਲ ਇਹ ਹੈ ਕਿ ਈਰਾਨ ਵੱਲੋਂ ਫਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਦੇ ਵਿਚਕਾਰ ਤੰਗ ਸਮੁੰਦਰੀ ਰਸਤਾ, ਹੋਰਮੁਜ਼ ਜਲਡਮਰੂ ਨੂੰ ਲਗਭਗ ਬੰਦ ਕਰਨ ਤੋਂ ਬਾਅਦ ਵਿਸ਼ਵ ਪੱਧਰ ‘ਤੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਭਾਰਤ ਵਿੱਚ ਊਰਜਾ ਸਪਲਾਈ ਅਤੇ ਈਂਧਨ ਦੀ ਕਮੀ ਬਾਰੇ ਚਿੰਤਾਵਾਂ ਵੀ ਵਧ ਰਹੀਆਂ ਹਨ। ਈਰਾਨ ਨੇ ਵਾਰ-ਵਾਰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਰਸਤੇ ਤੋਂ ਇੱਕ ਲੀਟਰ ਵੀ ਤੇਲ ਨਹੀਂ ਲੰਘਣ ਦੇਵੇਗਾ ਅਤੇ ਖੇਤਰ ਵਿੱਚ ਕਾਰਗੋ, ਖਾਸ ਕਰਕੇ ਅਮਰੀਕੀ ਅਤੇ ਪੱਛਮੀ ਦੇਸ਼ਾਂ ਨਾਲ ਸਬੰਧਤ ਜਹਾਜ਼ਾਂ ਨੂੰ ਨਿਯਮਿਤ ਤੌਰ ‘ਤੇ ਨਿਸ਼ਾਨਾ ਬਣਾ ਰਿਹਾ ਹੈ। ਇਨ੍ਹਾਂ ਹਮਲਿਆਂ ਦਾ ਉਦੇਸ਼ ਵਿਸ਼ਵ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣਾ ਅਤੇ ਅਮਰੀਕਾ ਅਤੇ ਇਜ਼ਰਾਈਲ ‘ਤੇ ਯੁੱਧ ਰੋਕਣ ਲਈ ਦਬਾਅ ਪਾਉਣਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਵਿਦੇਸ਼ ਮੰਤਰੀ ਨਾਲ ਗੱਲਬਾਤ ਮਗਰੋਂ ਈਰਾਨ ਦਾ ਵੱਡਾ ਫ਼ੈਸਲਾ, ਭਾਰਤ ਦੇ ਟੈਂਕਰਾਂ ਨੂੰ ਹੌਰਮੁਜ਼ ਸਟ੍ਰੇਟ ਤੋਂ ਲੰਘਣ ਦੀ ਦਿੱਤੀ ਮਨਜ਼ੂਰੀ appeared first on Daily Post Punjabi.